ਦਸਮ ਗਰੰਥ । दसम ग्रंथ ।

Page 1007

ਜਬ ਰਾਨੀ ਇਹ ਭਾਂਤਿ ਸੁਨਾਈ ॥

जब रानी इह भांति सुनाई ॥

ਤਬ ਰਾਜੇ ਸੋ ਸਖੀ ਬਤਾਈ ॥

तब राजे सो सखी बताई ॥

ਜੋ ਤੁਮ ਕਹਿਯੋ ਸਾਚੀ ਪਹੁਚਾਵੋ ॥

जो तुम कहियो साची पहुचावो ॥

ਨਾਤਰ ਧਾਮ ਮ੍ਰਿਤੁ ਕੇ ਜਾਵੋ ॥੩੧॥

नातर धाम म्रितु के जावो ॥३१॥

ਰਾਨਿਨ ਕੋ ਕੋਊ ਦੋਸ ਲਗਾਵੈ? ॥

रानिन को कोऊ दोस लगावै? ॥

ਜਿਨ ਕੌ ਜਗਤ ਸੀਸ ਨਿਹੁਰਾਵੈ ॥

जिन कौ जगत सीस निहुरावै ॥

ਝੂਠੀ ਸਖੀ ਜਾਨਿ ਬਧ ਕੀਨੋ ॥

झूठी सखी जानि बध कीनो ॥

ਮੂਰਖ ਰਾਵ ਭੇਦ ਨਹਿ ਚੀਨੋ ॥੩੨॥

मूरख राव भेद नहि चीनो ॥३२॥

ਦੋਹਰਾ ॥

दोहरा ॥

ਰਾਜਾ ਕੌ ਕਰਿ ਬਸਿ ਲਿਯੋ; ਦੀਨੋ ਜਾਰ ਨਿਕਾਰਿ ॥

राजा कौ करि बसि लियो; दीनो जार निकारि ॥

ਸਖਿਯਨ ਮੈ ਸਾਚੀ ਭਈ; ਤੌਨੈ ਸਖੀ ਸੰਘਾਰਿ ॥੩੩॥

सखियन मै साची भई; तौनै सखी संघारि ॥३३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੨॥੨੬੨੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बतीसवो चरित्र समापतम सतु सुभम सतु ॥१३२॥२६२४॥अफजूं॥


ਦੋਹਰਾ ॥

दोहरा ॥

ਹੁਗਲੀ ਬੰਦਰ ਕੋ ਹੁਤੋ; ਹਿੰਮਤ ਸਿੰਘ ਨ੍ਰਿਪ ਏਕ ॥

हुगली बंदर को हुतो; हिमत सिंघ न्रिप एक ॥

ਤਹਾ ਜਹਾਜ ਜਹਾਨ ਕੇ; ਲਾਗਹਿ ਆਨਿ ਅਨੇਕ ॥੧॥

तहा जहाज जहान के; लागहि आनि अनेक ॥१॥

ਚੌਪਈ ॥

चौपई ॥

ਸੁਜਨਿ ਕੁਅਰਿ ਤਾ ਕੀ ਬਰ ਨਾਰੀ ॥

सुजनि कुअरि ता की बर नारी ॥

ਜਨੁਕ ਚੰਦ੍ਰ ਮੌ ਚੀਰਿ ਨਿਕਾਰੀ ॥

जनुक चंद्र मौ चीरि निकारी ॥

ਜੋਬਨ ਜੇਬ ਅਧਿਕ ਤਿਹ ਸੋਹੈ ॥

जोबन जेब अधिक तिह सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

सुर नर नाग असुर मन मोहै ॥२॥

ਪਰਮ ਸਿੰਘ ਰਾਜਾ ਅਤਿ ਭਾਰੋ ॥

परम सिंघ राजा अति भारो ॥

ਪਰਮ ਪੁਰਖ ਜਗ ਮਹਿ ਉਜਿਯਾਰੋ ॥

परम पुरख जग महि उजियारो ॥

ਤਾ ਕੀ ਦੇਹ ਰੂਪ ਅਤਿ ਝਮਕੈ ॥

ता की देह रूप अति झमकै ॥

ਮਾਨਹੁ ਦਿਪਤ ਦਾਮਨੀ ਦਮਕੈ ॥੩॥

मानहु दिपत दामनी दमकै ॥३॥

ਦੋਹਰਾ ॥

दोहरा ॥

ਸੁਜਨਿ ਕੁਅਰਿ ਤਾ ਕੋ ਮਹਾ; ਰੀਝੀ ਰੂਪ ਨਿਹਾਰਿ ॥

सुजनि कुअरि ता को महा; रीझी रूप निहारि ॥

ਗਿਰੀ ਮੂਰਛਨਾ ਹ੍ਵੈ ਧਰਨਿ; ਮਾਰ ਕਰੀ ਬਿਸੰਭਾਰਿ ॥੪॥

गिरी मूरछना ह्वै धरनि; मार करी बिस्मभारि ॥४॥

ਅੜਿਲ ॥

अड़िल ॥

ਪਠੇ ਸਹਚਰੀ ਲੀਨੌ; ਤਾਹਿ ਬੁਲਾਇ ਕੈ ॥

पठे सहचरी लीनौ; ताहि बुलाइ कै ॥

ਰਤਿ ਮਾਨੀ ਤਿਹ ਸੰਗ; ਸੁ ਮੋਦ ਬਢਾਇ ਕੈ ॥

रति मानी तिह संग; सु मोद बढाइ कै ॥

ਬਹੁਰਿ ਬਿਦਾ ਕਰਿ ਦਿਯੋ; ਅਧਿਕ ਸੁਖ ਪਾਇਯੋ ॥

बहुरि बिदा करि दियो; अधिक सुख पाइयो ॥

ਹੋ ਕਾਲ ਕ੍ਰਿਪਾ ਕਰਿ; ਧਾਮ ਹਮਾਰੇ ਆਇਯੋ ॥੫॥

हो काल क्रिपा करि; धाम हमारे आइयो ॥५॥

ਭੋਗ ਮਾਨਿ ਨ੍ਰਿਪ ਗਯੋ; ਪ੍ਰਾਤ ਪੁਨਿ ਆਇਯੋ ॥

भोग मानि न्रिप गयो; प्रात पुनि आइयो ॥

ਕਾਮ ਕੇਲ ਤ੍ਰਿਯ ਸਾਥ; ਬਹੁਰਿ ਉਪਜਾਯੋ ॥

काम केल त्रिय साथ; बहुरि उपजायो ॥

ਪੁਨਿ ਰਾਨੀ ਜੂ ਬਚਨ; ਮੀਤ ਸੋ ਯੌ ਕਿਯੋ ॥

पुनि रानी जू बचन; मीत सो यौ कियो ॥

ਹੋ ਹਮਰੈ ਚਿਤ ਚੁਰਾਇ; ਲਲਾ ਜੂ! ਤੁਮ ਲਿਯੋ ॥੬॥

हो हमरै चित चुराइ; लला जू! तुम लियो ॥६॥

ਜਾ ਤੇ ਤੁਮ ਕੋ ਮੀਤ! ਸੁ ਪਤਿ ਕਰਿ ਪਾਇਯੈ ॥

जा ते तुम को मीत! सु पति करि पाइयै ॥

ਤਾ ਤੇ ਸੋਊ ਆਜੁ; ਚਰਿਤ੍ਰ ਬਨਾਇਯੈ ॥

ता ते सोऊ आजु; चरित्र बनाइयै ॥

ਜੌ ਮੈ ਕਹੋ, ਸੁ ਕਰਿਯਹੁ; ਸਾਜਨ! ਆਇ ਕੈ ॥

जौ मै कहो, सु करियहु; साजन! आइ कै ॥

ਹੋ ਮੋ ਕਹ ਹਰ ਲੈ ਜੈਯਹੁ; ਹਰਖ ਬਢਾਇ ਕੈ ॥੭॥

हो मो कह हर लै जैयहु; हरख बढाइ कै ॥७॥

ਏਕ ਬਾਸ ਸੋ ਕੁਪਿਯਾ; ਕਸੀ ਸੁਧਾਰਿ ਕੈ ॥

एक बास सो कुपिया; कसी सुधारि कै ॥

ਗਾੜੀ ਰੇਤੀ ਮਾਝ; ਸੁ ਸਭਨ ਦਿਖਾਰਿ ਕੈ ॥

गाड़ी रेती माझ; सु सभन दिखारि कै ॥

ਆਖੈ ਦੋਊ ਬੰਧਾਇ; ਨਿਸਾ ਕੋ ਆਇ ਕੈ ॥

आखै दोऊ बंधाइ; निसा को आइ कै ॥

ਹੋ ਮਾਰੈ ਯਾ ਕੋ ਬਾਨ; ਤੁਰੰਗ ਧਵਾਇ ਕੈ ॥੮॥

हो मारै या को बान; तुरंग धवाइ कै ॥८॥

ਚੌਪਈ ॥

चौपई ॥

ਪ੍ਰਥਮ ਜੁ ਨਰ ਦੋਊ ਆਖਿ ਮੁੰਦਾਵੈ ॥

प्रथम जु नर दोऊ आखि मुंदावै ॥

ਰਾਤਿ ਅੰਧੇਰੀ ਤੁਰੈ ਧਵਾਵੈ ॥

राति अंधेरी तुरै धवावै ॥

ਬਾਦਗਸਤਿਯਾ ਇਹ ਸਰ ਮਾਰੈ ॥

बादगसतिया इह सर मारै ॥

ਸੋ ਰਾਨੀ ਕੈ ਸਾਥ ਬਿਹਾਰੈ ॥੯॥

सो रानी कै साथ बिहारै ॥९॥

TOP OF PAGE

Dasam Granth