ਦਸਮ ਗਰੰਥ । दसम ग्रंथ ।

Page 1043

ਕੰਦ੍ਰਪ ਕਲਾ ਹੇਰਿ; ਤਾ ਕੀ ਛਬ ਬਸਿ ਭਈ ॥

कंद्रप कला हेरि; ता की छब बसि भई ॥

ਬਿਰਹ ਨਦੀ ਕੇ ਬੀਚ; ਡੂਬਿ ਸਿਗਰੀ ਗਈ ॥

बिरह नदी के बीच; डूबि सिगरी गई ॥

ਪਠੈ ਸਹਚਰੀ ਤਿਹ ਗ੍ਰਿਹ; ਲਿਯੋ ਬੁਲਾਇ ਕੈ ॥

पठै सहचरी तिह ग्रिह; लियो बुलाइ कै ॥

ਹੋ ਭਾਂਤਿ ਭਾਂਤਿ ਰਤਿ ਕਰੀ; ਹਰਖ ਉਪਜਾਇ ਕੈ ॥੪॥

हो भांति भांति रति करी; हरख उपजाइ कै ॥४॥

ਪਾਂਚ ਚੌਤਰੋ ਛੋਰਿ; ਚੌਧਰੀ ਆਇਯੋ ॥

पांच चौतरो छोरि; चौधरी आइयो ॥

ਕੁਠਿਆ ਮੋ ਚੌਧ੍ਰਨੀ; ਤਾਹਿ ਛਪਾਇਯੋ ॥

कुठिआ मो चौध्रनी; ताहि छपाइयो ॥

ਬਹੁਰਿ ਉਚਾਰੇ ਬੈਨ; ਮੂੜ ਸੌ ਕੋਪਿ ਕੈ ॥

बहुरि उचारे बैन; मूड़ सौ कोपि कै ॥

ਹੋ ਤਾ ਕੋ ਸਿਰ ਕੈ ਬਿਖੈ; ਪਨਹਿਯਾ ਸੌ ਕੁ ਦੈ ॥੫॥

हो ता को सिर कै बिखै; पनहिया सौ कु दै ॥५॥

ਤੁਮਰੇ ਰਾਜ ਨ ਧਰੈ; ਸੁਯੰਬਰ ਅੰਗ ਮੈ ॥

तुमरे राज न धरै; सुय्मबर अंग मै ॥

ਆਛੋ ਸਦਨ ਸਵਾਰੋ; ਦਯੋ ਨ ਦਰਬ ਤੈ ॥

आछो सदन सवारो; दयो न दरब तै ॥

ਕਛੁ ਨ ਕੀਨੋ ਭੋਗ; ਜਗਤ ਮੈ ਆਇ ਕੈ ॥

कछु न कीनो भोग; जगत मै आइ कै ॥

ਬਿਪ੍ਰਨ ਦਿਯੋ ਸੁ ਕਛੁ ਨ; ਦਾਨ ਬੁਲਾਇ ਕੈ ॥੬॥

बिप्रन दियो सु कछु न; दान बुलाइ कै ॥६॥

ਚੌਪਈ ॥

चौपई ॥

ਤਬ ਮੂਰਖ ਐਸੀ ਬਿਧਿ ਭਾਖਿਯੋ ॥

तब मूरख ऐसी बिधि भाखियो ॥

ਮੈ ਤੁਮ ਤੇ ਕਛੁ ਦਰਬੁ ਨ ਰਾਖਿਯੋ ॥

मै तुम ते कछु दरबु न राखियो ॥

ਜਾ ਕੌ ਰੁਚੈ ਤਿਸੀ ਕੋ ਦੀਜੈ ॥

जा कौ रुचै तिसी को दीजै ॥

ਮੋਰੀ ਕਛੂ ਕਾਨਿ ਨਹਿ ਕੀਜੈ ॥੭॥

मोरी कछू कानि नहि कीजै ॥७॥

ਅੜਿਲ ॥

अड़िल ॥

ਤਾਂਬ੍ਰ ਦਾਨ ਤੇ ਦੁਗਨ; ਰੁਕਮ ਕੌ ਜਾਨੀਯੈ ॥

तांब्र दान ते दुगन; रुकम कौ जानीयै ॥

ਰੁਕਮ ਦਾਨ ਤੈ ਚੌਗੁਨ; ਸ੍ਵਰਨਹਿੰ ਮਾਨੀਯੈ ॥

रुकम दान तै चौगुन; स्वरनहिं मानीयै ॥

ਬਡੋ ਧਾਨ ਕੋ ਧਨ ਤੈ; ਦਾਨ ਪ੍ਰਮਾਨਹੀ ॥

बडो धान को धन तै; दान प्रमानही ॥

ਹੋ ਚਾਰਿ ਸੁ ਖਟ ਦਸ ਆਠ; ਪੁਰਾਨ ਬਖਾਨਹੀ ॥੮॥

हो चारि सु खट दस आठ; पुरान बखानही ॥८॥

ਦੋਹਰਾ ॥

दोहरा ॥

ਇਹ ਜੋ ਕੋਠੀ ਅੰਨ ਜੁਤ; ਦੀਜੈ ਦਿਜਨ ਬੁਲਾਇ ॥

इह जो कोठी अंन जुत; दीजै दिजन बुलाइ ॥

ਇਹੈ ਕਹਿਯੋ ਮੁਰਿ ਮਾਨਿਯੈ; ਸੁਨੁ ਚੌਧ੍ਰਿਨ ਕੇ ਰਾਇ! ॥੯॥

इहै कहियो मुरि मानियै; सुनु चौध्रिन के राइ! ॥९॥

ਵਹੈ ਭਿਟੌਅਨ ਬਾਮਨੀ; ਲੀਨੀ ਨਿਕਟ ਬੁਲਾਇ ॥

वहै भिटौअन बामनी; लीनी निकट बुलाइ ॥

ਜਾਰ ਸਹਿਤ ਤਿਹ ਨਾਜ ਕੀ; ਕੁਠਿਯਾ ਦਈ ਉਠਾਇ ॥੧੦॥

जार सहित तिह नाज की; कुठिया दई उठाइ ॥१०॥

ਚੌਪਈ ॥

चौपई ॥

ਮੂਰਖ ਬਾਤ ਨ ਕਛੁ ਲਖਿ ਲਈ ॥

मूरख बात न कछु लखि लई ॥

ਕਿਹ ਬਿਧਿ ਨਾਰਿ ਤਾਹਿ ਛਲਿ ਗਈ ॥

किह बिधि नारि ताहि छलि गई ॥

ਜਾਨ੍ਯੋ ਦਾਨ ਆਜੁ ਤ੍ਰਿਯ ਕੀਨੋ ॥

जान्यो दान आजु त्रिय कीनो ॥

ਤਾ ਕੌ ਕਛੂ ਚਰਿਤ੍ਰ ਨ ਚੀਨੋ ॥੧੧॥

ता कौ कछू चरित्र न चीनो ॥११॥

ਦਾਨ ਭਿਟੌਅਨ ਕੋ ਜਬ ਦਿਯੋ ॥

दान भिटौअन को जब दियो ॥

ਕਛੁ ਜੜ ਭੇਦ ਸਮਝਿ ਨਹਿ ਲਿਯੋ ॥

कछु जड़ भेद समझि नहि लियो ॥

ਤਹ ਤੇ ਕਾਢਿ ਅੰਨ ਤਿਨ ਖਾਯੋ ॥

तह ते काढि अंन तिन खायो ॥

ਤਵਨ ਜਾਰ ਕੋ ਘਰ ਪਹੁਚਾਯੋ ॥੧੨॥

तवन जार को घर पहुचायो ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੬॥੩੦੯੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छपनो चरित्र समापतम सतु सुभम सतु ॥१५६॥३०९८॥अफजूं॥


ਦੋਹਰਾ ॥

दोहरा ॥

ਬਿਦ੍ਰਭ ਦੇਸ ਭੀਤਰ ਰਹੈ; ਭੀਮਸੈਨ ਨ੍ਰਿਪ ਏਕ ॥

बिद्रभ देस भीतर रहै; भीमसैन न्रिप एक ॥

ਹੈ ਗੈ ਰਥ ਹੀਰਨ ਜਰੇ; ਝੂਲਹਿ ਦ੍ਵਾਰ ਅਨੇਕ ॥੧॥

है गै रथ हीरन जरे; झूलहि द्वार अनेक ॥१॥

ਦਮਵੰਤੀ ਤਾ ਕੀ ਸੁਤਾ; ਜਾ ਕੋ ਰੂਪ ਅਪਾਰ ॥

दमवंती ता की सुता; जा को रूप अपार ॥

ਦੇਵ ਅਦੇਵ ਗਿਰੈ ਧਰਨਿ; ਤਿਸ ਕੀ ਪ੍ਰਭਾ ਨਿਹਾਰਿ ॥੨॥

देव अदेव गिरै धरनि; तिस की प्रभा निहारि ॥२॥

ਅੜਿਲ ॥

अड़िल ॥

ਕਾਮ ਦੇਵ ਤਿਹ ਚਹੈ; ਸੁ ਕ੍ਯੋਹੂੰ ਪਾਇਯੈ ॥

काम देव तिह चहै; सु क्योहूं पाइयै ॥

ਇੰਦ੍ਰ ਚੰਦ੍ਰ ਕਹੈ ਤਾਹਿ; ਬ੍ਯਾਹਿ ਲੈ ਆਇਯੈ ॥

इंद्र चंद्र कहै ताहि; ब्याहि लै आइयै ॥

ਕਾਰਤਕੇਅ ਤਿਹ ਬ੍ਯਾਹਨ; ਕਿਯੋ ਨਿਹਾਰਿ ਕਰਿ ॥

कारतकेअ तिह ब्याहन; कियो निहारि करि ॥

ਹੋ ਮਹਾ ਰੁਦ੍ਰ ਬਨ ਬਸੇ; ਨ ਆਏ ਪਲਟਿ ਘਰਿ ॥੩॥

हो महा रुद्र बन बसे; न आए पलटि घरि ॥३॥

TOP OF PAGE

Dasam Granth