ਦਸਮ ਗਰੰਥ । दसम ग्रंथ ।

Page 1042

ਚੌਪਈ ॥

चौपई ॥

ਸਾਹਿਜਹਾਂ ਕੀ ਏਕ ਬਰ ਨਾਰੀ ॥

साहिजहां की एक बर नारी ॥

ਪ੍ਰਾਨਮਤੀ ਤਿਹ ਨਾਮ ਉਚਾਰੀ ॥

प्रानमती तिह नाम उचारी ॥

ਤਿਨਿਕ ਸਾਹੁ ਕੋ ਪੂਤ ਬਿਲੋਕਿਯੋ ॥

तिनिक साहु को पूत बिलोकियो ॥

ਤਬ ਹੀ ਆਨਿ ਕਾਮੁ ਤਿਹ ਰੋਕਿਯੋ ॥੧॥

तब ही आनि कामु तिह रोकियो ॥१॥

ਅੜਿਲ ॥

अड़िल ॥

ਪਠੈ ਸਹਿਚਰੀ ਤਾ ਕੋ; ਲਿਯੋ ਬੁਲਾਇ ਕੈ ॥

पठै सहिचरी ता को; लियो बुलाइ कै ॥

ਲਪਟਿ ਲਪਟਿ ਰਤਿ ਕਰੀ; ਹਰਖ ਉਪਜਾਇ ਕੈ ॥

लपटि लपटि रति करी; हरख उपजाइ कै ॥

ਕੇਲ ਕਰਤ ਦੋਹੂੰ ਬਚਨ; ਕਹੇ ਮੁਸਕਾਇ ਕੈ ॥

केल करत दोहूं बचन; कहे मुसकाइ कै ॥

ਹੋ ਚੌਰਾਸੀ ਆਸਨ; ਲੀਨੇ ਸੁਖ ਪਾਇ ਕੈ ॥੨॥

हो चौरासी आसन; लीने सुख पाइ कै ॥२॥

ਦੋਹਰਾ ॥

दोहरा ॥

ਬਹੁਤ ਦਿਵਸ ਤਾ ਸੋ ਰਮੀ; ਪੁਨਿ ਯੌ ਕਹਿਯੋ ਬਨਾਇ ॥

बहुत दिवस ता सो रमी; पुनि यौ कहियो बनाइ ॥

ਯਾਹਿ ਮਾਰਿ ਕਰਿ ਡਾਰਿਯੈ; ਜਿਨਿ ਕੋਊ ਲਖਿ ਜਾਇ ॥੩॥

याहि मारि करि डारियै; जिनि कोऊ लखि जाइ ॥३॥

ਚੌਪਈ ॥

चौपई ॥

ਪ੍ਰਾਨਮਤੀ ਆਗ੍ਯਾ ਤਿਹ ਦਈ ॥

प्रानमती आग्या तिह दई ॥

ਮਾਰਨ ਸਖੀ ਤਾਹਿ ਲੈ ਗਈ ॥

मारन सखी ताहि लै गई ॥

ਆਪੁ ਭੋਗ ਤਿਹ ਸਾਥ ਕਮਾਯੋ ॥

आपु भोग तिह साथ कमायो ॥

ਪੁਨਿ ਤਾ ਸੋ ਇਹ ਭਾਂਤਿ ਸੁਨਾਯੋ ॥੪॥

पुनि ता सो इह भांति सुनायो ॥४॥

ਮੋ ਸੋ ਭੋਗ ਭਲੋ ਤੈ ਦਿਯੋ ॥

मो सो भोग भलो तै दियो ॥

ਮੋਹਿ ਚਿਤ ਹਮਰੋ ਕੌ ਲਿਯੋ ॥

मोहि चित हमरो कौ लियो ॥

ਤੋ ਪਰ ਚੋਟ ਮੈ ਨਹੀ ਡਾਰੋ ॥

तो पर चोट मै नही डारो ॥

ਏਕ ਚਰਿਤ ਤਨ ਤੁਮੈ ਨਿਕਾਰੋ ॥੫॥

एक चरित तन तुमै निकारो ॥५॥

ਅੜਿਲ ॥

अड़िल ॥

ਅਰਧ ਸੂਰ ਜਬ ਚੜ੍ਯੋ; ਸੁ ਦ੍ਰਿਗਨ ਨਿਹਾਰਿਹੌ ॥

अरध सूर जब चड़्यो; सु द्रिगन निहारिहौ ॥

ਤਬ ਤੋਰੋ ਗਹਿ ਹਾਥ; ਨਦੀ ਮੈ ਡਾਰਿ ਹੌ ॥

तब तोरो गहि हाथ; नदी मै डारि हौ ॥

ਤਬੈ ਹਾਥ ਅਰ ਪਾਵ; ਅਧਿਕ ਤੁਮ ਮਾਰਿਯੋ ॥

तबै हाथ अर पाव; अधिक तुम मारियो ॥

ਹੋ ਡੂਬਤ ਡੂਬਤ ਕਹਿ ਕੈ; ਊਚ ਪੁਕਾਰਿਯੋ ॥੬॥

हो डूबत डूबत कहि कै; ऊच पुकारियो ॥६॥

ਤਬ ਸਰਤਾ ਕੇ ਬਿਖੇ; ਤਾਹਿ ਗਹਿ ਡਾਰਿਯੋ ॥

तब सरता के बिखे; ताहि गहि डारियो ॥

ਹਾਥ ਪਾਵ ਬਹੁ ਮਾਰਿ; ਸੁ ਜਾਰ ਪੁਕਾਰਿਯੋ ॥

हाथ पाव बहु मारि; सु जार पुकारियो ॥

ਡੂਬਤ ਤਿਹ ਲਖਿ ਲੋਗ; ਪਹੂਚੈ ਆਇ ਕੈ ॥

डूबत तिह लखि लोग; पहूचै आइ कै ॥

ਹੋ ਹਾਥੋ ਹਾਥ ਉਬਾਰਿਯੋ; ਲਯੋ ਬਚਾਇ ਕੈ ॥੭॥

हो हाथो हाथ उबारियो; लयो बचाइ कै ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੫॥੩੦੮੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पचानवो चरित्र समापतम सतु सुभम सतु ॥१५५॥३०८६॥अफजूं॥


ਚੌਪਈ ॥

चौपई ॥

ਮਦ੍ਰ ਦੇਸ ਚੌਧਰੀ ਭਣਿਜੈ ॥

मद्र देस चौधरी भणिजै ॥

ਰੋਸਨ ਸਿੰਘ ਤਿਹ ਨਾਮ ਕਹਿਜੈ ॥

रोसन सिंघ तिह नाम कहिजै ॥

ਕੰਦ੍ਰਪ ਕਲਾ ਬਾਲ ਤਿਹ ਸੋਹੈ ॥

कंद्रप कला बाल तिह सोहै ॥

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

खग म्रिग जछ भुजंगन मोहै ॥१॥

ਤਾ ਕੇ ਧਾਮ ਅੰਨੁ ਧਨੁ ਭਾਰੀ ॥

ता के धाम अंनु धनु भारी ॥

ਨਿਤਿ ਉਠਿ ਕਰੈ ਨਾਥ ਰਖਵਾਰੀ ॥

निति उठि करै नाथ रखवारी ॥

ਜੌ ਅਤਿਥ ਮਾਂਗਨ ਕਹ ਆਵੈ ॥

जौ अतिथ मांगन कह आवै ॥

ਮੁਖ ਮਾਂਗਤ ਬਰੁ ਲੈ ਘਰੁ ਜਾਵੈ ॥੨॥

मुख मांगत बरु लै घरु जावै ॥२॥

ਅੜਿਲ ॥

अड़िल ॥

ਤਿਹ ਠਾਂ ਇਕ ਅਤਿਥ; ਪਹੂੰਚ੍ਯੋ ਆਇ ਕੈ ॥

तिह ठां इक अतिथ; पहूंच्यो आइ कै ॥

ਲਖਿ ਤਿਹ ਛਬਿ ਝਖ ਕੇਤੁ; ਰਹੈ ਉਰਝਾਇ ਕੈ ॥

लखि तिह छबि झख केतु; रहै उरझाइ कै ॥

ਅਪ੍ਰਮਾਨ ਅਪ੍ਰਤਿਮ; ਸਰੂਪ ਬਿਧਨੈ ਦਯੋ ॥

अप्रमान अप्रतिम; सरूप बिधनै दयो ॥

ਹੋ ਭੂਤ ਭਵਿਖ ਭਵਾਨ; ਨ ਕੋ ਐਸੌ ਭਯੋ ॥੩॥

हो भूत भविख भवान; न को ऐसौ भयो ॥३॥

TOP OF PAGE

Dasam Granth