ਦਸਮ ਗਰੰਥ । दसम ग्रंथ । |
Page 1008 ਯਹ ਸੁਨਿ ਬਾਤ ਸਭਨ ਹੂੰ ਪਾਯੋ ॥ यह सुनि बात सभन हूं पायो ॥ ਬਿਸਿਖ ਚਲਾਤ ਤੁਰੰਗ ਧਵਾਯੋ ॥ बिसिख चलात तुरंग धवायो ॥ ਰਾਤ੍ਰਿ ਅਧੇਰੀ ਆਖਿ ਮੁੰਦਾਵੈ ॥ रात्रि अधेरी आखि मुंदावै ॥ ਚੋਟ ਚਲਾਤ ਕਹੂੰ ਕਹੂੰ ਜਾਵੈ ॥੧੦॥ चोट चलात कहूं कहूं जावै ॥१०॥ ਦੇਸ ਦੇਸ ਏਸ੍ਵਰ ਚਲਿ ਆਵੈ ॥ देस देस एस्वर चलि आवै ॥ ਆਖਿ ਮੂੰਦ ਦੋਊ ਤੀਰ ਚਲਾਵੈ ॥ आखि मूंद दोऊ तीर चलावै ॥ ਅਰਧ ਰਾਤ੍ਰਿ ਕਛੁ ਦ੍ਰਿਸਟਿ ਨ ਆਵੈ ॥ अरध रात्रि कछु द्रिसटि न आवै ॥ ਛੋਰੈ ਚੋਟ ਕਹੂੰ ਕਹੂੰ ਜਾਵੈ ॥੧੧॥ छोरै चोट कहूं कहूं जावै ॥११॥ ਦੋਹਰਾ ॥ दोहरा ॥ ਅਰਧ ਰਾਤ੍ਰਿ ਮੂੰਦੇ ਦ੍ਰਿਗਨ; ਸਭ ਕੋਊ ਤੀਰ ਚਲਾਇ ॥ अरध रात्रि मूंदे द्रिगन; सभ कोऊ तीर चलाइ ॥ ਜੀਤਿ ਨ ਰਾਨੀ ਕੌ ਸਕੈ; ਨਿਜੁ ਰਾਨਿਨ ਦੈ ਜਾਇ ॥੧੨॥ जीति न रानी कौ सकै; निजु रानिन दै जाइ ॥१२॥ ਚੌਪਈ ॥ चौपई ॥ ਰਾਜਾ ਜੂ ਹਰਖਿਤ ਅਤਿ ਭਯੋ ॥ राजा जू हरखित अति भयो ॥ ਰਾਨੀ ਭਲੋ ਭੇਦ ਕਹਿ ਦਯੋ ॥ रानी भलो भेद कहि दयो ॥ ਸੁਜਨਿ ਕੁਅਰਿ ਜੂ ਕੋ ਕੋ ਪੈ ਹੈ ॥ सुजनि कुअरि जू को को पै है ॥ ਨਿਜੁ ਰਾਨਿਨ ਮੋ ਕੌ ਦੈ ਜੈ ਹੈ ॥੧੩॥ निजु रानिन मो कौ दै जै है ॥१३॥ ਤਬ ਲੌ ਪਰਮ ਸਿੰਘ ਜੂ ਆਏ ॥ तब लौ परम सिंघ जू आए ॥ ਜਿਹ ਰਾਨੀ ਸੌ ਕੇਲ ਕਮਾਏ ॥ जिह रानी सौ केल कमाए ॥ ਭਲੀ ਭਾਂਤਿ ਡੇਰਾ ਤਿਹ ਦੀਨੋ ॥ भली भांति डेरा तिह दीनो ॥ ਭਾਂਤਿ ਭਾਂਤਿ ਸੌ ਆਦਰੁ ਕੀਨੋ ॥੧੪॥ भांति भांति सौ आदरु कीनो ॥१४॥ ਰੈਨਿ ਭਈ ਰਾਨੀਯਹਿ ਬੁਲਾਯੋ ॥ रैनि भई रानीयहि बुलायो ॥ ਬਹੁਰਿ ਤਵਨ ਸੌ ਕੇਲ ਕਮਾਯੋ ॥ बहुरि तवन सौ केल कमायो ॥ ਅੰਧਕਾਰ ਭਏ ਬਾਸ ਉਤਾਰਿਯੋ ॥ अंधकार भए बास उतारियो ॥ ਕੁਪਿਯਾ ਕੌ ਭੂ ਪਰ ਧਰਿ ਪਾਰਿਯੋ ॥੧੫॥ कुपिया कौ भू पर धरि पारियो ॥१५॥ ਦੋਹਰਾ ॥ दोहरा ॥ ਕੁਪਿਯਹਿ ਬਾਨ ਪ੍ਰਹਾਰ ਕਰਿ; ਵੈਸਹਿ ਧਰੀ ਬਨਾਇ ॥ कुपियहि बान प्रहार करि; वैसहि धरी बनाइ ॥ ਬਿਦਾ ਕਿਯੋ ਰਤਿ ਮਾਨਿ ਕੈ; ਐਸੋ ਮੰਤ੍ਰ ਸਿਖਾਇ ॥੧੬॥ बिदा कियो रति मानि कै; ऐसो मंत्र सिखाइ ॥१६॥ ਚੌਪਈ ॥ चौपई ॥ ਤੁਮ ਅਬ ਹੀ ਰਾਜਾ ਪੈ ਜੈਯੋ ॥ तुम अब ही राजा पै जैयो ॥ ਐਸੇ ਬਚਨ ਉਚਾਰਤ ਹ੍ਵੈਯੋ ॥ ऐसे बचन उचारत ह्वैयो ॥ ਹੋਹੂੰ ਬਿਸਿਖ ਬਗਾਵਨ ਆਯੋ ॥ होहूं बिसिख बगावन आयो ॥ ਚਾਹਤ ਤੁਮੈ ਚਰਿਤ੍ਰ ਦਿਖਾਯੋ ॥੧੭॥ चाहत तुमै चरित्र दिखायो ॥१७॥ ਰਾਜਾ ਕੋ ਮਨ ਭਯੋ ਅਨੰਦੰ ॥ राजा को मन भयो अनंदं ॥ ਬੋਲਤ ਬਚਨ ਕਹਾ ਮਤਿ ਮੰਦੰ? ॥ बोलत बचन कहा मति मंदं? ॥ ਆਖਿ ਮੂੰਦਿ ਦੋਊ ਬਾਨ ਚਲੈਹੌ ॥ आखि मूंदि दोऊ बान चलैहौ ॥ ਯਾ ਕੀ ਦੋਊ ਤ੍ਰਿਯਾ ਗਹਿ ਲੈ ਹੋ ॥੧੮॥ या की दोऊ त्रिया गहि लै हो ॥१८॥ ਤਾ ਕੀ ਆਂਖਿ ਬਾਂਧਿ ਦੋਊ ਲਈ ॥ ता की आंखि बांधि दोऊ लई ॥ ਤੀਰ ਕਮਾਨ ਹਾਥ ਮੈ ਦਈ ॥ तीर कमान हाथ मै दई ॥ ਚਾਬੁਕ ਹੈ ਹਨਿ ਬਿਸਿਖ ਬਗਾਯੋ ॥ चाबुक है हनि बिसिख बगायो ॥ ਉਹਾ ਠਾਂਢਿ ਤ੍ਰਿਯ ਤਾਲ ਬਜਾਯੋ ॥੧੯॥ उहा ठांढि त्रिय ताल बजायो ॥१९॥ ਸਭਨ ਤਰਾਕ ਸਬਦ ਸੁਨਿ ਪਾਯੋ ॥ सभन तराक सबद सुनि पायो ॥ ਜਾਨੁਕਿ ਇਨ ਤਿਹ ਤੀਰ ਲਗਾਯੋ ॥ जानुकि इन तिह तीर लगायो ॥ ਬਾਸ ਉਤਾਰਿ ਬਿਲੋਕਹਿ ਕਹਾ ॥ बास उतारि बिलोकहि कहा ॥ ਬਾਕੋ ਬਾਨ ਬਿਰਾਜਤ ਉਹਾ ॥੨੦॥ बाको बान बिराजत उहा ॥२०॥ ਭੁਜੰਗ ਛੰਦ ॥ भुजंग छंद ॥ ਭਯੋ ਫੂਕ ਰਾਜਾ, ਤ੍ਰਿਯੋ ਪਿੰਡ ਹਾਰੀ ॥ भयो फूक राजा, त्रियो पिंड हारी ॥ ਮਨੌ ਆਨਿ ਕੈ, ਲਾਤ ਸੈਤਾਨ ਮਾਰੀ ॥ मनौ आनि कै, लात सैतान मारी ॥ ਰਹਿਯੋ ਮੂੰਡ ਕੌ ਨ੍ਯਾਇ, ਬੈਨੇ ਨ ਬੋਲੈ ॥ रहियो मूंड कौ न्याइ, बैने न बोलै ॥ ਗਿਰਿਯੋ ਝੂੰਮਿ ਕੈ ਭੂੰਮਿ, ਆਖੈਂ ਨ ਖੋਲੈ ॥੨੧॥ गिरियो झूमि कै भूमि, आखैं न खोलै ॥२१॥ ਘਰੀ ਚਾਰਿ ਬੀਤੇ, ਪ੍ਰਭਾ ਨੈਕ ਪਾਈ ॥ घरी चारि बीते, प्रभा नैक पाई ॥ ਗਿਰਿਯੋ ਫੇਰਿ ਭੂਮੈ, ਕਹੂੰ ਰਾਵ ਜਾਈ ॥ गिरियो फेरि भूमै, कहूं राव जाई ॥ ਕਹੂੰ ਪਾਗ ਛੂਟੀ, ਕਹੂੰ ਹਾਰ ਟੂਟੇ ॥ कहूं पाग छूटी, कहूं हार टूटे ॥ ਗਿਰੈ ਬੀਰ ਜ੍ਯੋ ਘੂੰਮਿ, ਪ੍ਰਾਨੈ ਨਿਖੂਟੇ ॥੨੨॥ गिरै बीर ज्यो घूमि, प्रानै निखूटे ॥२२॥ ਸਭੈ ਲੋਕ ਧਾਏ, ਲਯੋਠਾਇ ਤਾ ਕੌ ॥ सभै लोक धाए, लयोठाइ ता कौ ॥ ਘਨੌ ਸੀਂਚਿ ਕੈ, ਬਾਰਿ ਗੁਲਾਬ ਵਾ ਕੌ ॥ घनौ सींचि कै, बारि गुलाब वा कौ ॥ ਘਰੀ ਪਾਂਚ ਪਾਛੈ, ਨ੍ਰਿਪਤਿ ਸੁਧਿ ਪਾਈ ॥ घरी पांच पाछै, न्रिपति सुधि पाई ॥ ਕਰੀ ਭਾਂਤਿ ਭ੍ਰਿਤੰ, ਅਨੇਕੈ ਬਢਾਈ ॥੨੩॥ करी भांति भ्रितं, अनेकै बढाई ॥२३॥ ਡਰੇ ਕਾਜ ਕਾਹੇ? ਮਹਾਰਾਜ ਮੇਰੇ! ॥ डरे काज काहे? महाराज मेरे! ॥ ਲਏ ਸੂਰ ਠਾਢੇ, ਸਭੈ ਸਸਤ੍ਰ ਤੇਰੇ ॥ लए सूर ठाढे, सभै ससत्र तेरे ॥ ਕਹੋ ਮਾਰਿ ਡਾਰੈ, ਕਹੋ ਬਾਧਿ ਲ੍ਯਾਵੈ ॥ कहो मारि डारै, कहो बाधि ल्यावै ॥ ਕਹੋ ਕਾਟਿ ਕੇ ਨਾਕ, ਲੀਕੈ ਲਗਾਵੈ ॥੨੪॥ कहो काटि के नाक, लीकै लगावै ॥२४॥ |
Dasam Granth |