ਦਸਮ ਗਰੰਥ । दसम ग्रंथ । |
Page 1021 ਚੌਪਈ ॥ चौपई ॥ ਜਾ ਕੌ ਖੰਡ ਡੰਡ ਨਿਤਿ ਭਰੈ ॥ जा कौ खंड डंड निति भरै ॥ ਤੇ ਸਿਵ ਕੀ ਪੂਜਾ ਨਿਤਿ ਕਰੈ ॥ ते सिव की पूजा निति करै ॥ ਏਕ ਦਿਵਸ ਪਸੁਰਾਟ ਰਿਝਾਯੋ ॥ एक दिवस पसुराट रिझायो ॥ ਤੁਮਲ ਜੁਧ ਮਾਂਗ੍ਯੋ ਮੁਖ ਪਾਯੋ ॥੧੧॥ तुमल जुध मांग्यो मुख पायो ॥११॥ ਸਿਵ ਬਾਚ ॥ सिव बाच ॥ ਦੋਹਰਾ ॥ दोहरा ॥ ਜਬ ਤੇਰੇ ਗ੍ਰਿਹ ਤੇ, ਧਰਨਿ; ਧੁਜਾ ਪਰੈਗੀ ਆਨ ॥ जब तेरे ग्रिह ते, धरनि; धुजा परैगी आन ॥ ਤੁਮਲ ਜੁਧ ਤਬ ਹੀ ਭਯੋ; ਲੀਜੌ ਸਮਝਿ ਸੁਜਾਨਿ! ॥੧੨॥ तुमल जुध तब ही भयो; लीजौ समझि सुजानि! ॥१२॥ ਚੌਪਈ ॥ चौपई ॥ ਸੋਵਤ ਸੁਤਾ ਸੁਪਨ ਯੌਂ ਪਾਯੋ ॥ सोवत सुता सुपन यौं पायो ॥ ਜਾਨੁਕ ਮੈਨ ਰੂਪ ਧਰਿ ਆਯੋ ॥ जानुक मैन रूप धरि आयो ॥ ਤਾਹਿ ਛੋਰਿ ਤਾ ਕੋ ਸੁਤ ਬਰਿਯੋ ॥ ताहि छोरि ता को सुत बरियो ॥ ਨਗਰ ਦ੍ਵਾਰਿਕਾ ਚਿਤਵਨ ਕਰਿਯੋ ॥੧੩॥ नगर द्वारिका चितवन करियो ॥१३॥ ਦੋਹਰਾ ॥ दोहरा ॥ ਚਮਕ ਪਰੀ ਅਬਲਾ ਤਬੈ; ਪ੍ਰੀਤਿ ਪਿਯਾ ਕੇ ਸੰਗ ॥ चमक परी अबला तबै; प्रीति पिया के संग ॥ ਪੁਲਿਕ ਪਸੀਜਤ ਤਨ ਭਯੋ; ਬਿਰਹ ਬਿਕਲ ਭਯੋ ਅੰਗ ॥੧੪॥ पुलिक पसीजत तन भयो; बिरह बिकल भयो अंग ॥१४॥ ਚੌਪਈ ॥ चौपई ॥ ਪਿਯ ਪਿਯ ਉਠ ਅਬਲਾਹਿ ਉਚਰੀ ॥ पिय पिय उठ अबलाहि उचरी ॥ ਛਿਤ ਗਿਰਿ ਗਈ ਦਾਂਤਨੀ ਪਰੀ ॥ छित गिरि गई दांतनी परी ॥ ਤਬ ਸਖਿਯਨ ਤਿਹ ਲਯੋ ਉਚਾਈ ॥ तब सखियन तिह लयो उचाई ॥ ਰੇਖਾ ਚਿਤ੍ਰ ਕਥਾ ਸੁਨਿ ਪਾਈ ॥੧੫॥ रेखा चित्र कथा सुनि पाई ॥१५॥ ਸਵੈਯਾ ॥ सवैया ॥ ਘੂਮਤ ਨੈਨ ਖੁਮਾਰੀ ਸੀ ਮਾਨਹੁ; ਗੂੜ ਅਗੂੜਨ ਭੇਦ ਬਤਾਵੈ ॥ घूमत नैन खुमारी सी मानहु; गूड़ अगूड़न भेद बतावै ॥ ਤਾਪ ਚੜੀ ਤਿਹ ਕੋ ਤਨ ਕੌ; ਸਖੀ! ਹਾਰ ਸਿੰਗਾਰ ਕਿਯੋ ਨ ਸੁਹਾਵੈ ॥ ताप चड़ी तिह को तन कौ; सखी! हार सिंगार कियो न सुहावै ॥ ਬੇਗਿ ਚਲੋ ਸੁਨਿ ਬੈਨ, ਬਲਾਇ ਲਿਉ; ਤੇਰੀ ਦਸਾ ਕਹਿ ਮੁਹਿ ਨ ਆਵੈ ॥ बेगि चलो सुनि बैन, बलाइ लिउ; तेरी दसा कहि मुहि न आवै ॥ ਪੀਯ ਕੀ ਪੀਰ? ਕਿ ਪੀਰ ਕਛੂ? ਨਿਰਖੋ ਪਲ ਮੈ ਕਿ ਮਰਿਯੋ ਬਚਿ ਆਵੈ ॥੧੬॥ पीय की पीर? कि पीर कछू? निरखो पल मै कि मरियो बचि आवै ॥१६॥ ਬੋਲਤ ਹੋ ਮਤਵਾਰੇ ਜ੍ਯੋ ਮਾਨਨਿ; ਡਾਰਤ ਆਂਖਨਿ ਤੇ ਜਲ ਜੈਹੈ ॥ बोलत हो मतवारे ज्यो माननि; डारत आंखनि ते जल जैहै ॥ ਘੋਰਿ ਹਲਾਹਲ ਆਜੁ ਪਿਯੈ; ਨਹਿ ਕਾਸੀ ਬਿਖੈ ਕਰਵਤ੍ਰਹਿ ਲੈਹੈ ॥ घोरि हलाहल आजु पियै; नहि कासी बिखै करवत्रहि लैहै ॥ ਜਾਨਤ ਹੋ ਗ੍ਰਿਹ ਛਾਡਿ ਸਖੀ! ਸਭ ਹੀ ਪਟ ਫਾਰਿ ਅਤੀਤਨਿ ਹ੍ਵੈਹੈ ॥ जानत हो ग्रिह छाडि सखी! सभ ही पट फारि अतीतनि ह्वैहै ॥ ਲੇਹੁ ਬਿਲੋਕਿ ਪਿਯਾਰੀ ਕੋ ਆਨਨ; ਊਖ ਕਲਾ ਮਰਿਗੇ ਦੁਖੁ ਪੈਹੈ ॥੧੭॥ लेहु बिलोकि पियारी को आनन; ऊख कला मरिगे दुखु पैहै ॥१७॥ ਦੋਹਰਾ ॥ दोहरा ॥ ਚਿਤ੍ਰ ਰੇਖਾ ਸੁਣਿ ਏ ਬਚਨ; ਹਿਤੂ ਹੇਤ ਦੁਖ ਪਾਇ ॥ चित्र रेखा सुणि ए बचन; हितू हेत दुख पाइ ॥ ਪਵਨ ਡਾਰਿ ਪਾਛੇ ਚਲੀ; ਤਹਾ ਪਹੂੰਚੀ ਜਾਇ ॥੧੮॥ पवन डारि पाछे चली; तहा पहूंची जाइ ॥१८॥ ਅੜਿਲ ॥ अड़िल ॥ ਤਾ ਕੋ ਰੂਪ ਬਿਲੋਕਿਯੋ; ਜਬ ਹੀ ਜਾਇ ਕੈ ॥ ता को रूप बिलोकियो; जब ही जाइ कै ॥ ਹਿਤੂ ਹੇਤੁ ਗਿਰਿ ਪਰੀ ਧਰਨਿ; ਦੁਖੁ ਪਾਇ ਕੈ ॥ हितू हेतु गिरि परी धरनि; दुखु पाइ कै ॥ ਯਾਹਿ ਸਖੀ! ਜਿਹਿ ਬਿਧਿ ਸੌ; ਪਿਯਹਿ ਮਿਲਾਇਯੈ ॥ याहि सखी! जिहि बिधि सौ; पियहि मिलाइयै ॥ ਹੌ ਜੌਨ ਸੁਪਨਿਯੈ ਲਹਿਯੋ; ਵਹੈ ਲੈ ਆਇਯੈ ॥੧੯॥ हौ जौन सुपनियै लहियो; वहै लै आइयै ॥१९॥ ਚੌਪਈ ॥ चौपई ॥ ਚਿਤ੍ਰਕਲਾ ਧੌਲਹਰ ਉਸਾਰਿਸ ॥ चित्रकला धौलहर उसारिस ॥ ਚੌਦਹ ਭਵਨ ਤਹਾ ਲਿਖਿ ਡਾਰਿਸ ॥ चौदह भवन तहा लिखि डारिस ॥ ਦੇਵ ਦੈਤ ਤਿਹ ਠੌਰ ਬਨਾਏ ॥ देव दैत तिह ठौर बनाए ॥ ਗੰਧ੍ਰਬ ਜਛ ਭੁਜੰਗ ਸੁਹਾਏ ॥੨੦॥ गंध्रब जछ भुजंग सुहाए ॥२०॥ ਦੋਹਰਾ ॥ दोहरा ॥ ਦੇਸ ਦੇਸ ਕੇ ਏਸ ਜੇ; ਤਹ ਸਭ ਲਿਖੇ ਬਨਾਇ ॥ देस देस के एस जे; तह सभ लिखे बनाइ ॥ ਰੋਹਣੇਹ ਪ੍ਰਦੁਮਨ ਸੁਤ; ਹਰਿ ਆਦਿਕ ਜਦੁਰਾਇ ॥੨੧॥ रोहणेह प्रदुमन सुत; हरि आदिक जदुराइ ॥२१॥ ਚੌਦਹ ਪੁਰੀ ਬਨਾਇ ਕੈ; ਤਾਹਿ ਕਹਿਯੋ ਸਮਝਾਹਿ ॥ चौदह पुरी बनाइ कै; ताहि कहियो समझाहि ॥ ਤੁਮਰੋ ਜਿਯਬ ਉਪਾਇ ਮੈ; ਕੀਯੋ ਬਿਲੋਕਹੁ ਆਇ ॥੨੨॥ तुमरो जियब उपाइ मै; कीयो बिलोकहु आइ ॥२२॥ ਚੌਪਈ ॥ चौपई ॥ ਦੇਵ ਦਿਖਾਇ ਦੈਤ ਦਿਖਰਾਏ ॥ देव दिखाइ दैत दिखराए ॥ ਗੰਧ੍ਰਬ ਜਛ ਭੁਜੰਗ ਹਿਰਾਏ ॥ गंध्रब जछ भुजंग हिराए ॥ ਪੁਨਿ ਕੈਰਵ ਕੇ ਕੁਲਹਿ ਦਿਖਾਯੋ ॥ पुनि कैरव के कुलहि दिखायो ॥ ਤਿਨਹਿ ਬਿਲੌਕਿਨ ਤ੍ਰਿਯ ਸੁਖੁ ਪਾਯੋ ॥੨੩॥ तिनहि बिलौकिन त्रिय सुखु पायो ॥२३॥ |
Dasam Granth |