ਦਸਮ ਗਰੰਥ । दसम ग्रंथ । |
Page 1022 ਦੋਹਰਾ ॥ दोहरा ॥ ਚੌਦਹਿ ਪੁਰੀ ਬਿਲੋਕ ਕਰਿ; ਤਹਾ ਪਹੂੰਚੀ ਆਇ ॥ चौदहि पुरी बिलोक करि; तहा पहूंची आइ ॥ ਜਹ ਸਭ ਜਦੁ ਕੁਲ ਕੇ ਸਹਿਤ; ਸੋਭਿਤ ਸ੍ਰੀ ਜਦੁਰਾਇ ॥੨੪॥ जह सभ जदु कुल के सहित; सोभित स्री जदुराइ ॥२४॥ ਪ੍ਰਥਮ ਲਾਗਿਲੀ ਕੌ ਨਿਰਖਿ; ਪੁਨਿ ਨਿਰਖੇ ਜਦੁਰਾਇ ॥ प्रथम लागिली कौ निरखि; पुनि निरखे जदुराइ ॥ ਹ੍ਵੈ ਪ੍ਰਸੰਨ੍ਯ ਪਾਇਨ ਪਰੀ; ਜਗਤ ਗੁਰੂ ਠਹਰਾਇ ॥੨੫॥ ह्वै प्रसंन्य पाइन परी; जगत गुरू ठहराइ ॥२५॥ ਚੌਪਈ ॥ चौपई ॥ ਬਹੁਰਿ ਪ੍ਰਦੁਮਨ ਨਿਹਾਰਿਯੋ ਜਾਈ ॥ बहुरि प्रदुमन निहारियो जाई ॥ ਲਜਤ ਨਾਰਿ ਨਾਰੀ ਨਿਹੁਰਾਈ ॥ लजत नारि नारी निहुराई ॥ ਤਾ ਕੋ ਪੂਤ ਬਿਲੋਕਿਯੋ ਜਬ ਹੀ ॥ ता को पूत बिलोकियो जब ही ॥ ਮਿਟਿ ਗਯੋ ਸੋਕ ਦੇਹ ਕੋ ਸਭ ਹੀ ॥੨੬॥ मिटि गयो सोक देह को सभ ही ॥२६॥ ਦੋਹਰਾ ॥ दोहरा ॥ ਧੰਨ੍ਯ ਧੰਨ੍ਯ ਮੁਖ ਕਹਿ ਉਠੀ; ਸਖਿਯਹਿ ਸੀਸ ਝੁਕਾਇ ॥ धंन्य धंन्य मुख कहि उठी; सखियहि सीस झुकाइ ॥ ਜੋ ਸੁਪਨੇ ਭੀਤਰ ਲਹਿਯੋ ਸੋਈ ਦਯੋ ਦਿਖਾਇ ॥੨੭॥ जो सुपने भीतर लहियो सोई दयो दिखाइ ॥२७॥ ਚੌਦਹ ਪੁਰੀ ਬਨਾਇ ਕੈ; ਪਿਯ ਕੋ ਦਰਸ ਦਿਖਾਇ ॥ चौदह पुरी बनाइ कै; पिय को दरस दिखाइ ॥ ਚਿਤ੍ਰ ਬਿਖੈ ਜਿਹ ਬਿਧਿ ਲਿਖਿਯੋ; ਸੋ ਮੈ ਦੇਹੁ ਮਿਲਾਇ ॥੨੮॥ चित्र बिखै जिह बिधि लिखियो; सो मै देहु मिलाइ ॥२८॥ ਚੌਪਈ ॥ चौपई ॥ ਚਿਤ੍ਰ ਰੇਖ ਜਬ ਯੌ ਸੁਨਿ ਪਾਈ ॥ चित्र रेख जब यौ सुनि पाई ॥ ਪਵਨ ਰੂਪ ਹ੍ਵੈ ਕੈ ਤਿਤ ਧਾਈ ॥ पवन रूप ह्वै कै तित धाई ॥ ਦ੍ਵਾਰਕਾਵਤੀ ਬਿਲੋਕਿਯੋ ਜਬ ਹੀ ॥ द्वारकावती बिलोकियो जब ही ॥ ਚਿਤ ਕੌ ਸੋਕ ਦੂਰਿ ਭਯੋ ਸਭ ਹੀ ॥੨੯॥ चित कौ सोक दूरि भयो सभ ही ॥२९॥ ਦੋਹਰਾ ॥ दोहरा ॥ ਚਿਤ੍ਰ ਕਲਾ ਤਹ ਜਾਇ ਕੈ; ਕਹੇ ਕੁਅਰ ਸੋ ਬੈਨ ॥ चित्र कला तह जाइ कै; कहे कुअर सो बैन ॥ ਗਿਰਿ ਬਾਸਿਨ ਬਿਰਹਨਿ ਭਈ; ਨਿਰਖਿ ਤਿਹਾਰੇ ਨੈਨ ॥੩੦॥ गिरि बासिन बिरहनि भई; निरखि तिहारे नैन ॥३०॥ ਚੌਪਈ ॥ चौपई ॥ ਲਾਲ! ਕਰੋ ਤਿਹ ਠੌਰ ਪਯਾਨੋ ॥ लाल! करो तिह ठौर पयानो ॥ ਜੌਨ ਦੇਸ ਮੈ ਤੁਮੈ ਬਖਾਨੋ ॥ जौन देस मै तुमै बखानो ॥ ਚੜਿ ਬਿਵਾਨ ਮੈ ਤਹਾ ਸਿਧਰਿਯੈ ॥ चड़ि बिवान मै तहा सिधरियै ॥ ਧਾਮ ਪਵਿਤ੍ਰ ਹਮਾਰੋ ਕਰਿਯੈ ॥੩੧॥ धाम पवित्र हमारो करियै ॥३१॥ ਦੋਹਰਾ ॥ दोहरा ॥ ਅਨਰੁਧ ਸੁਨਿ ਐਸੇ ਬਚਨ; ਤਹ ਤੇ ਕਿਯੋ ਪਯਾਨ ॥ अनरुध सुनि ऐसे बचन; तह ते कियो पयान ॥ ਬਹਰ ਬੇਸਹਰ ਕੇ ਬਿਖੈ; ਤਹਾ ਪਹੂੰਚਿਯੋ ਆਨਿ ॥੩੨॥ बहर बेसहर के बिखै; तहा पहूंचियो आनि ॥३२॥ ਜੋ ਪ੍ਯਾਰੋ ਚਿਤ ਮੈ ਬਸ੍ਯੋ; ਤਾਹਿ ਮਿਲਾਵੈ ਕੋਇ ॥ जो प्यारो चित मै बस्यो; ताहि मिलावै कोइ ॥ ਤਾ ਕੀ ਸੇਵਾ ਕੀਜਿਯੈ; ਦਾਸਨ ਦਾਸੀ ਹੋਇ ॥੩੩॥ ता की सेवा कीजियै; दासन दासी होइ ॥३३॥ ਅੜਿਲ ॥ अड़िल ॥ ਕਹੌ, ਤ ਦਾਸੀ ਹੋਇ; ਨੀਰ ਗਗਰੀ ਭਰਿ ਲ੍ਯਾਊ ॥ कहौ, त दासी होइ; नीर गगरी भरि ल्याऊ ॥ ਕਹੋ, ਤਾ ਬੀਚ ਬਜਾਰ; ਦਾਮ ਬਿਨੁ ਦੇਹ ਬਿਕਾਊ ॥ कहो, ता बीच बजार; दाम बिनु देह बिकाऊ ॥ ਭ੍ਰਿਤਨ ਭ੍ਰਿਤਨੀ ਹੋਇ; ਕਹੌ ਕਾਰਜ ਸੋਊ ਕੈਹੌ ॥ भ्रितन भ्रितनी होइ; कहौ कारज सोऊ कैहौ ॥ ਹੋ ਤਵਪ੍ਰਸਾਦਿ ਮੈ ਸਖੀ! ਆਜੁ ਸਾਜਨ ਕਹ ਪੈਹੌ ॥੩੪॥ हो तवप्रसादि मै सखी! आजु साजन कह पैहौ ॥३४॥ ਤਵਪ੍ਰਸਾਦਿ ਮੈ ਸਖੀ! ਆਜੁ ਸਾਜਨ ਕੋ ਪਾਯੋ ॥ तवप्रसादि मै सखी! आजु साजन को पायो ॥ ਤਵਪ੍ਰਸਾਦਿ ਸੁਨਿ ਹਿਤੂ! ਸੋਕ ਸਭ ਹੀ ਬਿਸਰਾਯੋ ॥ तवप्रसादि सुनि हितू! सोक सभ ही बिसरायो ॥ ਤਵਪ੍ਰਸਾਦਿ ਸੁਨਿ ਮਿਤ੍ਰ! ਭੋਗ ਭਾਵਤ ਮਨ ਕਰਿਹੌ ॥ तवप्रसादि सुनि मित्र! भोग भावत मन करिहौ ॥ ਹੋ ਪੁਰੀ ਚੌਦਹੂੰ ਮਾਝ; ਚੀਨਿ ਸੁੰਦਰ ਪਤਿ ਬਰਿਹੌ ॥੩੫॥ हो पुरी चौदहूं माझ; चीनि सुंदर पति बरिहौ ॥३५॥ ਦੋਹਰਾ ॥ दोहरा ॥ ਐਸੇ ਬਚਨ ਉਚਾਰਿ ਕਰਿ; ਮਿਤਵਹਿ ਲਿਯੋ ਬੁਲਾਇ ॥ ऐसे बचन उचारि करि; मितवहि लियो बुलाइ ॥ ਭਾਂਤਿ ਭਾਂਤਿ ਕੇ ਭੋਗ ਕਿਯ; ਮਨ ਭਾਵਤ ਲਪਟਾਇ ॥੩੬॥ भांति भांति के भोग किय; मन भावत लपटाइ ॥३६॥ ਚੌਪਈ ॥ चौपई ॥ ਆਸਨ ਚੌਰਾਸੀ ਹੂੰ ਲਏ ॥ आसन चौरासी हूं लए ॥ ਚੁੰਬਨ ਭਾਂਤਿ ਭਾਂਤਿ ਸੋ ਦਏ ॥ चु्मबन भांति भांति सो दए ॥ ਅਤਿ ਰਤਿ ਕਰਤ ਰੈਨਿ ਬੀਤਾਈ ॥ अति रति करत रैनि बीताई ॥ ਊਖਾ ਕਾਲ ਪਹੂੰਚਿਯੋ ਆਈ ॥੩੭॥ ऊखा काल पहूंचियो आई ॥३७॥ ਭੋਰ ਭਈ ਘਰ ਮੀਤਹਿ ਰਾਖਿਯੋ ॥ भोर भई घर मीतहि राखियो ॥ ਬਾਣਾਸੁਰ ਸੋ ਪ੍ਰਗਟਿ ਨ ਭਾਖਿਯੋ ॥ बाणासुर सो प्रगटि न भाखियो ॥ ਤਬ ਲੌ ਧੁਜਾ ਬਧੀ ਗਿਰਿ ਗਈ ॥ तब लौ धुजा बधी गिरि गई ॥ ਤਾ ਕੋ ਚਿਤ ਚਿੰਤਾ ਅਤਿ ਭਈ ॥੩੮॥ ता को चित चिंता अति भई ॥३८॥ |
Dasam Granth |