ਦਸਮ ਗਰੰਥ । दसम ग्रंथ ।

Page 1029

ਚੌਪਈ ॥

चौपई ॥

ਤਬ ਰਾਜਾ ਪ੍ਯਾਦੋ ਰਹਿ ਗਯੋ ॥

तब राजा प्यादो रहि गयो ॥

ਪਹੁਚਤ ਤਿਨੈ ਨ ਕ੍ਯੋਹੂੰ ਭਯੋ ॥

पहुचत तिनै न क्योहूं भयो ॥

ਛਲ ਬਲ ਸਭ ਅਪਨੇ ਕਰਿ ਹਾਰਿਯੋ ॥

छल बल सभ अपने करि हारियो ॥

ਲੈ ਰਾਨੀ ਗ੍ਰਿਹ ਜਾਰ ਪਧਾਰਿਯੋ ॥੧੪॥

लै रानी ग्रिह जार पधारियो ॥१४॥

ਅੜਿਲ ॥

अड़िल ॥

ਦੁਹੂੰ ਹਾਥ ਨਿਜੁ ਮੂੰਡ; ਛਾਰ ਡਾਰਤ ਭਯੋ ॥

दुहूं हाथ निजु मूंड; छार डारत भयो ॥

ਜਨੁਕ ਰਾਹ ਮੈ ਲੂਟਿ; ਕਿਨੂ ਤਾ ਕੌ ਲਯੋ ॥

जनुक राह मै लूटि; किनू ता कौ लयो ॥

ਗਿਰਿਯੋ ਝੂਮਿ ਕੈ ਭੂਮਿ; ਅਧਿਕ ਮੁਰਝਾਇ ਕੈ ॥

गिरियो झूमि कै भूमि; अधिक मुरझाइ कै ॥

ਹੋ ਡੂਬਿ ਨਦੀ ਮਹਿ ਮਰਿਯੋ; ਅਧਿਕ ਬਿਖ ਖਾਇ ਕੈ ॥੧੫॥

हो डूबि नदी महि मरियो; अधिक बिख खाइ कै ॥१५॥

ਲੈ ਰਾਨੀ ਕੋ ਜਾਰ; ਜਬੈ ਗ੍ਰਿਹ ਆਇਯੋ ॥

लै रानी को जार; जबै ग्रिह आइयो ॥

ਭਾਂਤਿ ਭਾਂਤਿ ਸੋ ਦਰਬੁ; ਦਿਜਾਨੁ ਲੁਟਾਇਯੋ ॥

भांति भांति सो दरबु; दिजानु लुटाइयो ॥

ਜੌ ਐਸੀ ਅਬਲਾ ਕੌ; ਛਲ ਸੌ ਪਾਇਯੈ ॥

जौ ऐसी अबला कौ; छल सौ पाइयै ॥

ਹੋ ਬਿਨੁ ਦਾਮਨ ਤਿਹ ਦਏ; ਹਾਥ ਬਿਕਿ ਜਾਇਯੈ ॥੧੬॥

हो बिनु दामन तिह दए; हाथ बिकि जाइयै ॥१६॥

ਛਲ ਅਬਲਾ ਛੈਲਨ ਕੋ; ਕਛੂ ਨ ਜਾਨਿਯੈ ॥

छल अबला छैलन को; कछू न जानियै ॥

ਲਹਿਯੋ ਨ ਜਾ ਕੌ ਜਾਇ; ਸੁ ਕੈਸ ਬਖਾਇਨੈ? ॥

लहियो न जा कौ जाइ; सु कैस बखाइनै? ॥

ਜੁ ਕਛੁ ਛਿਦ੍ਰ ਇਨ ਕੇ; ਛਲ ਕੌ ਲਖਿ ਪਾਇਯੈ ॥

जु कछु छिद्र इन के; छल कौ लखि पाइयै ॥

ਹੋ ਸਮੁਝਿ ਚਿਤ ਚੁਪ ਰਹੋ; ਨ ਕਿਸੂ ਬਤਾਇਯੈ ॥੧੭॥

हो समुझि चित चुप रहो; न किसू बताइयै ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੪॥੨੯੨੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चौतालीसवो चरित्र समापतम सतु सुभम सतु ॥१४४॥२९२०॥अफजूं॥


ਦੋਹਰਾ ॥

दोहरा ॥

ਸਹਿਰ ਸਿਪਾਹਾ ਕੈ ਬਿਖੈ; ਭਗਵਤੀ ਤ੍ਰਿਯ ਏਕ ॥

सहिर सिपाहा कै बिखै; भगवती त्रिय एक ॥

ਤਾ ਕੇ ਪਤਿ ਕੇ ਧਾਮ ਮੈ; ਘੋਰੀ ਰਹੈ ਅਨੇਕ ॥੧॥

ता के पति के धाम मै; घोरी रहै अनेक ॥१॥

ਚੌਪਈ ॥

चौपई ॥

ਘੋਰੀ ਏਕ ਨਦੀ ਤਟ ਗਈ ॥

घोरी एक नदी तट गई ॥

ਦਰਿਆਈ ਹੈ ਲਾਗਤ ਭਈ ॥

दरिआई है लागत भई ॥

ਤਾ ਤੇ ਏਕ ਬਛੇਰੋ ਭਯੋ ॥

ता ते एक बछेरो भयो ॥

ਜਨੁ ਅਵਤਾਰ ਇੰਦ੍ਰ ਹੈ ਲਯੋ ॥੨॥

जनु अवतार इंद्र है लयो ॥२॥

ਸਕ੍ਰ ਬਰਨ ਅਤਿ ਤਾਹਿ ਬਿਰਾਜੈ ॥

सक्र बरन अति ताहि बिराजै ॥

ਤਾ ਕੌ ਨਿਰਖਿ ਚੰਦ੍ਰਮਾ ਲਾਜੈ ॥

ता कौ निरखि चंद्रमा लाजै ॥

ਚਮਕਿ ਚਲਿਯੋ ਇਹ ਭਾਂਤਿ ਸੁਹਾਵੈ ॥

चमकि चलियो इह भांति सुहावै ॥

ਜਨੁ ਘਨ ਪ੍ਰਭਾ ਦਾਮਨੀ ਪਾਵੈ ॥੩॥

जनु घन प्रभा दामनी पावै ॥३॥

ਤਾ ਕੌ ਲੈ ਬੇਚਨ ਤ੍ਰਿਯ ਗਈ ॥

ता कौ लै बेचन त्रिय गई ॥

ਸਹਿਰ ਸਾਹ ਕੇ ਆਵਤ ਭਈ ॥

सहिर साह के आवत भई ॥

ਆਪੁਨ ਭੇਸ ਪੁਰਖ ਕੋ ਧਾਰੇ ॥

आपुन भेस पुरख को धारे ॥

ਕੋਟਿ ਸੂਰ ਜਨ ਚੜੇ ਸਵਾਰੇ ॥੪॥

कोटि सूर जन चड़े सवारे ॥४॥

ਜਬੈ ਸਾਹ ਦੀਵਾਨ ਲਗਾਯੋ ॥

जबै साह दीवान लगायो ॥

ਤ੍ਰਿਯਾ ਤੁਰੈ ਲੈ ਤਾਹਿ ਦਿਖਾਯੋ ॥

त्रिया तुरै लै ताहि दिखायो ॥

ਨਿਰਖਿ ਰੀਝਿ ਰਾਜਾ ਤਿਹ ਰਹਿਯੋ ॥

निरखि रीझि राजा तिह रहियो ॥

ਲੀਜੈ ਮੋਲ ਤਿਸੈ ਚਿਤ ਚਹਿਯੋ ॥੫॥

लीजै मोल तिसै चित चहियो ॥५॥

ਪ੍ਰਥਮ ਹੁਕਮ ਕਰਿ ਤੁਰੈ ਫਿਰਾਯੋ ॥

प्रथम हुकम करि तुरै फिरायो ॥

ਬਹੁਰਿ ਭੇਜਿ ਭ੍ਰਿਤ ਮੋਲ ਕਰਾਯੋ ॥

बहुरि भेजि भ्रित मोल करायो ॥

ਟਕਾ ਲਾਖ ਦਸ ਕੀਮਤਿ ਪਰੀ ॥

टका लाख दस कीमति परी ॥

ਮਿਲਿ ਗਿਲਿ ਮੋਲ ਦਲਾਲਨ ਕਰੀ ॥੬॥

मिलि गिलि मोल दलालन करी ॥६॥

ਅੜਿਲ ॥

अड़िल ॥

ਤਬ ਅਬਲਾ ਤਿਨ ਬਚਨ; ਉਚਾਰੇ ਬਿਹਸਿ ਕਰਿ ॥

तब अबला तिन बचन; उचारे बिहसि करि ॥

ਲੀਜੈ ਹਮਰੋ ਬੈਨ; ਸਾਹ! ਤੂ ਸ੍ਰੋਨ ਧਰਿ ॥

लीजै हमरो बैन; साह! तू स्रोन धरि ॥

ਪਾਂਚ ਹਜਾਰ ਮੁਹਰ ਮੁਹਿ; ਹ੍ਯਾਂ ਦੈ ਜਾਇਯੈ ॥

पांच हजार मुहर मुहि; ह्यां दै जाइयै ॥

ਹੋ ਲੈ ਕੈ ਬਹੁਰਿ ਤਬੇਲੇਮ ਤੁਰੈ ਬੰਧਾਇਯੈ ॥੭॥

हो लै कै बहुरि तबेलेम तुरै बंधाइयै ॥७॥

ਸਾਹ ਅਸਰਫੀ; ਪਾਚ ਹਜਾਰ ਮੰਗਾਇ ਕੈ ॥

साह असरफी; पाच हजार मंगाइ कै ॥

ਚਰੇ ਤੁਰੰਗ ਤਿਹ ਦੀਨੀ; ਕਰ ਪਕਰਾਇ ਕੈ ॥

चरे तुरंग तिह दीनी; कर पकराइ कै ॥

ਕਹਿਯੋ ਮੁਹਰ ਪਹੁਚਾਇ; ਬਹੁਰ ਮੈ ਆਇ ਹੌ ॥

कहियो मुहर पहुचाइ; बहुर मै आइ हौ ॥

ਹੋ ਤਾ ਪਾਛੇ ਘੁਰਸਾਰਹਿ; ਘੋਰ ਬੰਧਾਇ ਹੌ ॥੮॥

हो ता पाछे घुरसारहि; घोर बंधाइ हौ ॥८॥

TOP OF PAGE

Dasam Granth