ਦਸਮ ਗਰੰਥ । दसम ग्रंथ ।

Page 1005

ਚੌਪਈ ॥

चौपई ॥

ਏਕ ਪਲਾਊ ਦੇਸ ਸੁਨੀਜੈ ॥

एक पलाऊ देस सुनीजै ॥

ਮੰਗਲ ਦੇਵ ਸੁ ਰਾਵ ਭਨੀਜੈ ॥

मंगल देव सु राव भनीजै ॥

ਸੁਘਰਿ ਕੁਅਰਿ ਤਾ ਕੀ ਬਰ ਨਾਰੀ ॥

सुघरि कुअरि ता की बर नारी ॥

ਜਨੁਕ ਜਗਤ ਕੀ ਜੋਤਿ ਸਵਾਰੀ ॥੧॥

जनुक जगत की जोति सवारी ॥१॥

ਗਰਬੀ ਰਾਇ ਕੁਅਰਿ ਤਿਹ ਲਹਿਯੋ ॥

गरबी राइ कुअरि तिह लहियो ॥

ਤਾ ਕੀ ਮੈਨ ਦੇਹ ਕੌ ਦਹਿਯੋ ॥

ता की मैन देह कौ दहियो ॥

ਅਮਿਤ ਰੂਪ ਤਾ ਕੋ ਲਖਿ ਅਟਕੀ ॥

अमित रूप ता को लखि अटकी ॥

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੨॥

बिसरि गई सभ ही सुधि घट की ॥२॥

ਸੋਰਠਾ ॥

सोरठा ॥

ਪਠੈ ਸਹਚਰੀ ਤਾਹਿ; ਲੀਨੋ ਸਦਨ ਬੁਲਾਇ ਕੈ ॥

पठै सहचरी ताहि; लीनो सदन बुलाइ कै ॥

ਅਧਿਕ ਹ੍ਰਿਦੈ ਹਰਖਾਇ; ਕਾਮ ਕੇਲ ਤਾ ਸੌ ਕਿਯੋ ॥੩॥

अधिक ह्रिदै हरखाइ; काम केल ता सौ कियो ॥३॥

ਦੋਹਰਾ ॥

दोहरा ॥

ਭਾਂਤਿ ਭਾਂਤਿ ਆਸਨ ਕਰੇ; ਚੁੰਬਨ ਕਰੇ ਬਨਾਇ ॥

भांति भांति आसन करे; चु्मबन करे बनाइ ॥

ਚਿਮਟਿ ਚਿਮਟਿ ਤਾ ਸੌ ਰਮੈ; ਛਿਨਿਕ ਨ ਛੋਰਿਯੋ ਜਾਇ ॥੪॥

चिमटि चिमटि ता सौ रमै; छिनिक न छोरियो जाइ ॥४॥

ਚੌਪਈ ॥

चौपई ॥

ਮੀਤ ਅਧਿਕ ਚਿਤ ਭੀਤਰ ਭਾਯੋ ॥

मीत अधिक चित भीतर भायो ॥

ਰਾਜਾ ਕੌ ਮਨ ਤੇ ਬਿਸਰਾਯੋ ॥

राजा कौ मन ते बिसरायो ॥

ਮਨ ਬਚ ਕ੍ਰਮ ਤਾਹੀ ਕੀ ਭਈ ॥

मन बच क्रम ताही की भई ॥

ਪਰ ਤ੍ਰਿਯ ਤੇ, ਨਿਜੁ ਤ੍ਰਿਯ ਹ੍ਵੈ ਗਈ ॥੫॥

पर त्रिय ते, निजु त्रिय ह्वै गई ॥५॥

ਨਿਸੁ ਦਿਨ ਰਹਤ ਧਾਮ ਤਿਹ ਪਰੀ ॥

निसु दिन रहत धाम तिह परी ॥

ਜਨੁ ਤਿਹ ਜੀਤਿ ਸੁਯੰਬਰ ਬਰੀ ॥

जनु तिह जीति सुय्मबर बरी ॥

ਰਾਜਾ ਕੇ, ਤ੍ਰਿਯ ਨਿਕਟ ਨ ਆਵੈ ॥

राजा के, त्रिय निकट न आवै ॥

ਤਾ ਕੇ ਸੰਗ ਅਤਿ ਕੇਲ ਕਮਾਵੈ ॥੬॥

ता के संग अति केल कमावै ॥६॥

ਚੁੰਬਨ ਔਰ ਅਲਿੰਗਨ ਦੇਈ ॥

चु्मबन और अलिंगन देई ॥

ਭਾਂਤਿ ਭਾਂਤਿ ਕੈ ਆਸਨ ਲੇਈ ॥

भांति भांति कै आसन लेई ॥

ਹਰਖ ਠਾਨਿ ਤ੍ਰਿਯ ਕੇਲ ਕਮਾਵੈ ॥

हरख ठानि त्रिय केल कमावै ॥

ਕਾਮ ਰੀਤਿ ਕੀ ਪ੍ਰੀਤਿ ਜਤਾਵੈ ॥੭॥

काम रीति की प्रीति जतावै ॥७॥

ਕਿਨੀ ਰਾਵ ਸੋ ਭੇਦ ਜਤਾਵਾ ॥

किनी राव सो भेद जतावा ॥

ਕੋਊ ਜਾਰ ਤਿਹਾਰੇ ਆਵਾ ॥

कोऊ जार तिहारे आवा ॥

ਰਾਜਾ! ਤਵ ਤ੍ਰਿਯ ਦਯੋ ਭੁਲਾਈ ॥

राजा! तव त्रिय दयो भुलाई ॥

ਜਾਰ ਸਾਥ ਅਤਿ ਪ੍ਰੀਤਿ ਲਗਾਈ ॥੮॥

जार साथ अति प्रीति लगाई ॥८॥

ਦੋਹਰਾ ॥

दोहरा ॥

ਤੈਂ ਮੰਤ੍ਰਨ ਕੇ ਬਸਿ ਭਏ; ਛੋਰੀ ਸਕਲ ਸਿਯਾਨ ॥

तैं मंत्रन के बसि भए; छोरी सकल सियान ॥

ਉਤ ਰਾਨੀ ਇਕ ਜਾਰ ਸੌ; ਰਮਤ ਰਹੈ ਰੁਚਿ ਮਾਨ ॥੯॥

उत रानी इक जार सौ; रमत रहै रुचि मान ॥९॥

ਚੌਪਈ ॥

चौपई ॥

ਸਕਲ ਕਥਾ ਸ੍ਰਵਨਨ ਨ੍ਰਿਪ ਕਰੀ ॥

सकल कथा स्रवनन न्रिप करी ॥

ਕਾਢਿ ਕ੍ਰਿਪਾਨ ਹਾਥ ਮੈ ਧਰੀ ॥

काढि क्रिपान हाथ मै धरी ॥

ਰਾਜਾ ਗ੍ਰਿਹ ਰਾਨੀ ਕੇ ਆਏ ॥

राजा ग्रिह रानी के आए ॥

ਰਖਵਾਰੇ ਚਹੂੰ ਓਰ ਬੈਠਾਏ ॥੧੦॥

रखवारे चहूं ओर बैठाए ॥१०॥

ਸਖੀ ਏਕ ਲਖਿ ਭੇਦ ਸੁ ਪਾਯੋ ॥

सखी एक लखि भेद सु पायो ॥

ਸੁਘਰਿ ਕੁਅਰਿ ਸੌ ਜਾਇ ਜਤਾਯੋ ॥

सुघरि कुअरि सौ जाइ जतायो ॥

ਪੌਢੀ ਕਹਾ? ਮੀਤ ਸੌ ਪ੍ਯਾਰੀ! ॥

पौढी कहा? मीत सौ प्यारी! ॥

ਤੋ ਪਰ ਕਰੀ ਰਾਵ ਰਖਵਾਰੀ ॥੧੧॥

तो पर करी राव रखवारी ॥११॥

ਤਾ ਤੇ ਜਤਨ ਅਬੈ ਕਛੁ ਕੀਜੈ ॥

ता ते जतन अबै कछु कीजै ॥

ਪ੍ਰਾਨ ਰਾਖਿ ਪ੍ਰੀਤਮ ਕੋ ਲੀਜੈ ॥

प्रान राखि प्रीतम को लीजै ॥

ਜੌ ਯਹ ਹਾਥ ਰਾਵ ਕੇ ਐਹੈ ॥

जौ यह हाथ राव के ऐहै ॥

ਤੋਹਿ ਸਹਿਤ ਜਮ ਧਾਮ ਪਠੈਹੈ ॥੧੨॥

तोहि सहित जम धाम पठैहै ॥१२॥

ਦੋਹਰਾ ॥

दोहरा ॥

ਬਹੁਤ ਦੇਗ ਅਰੁ ਦੇਗਚੇ; ਰਾਨੀ ਲਏ ਮੰਗਾਇ ॥

बहुत देग अरु देगचे; रानी लए मंगाइ ॥

ਦੁਗਧ ਡਾਰਿ ਪਾਵਕ ਬਿਖੈ; ਸਭ ਹੀ ਦਏ ਚੜਾਇ ॥੧੩॥

दुगध डारि पावक बिखै; सभ ही दए चड़ाइ ॥१३॥

ਚੌਪਈ ॥

चौपई ॥

ਏਕ ਦੇਗ ਮੈ ਤਿਹ ਬੈਠਾਰਿਯੋ ॥

एक देग मै तिह बैठारियो ॥

ਤਾ ਪਰ ਏਕ ਤਵਾ ਕੌ ਡਾਰਿਯੋ ॥

ता पर एक तवा कौ डारियो ॥

ਮਖਨੀ ਲੈ ਘੇਇਯਾ ਤਿਹ ਕਰਿਯੋ ॥

मखनी लै घेइया तिह करियो ॥

ਤਪਤ ਮਿਟਾਇ ਤਵਨ ਪਰ ਧਰਿਯੋ ॥੧੪॥

तपत मिटाइ तवन पर धरियो ॥१४॥

ਦੋਹਰਾ ॥

दोहरा ॥

ਤਵਾ ਸੁ ਜਰਿ ਕੈ ਤਾਸੁ ਪੈ; ਘੇਇਯਾ ਧਰਿਯੋ ਬਨਾਇ ॥

तवा सु जरि कै तासु पै; घेइया धरियो बनाइ ॥

ਲੀਪਿ ਮ੍ਰਿਤਕਾ ਸੌ ਲਿਯੋ; ਦੀਨੀ ਆਗਿ ਜਰਾਇ ॥੧੫॥

लीपि म्रितका सौ लियो; दीनी आगि जराइ ॥१५॥

TOP OF PAGE

Dasam Granth