ਦਸਮ ਗਰੰਥ । दसम ग्रंथ ।

Page 993

ਜੋ ਕੋਊ ਤਾ ਕਹ ਘਾਵ ਲਗਾਵੈ ॥

जो कोऊ ता कह घाव लगावै ॥

ਟੂਟਿ ਕ੍ਰਿਪਾਨ ਹਾਥ ਰਹਿ ਜਾਵੈ ॥

टूटि क्रिपान हाथ रहि जावै ॥

ਦਾਨਵ ਕੋਪ ਅਧਿਕ ਤਬ ਕਰੈ ॥

दानव कोप अधिक तब करै ॥

ਪ੍ਰਾਨ ਫਿਰੰਗਨਿ ਬਹੁ ਕੇ ਹਰੈ ॥੭॥

प्रान फिरंगनि बहु के हरै ॥७॥

ਭੁੰਜਗ ਛੰਦ ॥

भुंजग छंद ॥

ਮਹਾ ਨਾਦਿ ਕੈ ਕੈ, ਜਬੈ ਦੈਤ ਧਾਵੈ ॥

महा नादि कै कै, जबै दैत धावै ॥

ਘਨੀ ਸੈਨ ਕੋ ਮਾਰਿ, ਕੈ ਕੈ ਸੁ ਜਾਵੈ ॥

घनी सैन को मारि, कै कै सु जावै ॥

ਬਿਯੋ ਕੌਨ ਜੋਧਾ? ਲਰੈ ਰੋਸ ਕੈ ਕੈ ॥

बियो कौन जोधा? लरै रोस कै कै ॥

ਚਲੇ ਬਾਜ ਹੇਰੈ, ਮਹਾ ਤਾਪ ਤੈ ਕੈ ॥੮॥

चले बाज हेरै, महा ताप तै कै ॥८॥

ਲਖੇ ਦੈਤ ਭਾਰੀ, ਸਭੈ ਭੂਪ ਭਾਗੈ ॥

लखे दैत भारी, सभै भूप भागै ॥

ਮਹਾ ਤ੍ਰਾਸ ਕੇ, ਤਾਪ ਸੌ ਅਨੁਰਾਗੈ ॥

महा त्रास के, ताप सौ अनुरागै ॥

ਚਲੇ ਭਾਜਿ ਕੈ ਕੈ, ਹਠੀ ਨਾਰਿ ਨ੍ਯਾਏ ॥

चले भाजि कै कै, हठी नारि न्याए ॥

ਕਰੀ ਬਾਜ ਰਾਜੇ, ਪਿਯਾਦੇ ਪਰਾਏ ॥੯॥

करी बाज राजे, पियादे पराए ॥९॥

ਚੌਪਈ ॥

चौपई ॥

ਸੈਨ ਭਜਤ ਲਖਿ ਭਟਿ ਰਿਸਿ ਭਰੇ ॥

सैन भजत लखि भटि रिसि भरे ॥

ਪਲਟਿ ਕੋਪ ਕੈ ਕੈ ਫਿਰਿ ਪਰੈ ॥

पलटि कोप कै कै फिरि परै ॥

ਜੇਤੇ ਲਖੇ ਦੈਤ ਫਿਰਿ ਆਏ ॥

जेते लखे दैत फिरि आए ॥

ਘਾਇ ਘਾਇ ਜਮ ਲੋਕ ਪਠਾਏ ॥੧੦॥

घाइ घाइ जम लोक पठाए ॥१०॥

ਬੀਸ ਹਜਾਰ ਕਰੀ ਤਿਨ ਘਾਯੋ ॥

बीस हजार करी तिन घायो ॥

ਤੀਸ ਹਜਾਰ ਸੁ ਬਾਜ ਖਪਾਯੋ ॥

तीस हजार सु बाज खपायो ॥

ਚਾਲਿਸ ਸਹਸ ਤਹਾ ਰਥ ਕਾਟੇ ॥

चालिस सहस तहा रथ काटे ॥

ਅਭ੍ਰਨ ਜ੍ਯੋ ਜੋਧਾ ਚਲਿ ਫਾਟੇ ॥੧੧॥

अभ्रन ज्यो जोधा चलि फाटे ॥११॥

ਦੋਹਰਾ ॥

दोहरा ॥

ਬਹੁਰਿ ਗਦਾ ਗਹਿ ਹਾਥ ਮੈ; ਪ੍ਰਤਿਨਾ ਪਤਨ ਅਪਾਰ ॥

बहुरि गदा गहि हाथ मै; प्रतिना पतन अपार ॥

ਭਾਂਤਿ ਭਾਂਤਿ ਸੰਘ੍ਰਤ ਭਯੋ; ਕਛੂ ਨ ਸੰਕ ਬਿਚਾਰ ॥੧੨॥

भांति भांति संघ्रत भयो; कछू न संक बिचार ॥१२॥

ਚੌਪਈ ॥

चौपई ॥

ਤਾ ਸੌ ਜੁਧ ਸਭੈ ਕਰਿ ਹਾਰੇ ॥

ता सौ जुध सभै करि हारे ॥

ਤਿਨ ਤੇ ਗਏ ਨ ਅਸੁਰ ਸੰਘਾਰੇ ॥

तिन ते गए न असुर संघारे ॥

ਉਗਿਯੋ ਚੰਦ੍ਰ ਸੂਰ ਅਸਤਾਏ ॥

उगियो चंद्र सूर असताए ॥

ਸਭ ਹੀ ਸੁਭਟ ਗ੍ਰਿਹਨ ਹਟਿ ਆਏ ॥੧੩॥

सभ ही सुभट ग्रिहन हटि आए ॥१३॥

ਭਯੋ ਪ੍ਰਾਤ ਜਬ ਤਮ ਮਿਟਿ ਗਯੋ ॥

भयो प्रात जब तम मिटि गयो ॥

ਕੋਪ ਬਹੁਰਿ ਸੂਰਨ ਕੋ ਭਯੋ ॥

कोप बहुरि सूरन को भयो ॥

ਫੌਜੈ ਜੋਰਿ ਤਹਾ ਚਲਿ ਆਏ ॥

फौजै जोरि तहा चलि आए ॥

ਜਿਹ ਠਾਂ ਦੈਤ ਘਨੇ ਭਟ ਘਾਏ ॥੧੪॥

जिह ठां दैत घने भट घाए ॥१४॥

ਡਾਰਿ ਪਾਖਰੈ ਤੁਰੇ ਨਚਾਵੈ ॥

डारि पाखरै तुरे नचावै ॥

ਕੇਤੇ ਚੰਦ੍ਰਹਾਸ ਚਮਕਾਵੈ ॥

केते चंद्रहास चमकावै ॥

ਤਨਿ ਤਨਿ ਕੇਤਿਕ ਬਾਨਨ ਮਾਰੈ ॥

तनि तनि केतिक बानन मारै ॥

ਅਮਿਤ ਘਾਵ ਦਾਨਵ ਪਰ ਡਾਰੈ ॥੧੫॥

अमित घाव दानव पर डारै ॥१५॥

ਭੁਜੰਗ ਛੰਦ ॥

भुजंग छंद ॥

ਹਠ੍ਯੋ ਆਪੁ ਦਾਨਵ, ਗਦਾ ਹਾਥ ਲੈ ਕੈ ॥

हठ्यो आपु दानव, गदा हाथ लै कै ॥

ਲਈ ਕਾਢਿ ਕਾਤੀ, ਮਹਾ ਕੋਪ ਕੈ ਕੈ ॥

लई काढि काती, महा कोप कै कै ॥

ਜਿਤੇ ਆਨਿ ਢੂਕੇ, ਤਿਤੇ ਖੇਤ ਮਾਰੇ ॥

जिते आनि ढूके, तिते खेत मारे ॥

ਗਿਰੇ ਭਾਂਤਿ ਐਸੀ, ਨ ਜਾਵੈ ਬਿਚਾਰੇ ॥੧੬॥

गिरे भांति ऐसी, न जावै बिचारे ॥१६॥

ਕਿਤੇ ਹਾਕ ਮਾਰੈ, ਕਿਤੇ ਘੂੰਮ ਘੂੰਮੈ ॥

किते हाक मारै, किते घूम घूमै ॥

ਕਿਤੇ ਜੁਧ ਜੋਧਾ, ਪਰੇ ਆਨਿ ਭੂਮੈ ॥

किते जुध जोधा, परे आनि भूमै ॥

ਕਿਤੇ ਪਾਨਿ ਮਾਂਗੈ, ਕਿਤੇ ਹੂਹ ਛੋਰੈਂ ॥

किते पानि मांगै, किते हूह छोरैं ॥

ਕਿਤੇ ਜੁਧ ਸੌਡੀਨ ਕੇ ਸੀਸ ਤੋਰੈ ॥੧੭॥

किते जुध सौडीन के सीस तोरै ॥१७॥

ਕਹੂੰ ਬਾਜ ਜੂਝੈ, ਕਹੂੰ ਰਾਜ ਮਾਰੇ ॥

कहूं बाज जूझै, कहूं राज मारे ॥

ਕਹੂੰ ਛੇਤ੍ਰ ਛਤ੍ਰੀ, ਕਰੀ ਤਾਜ ਡਾਰੇ ॥

कहूं छेत्र छत्री, करी ताज डारे ॥

ਚਲੇ ਭਾਜਿ ਜੋਧਾ, ਸਭੈ ਹਾਰਿ ਮਾਨੀ ॥

चले भाजि जोधा, सभै हारि मानी ॥

ਕਛੂ ਲਾਜ ਕੀ ਬਾਤ, ਕੈ ਨਾਹਿ ਜਾਨੀ ॥੧੮॥

कछू लाज की बात, कै नाहि जानी ॥१८॥

ਹਠੀ ਜੇ ਫਿਰੰਗੀ, ਮਹਾ ਕੋਪ ਵਾਰੈ ॥

हठी जे फिरंगी, महा कोप वारै ॥

ਲਰੇ ਆਨਿ ਤਾ ਸੋ, ਨ ਨੈਕੈ ਪਧਾਰੇ ॥

लरे आनि ता सो, न नैकै पधारे ॥

ਛਕੈ ਛੋਭ ਛਤ੍ਰੀ, ਮਹਾਂ ਕੋਪ ਢੂਕੇ ॥

छकै छोभ छत्री, महां कोप ढूके ॥

ਚਹੂੰ ਓਰ ਤੇ, ਮਾਰ ਹੀ ਮਾਰਿ ਕੂਕੇ ॥੧੯॥

चहूं ओर ते, मार ही मारि कूके ॥१९॥

ਜਿਤੇ ਆਨਿ ਜੂਝੇ, ਸਭੈ ਖੇਤ ਘਾਏ ॥

जिते आनि जूझे, सभै खेत घाए ॥

ਬਚੇ ਜੀਤਿ ਤੇ, ਛਾਡਿ ਖੇਤੈ ਪਰਾਏ ॥

बचे जीति ते, छाडि खेतै पराए ॥

ਹਠੇ ਜੇ ਹਠੀਲੇ, ਹਠੀ ਖਗ ਕੂਟੇ ॥

हठे जे हठीले, हठी खग कूटे ॥

ਮਹਾਂਰਾਜ ਬਾਜੀਨ ਕੇ, ਮੂੰਡ ਫੂਟੇ ॥੨੦॥

महांराज बाजीन के, मूंड फूटे ॥२०॥

TOP OF PAGE

Dasam Granth