ਦਸਮ ਗਰੰਥ । दसम ग्रंथ ।

Page 1006

ਖੀਰ ਭਰੀ ਜਹ ਦੇਗ ਥੀ; ਤਹੀ ਧਰੀ ਲੈ ਸੋਇ ॥

खीर भरी जह देग थी; तही धरी लै सोइ ॥

ਦੁਗਧ ਫੇਨ ਸੋ ਜਾਨਿਯੈ; ਜਾਰ ਨ ਚੀਨੈ ਕੋਇ ॥੧੬॥

दुगध फेन सो जानियै; जार न चीनै कोइ ॥१६॥

ਚੌਪਈ ॥

चौपई ॥

ਟਰਿ ਆਵਤ ਰਾਜ ਗੈ ਲੀਨੋ ॥

टरि आवत राज गै लीनो ॥

ਭਾਂਤਿ ਭਾਂਤਿ ਸੋ ਆਦਰੁ ਕੀਨੋ ॥

भांति भांति सो आदरु कीनो ॥

ਨਏ ਮਹਲ ਜੇ ਹਮੈ ਸਵਾਰੇ ॥

नए महल जे हमै सवारे ॥

ਤੇ ਤੁਮ ਰਾਇ ਦ੍ਰਿਸਟਿ ਨਹਿ ਡਾਰੇ ॥੧੭॥

ते तुम राइ द्रिसटि नहि डारे ॥१७॥

ਦੋਹਰਾ ॥

दोहरा ॥

ਟਰਿ ਆਗੇ ਪਤਿ ਕੌ ਲਿਯੋ; ਰਹੀ ਚਰਨ ਸੌ ਲਾਗਿ ॥

टरि आगे पति कौ लियो; रही चरन सौ लागि ॥

ਬਹੁਤ ਦਿਨਨ ਆਏ ਨ੍ਰਿਪਤਿ; ਧੰਨ੍ਯ ਹਮਾਰੇ ਭਾਗ ॥੧੮॥

बहुत दिनन आए न्रिपति; धंन्य हमारे भाग ॥१८॥

ਚੌਪਈ ॥

चौपई ॥

ਜੋ ਚਿਤ ਚਿੰਤ ਰਾਵ ਜੂ ਆਯੋ ॥

जो चित चिंत राव जू आयो ॥

ਸੋ ਆਗੇ ਤ੍ਰਿਯ ਭਾਖਿ ਸੁਨਾਯੋ ॥

सो आगे त्रिय भाखि सुनायो ॥

ਮੈ ਸਭ ਸਦਨ ਦ੍ਰਿਸਟਿ ਮੈ ਕੈ ਹੌ ॥

मै सभ सदन द्रिसटि मै कै हौ ॥

ਜਾਰਿ ਪਕਰਿ ਜਮ ਧਾਮ ਪਠੈ ਹੌ ॥੧੯॥

जारि पकरि जम धाम पठै हौ ॥१९॥

ਸਕਲ ਸਦਨ ਫਿਰਿ ਨ੍ਰਿਪਹਿ ਦਿਖਾਏ ॥

सकल सदन फिरि न्रिपहि दिखाए ॥

ਰਹਿਯੋ ਬਿਲੋਕਿ ਚੋਰ ਨਹਿ ਪਾਏ ॥

रहियो बिलोकि चोर नहि पाए ॥

ਜਹਾ ਦੇਗ ਮੈ ਜਾਰਹਿ ਡਾਰਿਯੋ ॥

जहा देग मै जारहि डारियो ॥

ਤਹੀ ਆਨਿ ਪਤਿ ਕੌ ਬੈਠਾਰਿਯੋ ॥੨੦॥

तही आनि पति कौ बैठारियो ॥२०॥

ਜਬ ਰਾਜਾ ਆਵਤ ਸੁਨਿ ਪਾਏ ॥

जब राजा आवत सुनि पाए ॥

ਮੋਦ ਭਯੋ ਮਨ ਸੋਕ ਮਿਟਾਏ ॥

मोद भयो मन सोक मिटाए ॥

ਯਹ ਸਭ ਖਾਨ ਪਕ੍ਵਾਏ ਤਬ ਹੀ ॥

यह सभ खान पक्वाए तब ही ॥

ਭੇਟਤ ਸੁਨੇ ਪਿਯਾਰੇ ਜਬ ਹੀ ॥੨੧॥

भेटत सुने पियारे जब ही ॥२१॥

ਤਵਨ ਦੇਗ ਕੋ ਢਾਪਨੁਤਾਰਿਯੋ ॥

तवन देग को ढापनुतारियो ॥

ਪ੍ਰਥਮ ਦੂਧ ਪ੍ਯਾਰੇ ਕੋ ਪ੍ਯਾਰਿਯੋ ॥

प्रथम दूध प्यारे को प्यारियो ॥

ਬਹੁਰਿ ਬਾਟਿ ਲੋਗਨ ਕੌ ਦੀਨੋ ॥

बहुरि बाटि लोगन कौ दीनो ॥

ਮੂਰਖ ਰਾਵ ਭੇਦ ਨਹਿ ਚੀਨੋ ॥੨੨॥

मूरख राव भेद नहि चीनो ॥२२॥

ਏਕ ਦੇਗ ਅਤਿਥਾਨ ਪਠਾਈ ॥

एक देग अतिथान पठाई ॥

ਦੂਜੀ ਬੈਰਾਗਿਨ ਕੇ ਦ੍ਯਾਈ ॥

दूजी बैरागिन के द्याई ॥

ਤੀਜੀ ਦੇਗ ਸੰਨ੍ਯਾਸਨ ਦਈ ॥

तीजी देग संन्यासन दई ॥

ਚੌਥੀ ਬ੍ਰਹਮਚਾਰਿਯਨ ਲਈ ॥੨੩॥

चौथी ब्रहमचारियन लई ॥२३॥

ਪੰਚਈ ਦੇਗ ਚਾਕਰਨ ਦੀਨੀ ॥

पंचई देग चाकरन दीनी ॥

ਛਟਈ ਦੇਗ ਪਿਯਾਦਨ ਲੀਨੀ ॥

छटई देग पियादन लीनी ॥

ਦੇਗ ਸਪਤਈ ਤਾਹਿ ਡਰਾਯੋ ॥

देग सपतई ताहि डरायो ॥

ਸਖੀ ਸੰਗ ਦੈ ਘਰੁ ਪਹਚਾਯੋ ॥੨੪॥

सखी संग दै घरु पहचायो ॥२४॥

ਦੇਖਤ ਨ੍ਰਿਪ ਕੇ ਜਾਰ ਨਿਕਾਰਿਯੋ ॥

देखत न्रिप के जार निकारियो ॥

ਮੂੜ ਰਾਵ ਕਛੁ ਸੋ ਨ ਬਿਚਾਰਿਯੋ ॥

मूड़ राव कछु सो न बिचारियो ॥

ਅਧਿਕ ਚਿਤ ਰਾਨੀ ਮੈ ਦੀਨੌ ॥

अधिक चित रानी मै दीनौ ॥

ਮੋਰੈ ਹਿਤਨ ਬਧਾਵੌ ਕੀਨੌ ॥੨੫॥

मोरै हितन बधावौ कीनौ ॥२५॥

ਦੋਹਰਾ ॥

दोहरा ॥

ਮੁਖੁ ਦਿਸਿ ਜੜ ਦੇਖਤ ਰਹਿਯੋ; ਤ੍ਰਿਯ ਸੋ ਨੇਹੁਪਜਾਇ ॥

मुखु दिसि जड़ देखत रहियो; त्रिय सो नेहुपजाइ ॥

ਦੇਗ ਡਾਰਿ ਰਾਨੀ ਤੁਰਤ; ਜਾਰਹਿ ਦਯੋ ਲੰਘਾਇ ॥੨੬॥

देग डारि रानी तुरत; जारहि दयो लंघाइ ॥२६॥

ਚੌਪਈ ॥

चौपई ॥

ਮੂਰਖ ਰਾਵ ਬਾਇ ਮੁਖ ਰਹਿਯੋ ॥

मूरख राव बाइ मुख रहियो ॥

ਦੇਖਤ ਰਹਿਯੋ ਜਾਰ ਨਹਿੰ ਗਹਿਯੋ ॥

देखत रहियो जार नहिं गहियो ॥

ਪਾਹਰੂਨ ਜੋ ਖੀਰ ਪਠਾਈ ॥

पाहरून जो खीर पठाई ॥

ਖਾਨ ਲਗੇ ਗ੍ਰੀਵਾ ਨਿਹੁਰਾਈ ॥੨੭॥

खान लगे ग्रीवा निहुराई ॥२७॥

ਜਿਯਤ ਜਾਰ ਤ੍ਰਿਯ ਘਰ ਪਹੁਚਾਯੋ ॥

जियत जार त्रिय घर पहुचायो ॥

ਪਾਹਰੂ ਨ ਰਾਜਾ ਲਖ ਪਾਯੋ ॥

पाहरू न राजा लख पायो ॥

ਤਿਹ ਪਹੁਚਾਇ ਸਖੀ ਜਬ ਆਈ ॥

तिह पहुचाइ सखी जब आई ॥

ਤਬ ਰਾਨੀ ਅਤਿ ਹੀ ਹਰਖਾਈ ॥੨੮॥

तब रानी अति ही हरखाई ॥२८॥

ਬਹੁਰਿ ਰਾਵ ਰਾਨੀ ਰਤਿ ਕੀਨੀ ॥

बहुरि राव रानी रति कीनी ॥

ਚਿਤ ਕੀ ਬਾਤ ਤਾਹਿ ਕਹਿ ਦੀਨੀ ॥

चित की बात ताहि कहि दीनी ॥

ਕਿਨਹੂੰ ਭ੍ਰਮ ਮੋਰੇ ਚਿਤ ਪਾਯੋ ॥

किनहूं भ्रम मोरे चित पायो ॥

ਤਾ ਤੇ ਮੈ ਦੇਖਨਿ ਗ੍ਰਿਹ ਆਯੋ ॥੨੯॥

ता ते मै देखनि ग्रिह आयो ॥२९॥

ਪੁਨਿ ਰਾਨੀ ਯਹ ਭਾਂਤਿ ਉਚਾਰੋ ॥

पुनि रानी यह भांति उचारो ॥

ਸੁਨੋ ਨ੍ਰਿਪਤਿ ਤੁਮ ਬਚਨ ਹਮਾਰੋ ॥

सुनो न्रिपति तुम बचन हमारो ॥

ਜਿਨ ਤੁਹਿ ਕਹਿਯੋ ਸੁ ਮੁਹਿ ਕਹਿ ਦੀਜੈ ॥

जिन तुहि कहियो सु मुहि कहि दीजै ॥

ਨਾਤਰ ਆਸ ਨ ਹਮਰੀ ਕੀਜੈ ॥੩੦॥

नातर आस न हमरी कीजै ॥३०॥

TOP OF PAGE

Dasam Granth