ਦਸਮ ਗਰੰਥ । दसम ग्रंथ ।

Page 1016

ਅੜਿਲ ॥

अड़िल ॥

ਪ੍ਰਥਮ ਪਾਰਥ ਭਾਨੁਜ ਕੌ; ਬਿਸਿਖ ਪ੍ਰਹਾਰਿਯੋ ॥

प्रथम पारथ भानुज कौ; बिसिख प्रहारियो ॥

ਤਾ ਪਾਛੇ ਕੁਰਰਾਵਿ; ਕ੍ਵਾਂਡ ਭੇ ਮਾਰਿਯੋ ॥

ता पाछे कुररावि; क्वांड भे मारियो ॥

ਭੀਮ ਭੀਖਮਹਿ ਸਾਇਕ; ਹਨੇ ਰਿਸਾਇ ਕੈ ॥

भीम भीखमहि साइक; हने रिसाइ कै ॥

ਹੋ ਦ੍ਰੋਣ ਦ੍ਰੋਣਜਾਨੁਜ ਕੇ; ਘੋਰਨ ਘਾਇ ਕੈ ॥੩੦॥

हो द्रोण द्रोणजानुज के; घोरन घाइ कै ॥३०॥

ਭੂਰਸ੍ਰਵਾ ਕੌ ਬਹੁਰਿ; ਬਾਣ ਸੋ ਬਸਿ ਕਿਯੋ ॥

भूरस्रवा कौ बहुरि; बाण सो बसि कियो ॥

ਕ੍ਰਿਪਾਚਾਰਜਹਿ ਬਹੁਰਿ; ਮੂਰਛਨਾ ਕਰਿ ਲਿਯੋ ॥

क्रिपाचारजहि बहुरि; मूरछना करि लियो ॥

ਹਠੀ ਕਰਣ ਤਬ ਧਾਯੋ; ਕੋਪ ਬਢਾਇ ਕੈ ॥

हठी करण तब धायो; कोप बढाइ कै ॥

ਹੋ ਤੁਮਲ ਜੁਧ ਰਣ ਕਿਯੋ; ਸਨੰਮੁਖ ਆਇ ਕੈ ॥੩੧॥

हो तुमल जुध रण कियो; सनमुख आइ कै ॥३१॥

ਏਕ ਬਿਸਿਖ ਅਰਜੁਨ ਕੇ; ਉਰ ਮੈ ਮਾਰਿਯੋ ॥

एक बिसिख अरजुन के; उर मै मारियो ॥

ਗਿਰਿਯੋ ਮੂਰਛਨਾ ਧਰਨਿ; ਨ ਨੈਕ ਸੰਭਾਰਿਯੋ ॥

गिरियो मूरछना धरनि; न नैक स्मभारियो ॥

ਤਬੈ ਦ੍ਰੋਪਤੀ ਸਾਇਕ; ਧਨੁਖ ਸੰਭਾਰਿ ਕੈ ॥

तबै द्रोपती साइक; धनुख स्मभारि कै ॥

ਹੋ ਬਹੁ ਬੀਰਨ ਕੌ ਦਿਯੋ; ਛਿਨਿਕ ਮੌ ਮਾਰਿ ਕੈ ॥੩੨॥

हो बहु बीरन कौ दियो; छिनिक मौ मारि कै ॥३२॥

ਏਕ ਬਿਸਿਖ ਭਾਨੁਜ ਕੇ; ਉਰ ਮੈ ਮਾਰਿਯੋ ॥

एक बिसिख भानुज के; उर मै मारियो ॥

ਦੁਤਿਯ ਬਾਨ ਸੋ; ਦੁਰਜੋਧਨਹਿ ਪ੍ਰਹਾਰਿਯੋ ॥

दुतिय बान सो; दुरजोधनहि प्रहारियो ॥

ਭੀਖਮ ਭੂਰਸ੍ਰਵਾਹਿ; ਦ੍ਰੋਣ ਘਾਇਲ ਕਰਿਯੋ ॥

भीखम भूरस्रवाहि; द्रोण घाइल करियो ॥

ਹੋ ਦ੍ਰੋਣਜ ਕ੍ਰਿਪਾ ਦੁਸਾਸਨ ਕੋ; ਸ੍ਯੰਦਨ ਹਰਿਯੋ ॥੩੩॥

हो द्रोणज क्रिपा दुसासन को; स्यंदन हरियो ॥३३॥

ਦੋਹਰਾ ॥

दोहरा ॥

ਸਭੈ ਸੂਰ ਹਰਖਤ ਭਏ; ਕਾਯਰ ਭਯੋ ਨ ਏਕ ॥

सभै सूर हरखत भए; कायर भयो न एक ॥

ਮਾਚਿਯੋ ਪ੍ਰਬਲ ਪ੍ਰਚੰਡ ਰਣ; ਨਾਚੇ ਸੁਭਟ ਅਨੇਕ ॥੩੪॥

माचियो प्रबल प्रचंड रण; नाचे सुभट अनेक ॥३४॥

ਅੜਿਲ ॥

अड़िल ॥

ਰਾਜ ਬਾਜ ਤਾਜਿਯਨ; ਸੁ ਦਯੋ ਗਿਰਾਇ ਕੈ ॥

राज बाज ताजियन; सु दयो गिराइ कै ॥

ਸਾਜ ਬਾਜ ਸਾਜਿਯਨ; ਸੁ ਗੈਨ ਫਿਰਾਇ ਕੈ ॥

साज बाज साजियन; सु गैन फिराइ कै ॥

ਹੈ ਪਾਖਰੇ ਸੰਘਾਰੇ; ਸਸਤ੍ਰ ਸੰਭਾਰਿ ਕੈ ॥

है पाखरे संघारे; ससत्र स्मभारि कै ॥

ਹੋ ਪੈਦਲ ਰਥੀ ਬਿਦਾਰੇ; ਬਾਨ ਪ੍ਰਹਾਰਿ ਕੈ ॥੩੫॥

हो पैदल रथी बिदारे; बान प्रहारि कै ॥३५॥

ਚੌਪਈ ॥

चौपई ॥

ਪਹਰ ਏਕ ਰਾਖੇ ਅਟਕਾਈ ॥

पहर एक राखे अटकाई ॥

ਭਾਂਤਿ ਭਾਂਤਿ ਸੋ ਕਰੀ ਲਰਾਈ ॥

भांति भांति सो करी लराई ॥

ਗਹਿ ਧਨੁ ਪਾਨ ਧਨੰਜੈ ਗਾਜਿਯੋ ॥

गहि धनु पान धनंजै गाजियो ॥

ਤਬ ਹੀ ਸੈਨ ਕੈਰਵਨ ਭਾਜਿਯੋ ॥੩੬॥

तब ही सैन कैरवन भाजियो ॥३६॥

ਦੋਹਰਾ ॥

दोहरा ॥

ਤ੍ਰਿਯ ਕੌ ਜੁਧ ਬਿਲੌਕਿ ਕੈ; ਪਾਰਥ ਭਯੋ ਪ੍ਰਸੰਨ੍ਯ ॥

त्रिय कौ जुध बिलौकि कै; पारथ भयो प्रसंन्य ॥

ਕਹਿਯੋ ਆਜੁ ਤੈ ਦ੍ਰੋਪਤੀ! ਧਰਨੀ ਤਲ ਮੈ ਧੰਨ੍ਯ ॥੩੭॥

कहियो आजु तै द्रोपती! धरनी तल मै धंन्य ॥३७॥

ਚੌਪਈ ॥

चौपई ॥

ਮੈ ਅਬ ਬਿਕਿ ਦਾਮਨ ਬਿਨੁ ਗਯੋ ॥

मै अब बिकि दामन बिनु गयो ॥

ਜਨੁ ਤੈ ਦਾਸ ਮੋਲ ਕੋ ਲਯੋ ॥

जनु तै दास मोल को लयो ॥

ਜੋ ਕਛੁ ਕਹੌ ਕਾਰਜ ਤਵ ਕਰਿਹੋ ॥

जो कछु कहौ कारज तव करिहो ॥

ਪ੍ਰਾਨ ਜਾਨ ਤੇ ਨੈਕੁ ਨ ਡਰਿਹੋ ॥੩੮॥

प्रान जान ते नैकु न डरिहो ॥३८॥

ਦੋਹਰਾ ॥

दोहरा ॥

ਤਰੁਨ ਬਿਧਾਤੈ ਤਵ ਕਰਿਯੋ; ਤਰਨੀ ਕੀਨੋ ਮੋਹਿ ॥

तरुन बिधातै तव करियो; तरनी कीनो मोहि ॥

ਕੇਲ ਕਰੇ ਬਿਨੁ ਜਾਤ ਲੈ; ਲਾਜ ਨ ਲਾਗਤ ਤੋਹਿ? ॥੩੯॥

केल करे बिनु जात लै; लाज न लागत तोहि? ॥३९॥

ਚੌਪਈ ॥

चौपई ॥

ਬਾਨਾਵਲੀ ਧਨੰਜੈ ਧਾਰੀ ॥

बानावली धनंजै धारी ॥

ਮੁਰਛਿਤ ਸਕਲ ਸੈਨ ਕਰਿ ਡਾਰੀ ॥

मुरछित सकल सैन करि डारी ॥

ਦ੍ਰੁਪਤੀ ਸਾਥ ਬਿਹਾਰਿਯੋ ਸੋਊ ॥

द्रुपती साथ बिहारियो सोऊ ॥

ਤਾ ਕੋ ਦੇਖਤ ਭਯੋ ਨ ਕੋਊ ॥੪੦॥

ता को देखत भयो न कोऊ ॥४०॥

ਦੋਹਰਾ ॥

दोहरा ॥

ਚੁੰਬਨ ਆਸਨ ਲੈ ਘਨੇ; ਰਤਿ ਮਾਨੀ ਦ੍ਰੁਪਤੀਸ ॥

चु्मबन आसन लै घने; रति मानी द्रुपतीस ॥

ਤਾ ਪਰ ਕੋਊ ਨ ਪਰ ਸਕੇ; ਠਟਕਿ ਰਹੇ ਅਵਨੀਸ ॥੪੧॥

ता पर कोऊ न पर सके; ठटकि रहे अवनीस ॥४१॥

ਜੀਤਿ ਕੈਰਵਨ ਕੇ ਦਲਹਿ; ਦ੍ਰੁਪਤਿਹ ਲਯੋ ਛਿਨਾਇ ॥

जीति कैरवन के दलहि; द्रुपतिह लयो छिनाइ ॥

ਨ੍ਰਿਪ ਮਾਰੇ ਹਾਰੇ ਗਏ; ਧੰਨ੍ਯ ਧਨੰਜੈ ਰਾਇ ॥੪੨॥

न्रिप मारे हारे गए; धंन्य धनंजै राइ ॥४२॥

ਚੌਪਈ ॥

चौपई ॥

ਪ੍ਰਥਮ ਸੂਰਮਾ ਸਕਲ ਨਿਵਾਰੇ ॥

प्रथम सूरमा सकल निवारे ॥

ਬਚੇ ਭਾਜੇ ਭਿਰੇ ਤੇ ਮਾਰੇ ॥

बचे भाजे भिरे ते मारे ॥

ਜੀਤਿ ਦ੍ਰੋਪਤੀ ਅਤਿ ਸੁਖ ਪਾਯੋ ॥

जीति द्रोपती अति सुख पायो ॥

ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥

तब पारथ ग्रिह ओर सिधायो ॥४३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੭॥੨੭੫੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सैतीसवो चरित्र समापतम सतु सुभम सतु ॥१३७॥२७५९॥अफजूं॥

TOP OF PAGE

Dasam Granth