ਦਸਮ ਗਰੰਥ । दसम ग्रंथ ।

Page 1034

ਅੜਿਲ ॥

अड़िल ॥

ਡੰਡਕਾਰ ਕੇ ਬੀਚ; ਜਬੈ ਤ੍ਰਿਯ ਵੈ ਗਈ ॥

डंडकार के बीच; जबै त्रिय वै गई ॥

ਮਾਰਗ ਮਹਿ ਗਡਹਾ; ਗਹਿਰੋ ਨਿਰਖਤ ਭਈ ॥

मारग महि गडहा; गहिरो निरखत भई ॥

ਆਵਤ ਲਖੇ ਬਟਊਆ; ਧਨ ਲੀਨੇ ਘਨੋ ॥

आवत लखे बटऊआ; धन लीने घनो ॥

ਹੋ ਕਹਿਯੋ ਹਮਾਰੋ ਸੌਦੋ; ਅਬ ਆਛੇ ਬਨੋ ॥੪॥

हो कहियो हमारो सौदो; अब आछे बनो ॥४॥

ਸੁਨਹੋ ਬੀਰ ਬਟਾਊ! ਬਾਤ ਬਲੋਚ! ਸਭ ॥

सुनहो बीर बटाऊ! बात बलोच! सभ ॥

ਪਿਯ ਗਾਡਨ ਕੇ ਹੇਤ ਇਹਾਂ; ਆਈ ਹਮ ਸਭ ਅਬ ॥

पिय गाडन के हेत इहां; आई हम सभ अब ॥

ਯਾ ਸੌ ਆਨਿ ਜਨਾਜੋ; ਅਬੈ ਸਵਾਰਿਯੈ ॥

या सौ आनि जनाजो; अबै सवारियै ॥

ਹੋ ਹਮਰੇ ਗੁਨ ਔਗੁਨ; ਨ ਹ੍ਰਿਦੈ ਬਿਚਾਰਿਯੈ ॥੫॥

हो हमरे गुन औगुन; न ह्रिदै बिचारियै ॥५॥

ਉਸਟਨ ਤੇ ਸਭ ਉਤਰਿ; ਬਲੋਚ ਤਹਾ ਗਏ ॥

उसटन ते सभ उतरि; बलोच तहा गए ॥

ਨੀਤ ਖੈਰ ਕੀ ਫਾਤਯਾ; ਦੇਤ ਊਹਾ ਭਏ ॥

नीत खैर की फातया; देत ऊहा भए ॥

ਤਾ ਕੋ ਪਰੇ ਸੁਮਾਰ; ਮ੍ਰਿਤਕ ਕੀ ਜ੍ਯੋਂ ਨਿਰਖ ॥

ता को परे सुमार; म्रितक की ज्यों निरख ॥

ਹੋ ਨਿਕਟ ਇਸਥਿਤਹ ਭਏ; ਗੜਾ ਕੋ ਗੋਰ ਲਖਿ ॥੬॥

हो निकट इसथितह भए; गड़ा को गोर लखि ॥६॥

ਲੀਨੀ ਖਾਟ ਉਠਾਇ; ਮ੍ਰਿਤਕ ਤਿਹ ਜਾਨਿ ਕੈ ॥

लीनी खाट उठाइ; म्रितक तिह जानि कै ॥

ਸਕਿਯੋ ਨ ਭੇਦ ਅਭੇਦ; ਕਛੂ ਪਹਿਚਾਨਿ ਕੈ ॥

सकियो न भेद अभेद; कछू पहिचानि कै ॥

ਜਬ ਤਾ ਪੈ ਸਭ ਹੀ; ਇਸਥਿਤ ਭੇ ਆਇ ਕੈ ॥

जब ता पै सभ ही; इसथित भे आइ कै ॥

ਹੋ ਡਾਰਿ ਫਾਸਿਯਨ ਗਡਹੇ; ਦਏ ਗਿਰਾਇ ਕੈ ॥੭॥

हो डारि फासियन गडहे; दए गिराइ कै ॥७॥

ਏਕ ਗਾਵ ਤੇ ਦੌਰਿ; ਆਫੂ ਲ੍ਯਾਵਤਿ ਭਈ ॥

एक गाव ते दौरि; आफू ल्यावति भई ॥

ਏਕ ਪੁਕਾਰਤ ਊਚ; ਚਲੀ ਕੋਸਕ ਗਈ ॥

एक पुकारत ऊच; चली कोसक गई ॥

ਬਹੁ ਲੋਗਨ ਕੌ ਲ੍ਯਾਇ; ਸੁ ਉਨ ਕੌ ਘਾਇ ਕੈ ॥

बहु लोगन कौ ल्याइ; सु उन कौ घाइ कै ॥

ਹੋ ਕਹਿ ਫਾਂਸਿਨ ਪਤਿ ਹਨੇ; ਦਏ ਦਿਖਰਾਇ ਕੈ ॥੮॥

हो कहि फांसिन पति हने; दए दिखराइ कै ॥८॥

ਚੌਪਈ ॥

चौपई ॥

ਪੰਚ ਇਸਤ੍ਰੀ ਤਿਨ ਜੁਤ ਆਈ ॥

पंच इसत्री तिन जुत आई ॥

ਧਨਵੰਤੀ ਅਤਿ ਠਗਨ ਤਕਾਈ ॥

धनवंती अति ठगन तकाई ॥

ਪੰਚਨ ਕੇ ਫਾਸੀ ਗਹਿ ਡਾਰੀ ॥

पंचन के फासी गहि डारी ॥

ਹਮ ਪਾਂਚੋ ਰਹਿ ਗਈ ਬਿਚਾਰੀ ॥੯॥

हम पांचो रहि गई बिचारी ॥९॥

ਦੋਹਰਾ ॥

दोहरा ॥

ਪਤਿ ਮਾਰੇ ਫਾਂਸਿਨ ਠਗਨ; ਸਾਥੀ ਰਹਿਯੋ ਨ ਕੋਇ ॥

पति मारे फांसिन ठगन; साथी रहियो न कोइ ॥

ਹਮ ਬਨ ਮੈ ਏਕਲ ਤ੍ਰਿਯਾ; ਦੈਵ ਕਹਾ ਗਤਿ ਹੋਇ? ॥੧੦॥

हम बन मै एकल त्रिया; दैव कहा गति होइ? ॥१०॥

ਚੌਪਈ ॥

चौपई ॥

ਕਾਜੀ ਕੋਟਵਾਰ ਤਹ ਆਏ ॥

काजी कोटवार तह आए ॥

ਰਨਸਿੰਗੇ ਰਨ ਨਾਦ ਬਜਾਏ ॥

रनसिंगे रन नाद बजाए ॥

ਕੋਪ ਠਾਨ ਯੌ ਬਚਨ ਉਚਾਰੇ ॥

कोप ठान यौ बचन उचारे ॥

ਹਮ ਸਾਥੀ ਇਹ ਠਾਂਉ ਤਿਹਾਰੇ ॥੧੧॥

हम साथी इह ठांउ तिहारे ॥११॥

ਦੋਹਰਾ ॥

दोहरा ॥

ਚਾਰਿ ਊਟ ਮੁਹਰਨ ਭਰੇ; ਆਠ ਰੁਪੈਯਨ ਸਾਥ ॥

चारि ऊट मुहरन भरे; आठ रुपैयन साथ ॥

ਪਤਿ ਮੂਏ ਏਊ ਗਏ; ਤੌ ਹਮ ਭਈ ਅਨਾਥ ॥੧੨॥

पति मूए एऊ गए; तौ हम भई अनाथ ॥१२॥

ਚੌਪਈ ॥

चौपई ॥

ਤਬ ਕਾਜੀ ਇਹ ਭਾਂਤਿ ਉਚਾਰੋ ॥

तब काजी इह भांति उचारो ॥

ਤ੍ਰਿਯਾ! ਕਛੂ ਜਿਨਿ ਸੋਕ ਬਿਚਾਰੋ ॥

त्रिया! कछू जिनि सोक बिचारो ॥

ਹਮ ਕੌ ਫਾਰਖਤੀ ਲਿਖ ਦੀਜੈ ॥

हम कौ फारखती लिख दीजै ॥

ਦ੍ਵਾਦਸ ਊਟ ਆਪਨੇ ਲੀਜੈ ॥੧੩॥

द्वादस ऊट आपने लीजै ॥१३॥

ਦੋਹਰਾ ॥

दोहरा ॥

ਦੀਨਨ ਕੀ ਰਛਾ ਕਰੀ; ਕੌਡੀ ਗਨੀ ਕੁਪਾਇ ॥

दीनन की रछा करी; कौडी गनी कुपाइ ॥

ਸਭ ਹੀ ਦਯੋ ਬਹੋਰਿ ਧਨ; ਧੰਨ ਕਾਜਿਨ ਕੇ ਰਾਇ! ॥੧੪॥

सभ ही दयो बहोरि धन; धंन काजिन के राइ! ॥१४॥

ਦੁਸਟ ਅਰਿਸਟ ਨਿਵਾਰਿ ਕੈ; ਲੀਨੋ ਪਤਹ ਬਚਾਇ ॥

दुसट अरिसट निवारि कै; लीनो पतह बचाइ ॥

ਭਾਂਤਿ ਭਾਂਤਿ ਸੇਵਾ ਕਰੀ; ਹੀਏ ਹਰਖ ਉਪਜਾਇ ॥੧੫॥

भांति भांति सेवा करी; हीए हरख उपजाइ ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਵਿੰਜਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੯॥੨੯੮੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनविंजवो चरित्र समापतम सतु सुभम सतु ॥१४९॥२९८९॥अफजूं॥

TOP OF PAGE

Dasam Granth