ਦਸਮ ਗਰੰਥ । दसम ग्रंथ ।

Page 996

ਦੋਹਰਾ ॥

दोहरा ॥

ਸੁਤ ਜਰਾਇ ਪਤਿ ਜਾਰਿ ਕੈ; ਬਹੁਰਿ ਮੁਗਲ ਗਹਿ ਲੀਨ ॥

सुत जराइ पति जारि कै; बहुरि मुगल गहि लीन ॥

ਤਾ ਪਾਛੇ ਆਪਨ ਜਰੀ; ਤ੍ਰਿਯ ਚਰਿਤ੍ਰ ਯੌ ਕੀਨ ॥੧੨॥

ता पाछे आपन जरी; त्रिय चरित्र यौ कीन ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੬॥੨੪੭੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छबीसवो चरित्र समापतम सतु सुभम सतु ॥१२६॥२४७९॥अफजूं॥


ਚੌਪਈ ॥

चौपई ॥

ਬੀਰ ਦਤ ਚੰਡਾਲਿਕ ਰਹੈ ॥

बीर दत चंडालिक रहै ॥

ਅਤਿ ਤਸਕਰ ਤਾ ਕੌ ਜਗ ਕਹੈ ॥

अति तसकर ता कौ जग कहै ॥

ਖਾਨ ਖਵੀਨ ਤਹਾ ਜੋ ਆਵੈ ॥

खान खवीन तहा जो आवै ॥

ਤਾ ਕੌ ਲੂਟਿ ਕੂਟਿ ਲੈ ਜਾਵੇ ॥੧॥

ता कौ लूटि कूटि लै जावे ॥१॥

ਜੋ ਆਵਤ ਕੋਊ ਰਾਹ ਨਿਹਾਰੈ ॥

जो आवत कोऊ राह निहारै ॥

ਜਾਇ ਤਵਨ ਕੌ ਤੁਰਤ ਹਕਾਰੈ ॥

जाइ तवन कौ तुरत हकारै ॥

ਜੋ ਤਨਿ ਧਨੁ ਰਿਪੁ ਤੀਰ ਚਲਾਵੈ ॥

जो तनि धनु रिपु तीर चलावै ॥

ਛੁਰਾ ਭਏ ਤਿਹ ਕਾਟਿ ਗਿਰਾਵੈ ॥੨॥

छुरा भए तिह काटि गिरावै ॥२॥

ਦੋਹਰਾ ॥

दोहरा ॥

ਲਹੈ ਨਿਸਾ ਇਕ ਜਬ ਭਯੋ; ਤਬ ਵਹ ਕਰਤ ਪ੍ਰਹਾਰ ॥

लहै निसा इक जब भयो; तब वह करत प्रहार ॥

ਜੀਵਤ ਕਿਸੂ ਨ ਛੋਰਈ; ਡਾਰਤ ਹੀ ਸੰਘਾਰ ॥੩॥

जीवत किसू न छोरई; डारत ही संघार ॥३॥

ਚੌਪਈ ॥

चौपई ॥

ਰਤਨ ਸਿੰਘ ਤਿਹ ਮਗ ਹ੍ਵੈ ਆਯੋ ॥

रतन सिंघ तिह मग ह्वै आयो ॥

ਸੋ ਲਖਿ ਤਵਨ ਚੋਰ ਨੈ ਪਾਯੋ ॥

सो लखि तवन चोर नै पायो ॥

ਤਾ ਕਹੁ ਕਹਿਯੋ ਬਸਤ੍ਰ ਤੁਮ ਡਾਰੋ ॥

ता कहु कहियो बसत्र तुम डारो ॥

ਨਾਤਰ ਤੀਰ ਕਮਾਨ ਸੰਭਾਰੋ ॥੪॥

नातर तीर कमान स्मभारो ॥४॥

ਰਤਨ ਸਿੰਘ ਜੋ ਤੀਰ ਚਲਾਵੈ ॥

रतन सिंघ जो तीर चलावै ॥

ਸੋਊ ਛੁਰਾ ਤੇ ਕਾਟਿ ਗਿਰਾਵੈ ॥

सोऊ छुरा ते काटि गिरावै ॥

ਉਨਸਠਿ ਤੀਰ ਛੋਰਿ ਤਿਨ ਕਹਿਯੋ ॥

उनसठि तीर छोरि तिन कहियो ॥

ਏਕ ਤੀਰ ਤਰਕਸ ਮਮ ਰਹਿਯੋ ॥੫॥

एक तीर तरकस मम रहियो ॥५॥

ਦੋਹਰਾ ॥

दोहरा ॥

ਸੁਨੁ ਤਸਕਰ ਮੈ ਬਿਸਿਖ ਕੋ; ਜਾ ਕੌ ਕੀਯੋ ਪ੍ਰਹਾਰ ॥

सुनु तसकर मै बिसिख को; जा कौ कीयो प्रहार ॥

ਆਜੁ ਲਗੇ ਚੂਕਿਯੋ ਨਹੀ; ਸੁਨਿ ਲੈ ਬਚਨ ਹਮਾਰ ॥੬॥

आजु लगे चूकियो नही; सुनि लै बचन हमार ॥६॥

ਚੌਪਈ ॥

चौपई ॥

ਮੈ ਜੇਤੇ ਤੁਹਿ ਤੀਰ ਚਲਾਏ ॥

मै जेते तुहि तीर चलाए ॥

ਸੋ ਸਭ ਹੀ ਤੈ ਕਾਟਿ ਗਿਰਾਏ ॥

सो सभ ही तै काटि गिराए ॥

ਅਬ ਚੇਰੌ ਚਿਤ ਭਯੋ ਹਮਾਰੋ ॥

अब चेरौ चित भयो हमारो ॥

ਕਹੋ ਸੁ ਕਰਿਹੌ ਕਾਜਿ ਤਿਹਾਰੋ ॥੭॥

कहो सु करिहौ काजि तिहारो ॥७॥

ਦੋਹਰਾ ॥

दोहरा ॥

ਏਕ ਹੌਸ ਮਨ ਮਹਿ ਰਹੀ; ਸੋ ਤੁਹਿ ਕਹੌ ਸੁਨਾਇ ॥

एक हौस मन महि रही; सो तुहि कहौ सुनाइ ॥

ਜਿਹ ਭਾਖੈ, ਮਾਰੌ ਤਿਸੈ; ਦੀਜੈ ਕਛੂ ਬਤਾਇ ॥੮॥

जिह भाखै, मारौ तिसै; दीजै कछू बताइ ॥८॥

ਚੌਪਈ ॥

चौपई ॥

ਯੌ ਸੁਨਿ ਚੋਰ ਅਧਿਕ ਸੁਖ ਪਾਯੋ ॥

यौ सुनि चोर अधिक सुख पायो ॥

ਏਕ ਪਤ੍ਰ ਕਰਿ ਸਾਥ ਬਤਾਯੋ ॥

एक पत्र करि साथ बतायो ॥

ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ ॥

जब ता की तिन द्रिसटि चुराई ॥

ਤਨਿ ਗਾਸੀ ਤਿਹ ਮਰਮ ਲਗਾਈ ॥੯॥

तनि गासी तिह मरम लगाई ॥९॥

ਦੋਹਰਾ ॥

दोहरा ॥

ਰਤਨ ਸਿੰਘ ਇਹ ਛਲ ਭਏ; ਖਲ ਕੀ ਦ੍ਰਿਸਟਿ ਬਚਾਇ ॥

रतन सिंघ इह छल भए; खल की द्रिसटि बचाइ ॥

ਮਰਮ ਸਥਲ ਮਾਰਿਯੋ ਬਿਸਿਖ; ਦੀਨੋ ਤਾਹਿ ਗਿਰਾਇ ॥੧੦॥

मरम सथल मारियो बिसिख; दीनो ताहि गिराइ ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੭॥੨੪੮੯॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे इक सौ सातईसवो चरित्र समापतम सतु सुभम सतु ॥१२७॥२४८९॥अफजूं॥


ਦੋਹਰਾ ॥

दोहरा ॥

ਮਾਰਵਾਰ ਕੇ ਦੇਸ ਮੈ; ਉਗ੍ਰ ਦਤ ਇਕ ਰਾਵ ॥

मारवार के देस मै; उग्र दत इक राव ॥

ਕੋਪ ਜਗੇ ਪਾਵਕ ਮਨੋ; ਸੀਤਲ ਸਲਿਲ ਸੁਭਾਵ ॥੧॥

कोप जगे पावक मनो; सीतल सलिल सुभाव ॥१॥

ਚੌਪਈ ॥

चौपई ॥

ਧਰਵਾਰਨ ਤਾ ਕੋ ਧਨ ਮਾਰਿਯੋ ॥

धरवारन ता को धन मारियो ॥

ਪੁਰੀ ਆਇ ਪਾਲਕਨ ਪੁਕਾਰਿਯੋ ॥

पुरी आइ पालकन पुकारियो ॥

ਅਗਨਤ ਢੋਲ ਨਗਾਰੇ ਬਾਜੇ ॥

अगनत ढोल नगारे बाजे ॥

ਕੌਚ ਪਹਿਰਿ ਸੂਰਮਾ ਬਿਰਾਜੇ ॥੨॥

कौच पहिरि सूरमा बिराजे ॥२॥

TOP OF PAGE

Dasam Granth