ਦਸਮ ਗਰੰਥ । दसम ग्रंथ ।

Page 1040

ਦੋਹਰਾ ॥

दोहरा ॥

ਸ੍ਯਾਲਕੋਟ ਕੇ ਦੇਸ ਮੈ; ਦਰਪ ਕਲਾ ਇਕ ਬਾਮ ॥

स्यालकोट के देस मै; दरप कला इक बाम ॥

ਤਰੁਨ ਦੇਹ ਤਾ ਕੌ ਰਹੈ; ਅਧਿਕ ਸਤਾਵਤ ਕਾਮ ॥੧॥

तरुन देह ता कौ रहै; अधिक सतावत काम ॥१॥

ਦਾਨੀ ਰਾਇ ਤਹਾ ਹੁਤੋ; ਏਕ ਸਾਹ ਕੇ ਪੂਤ ॥

दानी राइ तहा हुतो; एक साह के पूत ॥

ਸੂਰਤਿ ਸੀਰਤਿ ਕੇ ਬਿਖੈ; ਬਿਧਨੈ ਕਿਯੋ ਸਪੂਤ ॥੨॥

सूरति सीरति के बिखै; बिधनै कियो सपूत ॥२॥

ਦਰਪ ਕਲਾ ਇਹ ਸਾਹ ਕੀ; ਦੁਹਿਤ ਰਹੈ ਅਪਾਰ ॥

दरप कला इह साह की; दुहित रहै अपार ॥

ਹਿਯੈ ਬਿਚਾਰਿਯੋ ਸਾਹ ਕੇ; ਸੁਤ ਸੌ ਰਮੌ ਸੁਧਾਰ ॥੩॥

हियै बिचारियो साह के; सुत सौ रमौ सुधार ॥३॥

ਚੌਪਈ ॥

चौपई ॥

ਬੋਲਿ, ਸਾਹੁ ਕੋ ਪੂਤ ਮੰਗਾਯੋ ॥

बोलि, साहु को पूत मंगायो ॥

ਕਾਮ ਕੇਲ ਤਿਹ ਸੰਗ ਕਮਾਯੋ ॥

काम केल तिह संग कमायो ॥

ਦਿਵਸ ਭਏ ਗ੍ਰਿਹ ਦੇਤ ਪਠਾਈ ॥

दिवस भए ग्रिह देत पठाई ॥

ਰੈਨਿ ਭਏ ਪੁਨਿ ਲੇਤ ਬੁਲਾਈ ॥੪॥

रैनि भए पुनि लेत बुलाई ॥४॥

ਐਸੀ ਪ੍ਰੀਤਿ ਦੁਹਨਿ ਮੈ ਭਈ ॥

ऐसी प्रीति दुहनि मै भई ॥

ਲੋਕ ਲਾਜ ਸਭ ਹੀ ਤਜਿ ਦਈ ॥

लोक लाज सभ ही तजि दई ॥

ਜਾਨੁਕ ਕਹੂੰ ਬ੍ਯਾਹ ਕਰਿ ਆਨੀ ॥

जानुक कहूं ब्याह करि आनी ॥

ਤਿਨ ਪਰ ਨਾਰਿ ਐਸ ਪਹਿਚਾਨੀ ॥੫॥

तिन पर नारि ऐस पहिचानी ॥५॥

ਅੜਿਲ ॥

अड़िल ॥

ਇਸਕ ਮੁਸਕ ਖਾਸੀ; ਅਰੁ ਖੁਰਕ ਬਖਾਨਿਯੈ ॥

इसक मुसक खासी; अरु खुरक बखानियै ॥

ਖੂਨ ਖੈਰ ਮਦਪਾਨ; ਸੁ ਬਹੁਰਿ ਪ੍ਰਮਾਨਿਯੈ ॥

खून खैर मदपान; सु बहुरि प्रमानियै ॥

ਕਸ ਕੋਊ ਕਰਈ ਸਾਤ; ਛਪਾਏ ਛਪਤ ਨਹਿ ॥

कस कोऊ करई सात; छपाए छपत नहि ॥

ਹੋ ਹੋਵਤ ਪ੍ਰਗਟ ਨਿਦਾਨ; ਸੁ ਸਾਰੀ ਸ੍ਰਿਸਟਿ ਮਹਿ ॥੬॥

हो होवत प्रगट निदान; सु सारी स्रिसटि महि ॥६॥

ਦੋਹਰਾ ॥

दोहरा ॥

ਦਰਪ ਕਲਾ ਸੁਤ ਸਾਹੁ ਕੇ; ਊਪਰ ਰਹੀ ਬਿਕਾਇ ॥

दरप कला सुत साहु के; ऊपर रही बिकाइ ॥

ਰੈਨਿ ਦਿਵਸ ਤਾ ਸੌ ਰਮੈ; ਸਭਹਿਨ ਸੁਨੀ ਬਨਾਇ ॥੭॥

रैनि दिवस ता सौ रमै; सभहिन सुनी बनाइ ॥७॥

ਦਰਪ ਕਲਾ ਜਬ ਸਾਹੁ ਕੌ; ਲੀਨੋ ਪੂਤ ਬੁਲਾਇ ॥

दरप कला जब साहु कौ; लीनो पूत बुलाइ ॥

ਆਨ ਪਿਯਾਦਨ ਗਹਿ ਲਿਯੋ; ਰਹਿਯੋ ਨ ਕਛੂ ਉਪਾਇ ॥੮॥

आन पियादन गहि लियो; रहियो न कछू उपाइ ॥८॥

ਚੌਪਈ ॥

चौपई ॥

ਦਰਪ ਕਲਾ ਇਹ ਭਾਂਤ ਉਚਾਰੀ ॥

दरप कला इह भांत उचारी ॥

ਸੁਨੋ ਮੀਤ! ਤੁਮ ਬਾਤ ਹਮਾਰੀ ॥

सुनो मीत! तुम बात हमारी ॥

ਸੋਨਾ ਬੋਵਤ ਮੁਹਿ ਤੁਮ ਕਹਿਯਹੁ ॥

सोना बोवत मुहि तुम कहियहु ॥

ਯੌ ਕਹਿ ਨੈਨ ਨੀਚ ਕਰਿ ਰਹਿਯਹੁ ॥੯॥

यौ कहि नैन नीच करि रहियहु ॥९॥

ਨ੍ਰਿਪ ਪਹਿ ਬਾਧ ਤਾਹਿ ਲੈ ਗਏ ॥

न्रिप पहि बाध ताहि लै गए ॥

ਤੇ ਵੈ ਬੈਨ ਬਖਾਨਤ ਭਏ ॥

ते वै बैन बखानत भए ॥

ਏਕ ਬਾਤ ਮੈ ਤੁਮੈ ਦਿਖਾਊ ॥

एक बात मै तुमै दिखाऊ ॥

ਤੁਮ ਤੇ ਕਹੋ, ਕਹਾ ਤਬ ਪਾਊਂ? ॥੧੦॥

तुम ते कहो, कहा तब पाऊं? ॥१०॥

ਜਾ ਪੈ ਬੈਠੇ ਮੁਹਿ ਗਹਿ ਆਨੋ ॥

जा पै बैठे मुहि गहि आनो ॥

ਉਨ ਮੋ ਸੋ, ਇਹ ਭਾਂਤਿ ਬਖਾਨੋ ॥

उन मो सो, इह भांति बखानो ॥

ਜੌ, ਮੈ ਕੰਚਨ ਬੀਜਿ ਦਿਖਾਊ ॥

जौ, मै कंचन बीजि दिखाऊ ॥

ਤਬ ਮੈ ਕਹੋ ਕਹਾ ਬਰ ਪਾਊ? ॥੧੧॥

तब मै कहो कहा बर पाऊ? ॥११॥

ਜਦ ਯੌ ਬਚਨ ਰਾਵ ਸੁਨਿ ਪਾਯੋ ॥

जद यौ बचन राव सुनि पायो ॥

ਦਰਪ ਕਲਾ ਕੌ ਬੋਲਿ ਪਠਾਯੋ ॥

दरप कला कौ बोलि पठायो ॥

ਤਾ ਕੋ ਏਕ ਧਾਮ ਮੈ ਰਾਖਿਯੋ ॥

ता को एक धाम मै राखियो ॥

ਕੰਚਨ ਕੇ ਬੀਜਨ ਕਹ ਭਾਖਿਯੋ ॥੧੨॥

कंचन के बीजन कह भाखियो ॥१२॥

ਮੋਹਿ ਇਹ ਏਕ ਸਦਨ ਮੈ ਰਾਖੋ ॥

मोहि इह एक सदन मै राखो ॥

ਭਲੀ ਬੁਰੀ ਕਛੁ ਬਾਤ ਨ ਭਾਖੋ ॥

भली बुरी कछु बात न भाखो ॥

ਜਬ ਮੈ ਮਾਸ ਇਕਾਦਸ ਲਹਿਹੌ ॥

जब मै मास इकादस लहिहौ ॥

ਤੁਮ ਸੌ ਆਇ ਆਪ ਹੀ ਕਹਿਹੌ ॥੧੩॥

तुम सौ आइ आप ही कहिहौ ॥१३॥

ਜਬ ਵੈ ਦੋਊ ਏਕ ਗ੍ਰਿਹ ਰਾਖੈ ॥

जब वै दोऊ एक ग्रिह राखै ॥

ਤਬ ਤ੍ਰਿਯ ਯੌ ਤਾ ਸੌ ਬਚ ਭਾਖੈ ॥

तब त्रिय यौ ता सौ बच भाखै ॥

ਮੋ ਸੌ ਭੋਗ ਮੀਤ! ਅਬ ਕਰਿਯੈ ॥

मो सौ भोग मीत! अब करियै ॥

ਯਾ ਚਿੰਤ ਤੇ ਨੈਕੁ ਨ ਡਰਿਯੈ ॥੧੪॥

या चिंत ते नैकु न डरियै ॥१४॥

ਦੋਹਰਾ ॥

दोहरा ॥

ਪਕਰਿ ਮੀਤ ਕੋ ਆਪਨੇ; ਊਪਰ ਲਯੇ ਚਰਾਇ ॥

पकरि मीत को आपने; ऊपर लये चराइ ॥

ਤਾ ਸੌ ਰਤਿ ਮਾਨਤ ਭਈ; ਲਪਟਿ ਲਪਟਿ ਸੁਖ ਪਾਇ ॥੧੫॥

ता सौ रति मानत भई; लपटि लपटि सुख पाइ ॥१५॥

ਕਾਲਿ ਕਿਨੀ ਜਾਨ੍ਯੋ ਨਹੀ; ਆਜੁ ਰਮੌ ਤਵ ਸੰਗ ॥

कालि किनी जान्यो नही; आजु रमौ तव संग ॥

ਲਾਜ ਨ ਕਾਹੂ ਕੀ ਕਰੋ; ਮੋ ਤਨ ਬਢਿਯੋ ਅਨੰਗ ॥੧੬॥

लाज न काहू की करो; मो तन बढियो अनंग ॥१६॥

TOP OF PAGE

Dasam Granth