ਦਸਮ ਗਰੰਥ । दसम ग्रंथ ।

Page 1049

ਸਵੈਯਾ ॥

सवैया ॥

ਖਾਇ ਬੰਧੇਜਨ ਕੀ ਬਰਿਯੈ; ਨ੍ਰਿਪ ਭਾਂਗ ਚਬਾਇ ਅਫੀਮ ਚੜਾਈ ॥

खाइ बंधेजन की बरियै; न्रिप भांग चबाइ अफीम चड़ाई ॥

ਪੀਤ ਸਰਾਬ ਬਿਰਾਜਤ ਸੁੰਦਰ; ਕਾਮ ਕੀ ਰੀਤਿ ਸੌ ਪ੍ਰੀਤ ਮਚਾਈ ॥

पीत सराब बिराजत सुंदर; काम की रीति सौ प्रीत मचाई ॥

ਆਸਨ ਔਰ ਅਲਿੰਗਨ ਚੁੰਬਨ; ਭਾਂਤਿ ਅਨੇਕ ਲੀਏ ਸੁਖਦਾਈ ॥

आसन और अलिंगन चु्मबन; भांति अनेक लीए सुखदाई ॥

ਯੌ ਤਿਹ ਤੋਰਿ ਕੁਚਾਨ ਮਰੋਰਿ ਸੁ; ਭੋਰ ਲਗੇ ਝਕਝੋਰਿ ਬਜਾਈ ॥੧੦॥

यौ तिह तोरि कुचान मरोरि सु; भोर लगे झकझोरि बजाई ॥१०॥

ਅੜਿਲ ॥

अड़िल ॥

ਰਤਿ ਮਾਨੀ ਤਿਹ ਸੰਗ; ਨ੍ਰਿਪਤਿ ਹਰਖਾਇ ਕੈ ॥

रति मानी तिह संग; न्रिपति हरखाइ कै ॥

ਕਾਮਾਤੁਰ ਹ੍ਵੈ ਜਾਤ; ਤ੍ਰਿਯਾ ਲਪਟਾਇ ਕੈ ॥

कामातुर ह्वै जात; त्रिया लपटाइ कै ॥

ਭਾਂਤਿ ਭਾਂਤਿ ਕੇ ਆਸਨ; ਲਏ ਬਨਾਇ ਕਰਿ ॥

भांति भांति के आसन; लए बनाइ करि ॥

ਹੋ ਭੋਰ ਹੋਤ ਲੌ ਭਜੀ; ਹਿਯੇ ਸੁਖ ਪਾਇ ਕਰਿ ॥੧੧॥

हो भोर होत लौ भजी; हिये सुख पाइ करि ॥११॥

ਚੌਪਈ ॥

चौपई ॥

ਬਿਤਈ ਰੈਨ ਭੋਰ ਜਬ ਭਈ ॥

बितई रैन भोर जब भई ॥

ਚੇਰੀ ਨ੍ਰਿਪਤਿ ਬਿਦਾ ਕਰ ਦਈ ॥

चेरी न्रिपति बिदा कर दई ॥

ਬਿਹਬਲ ਭਈ ਬਿਸਰਿ ਸਭ ਗਯੋ ॥

बिहबल भई बिसरि सभ गयो ॥

ਤਾ ਕਾ ਓਡਿ ਉਪਰਨਾ ਲਯੋ ॥੧੨॥

ता का ओडि उपरना लयो ॥१२॥

ਦੋਹਰਾ ॥

दोहरा ॥

ਕ੍ਰਿਸਨ ਕਲਾ ਰਤਿ ਮਾਨਿ ਕੈ; ਤਹਾ ਪਹੂਚੀ ਜਾਇ ॥

क्रिसन कला रति मानि कै; तहा पहूची जाइ ॥

ਰੁਕਮ ਕਲਾ ਪੂਛਿਤ ਭਈ; ਤਾ ਕਹ ਨਿਕਟਿ ਬੁਲਾਇ ॥੧੩॥

रुकम कला पूछित भई; ता कह निकटि बुलाइ ॥१३॥

ਪ੍ਰਤਿ ਉਤਰ ॥

प्रति उतर ॥

ਸਵੈਯਾ ॥

सवैया ॥

ਕਾਹੇ ਕੌ ਲੇਤ ਹੈ ਆਤੁਰ ਸ੍ਵਾਸ? ਗਈ ਹੀ ਉਤਾਇਲ ਦੌਰੀ ਇਹਾਂ ਤੇ ॥

काहे कौ लेत है आतुर स्वास? गई ही उताइल दौरी इहां ते ॥

ਕਾਹੇ ਕੌ ਕੇਸ ਖੁਲੇ ਲਟ ਛੂਟਿਯੇ? ਪਾਇ ਪਰੀ ਤਵ ਨੇਹ ਕੇ ਨਾਤੇ ॥

काहे कौ केस खुले लट छूटिये? पाइ परी तव नेह के नाते ॥

ਓਠਨ ਕੀ ਅਰੁਨਾਈ ਕਹਾ ਭਈ? ਤੇਰੀ ਬਡਾਈ ਕਰੀ ਬਹੁ ਭਾਂਤੇ ॥

ओठन की अरुनाई कहा भई? तेरी बडाई करी बहु भांते ॥

ਕੌਨ ਕੌ ਅੰਬਰ ਓਢਿਯੋ? ਅਲੀ! ਪਰਤੀਤਿ ਕੌ ਲਾਈ ਹੌ ਲੇਹੁ ਉਹਾਂ ਤੇ ॥੧੪॥

कौन कौ अ्मबर ओढियो? अली! परतीति कौ लाई हौ लेहु उहां ते ॥१४॥

ਦੋਹਰਾ ॥

दोहरा ॥

ਸੁਨਿ ਬਚ ਰਾਨੀ ਚੁਪ ਰਹੀ; ਜਾ ਕੇ ਰੂਪ ਅਪਾਰ ॥

सुनि बच रानी चुप रही; जा के रूप अपार ॥

ਛਲ ਕੋ ਛਿਦ੍ਰ ਨ ਕਿਛੁ ਲਖਿਯੋ; ਇਮ ਛਲਗੀ ਬਰ ਨਾਰਿ ॥੧੫॥

छल को छिद्र न किछु लखियो; इम छलगी बर नारि ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੦॥੩੧੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सठवो चरित्र समापतम सतु सुभम सतु ॥१६०॥३१७१॥अफजूं॥


ਦੋਹਰਾ ॥

दोहरा ॥

ਨਰਵਰ ਕੋ ਰਾਜਾ ਬਡੋ; ਬੀਰ ਸੈਨ ਤਿਹ ਨਾਮ ॥

नरवर को राजा बडो; बीर सैन तिह नाम ॥

ਦੇਸ ਦੇਸ ਕੇ ਏਸ ਜਿਹ; ਜਪਤ ਆਠਹੂੰ ਜਾਮ ॥੧॥

देस देस के एस जिह; जपत आठहूं जाम ॥१॥

ਚੌਪਈ ॥

चौपई ॥

ਸ੍ਵਰਨਮਤੀ ਤਾ ਕੀ ਬਰ ਨਾਰੀ ॥

स्वरनमती ता की बर नारी ॥

ਜਨ ਸਮੁੰਦ੍ਰ ਮਥਿ ਸਾਤ ਨਿਕਾਰੀ ॥

जन समुंद्र मथि सात निकारी ॥

ਰੂਪ ਪ੍ਰਭਾ ਤਾ ਕੀ ਅਤਿ ਸੋ ਹੈ ॥

रूप प्रभा ता की अति सो है ॥

ਜਾ ਸਮ ਰੂਪਵਤੀ ਨਹਿ ਕੋ ਹੈ ॥੨॥

जा सम रूपवती नहि को है ॥२॥

ਸੁਨਿਯੋ ਜੋਤਕਿਨ ਗ੍ਰਹਨ ਲਗਾਯੋ ॥

सुनियो जोतकिन ग्रहन लगायो ॥

ਕੁਰੂਛੇਤ੍ਰ ਨਾਵਨ ਨ੍ਰਿਪ ਆਯੋ ॥

कुरूछेत्र नावन न्रिप आयो ॥

ਰਾਨੀ ਸਕਲ ਸੰਗ ਕਰ ਲੀਨੀ ॥

रानी सकल संग कर लीनी ॥

ਬਹੁ ਦਛਿਨਾ ਬਿਪ੍ਰਨ ਕਹ ਦੀਨੀ ॥੩॥

बहु दछिना बिप्रन कह दीनी ॥३॥

ਦੋਹਰਾ ॥

दोहरा ॥

ਸ੍ਵਰਨਮਤੀ ਗਰਭਿਤ ਹੁਤੀ; ਸੋਊ ਸੰਗ ਕਰਿ ਲੀਨ ॥

स्वरनमती गरभित हुती; सोऊ संग करि लीन ॥

ਛੋਰਿ ਭੰਡਾਰ ਦਿਜਾਨ ਕੋ; ਅਮਿਤ ਦਛਿਨਾ ਦੀਨ ॥੪॥

छोरि भंडार दिजान को; अमित दछिना दीन ॥४॥

ਨਵਕੋਟੀ ਮਰਵਾਰ ਕੋ; ਸੂਰ ਸੈਨ ਥੋ ਨਾਥ ॥

नवकोटी मरवार को; सूर सैन थो नाथ ॥

ਸੋਊ ਤਹਾ ਆਵਤ ਭਯੋ; ਸਭ ਰਨਿਯਨ ਲੈ ਸਾਥ ॥੫॥

सोऊ तहा आवत भयो; सभ रनियन लै साथ ॥५॥

ਚੌਪਈ ॥

चौपई ॥

ਬੀਰ ਕਲਾ ਤਾ ਕੀ ਬਰ ਨਾਰੀ ॥

बीर कला ता की बर नारी ॥

ਦੁਹੂੰ ਪਛ ਭੀਤਰ ਉਜਿਆਰੀ ॥

दुहूं पछ भीतर उजिआरी ॥

ਤਾ ਕੀ ਪ੍ਰਭਾ ਜਾਤ ਨਹਿ ਕਹੀ ॥

ता की प्रभा जात नहि कही ॥

ਮਾਨਹੁ ਫੂਲਿ ਚੰਬੇਲੀ ਰਹੀ ॥੬॥

मानहु फूलि च्मबेली रही ॥६॥

TOP OF PAGE

Dasam Granth