ਦਸਮ ਗਰੰਥ । दसम ग्रंथ । |
Page 1050 ਰਾਜਾ ਦੋਊ ਅਨੰਦਿਤ ਭਏ ॥ राजा दोऊ अनंदित भए ॥ ਅੰਕ ਭੁਜਨ ਦੋਊ ਭੇਟਤ ਭਏ ॥ अंक भुजन दोऊ भेटत भए ॥ ਰਨਿਯਨ ਦੁਹੂ ਮਿਲਾਵੈ ਭਯੋ ॥ रनियन दुहू मिलावै भयो ॥ ਚਿਤ ਕੋ ਸੋਕ ਬਿਦਾ ਕਰਿ ਦਯੋ ॥੭॥ चित को सोक बिदा करि दयो ॥७॥ ਅੜਿਲ ॥ अड़िल ॥ ਨਿਜ ਦੇਸਨ ਕੀ ਕਥਾ; ਬਖਾਨਤ ਸਭ ਭਈ ॥ निज देसन की कथा; बखानत सभ भई ॥ ਦੁਹੂੰ ਆਪੁ ਮੈ ਕੁਸਲ; ਕਥਾ ਕੀ ਸੁਧਿ ਲਈ ॥ दुहूं आपु मै कुसल; कथा की सुधि लई ॥ ਗਰਭ ਦੁਹੂੰਨ ਕੇ ਦੁਹੂੰਅਨ; ਸੁਨੇ ਬਨਾਇ ਕੈ ॥ गरभ दुहूंन के दुहूंअन; सुने बनाइ कै ॥ ਹੋ ਤਬ ਰਨਿਯਨ ਬਚ ਉਚਰੇ; ਕਛੁ ਮੁਸਕਾਇ ਕੈ ॥੮॥ हो तब रनियन बच उचरे; कछु मुसकाइ कै ॥८॥ ਜੌ ਦੁਹੂੰਅਨ ਹਰਿ ਦੈਹੈ; ਪੂਤੁਪਜਾਇ ਕੈ ॥ जौ दुहूंअन हरि दैहै; पूतुपजाइ कै ॥ ਤਬ ਹਮ ਤੁਮ ਮਿਲਿ ਹੈਂ ਹ੍ਯਾਂ; ਬਹੁਰੌ ਆਇ ਕੈ ॥ तब हम तुम मिलि हैं ह्यां; बहुरौ आइ कै ॥ ਪੂਤ ਏਕ ਕੇ ਸੁਤਾ; ਬਿਧਾਤਾ ਦੇਇ ਜੌ ॥ पूत एक के सुता; बिधाता देइ जौ ॥ ਹੋ ਆਪਸ ਬੀਚ ਸਗਾਈ; ਤਿਨ ਕੀ ਕਰੈਂ ਤੌ ॥੯॥ हो आपस बीच सगाई; तिन की करैं तौ ॥९॥ ਦੋਹਰਾ ॥ दोहरा ॥ ਯੌ ਕਹਿ ਕੈ ਤ੍ਰਿਯ ਗ੍ਰਿਹ ਗਈ; ਦ੍ਵੈਕਨ ਬੀਤੇ ਜਾਮ ॥ यौ कहि कै त्रिय ग्रिह गई; द्वैकन बीते जाम ॥ ਸੁਤਾ ਏਕ ਕੇ ਗ੍ਰਿਹ ਭਈ; ਪੂਤ ਏਕ ਕੇ ਧਾਮ ॥੧੦॥ सुता एक के ग्रिह भई; पूत एक के धाम ॥१०॥ ਚੌਪਈ ॥ चौपई ॥ ਸੰਮਸ ਨਾਮ ਸੁਤਾ ਕੋ ਧਰਿਯੋ ॥ समस नाम सुता को धरियो ॥ ਢੋਲਾ ਨਾਮ ਪੂਤ ਉਚਰਿਯੋ ॥ ढोला नाम पूत उचरियो ॥ ਖਾਰਿਨ ਬੀਚ ਡਾਰਿ ਦੋਊ ਬ੍ਯਾਹੇ ॥ खारिन बीच डारि दोऊ ब्याहे ॥ ਭਾਂਤਿ ਭਾਂਤਿ ਸੌ ਭਏ ਉਮਾਹੇ ॥੧੧॥ भांति भांति सौ भए उमाहे ॥११॥ ਦੋਹਰਾ ॥ दोहरा ॥ ਕੁਰੂਛੇਤ੍ਰ ਕੋ ਨ੍ਹਾਨ ਕਰਿ; ਤਹ ਤੇ ਕਿਯੋ ਪਯਾਨ ॥ कुरूछेत्र को न्हान करि; तह ते कियो पयान ॥ ਅਪਨੇ ਅਪਨੇ ਦੇਸ ਕੇ; ਰਾਜ ਕਰਤ ਭੇ ਆਨਿ ॥੧੨॥ अपने अपने देस के; राज करत भे आनि ॥१२॥ ਚੌਪਈ ॥ चौपई ॥ ਐਸੀ ਭਾਂਤਿਨ ਬਰਖ ਬਿਤਏ ॥ ऐसी भांतिन बरख बितए ॥ ਬਾਲਕ ਹੁਤੇ, ਤਰੁਨ ਦੋਊ ਭਏ ॥ बालक हुते, तरुन दोऊ भए ॥ ਜਬ ਅਪਨੋ ਤਿਨ ਰਾਜ ਸੰਭਾਰਿਯੋ ॥ जब अपनो तिन राज स्मभारियो ॥ ਪੂਰਬ ਕਰਿਯੋ ਬਿਵਾਹ ਚਿਤਾਰਿਯੋ ॥੧੩॥ पूरब करियो बिवाह चितारियो ॥१३॥ ਲਰਿਕਾਪਨੋ ਦੂਰਿ ਜਬ ਭਯੋ ॥ लरिकापनो दूरि जब भयो ॥ ਠੌਰਹਿ ਠੌਰ ਔਰ ਹ੍ਵੈ ਗਯੋ ॥ ठौरहि ठौर और ह्वै गयो ॥ ਬਾਲਾਈ ਕਿ ਤਗੀਰੀ ਆਈ ॥ बालाई कि तगीरी आई ॥ ਅੰਗ ਅੰਗ ਫਿਰੀ ਅਨੰਗ ਦੁਹਾਈ ॥੧੪॥ अंग अंग फिरी अनंग दुहाई ॥१४॥ ਸਵੈਯਾ ॥ सवैया ॥ ਏਕ ਦਿਨਾ ਮ੍ਰਿਗ ਮਾਰਿ ਕੈ ਢੌਲਨ; ਯੌ ਅਪਨੇ ਮਨ ਬੀਚ ਬੀਚਾਰਿਯੋ ॥ एक दिना म्रिग मारि कै ढौलन; यौ अपने मन बीच बीचारियो ॥ ਬੈਸ ਬਿਤੀ ਬਸਿ ਬਾਮਨ ਕੇ; ਅਬਿਬੇਕ ਬਿਬੇਕ ਕਛੂ ਨ ਬਿਚਾਰਿਯੋ ॥ बैस बिती बसि बामन के; अबिबेक बिबेक कछू न बिचारियो ॥ ਬ੍ਯਾਹ ਕਿਯੋ ਲਰਿਕਾਪਨ ਮੈ; ਹਮ ਜੋ, ਤਿਹ ਕੋ ਕਬਹੂ ਨ ਸੰਭਾਰਿਯੋ ॥ ब्याह कियो लरिकापन मै; हम जो, तिह को कबहू न स्मभारियो ॥ ਆਵਤ ਭਯੋ ਨਿਜੁ ਧਾਮ ਨਹੀ; ਤਿਹ ਮਾਰਗ ਹੀ ਸਸੁਰਾਰਿ ਸਿਧਾਰਿਯੋ ॥੧੫॥ आवत भयो निजु धाम नही; तिह मारग ही ससुरारि सिधारियो ॥१५॥ ਕੰਬਰ ਬਾਧਿ ਅਡੰਬਰ ਕੈ ਕਰਿ; ਬੋਲਿ ਸੁ ਬੀਰ ਬਰਾਤ ਬਨਾਈ ॥ क्मबर बाधि अड्मबर कै करि; बोलि सु बीर बरात बनाई ॥ ਭੂਖਨ ਚਾਰੁ ਦਿਪੈ ਸਭ ਅੰਗਨ; ਆਨੰਦ ਆਜੁ ਹਿਯੇ ਨ ਸਮਾਈ ॥ भूखन चारु दिपै सभ अंगन; आनंद आजु हिये न समाई ॥ ਰੂਪ ਅਨੂਪ ਬਿਰਾਜਤ ਸੁੰਦਰ; ਨੈਨਨ ਕੀ ਕਹਿ ਕ੍ਰਾਂਤਿ ਨ ਜਾਈ ॥ रूप अनूप बिराजत सुंदर; नैनन की कहि क्रांति न जाई ॥ ਚਾਰੁ ਛਕੇ ਛਬਿ ਹੇਰਿ ਚਰਾਚਰ; ਦੇਵ ਅਦੇਵ ਰਹੈ ਉਰਝਾਈ ॥੧੬॥ चारु छके छबि हेरि चराचर; देव अदेव रहै उरझाई ॥१६॥ ਚੌਪਈ ॥ चौपई ॥ ਸੂਰ ਸੈਨ ਰਾਜੈ ਸੁਨਿ ਪਾਯੋ ॥ सूर सैन राजै सुनि पायो ॥ ਬੇਟਾ ਬੀਰ ਸੈਨ ਕੋ ਆਯੋ ॥ बेटा बीर सैन को आयो ॥ ਲੋਕ ਅਗਮਨੈ ਅਧਿਕ ਪਠਾਏ ॥ लोक अगमनै अधिक पठाए ॥ ਆਦਰ ਸੌ ਗ੍ਰਿਹ ਮੈ ਤਿਹ ਲ੍ਯਾਏ ॥੧੭॥ आदर सौ ग्रिह मै तिह ल्याए ॥१७॥ ਤਬ ਰਾਨੀ ਸੰਮਸ ਸੁਨਿ ਪਾਯੋ ॥ तब रानी समस सुनि पायो ॥ ਢੋਲਾ ਦੇਸ ਹਮਾਰੇ ਆਯੋ ॥ ढोला देस हमारे आयो ॥ ਫੂਲਤ ਅਧਿਕ ਹ੍ਰਿਦੈ ਮਹਿ ਭਈ ॥ फूलत अधिक ह्रिदै महि भई ॥ ਦੁਰਬਲ ਹੁਤੀ ਪੁਸਟ ਹ੍ਵੈ ਗਈ ॥੧੮॥ दुरबल हुती पुसट ह्वै गई ॥१८॥ |
Dasam Granth |