ਦਸਮ ਗਰੰਥ । दसम ग्रंथ ।

Page 1033

ਚੌਪਈ ॥

चौपई ॥

ਤਬ ਰਾਨੀ ਨ੍ਰਿਪ ਚਲਿ ਆਈ ॥

तब रानी न्रिप चलि आई ॥

ਸਕਲ ਭੇਦ ਤਿਹ ਦਿਯੋ ਬਤਾਈ ॥

सकल भेद तिह दियो बताई ॥

ਤੁਹਿ ਦੇਖਤ ਦੇਸੀ ਉਹਿ ਦਈ ॥

तुहि देखत देसी उहि दई ॥

ਤੋਰੀ ਪ੍ਰੀਤਿ ਕਹਾ ਇਹ ਭਈ? ॥੭॥

तोरी प्रीति कहा इह भई? ॥७॥

ਦੋਹਰਾ ॥

दोहरा ॥

ਤੁਹਿ ਦੇਖਤ ਇਨ ਉਹਿ ਦਈ; ਦੇਸੀ ਸੁਨੁ ਮਹਾਰਾਜ! ॥

तुहि देखत इन उहि दई; देसी सुनु महाराज! ॥

ਤਾ ਤੇ ਤੁਮਰੋ ਯਾ ਭਏ; ਹਿਤ ਕੀਨੋ ਕਿਹ ਕਾਜ ॥੮॥

ता ते तुमरो या भए; हित कीनो किह काज ॥८॥

ਬੇਸ੍ਵਾ ਤੁਮ ਕੌ ਭਾਵਈ; ਤ੍ਯਾਗ ਕਰਿਯੋ ਤੈ ਮੋਹਿ ॥

बेस्वा तुम कौ भावई; त्याग करियो तै मोहि ॥

ਔਰ ਪੁਰਖੁ ਤਾ ਕੌ ਰੁਚੈ; ਲਾਜ ਨ ਲਾਗਤ ਤੋਹਿ? ॥੯॥

और पुरखु ता कौ रुचै; लाज न लागत तोहि? ॥९॥

ਚੌਪਈ ॥

चौपई ॥

ਜੌ ਇਨ ਕੇ ਰਾਖੇ ਪਤਿ ਪੈਯੈ ॥

जौ इन के राखे पति पैयै ॥

ਤੌ ਬਰਾਗਿਨਿਨ ਕ੍ਯੋ ਗ੍ਰਿਹ ਲ੍ਯੈਯੈ ॥

तौ बरागिनिन क्यो ग्रिह ल्यैयै ॥

ਟਟੂਅਹਿ ਚੜਿ ਜੀਤੇ ਸੰਗ੍ਰਾਮਾ ॥

टटूअहि चड़ि जीते संग्रामा ॥

ਕੋ ਖਰਚੈ ਤਾਜੀ ਪੈ ਦਾਮਾ? ॥੧੦॥

को खरचै ताजी पै दामा? ॥१०॥

ਦੋਹਰਾ ॥

दोहरा ॥

ਇਨ ਬੇਸ੍ਵਨਿ ਕੌ ਲਾਜ ਨਹਿ; ਨਹਿ ਜਾਨਤ ਰਸ ਰੀਤਿ ॥

इन बेस्वनि कौ लाज नहि; नहि जानत रस रीति ॥

ਰਾਵ ਛੋਰਿ ਰੰਕਹਿ ਭਜਹਿ; ਪੈਸਨ ਕੀ ਪਰਤੀਤ ॥੧੧॥

राव छोरि रंकहि भजहि; पैसन की परतीत ॥११॥

ਅੜਿਲ ॥

अड़िल ॥

ਤੁਮ ਸੇਤੀ ਬਾਹਰ ਕੋ; ਨੇਹ ਜਤਾਵਈ ॥

तुम सेती बाहर को; नेह जतावई ॥

ਨਿਜੁ ਹਿਤ ਵਾ ਕੇ ਸੰਗ; ਟਕਾ ਜੋ ਲ੍ਯਾਵਈ ॥

निजु हित वा के संग; टका जो ल्यावई ॥

ਔਰ ਸਦਨ ਮੌ ਜਾਤ; ਜੁ ਯਾਹਿ ਬਤਾਇਯੈ ॥

और सदन मौ जात; जु याहि बताइयै ॥

ਹੋ ਤਬ ਰਾਜਾ ਜੂ! ਇਹ ਕਹ; ਲੀਕ ਲਗਾਇਯੈ ॥੧੨॥

हो तब राजा जू! इह कह; लीक लगाइयै ॥१२॥

ਦੋਹਰਾ ॥

दोहरा ॥

ਇਤ ਰਾਨੀ ਰਾਜਾ ਭਏ; ਐਸ ਕਹਿਯੋ ਸਮੁਝਾਇ ॥

इत रानी राजा भए; ऐस कहियो समुझाइ ॥

ਮਨੁਛ ਪਠੈ ਉਤ ਜਾਰ ਕੋ; ਬੇਸ੍ਵਾ ਲਈ ਬੁਲਾਇ ॥੧੩॥

मनुछ पठै उत जार को; बेस्वा लई बुलाइ ॥१३॥

ਚੌਪਈ ॥

चौपई ॥

ਜਬ ਬੇਸ੍ਵਾ ਤਾ ਕੇ ਘਰ ਗਈ ॥

जब बेस्वा ता के घर गई ॥

ਰਨਿਯਹਿ ਆਨਿ ਸਖੀ ਸੁਧਿ ਦਈ ॥

रनियहि आनि सखी सुधि दई ॥

ਨਿਜੁ ਪਤਿ ਕੌ ਲੈ ਚਰਿਤਿ ਦਿਖਾਇਯੋ ॥

निजु पति कौ लै चरिति दिखाइयो ॥

ਨ੍ਰਿਪ ਧ੍ਰਿਗ ਚਿਤ ਆਪਨ ਠਹਰਾਯੋ ॥੧੪॥

न्रिप ध्रिग चित आपन ठहरायो ॥१४॥

ਦੋਹਰਾ ॥

दोहरा ॥

ਮੈ ਜਾ ਕੌ ਧਨੁ ਅਮਿਤ ਦੈ; ਕਰੀ ਆਪਨੀ ਯਾਰ ॥

मै जा कौ धनु अमित दै; करी आपनी यार ॥

ਤਿਨ ਪੈਸਨ ਹਿਤ ਤ੍ਯਾਗ ਮੁਹਿ; ਅਨਤੈ ਕਿਯੋ ਪ੍ਯਾਰ ॥੧੫॥

तिन पैसन हित त्याग मुहि; अनतै कियो प्यार ॥१५॥

ਅੜਿਲ ॥

अड़िल ॥

ਬੇਸ੍ਵਾ ਬਾਹਰ ਆਈ; ਕੇਲ ਕਮਾਇ ਕੈ ॥

बेस्वा बाहर आई; केल कमाइ कै ॥

ਰਾਵ ਲਰਿਕਵਾ ਦਏ; ਬਹੁਤ ਚਿਮਟਾਇ ਕੈ ॥

राव लरिकवा दए; बहुत चिमटाइ कै ॥

ਕੇਲ ਕਰਤ ਮਰਿ ਗਈ; ਤਵਨ ਦੁਖ ਪਾਇਯੋ ॥

केल करत मरि गई; तवन दुख पाइयो ॥

ਹੋ ਕੈਸੁ ਪੇਸਨੀ ਰਾਨੀ; ਚਰਿਤ ਬਨਾਇਯੋ ॥੧੬॥

हो कैसु पेसनी रानी; चरित बनाइयो ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੮॥੨੯੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठतालीसवो चरित्र समापतम सतु सुभम सतु ॥१४८॥२९७४॥अफजूं॥


ਚੌਪਈ ॥

चौपई ॥

ਪਰਬਤ ਸਿੰਘ ਪੋਸਤੀ ਰਹੈ ॥

परबत सिंघ पोसती रहै ॥

ਪਾਚਿਸਤ੍ਰੀ ਜਾ ਕੇ ਜਗ ਕਹੈ ॥

पाचिसत्री जा के जग कहै ॥

ਪੋਸਤ ਪਿਯਤ ਕਬਹੂੰ ਨ ਅਘਾਵੈ ॥

पोसत पियत कबहूं न अघावै ॥

ਤਾ ਕੌ ਕਵਨ ਮੋਲ ਲੈ ਪ੍ਯਾਵੈ ॥੧॥

ता कौ कवन मोल लै प्यावै ॥१॥

ਇਕ ਦਿਨ ਟੂਟਿ ਅਮਲ ਤਿਹ ਗਯੋ ॥

इक दिन टूटि अमल तिह गयो ॥

ਅਧਿਕ ਦੁਖੀ ਤਬ ਹੀ ਸੋ ਭਯੋ ॥

अधिक दुखी तब ही सो भयो ॥

ਤਬ ਪਾਚੋ ਇਸਤ੍ਰਿਨ ਸੁਨਿ ਪਯੋ ॥

तब पाचो इसत्रिन सुनि पयो ॥

ਖੋਜਿ ਰਹੀ ਗ੍ਰਿਹ ਕਛੂ ਨ ਲਹਿਯੋ ॥੨॥

खोजि रही ग्रिह कछू न लहियो ॥२॥

ਤਬ ਪਾਂਚੋ ਮਿਲਿ ਮਤੋ ਬਿਚਾਰਿਯੋ ॥

तब पांचो मिलि मतो बिचारियो ॥

ਊਪਰ ਖਾਟ ਦੁਖਿਤ ਸੋ ਡਾਰਿਯੋ ॥

ऊपर खाट दुखित सो डारियो ॥

ਇਨ ਗਾਡਨ ਲੈ ਚਲੈ ਉਚਾਰਿਯੋ ॥

इन गाडन लै चलै उचारियो ॥

ਨਿਜੁ ਮਨ ਯਹੇ ਤ੍ਰਿਯਾਨ ਬਿਚਾਰਿਯੋ ॥੩॥

निजु मन यहे त्रियान बिचारियो ॥३॥

TOP OF PAGE

Dasam Granth