ਦਸਮ ਗਰੰਥ । दसम ग्रंथ ।

Page 1025

ਕੋਪ ਕ੍ਰਿਸਨ ਕੇ ਜਗ੍ਯੋ; ਧੁਜਾ ਕਾਟਤ ਭਯੋ ॥

कोप क्रिसन के जग्यो; धुजा काटत भयो ॥

ਛਿਪ੍ਰਛਟਾ ਕਰ ਛਤ੍ਰ; ਛਿਤਹਿ ਡਾਰਤ ਭਯੋ ॥

छिप्रछटा कर छत्र; छितहि डारत भयो ॥

ਚਰਮ ਬਰਮ ਰਿਪੁ ਚਰਮ; ਕੋਪ ਕਰਿ ਕਾਟਿਯੋ ॥

चरम बरम रिपु चरम; कोप करि काटियो ॥

ਹੋ ਰਥ ਰਥਿਯਨ ਰਨ ਭੀਤਰ; ਤਿਲ ਤਿਲ ਬਾਟਿਯੋ ॥੬੪॥

हो रथ रथियन रन भीतर; तिल तिल बाटियो ॥६४॥

ਬਡੇ ਦੁਬਹਿਯਾ ਮਾਰੇ; ਕ੍ਰਿਸਨ ਰਿਸਾਇ ਕੈ ॥

बडे दुबहिया मारे; क्रिसन रिसाइ कै ॥

ਤਿਲ ਤਿਲ ਪਾਇ ਪ੍ਰਹਾਰੇ; ਰਥਿਯਨ ਘਾਇ ਕੈ ॥

तिल तिल पाइ प्रहारे; रथियन घाइ कै ॥

ਛੈਲ ਚਿਕਨਿਯਾ ਕਾਟੇ; ਭੁਜਾ ਸਹਸ੍ਰ ਹਰਿ ॥

छैल चिकनिया काटे; भुजा सहस्र हरि ॥

ਹੋ ਤਵ ਸਿਵ ਪਹੁਚੇ ਆਇ; ਸੁ ਭਗਤ ਬਿਚਾਰਿ ਕਰਿ ॥੬੫॥

हो तव सिव पहुचे आइ; सु भगत बिचारि करि ॥६५॥

ਬੀਸ ਬਾਨ ਬਿਸੁਇਸ ਕਹ; ਬ੍ਰਿਜਪਤਿ ਮਾਰਿਯੋ ॥

बीस बान बिसुइस कह; ब्रिजपति मारियो ॥

ਬਹੁਰਿ ਬਾਨ ਬਤੀਸ; ਸੁ ਵਾਹਿ ਪ੍ਰਹਾਰਿਯੋ ॥

बहुरि बान बतीस; सु वाहि प्रहारियो ॥

ਨਿਰਖਿ ਜੁਧ ਕੋ ਜਛ; ਰਹੈ ਚਿਤ ਲਾਇ ਕੈ ॥

निरखि जुध को जछ; रहै चित लाइ कै ॥

ਹੋ ਦੇਵ ਅਦੇਵਨ ਦੇਵ; ਰਹੇ ਉਰਝਾਇ ਕੈ ॥੬੬॥

हो देव अदेवन देव; रहे उरझाइ कै ॥६६॥

ਰੁਦ੍ਰ ਕ੍ਰੁਧ ਅਤਿ ਭਯੋ; ਤਪਤ ਤਪ ਛੋਰਿਯੋ ॥

रुद्र क्रुध अति भयो; तपत तप छोरियो ॥

ਸੀਤ ਤਾਪ ਤਜਿ ਕ੍ਰਿਸਨ; ਬਕਤ੍ਰ ਤਿਹ ਮੋਰਿਯੋ ॥

सीत ताप तजि क्रिसन; बकत्र तिह मोरियो ॥

ਐਸ ਗੌਰਿ ਸੌ ਗਾਹ; ਗਗਨ ਸਰ ਲਾਇ ਕੈ ॥

ऐस गौरि सौ गाह; गगन सर लाइ कै ॥

ਹੋ ਤੁਮਲ ਜੁਧ ਕਰਿ ਲੀਨੋ; ਖੇਤ ਛਿਨਾਇ ਕੈ ॥੬੭॥

हो तुमल जुध करि लीनो; खेत छिनाइ कै ॥६७॥

ਦੋਹਰਾ ॥

दोहरा ॥

ਜੀਤਿ ਸਤ੍ਰੁ ਨਿਜੁ ਪੌਤ੍ਰ ਕੀ; ਕੀਨੀ ਬੰਦਿ ਖਲਾਸ ॥

जीति सत्रु निजु पौत्र की; कीनी बंदि खलास ॥

ਭਾਂਤਿ ਭਾਂਤਿ ਬਾਜਨ ਬਜੇ; ਹਰਖੇ ਸੁਨਿ ਸੁਰਿ ਬ੍ਯਾਸ ॥੬੮॥

भांति भांति बाजन बजे; हरखे सुनि सुरि ब्यास ॥६८॥

ਅੜਿਲ ॥

अड़िल ॥

ਆਨਰੁਧ ਕੌ ਊਖਾ; ਦਈ ਬਿਵਾਹਿ ਕੈ ॥

आनरुध कौ ऊखा; दई बिवाहि कै ॥

ਗਾੜੇ ਗੜਵਾਰਨ ਗੜ; ਗਜਿਯਨ ਗਾਹਿ ਕੈ ॥

गाड़े गड़वारन गड़; गजियन गाहि कै ॥

ਹਠੇ ਹਠੀਲਨ ਜੀਤਿ; ਚਲੇ ਸੁਖ ਪਾਇ ਕੈ ॥

हठे हठीलन जीति; चले सुख पाइ कै ॥

ਹੋ ਦੰਤ ਬਕਤ੍ਰ ਕੇ ਸੰਗ; ਬਨ੍ਯੋ ਰਨ ਆਇ ਕੈ ॥੬੯॥

हो दंत बकत्र के संग; बन्यो रन आइ कै ॥६९॥

ਭੁਜੰਗ ਛੰਦ ॥

भुजंग छंद ॥

ਉਤੈ ਦੰਤ ਬਕਤ੍ਰਾ, ਇਤੇ ਕ੍ਰਿਸਨ ਸੂਰੋ ॥

उतै दंत बकत्रा, इते क्रिसन सूरो ॥

ਹਟੈ ਨ ਹਠੀਲੋ, ਮਹਾ ਜੁਧ ਪੂਰੋ ॥

हटै न हठीलो, महा जुध पूरो ॥

ਲਏ ਸੂਲ ਸੈਥੀ, ਮਹਾਂਬੀਰ ਰਾਜੈ ॥

लए सूल सैथी, महांबीर राजै ॥

ਲਖੇ ਦਿਤ੍ਯ ਅਦਿਤ੍ਯ, ਕੋ ਦ੍ਰਪੁ ਭਾਜੈ ॥੭੦॥

लखे दित्य अदित्य, को द्रपु भाजै ॥७०॥

ਤਬੈ ਛਾਡਿ ਕੈ ਚਕ੍ਰ ਦੀਨੋ ਕਨ੍ਹਾਈ ॥

तबै छाडि कै चक्र दीनो कन्हाई ॥

ਬਹੀ ਦੈਤ ਕੀ ਨਾਰਿ ਮੈ ਧਾਰਿ ਜਾਈ ॥

बही दैत की नारि मै धारि जाई ॥

ਗਿਰਿਯੋ ਝੂਮਿ ਕੈ ਭੂਮਿ ਮੈ ਕੋਪਿ ਕੂਟਿਯੋ ॥

गिरियो झूमि कै भूमि मै कोपि कूटियो ॥

ਮਨੋ ਮੇਰੁ ਕੋ ਸਾਤਵੋ ਸ੍ਰਿੰਗ ਟੂਟਿਯੋ ॥੭੧॥

मनो मेरु को सातवो स्रिंग टूटियो ॥७१॥

ਚੌਪਈ ॥

चौपई ॥

ਹਨਿ ਅਰਿ ਦ੍ਵਾਰਾਵਤੀ ਸਿਧਾਰੇ ॥

हनि अरि द्वारावती सिधारे ॥

ਭਾਂਤਿ ਭਾਂਤਿ ਕੇ ਬਜੇ ਨਗਾਰੇ ॥

भांति भांति के बजे नगारे ॥

ਪਠੇ ਤਰੁਨਿ ਪਖਰਿਯਾ ਹਰਖੇ ॥

पठे तरुनि पखरिया हरखे ॥

ਸੁਰ ਸਭ ਪੁਹਪ ਗਗਨ ਤੇ ਬਰਖੇ ॥੭੨॥

सुर सभ पुहप गगन ते बरखे ॥७२॥

ਦੋਹਰਾ ॥

दोहरा ॥

ਬਾਹੂ ਛੈ ਬਾਨਾਸ੍ਰ ਕਰਿ; ਦੰਤ ਬਕਤ੍ਰਹਿ ਘਾਇ ॥

बाहू छै बानास्र करि; दंत बकत्रहि घाइ ॥

ਹਰੀ ਕ੍ਰਿਸੋਦਰਿ ਜੀਤਿ ਸਿਵ; ਧੰਨ੍ਯ ਧੰਨ੍ਯ ਜਦੁਰਾਇ ॥੭੩॥

हरी क्रिसोदरि जीति सिव; धंन्य धंन्य जदुराइ ॥७३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੨॥੨੮੭੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बिआलीसवो चरित्र समापतम सतु सुभम सतु ॥१४२॥२८७२॥अफजूं॥


ਦੋਹਰਾ ॥

दोहरा ॥

ਰਾਜ ਮਤੀ ਰਾਨੀ ਰਹੈ; ਉਤਰ ਦੇਸ ਅਪਾਰ ॥

राज मती रानी रहै; उतर देस अपार ॥

ਗੜਿ ਬਿਧਨੈ, ਤਾ ਸੀ ਬਧੂ; ਔਰ ਨ ਸਕਿਯੋ ਸਵਾਰਿ ॥੧॥

गड़ि बिधनै, ता सी बधू; और न सकियो सवारि ॥१॥

ਬਿਭ੍ਰਮ ਦੇਵ ਬਡੋ ਬਲੀ; ਤਾ ਕੋ ਰਹੈ ਨਰੇਸ ॥

बिभ्रम देव बडो बली; ता को रहै नरेस ॥

ਤਾ ਕੋ ਤ੍ਰਾਸ ਸਮੁੰਦ੍ਰ ਲਗ; ਮਨਿਯਤ ਚਾਰੋ ਦੇਸ ॥੨॥

ता को त्रास समुंद्र लग; मनियत चारो देस ॥२॥

TOP OF PAGE

Dasam Granth