ਦਸਮ ਗਰੰਥ । दसम ग्रंथ । |
Page 1027 ਜੋਗੀ ਨਿਰਖਿ ਸਖੀ ਭਜਿ ਆਈ ॥ जोगी निरखि सखी भजि आई ॥ ਦੌਰਿ ਨ੍ਰਿਪਤਿ ਚਰਨਨ ਲਪਟਾਈ ॥ दौरि न्रिपति चरनन लपटाई ॥ ਕਹਿਯੋ ਸੁ ਜਬ ਖੋਲਤ ਦ੍ਰਿਗ ਭਯੋ ॥ कहियो सु जब खोलत द्रिग भयो ॥ ਤਬ ਹੀ ਰਾਜ ਭਸਮ ਹ੍ਵੈ ਗਯੋ ॥੧੮॥ तब ही राज भसम ह्वै गयो ॥१८॥ ਤਬ ਰਾਨੀ ਯੌ ਬਚਨ ਉਚਾਰੇ ॥ तब रानी यौ बचन उचारे ॥ ਸੁਨਹੋ ਰਾਵ! ਪ੍ਰਾਨ ਤੇ ਪ੍ਯਾਰੇ! ॥ सुनहो राव! प्रान ते प्यारे! ॥ ਮੋ ਕੋ ਜਾਨ ਪ੍ਰਥਮ ਤਹ ਦੀਜੈ ॥ मो को जान प्रथम तह दीजै ॥ ਬਹੁਰੋ ਆਪੁ ਪਯਾਨੋ ਕੀਜੈ ॥੧੯॥ बहुरो आपु पयानो कीजै ॥१९॥ ਯੌ ਕਹਿ ਕੈ ਅਬਲਾ ਤਹ ਗਈ ॥ यौ कहि कै अबला तह गई ॥ ਤਾ ਸੋ ਕੇਲ ਕਮਾਵਤ ਭਈ ॥ ता सो केल कमावत भई ॥ ਤਾ ਪਾਛੇ ਨ੍ਰਿਪ ਕੋ ਤਹ ਲ੍ਯਾਈ ॥ ता पाछे न्रिप को तह ल्याई ॥ ਜੋਗੀ ਕੀ ਝਾਈ ਦਿਖਰਾਈ ॥੨੦॥ जोगी की झाई दिखराई ॥२०॥ ਤਬ ਜੋਗੀ ਯੌ ਬਚਨ ਉਚਾਰੇ ॥ तब जोगी यौ बचन उचारे ॥ ਬਹਤ ਜਾਨ੍ਹਵੀ ਅਬਿ ਲਗਿ ਥਾਰੇ ॥ बहत जान्हवी अबि लगि थारे ॥ ਤਾ ਕੋ ਹਮ ਕੋ ਨੀਰ ਦਿਖਰਿਯੈ ॥ ता को हम को नीर दिखरियै ॥ ਹਮ ਕੋ ਸੋਕ ਨਿਵਾਰਨ ਕਰਿਯੈ ॥੨੧॥ हम को सोक निवारन करियै ॥२१॥ ਜਬ ਰਾਜੈ ਐਸੇ ਸੁਨਿ ਪਾਯੋ ॥ जब राजै ऐसे सुनि पायो ॥ ਭਰਿ ਗਾਗਰਿ ਗੰਗਾ ਜਲ ਲ੍ਯਾਯੋ ॥ भरि गागरि गंगा जल ल्यायो ॥ ਆਇ ਸੁ ਨੀਰ ਬਿਲੋਕਿਯੋ ਜਬ ਹੀ ॥ आइ सु नीर बिलोकियो जब ही ॥ ਐਸੇ ਬਚਨ ਉਚਾਰੇ ਤਬ ਹੀ ॥੨੨॥ ऐसे बचन उचारे तब ही ॥२२॥ ਨਿਜੁ ਤੂੰਬਾ ਤੇ ਦੂਧ ਦਿਖਾਯੋ ॥ निजु तू्मबा ते दूध दिखायो ॥ ਗੰਗੋਦਕ ਤਹਿ ਕੋ ਠਹਰਾਯੋ ॥ गंगोदक तहि को ठहरायो ॥ ਕਹਿਯੋ ਜਾਨ੍ਹਵੀ ਕੋ ਕਾ ਭਯੋ? ॥ कहियो जान्हवी को का भयो? ॥ ਤਬ ਪੈ ਥੋ, ਅਬ ਜਲ ਹ੍ਵੈ ਗਯੋ ॥੨੩॥ तब पै थो, अब जल ह्वै गयो ॥२३॥ ਦੋਹਰਾ ॥ दोहरा ॥ ਸਤਿਜੁਗ ਕੇ ਜੁਗ ਮੈ ਹਮੋ; ਯਾ ਮੈ ਕਿਯੋ ਨਿਵਾਸ ॥ सतिजुग के जुग मै हमो; या मै कियो निवास ॥ ਅਬ ਬਰਤਤ ਜੁਗ ਕੌਨ ਸੋ? ਸੋ ਤੁਮ ਕਹਹੁ ਪ੍ਰਕਾਸ ॥੨੪॥ अब बरतत जुग कौन सो? सो तुम कहहु प्रकास ॥२४॥ ਚੌਪਈ ॥ चौपई ॥ ਸਤਿਜੁਗ ਬੀਤੇ ਤ੍ਰੇਤਾ ਭਯੋ ॥ सतिजुग बीते त्रेता भयो ॥ ਤਾ ਪਾਛੇ ਦ੍ਵਾਪਰ ਬਰਤਯੋ ॥ ता पाछे द्वापर बरतयो ॥ ਤਬ ਤੇ ਸੁਨੁ ਕਲਜੁਗ ਅਬ ਆਯੋ ॥ तब ते सुनु कलजुग अब आयो ॥ ਸੁ ਤੁਹਿ ਕਹ ਹਮ ਪ੍ਰਗਟ ਸੁਨਾਯੋ ॥੨੫॥ सु तुहि कह हम प्रगट सुनायो ॥२५॥ ਕਲਜੁਗ ਨਾਮ ਜਬੈ ਸੁਨਿ ਲਯੋ ॥ कलजुग नाम जबै सुनि लयो ॥ ਹਾਹਾ ਸਬਦ ਉਚਾਰਤ ਭਯੋ ॥ हाहा सबद उचारत भयो ॥ ਤਿਹਿ ਮੁਹਿ ਬਾਤ ਲਗਨ ਨਹਿ ਦੀਜੈ ॥ तिहि मुहि बात लगन नहि दीजै ॥ ਬਹੁਰੋ ਮੂੰਦਿ ਦੁਆਰਨ ਲੀਜੈ ॥੨੬॥ बहुरो मूंदि दुआरन लीजै ॥२६॥ ਰਾਨੀ ਬਾਚ ॥ रानी बाच ॥ ਮੈ ਸੇਵਾ ਤੁਮਰੀ ਪ੍ਰਭੁ ਕਰਿਹੋ ॥ मै सेवा तुमरी प्रभु करिहो ॥ ਏਕ ਪਾਇ ਠਾਢੀ ਜਲ ਭਰਿਹੋ ॥ एक पाइ ठाढी जल भरिहो ॥ ਮੂੰਦਿਨ ਦ੍ਵਾਰਨ ਕੋ ਕ੍ਯੋਂ ਲੀਜੈ? ॥ मूंदिन द्वारन को क्यों लीजै? ॥ ਹਮ ਪਰ ਨਾਥ! ਅਨੁਗ੍ਰਹੁ ਕੀਜੈ ॥੨੭॥ हम पर नाथ! अनुग्रहु कीजै ॥२७॥ ਪੁਨਿ ਰਾਜੈ, ਯੌ ਬਚਨ ਉਚਾਰੋ ॥ पुनि राजै, यौ बचन उचारो ॥ ਕ੍ਰਿਪਾ ਕਰਹੁ, ਮੈ ਦਾਸ ਤਿਹਾਰੋ ॥ क्रिपा करहु, मै दास तिहारो ॥ ਯਹ ਰਾਨੀ ਸੇਵਾ ਕਹ ਲੀਜੈ ॥ यह रानी सेवा कह लीजै ॥ ਮੋ ਪਰ ਨਾਥ! ਅਨੁਗ੍ਰਹੁ ਕੀਜੈ ॥੨੮॥ मो पर नाथ! अनुग्रहु कीजै ॥२८॥ ਦੋਹਰਾ ॥ दोहरा ॥ ਸੇਵਾ ਕਹ ਰਾਨੀ ਦਈ; ਯੌ ਰਾਜੈ ਸੁਖ ਪਾਇ ॥ सेवा कह रानी दई; यौ राजै सुख पाइ ॥ ਦ੍ਵਾਰਨ ਮੂੰਦਿਨ ਨ ਦਯੋ; ਰਹਿਯੋ ਚਰਨ ਲਪਟਾਇ ॥੨੯॥ द्वारन मूंदिन न दयो; रहियो चरन लपटाइ ॥२९॥ ਮੂੜ ਰਾਵ ਪ੍ਰਫੁਲਿਤ ਭਯੋ; ਸਕਿਯੋ ਨ ਛਲ ਕਛੁ ਪਾਇ ॥ मूड़ राव प्रफुलित भयो; सकियो न छल कछु पाइ ॥ ਸੇਵਾ ਕੋ ਰਾਨੀ ਦਈ; ਤਾਹਿ ਸਿਧ ਠਹਰਾਇ ॥੩੦॥ सेवा को रानी दई; ताहि सिध ठहराइ ॥३०॥ ਰਾਜ ਮਾਰਿ ਰਾਜਾ ਛਲਿਯੋ; ਰਤਿ ਜੋਗੀ ਸੋ ਕੀਨ ॥ राज मारि राजा छलियो; रति जोगी सो कीन ॥ ਅਤਭੁਤ ਚਰਿਤ੍ਰ ਤ੍ਰਿਯਾਨ ਕੌ; ਸਕਤ ਨ ਕੋਊ ਚੀਨ ॥੩੧॥ अतभुत चरित्र त्रियान कौ; सकत न कोऊ चीन ॥३१॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੩॥੨੯੦੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ तैतालीसवो चरित्र समापतम सतु सुभम सतु ॥१४३॥२९०३॥अफजूं॥ |
Dasam Granth |