ਦਸਮ ਗਰੰਥ । दसम ग्रंथ ।

Page 999

ਪਾਸਨ ਪਾਸਿ ਲਏ ਅਰਿ ਕੇਤਿਕ; ਕਾਢਿ ਕ੍ਰਿਪਾਨ ਕਈ ਰਿਪੁ ਮਾਰੇ ॥

पासन पासि लए अरि केतिक; काढि क्रिपान कई रिपु मारे ॥

ਕੇਤੇ ਹਨੇ ਗੁਰਜਾਨ ਭਏ; ਭਟ ਕੇਸਨ ਤੇ ਗਹਿ ਏਕ ਪਛਾਰੇ ॥

केते हने गुरजान भए; भट केसन ते गहि एक पछारे ॥

ਸੂਲਨ ਸਾਂਗਨ ਸੈਥਿਨ ਕੇ ਸੰਗ; ਬਾਨਨ ਸੌ ਕਈ ਕੋਟਿ ਬਿਦਾਰੇ ॥

सूलन सांगन सैथिन के संग; बानन सौ कई कोटि बिदारे ॥

ਏਕ ਟਰੇ ਇਕ ਜੂਝਿ ਮਰੇ; ਸੁਰ ਲੋਕ ਬਰੰਗਨਿ ਸਾਥ ਬਿਹਾਰੇ ॥੨੪॥

एक टरे इक जूझि मरे; सुर लोक बरंगनि साथ बिहारे ॥२४॥

ਚੌਪਈ ॥

चौपई ॥

ਐਸੇ ਜਬ ਅਬਲਾ ਰਨ ਕੀਨੋ ॥

ऐसे जब अबला रन कीनो ॥

ਠਾਢੇ ਇੰਦ੍ਰ ਦਤ ਸਭ ਚੀਨੋ ॥

ठाढे इंद्र दत सभ चीनो ॥

ਪੁਨਿ ਸੈਨਾ ਕੋ ਆਯਸੁ ਦਯੋ ॥

पुनि सैना को आयसु दयो ॥

ਤਾ ਕੌ ਘੇਰਿ ਦਸੋ ਦਿਸਿ ਲਯੋ ॥੨੫॥

ता कौ घेरि दसो दिसि लयो ॥२५॥

ਦੋਹਰਾ ॥

दोहरा ॥

ਚਹੂੰ ਓਰ ਘੇਰਤ ਭਏ; ਸਭ ਸੂਰਾ ਰਿਸਿ ਖਾਇ ॥

चहूं ओर घेरत भए; सभ सूरा रिसि खाइ ॥

ਭਾਂਤਿ ਭਾਂਤਿ ਜੂਝਤ ਭਏ; ਅਧਿਕ ਹ੍ਰਿਦੈ ਕਰਿ ਚਾਇ ॥੨੬॥

भांति भांति जूझत भए; अधिक ह्रिदै करि चाइ ॥२६॥

ਚੌਪਈ ॥

चौपई ॥

ਮਾਰਿ ਮਾਰਿ ਕਹਿ ਬਾਨ ਚਲਾਏ ॥

मारि मारि कहि बान चलाए ॥

ਮਾਨਵਤੀ ਕੇ ਸਾਮੁਹਿ ਧਾਏ ॥

मानवती के सामुहि धाए ॥

ਤਬ ਅਬਲਾ ਸਭ ਸਸਤ੍ਰ ਸੰਭਾਰੇ ॥

तब अबला सभ ससत्र स्मभारे ॥

ਬੀਰ ਅਨੇਕ ਮਾਰ ਹੀ ਡਾਰੇ ॥੨੭॥

बीर अनेक मार ही डारे ॥२७॥

ਲਗੇ ਦੇਹ ਤੇ ਬਾਨ ਨਿਕਾਰੇ ॥

लगे देह ते बान निकारे ॥

ਤਨਿ ਤਨਿ ਵਹੈ ਬੈਰਿਯਨ ਮਾਰੇ ॥

तनि तनि वहै बैरियन मारे ॥

ਜਾ ਕੇ ਅੰਗ ਘਾਇ ਦ੍ਰਿੜ ਲਾਗੇ ॥

जा के अंग घाइ द्रिड़ लागे ॥

ਗਿਰਿ ਪਰੇ ਬਹੁਰਿ ਨਹਿ ਜਾਗੇ ॥੨੮॥

गिरि परे बहुरि नहि जागे ॥२८॥

ਭਾਂਤਿ ਭਾਂਤਿ ਸਭ ਸੁਭਟ ਸੰਘਾਰੇ ॥

भांति भांति सभ सुभट संघारे ॥

ਜਿਯਤ ਬਚੇ, ਰਨ ਤ੍ਯਾਗ ਪਧਾਰੇ ॥

जियत बचे, रन त्याग पधारे ॥

ਇੰਦ੍ਰ ਦਤ ਕੋ ਪ੍ਰਿਥਮ ਸੰਘਾਰਿਯੋ ॥

इंद्र दत को प्रिथम संघारियो ॥

ਉਗ੍ਰ ਦਤ ਕੋ ਬਹੁਰਿ ਨਿਹਾਰਿਯੋ ॥੨੯॥

उग्र दत को बहुरि निहारियो ॥२९॥

ਦੋਹਰਾ ॥

दोहरा ॥

ਉਗ੍ਰ ਦਤ ਕੋ ਜੀਤਿ ਰਨ; ਜਿਯਤ ਬਿਲੋਕਿਯੋ ਜਾਇ ॥

उग्र दत को जीति रन; जियत बिलोकियो जाइ ॥

ਅਤਿ ਰਾਨੀ ਹਰਖਤਿ ਭਈ; ਰਾਜਾ ਲਿਯੋ ਉਠਾਇ ॥੩੦॥

अति रानी हरखति भई; राजा लियो उठाइ ॥३०॥

ਅੜਿਲ ॥

अड़िल ॥

ਰਾਨੀ ਲਯੋ ਉਠਾਇ; ਨ੍ਰਿਪਤਿ ਸੁਖ ਪਾਇ ਕੈ ॥

रानी लयो उठाइ; न्रिपति सुख पाइ कै ॥

ਅਮਿਤ ਦਏ ਤਿਨ ਦਾਨ; ਸਦਨ ਮੈ ਆਇ ਕੈ ॥

अमित दए तिन दान; सदन मै आइ कै ॥

ਘਨੇ ਘਰਨ ਕੌ ਘਾਇ; ਸਤ੍ਰੁ ਪਤਿ ਘਾਇਯੋ ॥

घने घरन कौ घाइ; सत्रु पति घाइयो ॥

ਹੋ ਰਾਜ ਕਿਯੋ ਪੁਨਿ ਆਨਿ; ਹਰਖ ਉਪਜਾਇਯੋ ॥੩੧॥

हो राज कियो पुनि आनि; हरख उपजाइयो ॥३१॥

ਰਾਜਾ ਬਾਚ ॥

राजा बाच ॥

ਦੋਹਰਾ ॥

दोहरा ॥

ਧੰਨਿ ਰਾਨੀ! ਤੈ ਜੀਤਿ ਰਨ; ਹਮ ਕੋ ਲਯੋ ਉਬਾਰਿ ॥

धंनि रानी! तै जीति रन; हम को लयो उबारि ॥

ਆਜ ਲਗੇ ਚੌਦਹ ਭਵਨ; ਹੋਇ ਨ ਤੋ ਸੀ ਨਾਰਿ ॥੩੨॥

आज लगे चौदह भवन; होइ न तो सी नारि ॥३२॥

ਧੰਨ ਰਾਨੀ! ਤੈ ਮਾਰਿ ਅਰਿ; ਮਾਰਿ ਸਤ੍ਰੁ ਪਤਿ ਲੀਨ ॥

धंन रानी! तै मारि अरि; मारि सत्रु पति लीन ॥

ਰਨ ਤੇ ਲਯੋ ਉਚਾਇ ਮੁਹਿ; ਨਯੋ ਜਨਮ ਜਨੁ ਦੀਨ ॥੩੩॥

रन ते लयो उचाइ मुहि; नयो जनम जनु दीन ॥३३॥

ਚੌਪਈ ॥

चौपई ॥

ਸੁਨੁ ਰਾਨੀ! ਤੈ ਮੋਹਿ ਜਿਯਾਰੋ ॥

सुनु रानी! तै मोहि जियारो ॥

ਅਬ ਚੇਰੋ ਮੈ ਭਯੋ ਤਿਹਾਰੋ ॥

अब चेरो मै भयो तिहारो ॥

ਅਬ ਯੌ ਬਸੀ ਮੋਰ ਮਨ ਮਾਹੀ ॥

अब यौ बसी मोर मन माही ॥

ਤੋ ਸਮ ਔਰ ਤ੍ਰਿਯਾ ਕਹੂੰ ਨਾਹੀ ॥੩੪॥

तो सम और त्रिया कहूं नाही ॥३४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੮॥੨੫੨੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठाईसवो चरित्र समापतम सतु सुभम सतु ॥१२८॥२५२३॥अफजूं॥


ਦੋਹਰਾ ॥

दोहरा ॥

ਰਾਵੀ ਨਦਿ ਊਪਰ ਬਸੈ; ਨਾਰਿ ਸਾਹਿਬਾ ਨਾਮ ॥

रावी नदि ऊपर बसै; नारि साहिबा नाम ॥

ਮਿਰਜਾ ਕੇ ਸੰਗ ਦੋਸਤੀ; ਕਰਤ ਆਠਹੂੰ ਜਾਮ ॥੧॥

मिरजा के संग दोसती; करत आठहूं जाम ॥१॥

ਚੌਪਈ ॥

चौपई ॥

ਤਾ ਕੋ ਦੂਲਹ ਬ੍ਯਾਹਨ ਆਯੋ ॥

ता को दूलह ब्याहन आयो ॥

ਯਹ ਮਿਰਜਾ ਚਿਤ ਚਿੰਤ ਬਢਾਯੋ ॥

यह मिरजा चित चिंत बढायो ॥

ਯਾ ਕੋ ਜਤਨ ਕੌਨ ਸੋ ਕੀਜੈ? ॥

या को जतन कौन सो कीजै? ॥

ਯਾ ਤੇ ਯਹ ਅਬਲਾ ਹਰਿ ਲੀਜੈ ॥੨॥

या ते यह अबला हरि लीजै ॥२॥

TOP OF PAGE

Dasam Granth