ਦਸਮ ਗਰੰਥ । दसम ग्रंथ ।

Page 1015

ਦੋਹਰਾ ॥

दोहरा ॥

ਜਹਾ ਸੁਯੰਬਰ ਦ੍ਰੋਪਦੀ; ਰਚਿਯੋ ਕਰਾਹ ਤਪਾਇ ॥

जहा सुय्मबर द्रोपदी; रचियो कराह तपाइ ॥

ਤਹੀ ਜਾਇ ਠਾਂਢੋ ਭਯੋ; ਧਨੀ ਧਨੰਜੈ ਰਾਇ ॥੧੭॥

तही जाइ ठांढो भयो; धनी धनंजै राइ ॥१७॥

ਦੋਊ ਪਾਵ ਕਰਾਹ; ਪਰ ਰਾਖਤ ਭਯੋ ਬਨਾਇ ॥

दोऊ पाव कराह; पर राखत भयो बनाइ ॥

ਬਹੁਰਿ ਮਛ ਕੀ ਛਾਹ ਕਹ; ਹੇਰਿਯੋ ਧਨੁਖ ਚੜਾਇ ॥੧੮॥

बहुरि मछ की छाह कह; हेरियो धनुख चड़ाइ ॥१८॥

ਸਵੈਯਾ ॥

सवैया ॥

ਕੋਪਿ ਕੁਵੰਡ ਚੜਾਇ ਕੈ ਪਾਰਥ; ਮਛ ਕੌ ਦਛਿਨ ਪਛ ਨਿਹਾਰਿਯੋ ॥

कोपि कुवंड चड़ाइ कै पारथ; मछ कौ दछिन पछ निहारियो ॥

ਕਾਨ ਪ੍ਰਮਾਨ ਪ੍ਰਤੰਚਹਿ ਆਨ; ਮਹਾ ਕਰਿ ਕੈ ਅਭਿਮਾਨ ਹਕਾਰਿਯੋ ॥

कान प्रमान प्रतंचहि आन; महा करि कै अभिमान हकारियो ॥

ਖੰਡਨ ਕੈ ਰਨ ਮੰਡਨ ਜੇ; ਬਲਵੰਡਨ ਕੋ ਸਭ ਪੌਰਖ ਹਾਰਿਯੋ ॥

खंडन कै रन मंडन जे; बलवंडन को सभ पौरख हारियो ॥

ਯੌ ਕਹਿ ਬਾਨ ਤਜ੍ਯੋ ਤਜਿ ਕਾਨਿ; ਘਨੀ ਰਿਸਿ ਠਾਨਿ ਤਕਿਯੋ ਤਿਹ ਮਾਰਿਯੋ ॥੧੯॥

यौ कहि बान तज्यो तजि कानि; घनी रिसि ठानि तकियो तिह मारियो ॥१९॥

ਦੋਹਰਾ ॥

दोहरा ॥

ਪਾਰਥ ਧਨੁ ਕਰਖਤ ਭਏ; ਬਰਖੇ ਫੂਲ ਅਨੇਕ ॥

पारथ धनु करखत भए; बरखे फूल अनेक ॥

ਦੇਵ ਸਭੈ ਹਰਖਤ ਭਏ; ਹਰਖਿਯੋ ਹਠੀ ਨ ਏਕ ॥੨੦॥

देव सभै हरखत भए; हरखियो हठी न एक ॥२०॥

ਚੌਪਈ ॥

चौपई ॥

ਯਹ ਗਤਿ ਦੇਖਿ ਬੀਰ ਰਿਸ ਭਰੇ ॥

यह गति देखि बीर रिस भरे ॥

ਲੈ ਲੈ ਹਥਿ ਹਥਿਯਾਰਨ ਪਰੇ ॥

लै लै हथि हथियारन परे ॥

ਯਾ ਜੁਗਿਯਹਿ ਜਮ ਲੋਕ ਪਠੈਹੈਂ ॥

या जुगियहि जम लोक पठैहैं ॥

ਐਂਚਿ ਦ੍ਰੋਪਦੀ ਨਿਜੁ ਤ੍ਰਿਯ ਕੈਹੈਂ ॥੨੧॥

ऐंचि द्रोपदी निजु त्रिय कैहैं ॥२१॥

ਦੋਹਰਾ ॥

दोहरा ॥

ਤਬ ਪਾਰਥ ਕੇਤੇ ਕਟਕ; ਕਾਟੇ ਕੋਪ ਬਢਾਇ ॥

तब पारथ केते कटक; काटे कोप बढाइ ॥

ਕੇਤੇ ਕਟਿ ਡਾਰੇ ਕਟਿਨ; ਕਾਟੇ ਕਰੀ ਬਨਾਇ ॥੨੨॥

केते कटि डारे कटिन; काटे करी बनाइ ॥२२॥

ਭੁਜੰਗ ਛੰਦ ॥

भुजंग छंद ॥

ਕਿਤੇ ਛਤ੍ਰਿ ਛੇਕੇ ਕਿਤੇ ਛੈਲ ਛੋਰੇ ॥

किते छत्रि छेके किते छैल छोरे ॥

ਕਿਤੇ ਛਤ੍ਰ ਧਾਰੀਨ ਕੇ ਛਤ੍ਰ ਤੋਰੇ ॥

किते छत्र धारीन के छत्र तोरे ॥

ਕਿਤੇ ਹਾਕਿ ਮਾਰੇ ਕਿਤੇ ਮਾਰਿ ਡਾਰੈ ॥

किते हाकि मारे किते मारि डारै ॥

ਚਹੂੰ ਓਰ ਬਾਜੇ ਸੁ ਮਾਰੂ ਨਗਾਰੇ ॥੨੩॥

चहूं ओर बाजे सु मारू नगारे ॥२३॥

ਦੋਹਰਾ ॥

दोहरा ॥

ਅਨ ਵਰਤ੍ਯਨ ਨਿਰਵਰਤ ਕੈ; ਅਬਲਾ ਲਈ ਉਠਾਇ ॥

अन वरत्यन निरवरत कै; अबला लई उठाइ ॥

ਡਾਰਿ ਕਾਪਿ ਧ੍ਵਜ ਰਥ ਲਈ; ਬਹੁ ਬੀਰਨ ਕੋ ਘਾਇ ॥੨੪॥

डारि कापि ध्वज रथ लई; बहु बीरन को घाइ ॥२४॥

ਭੁਜੰਗ ਛੰਦ ॥

भुजंग छंद ॥

ਕਿਤੀ ਬਾਹ ਕਾਟੇ ਕਿਤੇ ਪਾਵ ਤੋਰੇ ॥

किती बाह काटे किते पाव तोरे ॥

ਮਹਾ ਜੁਧ ਸੋਡੀਨ ਕੇ ਛਤ੍ਰ ਛੋਰੇ ॥

महा जुध सोडीन के छत्र छोरे ॥

ਕਿਤੇ ਪੇਟ ਫਾਟੇ ਕਿਤੇ ਠੌਰ ਮਾਰੇ ॥

किते पेट फाटे किते ठौर मारे ॥

ਗਿਰੇ ਭਾਂਤਿ ਐਸੀ ਸੁ ਮਾਨੋ ਮੁਨਾਰੇ ॥੨੫॥

गिरे भांति ऐसी सु मानो मुनारे ॥२५॥

ਚੌਪਈ ॥

चौपई ॥

ਦਸ ਹਜਾਰ ਹੈਵਰ ਹਨਿ ਡਾਰਿਯੋ ॥

दस हजार हैवर हनि डारियो ॥

ਬੀਸ ਹਜਾਰ ਹਾਥਯਹਿ ਮਾਰਿਯੋ ॥

बीस हजार हाथयहि मारियो ॥

ਏਕ ਲਛ ਰਾਜਾ ਰਥ ਘਾਯੋ ॥

एक लछ राजा रथ घायो ॥

ਬਹੁ ਪੈਦਲ ਜਮ ਧਾਮ ਪਠਾਯੋ ॥੨੬॥

बहु पैदल जम धाम पठायो ॥२६॥

ਦੋਹਰਾ ॥

दोहरा ॥

ਦ੍ਰੋਣਜ ਦ੍ਰੋਣ ਕ੍ਰਿਪਾ ਕਰਨ; ਭੂਰਸ੍ਰਵਾ ਕੁਰਰਾਇ ॥

द्रोणज द्रोण क्रिपा करन; भूरस्रवा कुरराइ ॥

ਅਮਿਤ ਸੰਗ ਸੈਨਾ ਲਏ; ਸਭੈ ਪਹੂੰਚੈ ਆਇ ॥੨੭॥

अमित संग सैना लए; सभै पहूंचै आइ ॥२७॥

ਸਵੈਯਾ ॥

सवैया ॥

ਯਾ ਦ੍ਰੁਪਦਾ ਤੁਮ ਤੇ ਸੁਨੁ ਰੇ ਸਠ! ਜੀਤਿ ਸੁਯੰਬਰ ਮੈ ਹਮ ਲੈਹੈ ॥

या द्रुपदा तुम ते सुनु रे सठ! जीति सुय्मबर मै हम लैहै ॥

ਸਾਂਗਨ ਸੂਲਨ ਸੈਥਿਨ ਸੋਂ; ਹਨਿ ਕੈ ਤੁਹਿ ਕੋ ਜਮ ਧਾਮ ਪਠੈਹੈ ॥

सांगन सूलन सैथिन सों; हनि कै तुहि को जम धाम पठैहै ॥

ਡਾਰਿ ਰਥੋਤਮ ਮੈ ਤ੍ਰਿਯ ਕੋ; ਕਤ ਭਾਜਤ ਹੈ? ਜੜ! ਜਾਨ ਨ ਦੈਹੈ ॥

डारि रथोतम मै त्रिय को; कत भाजत है? जड़! जान न दैहै ॥

ਏਕ ਨਿਦਾਨ ਕਰੈ ਰਨ ਮੈ; ਕਿਧੋ ਪਾਰਥ ਹੀ, ਕਿ ਦ੍ਰੁਜੋਧਨ ਹ੍ਵੈਹੈ ॥੨੮॥

एक निदान करै रन मै; किधो पारथ ही, कि द्रुजोधन ह्वैहै ॥२८॥

ਚੌਪਈ ॥

चौपई ॥

ਤੋ ਕਹ ਜੀਤਿ ਜਾਨ ਨਹਿ ਦੈਹੈ ॥

तो कह जीति जान नहि दैहै ॥

ਸ੍ਰੋਨ ਸੁਹਾਨੇ ਬਾਗਨ ਹ੍ਵੈਹੈ ॥

स्रोन सुहाने बागन ह्वैहै ॥

ਏਕ ਨਿਦਾਨ ਕਰੈ ਰਨ ਮਾਹੀ ॥

एक निदान करै रन माही ॥

ਕੈ ਪਾਂਡਵ ਕੈ ਕੈਰਵ ਨਾਹੀ ॥੨੯॥

कै पांडव कै कैरव नाही ॥२९॥

TOP OF PAGE

Dasam Granth