ਦਸਮ ਗਰੰਥ । दसम ग्रंथ ।

Page 1020

ਯੌ ਬਚ ਦੈਤ ਸ੍ਰਵਨ ਜਬ ਕਰਿਯੋ ॥

यौ बच दैत स्रवन जब करियो ॥

ਹਾਥ ਅਪਨੇ ਸਿਰ ਪਰ ਧਰਿਯੋ ॥

हाथ अपने सिर पर धरियो ॥

ਛਿਨਕ ਬਿਖੈ ਮੂਰਖ ਜਰਿ ਗਯੋ ॥

छिनक बिखै मूरख जरि गयो ॥

ਸਿਵ ਕੋ ਸੋਕ ਦੂਰਿ ਕਰ ਦਯੋ ॥੧੦॥

सिव को सोक दूरि कर दयो ॥१०॥

ਦੋਹਰਾ ॥

दोहरा ॥

ਅਸ ਚਰਿਤ੍ਰ ਕਰਿ ਪਾਰਬਤੀ; ਦੀਨੋ ਅਸੁਰ ਜਰਾਇ ॥

अस चरित्र करि पारबती; दीनो असुर जराइ ॥

ਫਟਕਾਚਲ ਸਿਵ ਕੇ ਸਹਿਤ; ਬਹੁਰਿ ਬਿਰਾਜੀ ਜਾਇ ॥੧੧॥

फटकाचल सिव के सहित; बहुरि बिराजी जाइ ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੧॥੨੭੯੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकतालीसवो चरित्र समापतम सतु सुभम सतु ॥१४१॥२७९९॥अफजूं॥


ਦੋਹਰਾ ॥

दोहरा ॥

ਸਹਿਰ ਬੇਸਹਰ ਕੇ ਬਿਖੈ; ਬਾਣਾਸੁਰ ਨਰੇਸ ॥

सहिर बेसहर के बिखै; बाणासुर नरेस ॥

ਦੇਸ ਦੇਸ ਏਸ੍ਵਰ ਝੁਕੇ; ਜਨੁਕ ਦੁਤਿਯ ਅਲਿਕੇਸ ॥੧॥

देस देस एस्वर झुके; जनुक दुतिय अलिकेस ॥१॥

ਚੌਪਈ ॥

चौपई ॥

ਜੋਗ ਮਤੀ ਤਾ ਕੀ ਪਟਰਾਨੀ ॥

जोग मती ता की पटरानी ॥

ਸੁੰਦਰ ਭਵਨ ਤੀਨ ਹੂੰ ਜਾਨੀ ॥

सुंदर भवन तीन हूं जानी ॥

ਜੋਬਨ ਜੇਬ ਅਧਿਕ ਤਿਸ ਸੋਹੈ ॥

जोबन जेब अधिक तिस सोहै ॥

ਸੁਰ ਨਰ ਜਛ ਭੁਜੰਗਨ ਮੋਹੈ ॥੨॥

सुर नर जछ भुजंगन मोहै ॥२॥

ਦੋਹਰਾ ॥

दोहरा ॥

ਊਖਾ ਨਾਮਾ ਕੰਨਿਕਾ; ਉਪਜਤ ਭਈ ਅਪਾਰ ॥

ऊखा नामा कंनिका; उपजत भई अपार ॥

ਲਾਜ ਸੀਲ ਸੁਭ ਸਕੁਚ ਬ੍ਰਤ; ਨਿਜੁ ਕਰਿ ਕਿਯ ਕਰਤਾਰ ॥੩॥

लाज सील सुभ सकुच ब्रत; निजु करि किय करतार ॥३॥

ਅੜਿਲ ॥

अड़िल ॥

ਤਾ ਕੋ ਰੂਪ ਅਨੂਪ; ਸਰੂਪ ਬਿਰਾਜਈ ॥

ता को रूप अनूप; सरूप बिराजई ॥

ਸੁਰ ਨਰ ਜਛ ਭੁਜੰਗਨ ਕੋ; ਮਨੁ ਲਾਜਈ ॥

सुर नर जछ भुजंगन को; मनु लाजई ॥

ਤਾ ਕੋ ਕੋਰ ਕਟਾਛ; ਬਿਲੋਕਨ ਪਾਇਯੈ ॥

ता को कोर कटाछ; बिलोकन पाइयै ॥

ਹੋ ਬਿਨ ਦੀਨੋ ਹੀ ਦਾਮਨ; ਸਦਾ ਬਿਕਾਇਯੈ ॥੪॥

हो बिन दीनो ही दामन; सदा बिकाइयै ॥४॥

ਨੈਨ ਹਰਨ ਸੇ ਸ੍ਯਾਮ; ਬਿਸਿਖ ਜਾਨੁਕ ਬਢਿਯਾਰੇ ॥

नैन हरन से स्याम; बिसिख जानुक बढियारे ॥

ਸੁਭ ਸੁਹਾਗ ਤਨ ਭਰੇ; ਚਾਰੁ ਸੋਭਿਤ ਕਜਰਾਰੇ ॥

सुभ सुहाग तन भरे; चारु सोभित कजरारे ॥

ਕਮਲ ਹੇਰਿ ਛਬਿ ਲਜੈ; ਦਿਪਤ ਦਾਮਨ ਕੁਰਰਾਵੈ ॥

कमल हेरि छबि लजै; दिपत दामन कुररावै ॥

ਹੋ ਬਨ ਬਨ ਭਰਮੈ ਬਿਹੰਗ; ਆਜੁ ਲਗਿ ਅੰਤ ਨ ਪਾਵੈ ॥੫॥

हो बन बन भरमै बिहंग; आजु लगि अंत न पावै ॥५॥

ਜਨੁਕ ਪਖਰਿਆ ਤੁਰੈ; ਜਨੁਕ ਜਮਧਰ ਸੀ ਸੋਹੈ ॥

जनुक पखरिआ तुरै; जनुक जमधर सी सोहै ॥

ਖੜਗ ਬਾਢਿ ਜਨੁ ਧਰੇ; ਪੁਹਪ ਨਰਗਿਸਿ ਤਟ ਕੋ ਹੈ ॥

खड़ग बाढि जनु धरे; पुहप नरगिसि तट को है ॥

ਜਨੁਕ ਰੈਨਿ ਕੇ ਜਗੇ ਹੇਰਿ; ਹਰ ਨਿਜ ਛਬਿ ਹਾਰੇ ॥

जनुक रैनि के जगे हेरि; हर निज छबि हारे ॥

ਹੋ ਬਾਲਿ! ਤਿਹਾਰੇ ਨੈਨ; ਜਨੁਕ ਦੋਊ ਮਤਵਾਰੇ ॥੬॥

हो बालि! तिहारे नैन; जनुक दोऊ मतवारे ॥६॥

ਚੁੰਚਰੀਟ ਛਬਿ ਹੇਰਿ ਭਏ; ਅਬ ਲਗੇ ਦਿਵਾਨੇ ॥

चुंचरीट छबि हेरि भए; अब लगे दिवाने ॥

ਮ੍ਰਿਗ ਅਬ ਲੌ ਬਨ ਬਸਤ; ਬਹੁਰਿ ਗ੍ਰਿਹ ਕੌ ਨ ਸਿਧਾਨੇ ॥

म्रिग अब लौ बन बसत; बहुरि ग्रिह कौ न सिधाने ॥

ਤਪੀਸਨ ਦੁਤਿ ਕੌ ਹੇਰਿ; ਜਟਨ ਕੋ ਜੂਟ ਛਕਾਯੋ ॥

तपीसन दुति कौ हेरि; जटन को जूट छकायो ॥

ਹੋ ਭ੍ਰਮਤ ਪੰਖੇਰੂ ਗਗਨ; ਪ੍ਰਭਾ ਕੋ ਪਾਰ ਨ ਪਾਯੋ ॥੭॥

हो भ्रमत पंखेरू गगन; प्रभा को पार न पायो ॥७॥

ਤਾ ਕੌ ਰੂਪ ਅਨੂਪ; ਬਿਧਾਤੈ ਜੋ ਰਚਿਯੋ ॥

ता कौ रूप अनूप; बिधातै जो रचियो ॥

ਰੂਪ ਚਤੁਰਦਸ ਲੋਗਨ ਕੌ; ਯਾ ਮੈ ਗਚਿਯੋ ॥

रूप चतुरदस लोगन कौ; या मै गचियो ॥

ਜੋ ਕੋਊ ਦੇਵ ਅਦੇਵ; ਬਿਲੋਕੈ ਜਾਇ ਕੈ ॥

जो कोऊ देव अदेव; बिलोकै जाइ कै ॥

ਹੋ ਗਿਰੈ ਮੂਰਛਨਾ ਖਾਇ; ਧਰਨਿ ਪਰ ਆਇ ਕੈ ॥੮॥

हो गिरै मूरछना खाइ; धरनि पर आइ कै ॥८॥

ਦੋਹਰਾ ॥

दोहरा ॥

ਸਹਸ੍ਰਬਾਹੁ ਤਾ ਕੋ ਪਿਤਾ; ਜਾ ਕੋ ਬੀਰਜ ਅਪਾਰ ॥

सहस्रबाहु ता को पिता; जा को बीरज अपार ॥

ਬਾਹੁ ਸਹਸ ਆਯੁਧ ਧਰੇ; ਜਨੁ ਦੂਜੋ ਕਰਤਾਰ ॥੯॥

बाहु सहस आयुध धरे; जनु दूजो करतार ॥९॥

ਛਿਤ ਕੇ ਜਿਤੇ ਛਿਤੇਸ ਸਭ; ਬਡੇ ਛਤ੍ਰਿਯਨ ਘਾਇ ॥

छित के जिते छितेस सभ; बडे छत्रियन घाइ ॥

ਬਿਪ੍ਰਨ ਕੌ ਦਛਿਨਾ ਦਈ; ਭੂਰਿ ਗਾਇ ਸੈ ਦਾਇ ॥੧੦॥

बिप्रन कौ दछिना दई; भूरि गाइ सै दाइ ॥१०॥

TOP OF PAGE

Dasam Granth