ਦਸਮ ਗਰੰਥ । दसम ग्रंथ । |
Page 1039 ਸੁਨੋ ਰਾਵ ਜੂ! ਮੋ ਕੋ; ਚਾਕਰ ਰਾਖਿਯੈ ॥ सुनो राव जू! मो को; चाकर राखियै ॥ ਤਹ ਕੋ ਕਰੋ ਮੁਹਿੰਮ; ਜਹਾ ਕੋ ਭਾਖਿਯੈ ॥ तह को करो मुहिम; जहा को भाखियै ॥ ਪ੍ਰਾਨ ਲੇਤ ਲੌ ਲਰੋਂ; ਨ ਰਨ ਤੇ ਹਾਰਿਹੋਂ ॥ प्रान लेत लौ लरों; न रन ते हारिहों ॥ ਹੌ ਬਿਨੁ ਅਰਿ ਮਾਰੈ ਖੇਤ; ਨ ਬਾਜੀ ਟਾਰਿਹੋ ॥੧੩॥ हौ बिनु अरि मारै खेत; न बाजी टारिहो ॥१३॥ ਤਾ ਕੋ ਸੂਰ ਨਿਹਾਰਿ; ਨ੍ਰਿਪਤਿ ਚਾਕਰ ਕਿਯੋ ॥ ता को सूर निहारि; न्रिपति चाकर कियो ॥ ਗ੍ਰਿਹ ਤੇ ਕਾਢਿ ਖਜਾਨੋ; ਤਾ ਕੋ ਬਹੁ ਦਿਯੋ ॥ ग्रिह ते काढि खजानो; ता को बहु दियो ॥ ਦੂਜੋ ਰਾਵ ਬੁਲਾਇ; ਸੁ ਬੀਰ ਬੁਲਾਇ ਕੈ ॥ दूजो राव बुलाइ; सु बीर बुलाइ कै ॥ ਹੋ ਬਾਹੂ ਸਿੰਘ ਪੈ ਚੜਿਯੋ; ਮਹਾ ਰਿਸਿ ਖਾਇ ਕੈ ॥੧੪॥ हो बाहू सिंघ पै चड़ियो; महा रिसि खाइ कै ॥१४॥ ਚੌਪਈ ॥ चौपई ॥ ਨਾਜ ਮਤੀ ਇਹ ਭਾਂਤਿ ਉਚਾਰੀ ॥ नाज मती इह भांति उचारी ॥ ਸੁਨੋ ਰਾਵ! ਤੁਮ ਬਾਤ ਹਮਾਰੀ ॥ सुनो राव! तुम बात हमारी ॥ ਸਭ ਬੀਰਨ ਕੋ ਬੋਲਿ ਪਠੈਯੈ ॥ सभ बीरन को बोलि पठैयै ॥ ਸਭ ਕੇ ਸਰ ਪਰ ਨਾਮ ਡਰੈਯੈ ॥੧੫॥ सभ के सर पर नाम डरैयै ॥१५॥ ਦੋਹਰਾ ॥ दोहरा ॥ ਜਬ ਗਾੜੋ ਰਨ ਪਰੈਗੋ; ਬਹੈ ਤੀਰ ਤਰਵਾਰਿ ॥ जब गाड़ो रन परैगो; बहै तीर तरवारि ॥ ਬਿਨਾ ਨਾਮ ਸਰ ਪੈ ਲਿਖੈ; ਸਕਿ ਹੈ ਕਵਨ ਬਿਚਾਰਿ? ॥੧੬॥ बिना नाम सर पै लिखै; सकि है कवन बिचारि? ॥१६॥ ਚੌਪਈ ॥ चौपई ॥ ਨਾਜ ਮਤੀ ਜਬ ਐਸ ਬਖਾਨ੍ਯੋ ॥ नाज मती जब ऐस बखान्यो ॥ ਸਤ੍ਯ ਸਤ੍ਯ ਰਾਜੇ ਕਰਿ ਮਾਨ੍ਯੋ ॥ सत्य सत्य राजे करि मान्यो ॥ ਸਕਲ ਸੂਰਮਾ ਬੋਲਿ ਪਠਾਏ ॥ सकल सूरमा बोलि पठाए ॥ ਸਭਨ ਸਰਨ ਪਰ ਨਾਮ ਲਿਖਾਏ ॥੧੭॥ सभन सरन पर नाम लिखाए ॥१७॥ ਦੋਹਰਾ ॥ दोहरा ॥ ਸਰ ਪਰ ਨਾਮ ਲਿਖਾਇ ਕੈ ਰਨ ਕਹ ਚੜੇ ਰਿਸਾਇ ॥ सर पर नाम लिखाइ कै रन कह चड़े रिसाइ ॥ ਜਾ ਕੋ ਸਰ ਜਿਹ ਲਾਗਿ ਹੈ; ਸੋ ਭਟ ਚੀਨੋ ਜਾਇ ॥੧੮॥ जा को सर जिह लागि है; सो भट चीनो जाइ ॥१८॥ ਜੁਧ ਜਬੈ ਗਾੜੋ ਪਰਿਯੋ; ਘਾਤ ਬਾਲ ਤਿਨ ਪਾਇ ॥ जुध जबै गाड़ो परियो; घात बाल तिन पाइ ॥ ਉਹਿ ਰਾਜਾ ਕੋ ਬਾਨ ਲੈ; ਇਹ ਨ੍ਰਿਪ ਹਨ੍ਯੋ ਰਿਸਾਇ ॥੧੯॥ उहि राजा को बान लै; इह न्रिप हन्यो रिसाइ ॥१९॥ ਚੌਪਈ ॥ चौपई ॥ ਲਾਗਤ ਬਾਨ ਰਾਵ ਰਿਸਿ ਭਯੋ ॥ लागत बान राव रिसि भयो ॥ ਸਰ ਪਰ ਨਾਮ ਲਿਖਿਯੋ ਲਖਿ ਲਯੋ ॥ सर पर नाम लिखियो लखि लयो ॥ ਮੁਹਿ ਇਨ ਹਨ੍ਯੋ ਨ੍ਰਿਪਤਿ ਸੋਊ ਮਾਰਿਯੋ ॥ मुहि इन हन्यो न्रिपति सोऊ मारियो ॥ ਬਹੁਰਿ ਆਪਹੂੰ ਸ੍ਵਰਗ ਸਿਧਾਰਿਯੋ ॥੨੦॥ बहुरि आपहूं स्वरग सिधारियो ॥२०॥ ਦੋਹਰਾ ॥ दोहरा ॥ ਨਾਜ ਮਤੀ ਇਹ ਚਰਿਤ੍ਰ ਸੋ; ਦੁਹੂੰ ਨ੍ਰਿਪਨ ਕੌ ਘਾਇ ॥ नाज मती इह चरित्र सो; दुहूं न्रिपन कौ घाइ ॥ ਬਹੁਰ ਰੈਬਾਰੀ ਰਾਵ ਸੋਂ; ਆਨਿ ਦਈ ਸੁਖ ਪਾਇ ॥੨੧॥ बहुर रैबारी राव सों; आनि दई सुख पाइ ॥२१॥ ਚੌਪਈ ॥ चौपई ॥ ਨ੍ਰਿਪ! ਮੈ ਤੁਮਰੇ ਕਾਜ ਸਵਾਰੇ ॥ न्रिप! मै तुमरे काज सवारे ॥ ਦੋਨੋ ਸਤ੍ਰੁ ਤਿਹਾਰੇ ਮਾਰੇ ॥ दोनो सत्रु तिहारे मारे ॥ ਅਬ ਮੋ ਕੋ ਤੁਮ ਧਾਮ ਬੁਲਾਵੋ ॥ अब मो को तुम धाम बुलावो ॥ ਕਾਮ ਭੋਗ ਮੁਹਿ ਸਾਥ ਕਮਾਵੋ ॥੨੨॥ काम भोग मुहि साथ कमावो ॥२२॥ ਦੋਹਰਾ ॥ दोहरा ॥ ਤਬ ਰਾਜੈ ਤਾ ਕੌ ਤੁਰਤ; ਲੀਨੋ ਸਦਨ ਬੁਲਾਇ ॥ तब राजै ता कौ तुरत; लीनो सदन बुलाइ ॥ ਕਾਮ ਭੋਗ ਤਾ ਸੋ ਕਿਯੋ; ਹ੍ਰਿਦੈ ਹਰਖ ਉਪਜਾਇ ॥੨੩॥ काम भोग ता सो कियो; ह्रिदै हरख उपजाइ ॥२३॥ ਏਕ ਨ੍ਰਿਪਤਿ ਨਿਜੁ ਕਰ ਹਨ੍ਯੋ; ਤਾ ਤੇ ਦੁਤਿਯ ਹਨਾਇ ॥ एक न्रिपति निजु कर हन्यो; ता ते दुतिय हनाइ ॥ ਰਤਿ ਮਾਨੀ ਇਹ ਨ੍ਰਿਪ ਭਏ; ਨਾਜ ਮਤੀ ਸੁਖ ਪਾਇ ॥੨੪॥ रति मानी इह न्रिप भए; नाज मती सुख पाइ ॥२४॥ ਚੌਪਈ ॥ चौपई ॥ ਨਾਜ ਮਤੀ ਨ੍ਰਿਪ ਲੈ ਘਰ ਰਾਖੀ ॥ नाज मती न्रिप लै घर राखी ॥ ਤ੍ਰਿਯ ਕੀਨੀ ਰਵਿ ਸਸਿ ਕਰਿ ਸਾਖੀ ॥ त्रिय कीनी रवि ससि करि साखी ॥ ਰਾਂਕ ਹੁਤੀ, ਰਾਨੀ ਕਰਿ ਡਾਰਿਯੋ ॥ रांक हुती, रानी करि डारियो ॥ ਤ੍ਰਿਯਾ ਚਰਿਤ੍ਰ, ਨ ਜਾਤ ਬਿਚਾਰਿਯੋ ॥੨੫॥ त्रिया चरित्र, न जात बिचारियो ॥२५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੩॥੩੦੫੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ त्रिपनो चरित्र समापतम सतु सुभम सतु ॥१५३॥३०५१॥अफजूं॥ |
Dasam Granth |