ਦਸਮ ਗਰੰਥ । दसम ग्रंथ । |
Page 1028 ਚੌਪਈ ॥ चौपई ॥ ਬੀਕਾਨੇਰ ਰਾਵ ਇਕ ਭਾਰੋ ॥ बीकानेर राव इक भारो ॥ ਤੀਨ ਭਵਨ ਭੀਤਰ ਉਜਿਯਾਰੋ ॥ तीन भवन भीतर उजियारो ॥ ਵਤੀ ਸਿੰਗਾਰ ਰਾਵ ਕੀ ਰਾਨੀ ॥ वती सिंगार राव की रानी ॥ ਸੁੰਦਰਿ ਭਵਨ ਚੌਦਹੂੰ ਜਾਨੀ ॥੧॥ सुंदरि भवन चौदहूं जानी ॥१॥ ਅੜਿਲ ॥ अड़िल ॥ ਤਹਾ ਰਾਇ ਮਹਤਾਬ; ਸੁਦਾਗਰ ਆਇਯੋ ॥ तहा राइ महताब; सुदागर आइयो ॥ ਲਖਿ ਰਾਨੀ ਕੋ ਰੂਪ; ਹਿਯੋ ਲਲਚਾਇਯੋ ॥ लखि रानी को रूप; हियो ललचाइयो ॥ ਭੇਜਿ ਸਹਚਰੀ ਤਿਹ; ਗ੍ਰਿਹ ਲਯੋ ਬੁਲਾਇ ਕੈ ॥ भेजि सहचरी तिह; ग्रिह लयो बुलाइ कै ॥ ਹੋ ਮਨ ਮਾਨਤ ਰਤਿ ਕਰੀ; ਅਧਿਕ ਸੁਖ ਪਾਇ ਕੈ ॥੨॥ हो मन मानत रति करी; अधिक सुख पाइ कै ॥२॥ ਚੌਪਈ ॥ चौपई ॥ ਨਿਤਪ੍ਰਤਿ ਰਾਨੀ ਤਾਹਿ ਬੁਲਾਵੈ ॥ नितप्रति रानी ताहि बुलावै ॥ ਭਾਂਤਿ ਭਾਂਤਿ ਸੋ ਭੋਗ ਕਮਾਵੈ ॥ भांति भांति सो भोग कमावै ॥ ਜਾਨਤ ਰੈਨਿ ਅੰਤ ਜਬ ਆਈ ॥ जानत रैनि अंत जब आई ॥ ਤਾਹਿ ਦੇਤ ਨਿਜੁ ਧਾਮ ਪਠਾਈ ॥੩॥ ताहि देत निजु धाम पठाई ॥३॥ ਅੜਿਲ ॥ अड़िल ॥ ਚੁਨਿ ਚੁਨਿ ਭਲੀ ਮਤਾਹ; ਸੁਦਾਗਰ ਲ੍ਯਾਵਈ ॥ चुनि चुनि भली मताह; सुदागर ल्यावई ॥ ਰਾਨੀ ਤਾ ਕੌ ਪਾਇ; ਘਨੋ ਸੁਖ ਪਾਵਈ ॥ रानी ता कौ पाइ; घनो सुख पावई ॥ ਅਤਿ ਧਨ ਛੋਰਿ ਭੰਡਾਰ; ਦੇਤ ਤਹਿ ਨਿਤ੍ਯ ਪ੍ਰਤਿ ॥ अति धन छोरि भंडार; देत तहि नित्य प्रति ॥ ਹੋ ਬਸ੍ਯੋ ਰਹਤ ਅਬਲਾ ਕੇ; ਪ੍ਰੀਤਮ ਨਿਤ੍ਯ ਚਿਤ ॥੪॥ हो बस्यो रहत अबला के; प्रीतम नित्य चित ॥४॥ ਚੌਪਈ ॥ चौपई ॥ ਮੂਰਖ ਰਾਵ ਜਬੈ ਸੁਨਿ ਪਾਈ ॥ मूरख राव जबै सुनि पाई ॥ ਭਾਂਤਿ ਭਾਂਤਿ ਰਾਨੀ ਡਰ ਪਾਈ ॥ भांति भांति रानी डर पाई ॥ ਯਾ ਤ੍ਰਿਯ ਕੋ ਅਬ ਹੀ ਹਨਿ ਦੈਹੌ ॥ या त्रिय को अब ही हनि दैहौ ॥ ਖੋਦਿ ਭੂਮਿ ਕੇ ਬਿਖੈ ਗਡੈਹੌ ॥੫॥ खोदि भूमि के बिखै गडैहौ ॥५॥ ਜਬ ਰਾਨੀ ਐਸੇ ਸੁਨਿ ਪਾਯੋ ॥ जब रानी ऐसे सुनि पायो ॥ ਤੌਨ ਜਾਰ ਕੋ ਬੋਲਿ ਪਠਾਯੋ ॥ तौन जार को बोलि पठायो ॥ ਤਾ ਕੇ ਕਹਿਯੋ ਸੰਗ ਮੁਹਿ ਲੀਜੈ ॥ ता के कहियो संग मुहि लीजै ॥ ਅਪਨੇ ਦੇਸ ਪਯਾਨੋ ਕੀਜੈ ॥੬॥ अपने देस पयानो कीजै ॥६॥ ਮੰਦਿਰ ਏਕ ਉਜਾਰਿ ਬਨਾਯੋ ॥ मंदिर एक उजारि बनायो ॥ ਦੋ ਦ੍ਵਾਰਨ ਤਾ ਮੈ ਰਖਵਾਯੋ ॥ दो द्वारन ता मै रखवायो ॥ ਹਮ ਖੋਜਤ ਇਹ ਮਗ ਜੌ ਐਹੈ ॥ हम खोजत इह मग जौ ऐहै ॥ ਦੂਜੇ ਦ੍ਵਾਰ ਨਿਕਸਿ ਹਮ ਜੈਹੈ ॥੭॥ दूजे द्वार निकसि हम जैहै ॥७॥ ਅੜਿਲ ॥ अड़िल ॥ ਏਕ ਸਾਂਢਨੀ ਨ੍ਰਿਪ ਕੀ; ਲਈ ਮੰਗਾਇ ਕੈ ॥ एक सांढनी न्रिप की; लई मंगाइ कै ॥ ਤਾ ਪਰ ਭਏ ਸ੍ਵਾਰ; ਦੋਊ ਸੁਖ ਪਾਇ ਕੈ ॥ ता पर भए स्वार; दोऊ सुख पाइ कै ॥ ਤੌਨ ਮਹਲ ਕੇ ਭੀਤਰ; ਪਹੁਚੇ ਆਇ ਕਰਿ ॥ तौन महल के भीतर; पहुचे आइ करि ॥ ਹੌ ਭਾਂਤਿ ਭਾਂਤਿ ਕੇ ਕੇਲ; ਕਰੇ ਸੁਖ ਪਾਇ ਕਰਿ ॥੮॥ हौ भांति भांति के केल; करे सुख पाइ करि ॥८॥ ਸੁਨਿ ਰਾਜਾ ਤ੍ਰਿਯ ਭਜੀ; ਚੜਿਯੋ ਰਿਸਿ ਖਾਇ ਕੈ ॥ सुनि राजा त्रिय भजी; चड़ियो रिसि खाइ कै ॥ ਸਾਥੀ ਲੀਨੋ ਸੰਗ; ਨ ਕੋਊ ਬੁਲਾਇ ਕੈ ॥ साथी लीनो संग; न कोऊ बुलाइ कै ॥ ਲੈ ਪਾਇਨ ਕੇ ਖੋਜ; ਪਹੂਚਿਯੋ ਆਇ ਕਰਿ ॥ लै पाइन के खोज; पहूचियो आइ करि ॥ ਹੋ ਵਾ ਮੰਦਿਰ ਕੇ ਮਾਝ; ਧਸ੍ਯੋ ਕੁਰਰਾਇ ਕਰਿ ॥੯॥ हो वा मंदिर के माझ; धस्यो कुरराइ करि ॥९॥ ਦੋਹਰਾ ॥ दोहरा ॥ ਥਕਿ ਸਾਂਢਿਨ ਤਿਨ ਕੀ ਗਈ; ਤਹਾਂ ਜੁ ਪਹੁਚੇ ਜਾਇ ॥ थकि सांढिन तिन की गई; तहां जु पहुचे जाइ ॥ ਅਥਕ ਊਂਟਨੀ ਰਾਵ ਚੜਿ; ਤਹਾ ਪਹੂੰਚਿਯੋ ਆਇ ॥੧੦॥ अथक ऊंटनी राव चड़ि; तहा पहूंचियो आइ ॥१०॥ ਉਤਰ ਸਾਂਢਿ ਤੇ ਰਾਵ ਤਬ; ਤਹਾਂ ਚੜਿਯੋ ਰਿਸਿ ਖਾਇ ॥ उतर सांढि ते राव तब; तहां चड़ियो रिसि खाइ ॥ ਇਨ ਦੁਹੂੰਅਨ ਗਹਿ ਜਮ ਸਦਨ; ਦੈਹੌ ਅਬੈ ਪਠਾਇ ॥੧੧॥ इन दुहूंअन गहि जम सदन; दैहौ अबै पठाइ ॥११॥ ਚੌਪਈ ॥ चौपई ॥ ਇਹ ਮਾਰਗ ਜਬ ਨ੍ਰਿਪ ਚੜਿ ਗਏ ॥ इह मारग जब न्रिप चड़ि गए ॥ ਦੁਤਿਯ ਮਾਰਗੁ ਉਤਰਤ ਤੇ ਭਏ ॥ दुतिय मारगु उतरत ते भए ॥ ਅਥਕ ਸਾਂਢਨੀ ਪਰ ਚੜਿ ਬੈਠੈ ॥ अथक सांढनी पर चड़ि बैठै ॥ ਰਾਨੀ ਸਹਿਤ ਸੁ ਜਾਰ ਇਕੈਠੈ ॥੧੨॥ रानी सहित सु जार इकैठै ॥१२॥ ਅੜਿਲ ॥ अड़िल ॥ ਅਥਕ ਸਾਂਢਿ ਚੜਿ ਬੈਠੈ; ਦਈ ਧਵਾਇ ਕੈ ॥ अथक सांढि चड़ि बैठै; दई धवाइ कै ॥ ਪਵਨ ਬੇਗਿ ਜ੍ਯੋ ਚਲੀ; ਮਿਲੈ ਕੋ ਜਾਇ ਕੈ ॥ पवन बेगि ज्यो चली; मिलै को जाइ कै ॥ ਉਤਰਿ ਰਾਵ ਕਾ ਦੇਖੈ; ਦਿਸਟਿ ਪਸਾਰਿ ਕੈ ॥ उतरि राव का देखै; दिसटि पसारि कै ॥ ਹੋ ਉਤਿਮ ਸਾਂਢਿਨ ਹਰੀ; ਮਤ ਮਹਿ ਮਾਰਿ ਕੈ ॥੧੩॥ हो उतिम सांढिन हरी; मत महि मारि कै ॥१३॥ |
Dasam Granth |