ਦਸਮ ਗਰੰਥ । दसम ग्रंथ ।

Page 1051

ਭੇਟਤ ਪੀਯ ਪਿਯਵਹਿ ਭਈ ॥

भेटत पीय पियवहि भई ॥

ਚਿਤ ਮੈ ਅਤਿ ਪ੍ਰਫੁਲਤ ਹ੍ਵੈ ਗਈ ॥

चित मै अति प्रफुलत ह्वै गई ॥

ਐਚਿ ਐਚਿ ਪਿਯ ਗਰੇ ਲਗਾਵੈ ॥

ऐचि ऐचि पिय गरे लगावै ॥

ਛੈਲਹਿ ਛੈਲ ਨ ਛੋਰਿਯੋ ਜਾਵੈ ॥੧੯॥

छैलहि छैल न छोरियो जावै ॥१९॥

ਦੋਹਰਾ ॥

दोहरा ॥

ਪਿਯ ਪਾਤਰ ਪਤਰੀ ਤ੍ਰਿਯਾ; ਪਰਮ ਪ੍ਰੀਤਿ ਉਪਜਾਇ ॥

पिय पातर पतरी त्रिया; परम प्रीति उपजाइ ॥

ਗਹਿ ਗਹਿ ਪਰੈ ਪ੍ਰਜੰਕ ਪਰ; ਪਲ ਪਲ ਬਲਿ ਬਲਿ ਜਾਇ ॥੨੦॥

गहि गहि परै प्रजंक पर; पल पल बलि बलि जाइ ॥२०॥

ਚੌਪਈ ॥

चौपई ॥

ਸੰਮਸ ਸੰਗ ਨ ਕਸਿ ਰਤਿ ਕਰੈ ॥

समस संग न कसि रति करै ॥

ਚਿਤ ਮੈ ਇਹੈ ਬਿਚਾਰ ਬਿਚਰੈ ॥

चित मै इहै बिचार बिचरै ॥

ਐਚਿ ਹਾਥ ਤਾ ਕੋ ਨ ਚਲਾਵੈ ॥

ऐचि हाथ ता को न चलावै ॥

ਜਿਨਿ ਕਟਿ ਟੂਟਿ ਪ੍ਰਿਯਾ ਕੀ ਜਾਵੈ ॥੨੧॥

जिनि कटि टूटि प्रिया की जावै ॥२१॥

ਦੋਹਰਾ ॥

दोहरा ॥

ਤਬ ਸੰਮਸ ਐਸੇ ਕਹਿਯੋ; ਸੁਨਿਹੋ ਢੋਲਨ ਮੀਤ! ॥

तब समस ऐसे कहियो; सुनिहो ढोलन मीत! ॥

ਰਤਿ ਕਸਿ ਕਸਿ ਮੋ ਸੌ ਕਰੌ; ਹ੍ਵੈ ਕੈ ਹ੍ਰਿਦੈ ਨਿਚੀਤ ॥੨੨॥

रति कसि कसि मो सौ करौ; ह्वै कै ह्रिदै निचीत ॥२२॥

ਢੋਲਾ ਨਰਵਰ ਕੋਟ ਕੋ; ਬਸੌ ਨੇਹ ਕੇ ਗਾਵ ॥

ढोला नरवर कोट को; बसौ नेह के गाव ॥

ਤਾ ਤੇ ਸਭ ਤ੍ਰਿਯ ਪਿਯਨ ਕੋ; ਢੋਲਾ ਉਚਰਤ ਨਾਵ ॥੨੩॥

ता ते सभ त्रिय पियन को; ढोला उचरत नाव ॥२३॥

ਨਿਡਰ ਹੋਇ ਤੁਮ ਮੁਹਿ ਭਜੋ; ਸੰਕਾ ਕਰੌ ਨ ਏਕ ॥

निडर होइ तुम मुहि भजो; संका करौ न एक ॥

ਜ੍ਯੋਂ ਰੇਸਮ ਟੂਟੇ ਨਹੀ; ਕਸਿਸੈ ਕਰੋ ਅਨੇਕ ॥੨੪॥

ज्यों रेसम टूटे नही; कसिसै करो अनेक ॥२४॥

ਅੜਿਲ ॥

अड़िल ॥

ਸੁਨਤ ਪਿਯਰਵਾ ਬੈਨ; ਤਾਹਿ ਭੋਗਤ ਭਯੋ ॥

सुनत पियरवा बैन; ताहि भोगत भयो ॥

ਚੌਰਾਸੀ ਆਸਨ ਸੰਮਸ ਕੇ; ਕਸਿ ਲਯੋ ॥

चौरासी आसन समस के; कसि लयो ॥

ਚੁੰਬਨ ਲਏ ਅਨੇਕ; ਅੰਗ ਲਪਟਾਇ ਕੈ ॥

चु्मबन लए अनेक; अंग लपटाइ कै ॥

ਹੋ ਚਿਮਟਿ ਚਿਮਟਿ ਤਿਹ ਭਜਿਯੋ; ਹਰਖ ਉਪਜਾਇ ਕੈ ॥੨੫॥

हो चिमटि चिमटि तिह भजियो; हरख उपजाइ कै ॥२५॥

ਚਤੁਰੁ ਚਤੁਰਿਯਾ ਚਿਮਟਿ; ਚਿਮਟਿ ਰਤਿ ਮਾਨਹੀ ॥

चतुरु चतुरिया चिमटि; चिमटि रति मानही ॥

ਬਿਹਸਿ ਬਿਹਸਿ ਬਹੁ ਭਾਂਤਿਨ; ਬਚਨ ਬਖਾਨਹੀ ॥

बिहसि बिहसि बहु भांतिन; बचन बखानही ॥

ਤ੍ਰਿਯਾ! ਤਿਹਾਰੋ ਆਸਨ; ਤਜਿਯੋ ਨ ਜਾਵਈ ॥

त्रिया! तिहारो आसन; तजियो न जावई ॥

ਹੋ ਕਹਿ ਕਹਿ ਐਸੀ ਭਾਂਤਿ; ਗਲੇ ਲਪਟਾਵਈ ॥੨੬॥

हो कहि कहि ऐसी भांति; गले लपटावई ॥२६॥

ਭਾਂਤਿ ਭਾਂਤਿ ਅਬਲਾ ਕੇ; ਆਸਨ ਲੇਤ ਭਯੋ ॥

भांति भांति अबला के; आसन लेत भयो ॥

ਲਪਟਿ ਲਪਟਿ ਕਰਿ ਗਰੇ; ਤਾਹਿ ਸੁਖ ਦੇਤ ਭਯੋ ॥

लपटि लपटि करि गरे; ताहि सुख देत भयो ॥

ਚਿਮਟਿ ਚਿਮਟਿ ਰਤਿ ਕਰੈ; ਦੋਊ ਮੁਸਕਾਇ ਕੈ ॥

चिमटि चिमटि रति करै; दोऊ मुसकाइ कै ॥

ਹੌ ਸਕਲ ਕੋਕ ਕੋ ਮਤ ਕੌ; ਕਹੈ ਬਨਾਇ ਕੈ ॥੨੭॥

हौ सकल कोक को मत कौ; कहै बनाइ कै ॥२७॥

ਚੌਪਈ ॥

चौपई ॥

ਲੈ ਮੁਕਲਾਵੋ ਅਤਿ ਸੁਖ ਪਾਯੋ ॥

लै मुकलावो अति सुख पायो ॥

ਨਰਵਰ ਗੜ ਕੀ ਓਰ ਸਿਧਾਯੋ ॥

नरवर गड़ की ओर सिधायो ॥

ਬ੍ਯਾਹਿਤ ਦੂਤ ਤ੍ਰਿਯਾ ਕੋ ਧਾਯੋ ॥

ब्याहित दूत त्रिया को धायो ॥

ਸਕਲ ਜਾਇ ਤਿਹ ਭੇਦ ਜਤਾਯੋ ॥੨੮॥

सकल जाइ तिह भेद जतायो ॥२८॥

ਦੋਹਰਾ ॥

दोहरा ॥

ਤਬ ਬ੍ਯਾਹਿਤ ਅਗਲੀ ਤ੍ਰਿਯਹਿ; ਭੇਦ ਸਕਲ ਸੁਨਿ ਪਾਇ ॥

तब ब्याहित अगली त्रियहि; भेद सकल सुनि पाइ ॥

ਕੋਪਿ ਅਧਿਕ ਚਿਤ ਮੈ ਕੀਯੋ; ਸੁਨਿ ਸੰਮਸ ਕੋ ਨਾਇ ॥੨੯॥

कोपि अधिक चित मै कीयो; सुनि समस को नाइ ॥२९॥

ਸ੍ਵਰਨਮਤੀ ਬ੍ਯਾਹਿਤ ਅਗਲਿ; ਚਿਤ ਅਤਿ ਕੋਪ ਬਢਾਇ ॥

स्वरनमती ब्याहित अगलि; चित अति कोप बढाइ ॥

ਬੀਰ ਸੈਨ ਪਤਿ ਪਿਤੁ ਭਏ; ਐਸ ਕਹਤ ਭੀ ਜਾਇ ॥੩੦॥

बीर सैन पति पितु भए; ऐस कहत भी जाइ ॥३०॥

ਕਹੋਂ ਬਚਨ, ਚਿਤ ਦੈ ਸੁਨੋ; ਬੈਨ ਏਸ ਕੇ ਏਸ ॥

कहों बचन, चित दै सुनो; बैन एस के एस ॥

ਭਜਿ ਢੋਲਾ ਤੁਮ ਤੇ ਗਯੋ; ਲੇਨ ਤਿਹਾਰੋ ਦੇਸ ॥੩੧॥

भजि ढोला तुम ते गयो; लेन तिहारो देस ॥३१॥

ਚੌਪਈ ॥

चौपई ॥

ਜੋ ਤੂ ਜਿਯ ਤੇ ਤਾਹਿ ਨ ਮਰਿ ਹੈ ॥

जो तू जिय ते ताहि न मरि है ॥

ਤੌ ਤੇਰੋ ਸੋਊ ਬਧ ਕਰਿ ਹੈ ॥

तौ तेरो सोऊ बध करि है ॥

ਕੈ ਰਾਜਾ! ਜਿਯ ਤੇ ਤਿਹ ਮਾਰੋ ॥

कै राजा! जिय ते तिह मारो ॥

ਨਾਤਰ ਅਬ ਹੀ ਦੇਸ ਨਿਕਾਰੋ ॥੩੨॥

नातर अब ही देस निकारो ॥३२॥

ਜਬ ਇਹ ਭਾਂਤਿ ਰਾਵ ਸੁਨਿ ਪਾਈ ॥

जब इह भांति राव सुनि पाई ॥

ਚਿਤ ਕੇ ਬਿਖੈ ਸਤਿ ਠਹਰਾਈ ॥

चित के बिखै सति ठहराई ॥

ਜੌ ਤ੍ਰਿਯ ਲ੍ਯਾਵਨ ਕਾਜ ਸਿਧਾਵਤ ॥

जौ त्रिय ल्यावन काज सिधावत ॥

ਮੇਰੇ ਕਹੇ ਬਿਨਾ ਨਹਿ ਜਾਵਤ ॥੩੩॥

मेरे कहे बिना नहि जावत ॥३३॥

TOP OF PAGE

Dasam Granth