ਦਸਮ ਗਰੰਥ । दसम ग्रंथ ।

Page 989

ਚੌਪਈ ॥

चौपई ॥

ਬਰਛੀ ਦੁਹੂੰ ਦੋਫਲੀ ਲੀਨੀ ॥

बरछी दुहूं दोफली लीनी ॥

ਦੁਹੂੰਅਨ ਵਹੈ ਉਦਰ ਮੈ ਦੀਨ ॥

दुहूंअन वहै उदर मै दीन ॥

ਤਿਹ ਕੋ ਝਾਗਿ ਕਟਾਰਿਨ ਲਰੀ ॥

तिह को झागि कटारिन लरी ॥

ਦੋਊ ਜੂਝਿ ਖੇਤ ਮੈ ਪਰੀ ॥੧੯॥

दोऊ जूझि खेत मै परी ॥१९॥

ਦੋਹਰਾ ॥

दोहरा ॥

ਸਤ੍ਰੁਨ ਸੌ ਬਾਲਾ ਲਰੀ; ਪ੍ਰੀਤਿ ਪਿਯਾ ਕੀ ਮਾਨਿ ॥

सत्रुन सौ बाला लरी; प्रीति पिया की मानि ॥

ਨਿਜੁ ਪਤਿ ਕੋ ਪਾਵਤ ਭਈ; ਸੁਰਪੁਰ ਕਿਯੋ ਪਯਾਨ ॥੨੦॥

निजु पति को पावत भई; सुरपुर कियो पयान ॥२०॥

ਪ੍ਰੀਤਿ ਪਿਯਾ ਕੀ ਜੇ ਲਰੀ; ਧੰਨਿ ਧੰਨਿ ਤੇ ਨਾਰਿ ॥

प्रीति पिया की जे लरी; धंनि धंनि ते नारि ॥

ਪੂਰਿ ਰਹਿਯੋ ਜਸੁ ਜਗਤ ਮੈ; ਸੁਰ ਪੁਰ ਬਸੀ ਸੁਧਾਰਿ ॥੨੧॥

पूरि रहियो जसु जगत मै; सुर पुर बसी सुधारि ॥२१॥

ਜੂਝਿ ਮਰੀ ਪਿਯ ਪੀਰ ਤ੍ਰਿਯ; ਤਨਿਕ ਨ ਮੋਰਿਯੋ ਅੰਗ ॥

जूझि मरी पिय पीर त्रिय; तनिक न मोरियो अंग ॥

ਸੁ ਕਬਿ ਸ੍ਯਾਮ ਪੂਰਨ ਭਯੋ; ਤਬ ਹੀ ਕਥਾ ਪ੍ਰਸੰਗ ॥੨੨॥

सु कबि स्याम पूरन भयो; तब ही कथा प्रसंग ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੨॥੨੩੯੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बाईसवो चरित्र समापतम सतु सुभम सतु ॥१२२॥२३९०॥अफजूं॥


ਚੌਪਈ ॥

चौपई ॥

ਦੇਵ ਅਦੇਵ ਮਿਲਤ ਸਭ ਭਏ ॥

देव अदेव मिलत सभ भए ॥

ਛੀਰ ਸਮੁੰਦ ਮਥਬੇ ਕਹ ਗਏ ॥

छीर समुंद मथबे कह गए ॥

ਚੌਦਹ ਰਤਨ ਨਿਕਾਰੇ ਜਬ ਹੀ ॥

चौदह रतन निकारे जब ही ॥

ਦਾਨੋ ਉਠੇ ਕੋਪ ਕਰਿ ਤਬ ਹੀ ॥੧॥

दानो उठे कोप करि तब ही ॥१॥

ਹਮ ਹੀ ਰਤਨ ਚੌਦਹੂੰ ਲੈ ਹੈ ॥

हम ही रतन चौदहूं लै है ॥

ਨਾਤਰ ਜਿਯਨ ਨ ਦੇਵਨ ਦੈ ਹੈ ॥

नातर जियन न देवन दै है ॥

ਉਮਡੀ ਅਮਿਤ ਅਨਿਨ ਕੋ ਦਲਿ ਹੈ ॥

उमडी अमित अनिन को दलि है ॥

ਲਹੁ ਭੈਯਨ ਤੇ ਭਾਜਿ ਨ ਚਲਿ ਹੈ ॥੨॥

लहु भैयन ते भाजि न चलि है ॥२॥

ਦੋਹਰਾ ॥

दोहरा ॥

ਰਾਜ ਕਾਜ ਅਰ ਸਾਜ ਸਭ; ਆਵਤ ਕਛੁ ਜੁ ਬਨਾਇ ॥

राज काज अर साज सभ; आवत कछु जु बनाइ ॥

ਜੇਸਟ ਭ੍ਰਾਤ ਕੋ ਦੀਜਿਯਤ; ਲਹੁਰੇ ਲਈ ਨ ਜਾਇ ॥੩॥

जेसट भ्रात को दीजियत; लहुरे लई न जाइ ॥३॥

ਭੁਜੰਗ ਛੰਦ ॥

भुजंग छंद ॥

ਚੜੇ ਰੋਸ ਕੈ ਕੈ, ਤਹੀ ਦੈਤ ਭਾਰੇ ॥

चड़े रोस कै कै, तही दैत भारे ॥

ਘੁਰੇ ਘੋਰ ਬਾਜੇ, ਸੁ ਮਾਰੂ ਨਗਾਰੇ ॥

घुरे घोर बाजे, सु मारू नगारे ॥

ਉਤੈ ਕੋਪ ਕੈ ਕੈ, ਹਠੀ ਦੇਵ ਢੂਕੇ ॥

उतै कोप कै कै, हठी देव ढूके ॥

ਉਠੇ ਭਾਂਤਿ ਐਸੀ, ਸੁ ਮਾਨੌ ਭਭੂਕੈ ॥੪॥

उठे भांति ऐसी, सु मानौ भभूकै ॥४॥

ਮੰਡੇ ਕੋਪ ਕੈ ਕੈ, ਮਹਾ ਰੋਸ ਬਾਢੈ ॥

मंडे कोप कै कै, महा रोस बाढै ॥

ਇਤੇ ਦੇਵ ਬਾਂਕੈ, ਉਤੈ ਦੈਤ ਗਾਢੈ ॥

इते देव बांकै, उतै दैत गाढै ॥

ਛਕੇ ਛੋਭ ਛਤ੍ਰੀ, ਮਹਾ ਐਠ ਐਠੇ ॥

छके छोभ छत्री, महा ऐठ ऐठे ॥

ਚੜੇ ਜੁਧ ਕੈ ਕਾਜ, ਹ੍ਵੈ ਕੈ ਇਕੈਠੇ ॥੫॥

चड़े जुध कै काज, ह्वै कै इकैठे ॥५॥

ਕਹੂੰ ਟੀਕ ਟਾਕੈ, ਕਹੂੰ ਟੋਪ ਟੂਕੇ ॥

कहूं टीक टाकै, कहूं टोप टूके ॥

ਕਿਯੇ ਟੀਪੋ ਟਾਪੈ, ਕਈ ਕੋਟਿ ਢੂਕੇ ॥

किये टीपो टापै, कई कोटि ढूके ॥

ਕਹੂੰ ਟਾਕ ਟੂਕੈ, ਭਏ ਬੀਰ ਭਾਰੇ ॥

कहूं टाक टूकै, भए बीर भारे ॥

ਕਰੇਰੇ ਕਟੀਲੇ, ਕਰੀ ਕੋਟਿ ਮਾਰੇ ॥੬॥

करेरे कटीले, करी कोटि मारे ॥६॥

ਕਿਤੇ ਡੋਬ ਡੂਬੈ, ਕਿਤੇ ਘਾਮ ਘੂਮੈ ॥

किते डोब डूबै, किते घाम घूमै ॥

ਕਿਤੇ ਆਨਿ ਜੋਧਾ, ਪਰੇ ਝੂਮਿ ਝੂਮੈ ॥

किते आनि जोधा, परे झूमि झूमै ॥

ਕਿਤੇ ਪਾਨਿ ਮਾਂਗੇ, ਕਿਤੇ ਮਾਰਿ ਕੂਕੈ ॥

किते पानि मांगे, किते मारि कूकै ॥

ਕਿਤੇ ਬਾਢਵਾਰੀਨ, ਕੋ ਕਾਢ ਢੂਕੈ ॥੭॥

किते बाढवारीन, को काढ ढूकै ॥७॥

ਕਿਤੇ ਚੋਟ ਓਟੈ, ਕਿਤੇ ਕੋਟਿ ਪੈਠੈ ॥

किते चोट ओटै, किते कोटि पैठै ॥

ਕਿਤੇ ਰਾਗ ਮਾਰੂ, ਸੁਨੇ ਆਨਿ ਐਠੈ ॥

किते राग मारू, सुने आनि ऐठै ॥

ਕਿਤੇ ਭੀਰ ਭਾਜੇ, ਕਿਤੇ ਸੂਰ ਕੂਟੇ ॥

किते भीर भाजे, किते सूर कूटे ॥

ਕਿਤੇ ਬਾਜ ਮਾਰੇ, ਰਥੀ ਕ੍ਰੋਰਿ ਲੂਟੇ ॥੮॥

किते बाज मारे, रथी क्रोरि लूटे ॥८॥

ਕਹੂੰ ਜ੍ਵਾਨ ਜੇਬੇ, ਕਹੂੰ ਬਾਜ ਮਾਰੇ ॥

कहूं ज्वान जेबे, कहूं बाज मारे ॥

ਕਹੂੰ ਭੂਮਿ ਝੂਮੇ, ਦਿਤ੍ਯਾਦਿਤ ਭਾਰੇ ॥

कहूं भूमि झूमे, दित्यादित भारे ॥

ਕਿਤੇ ਬੀਰ ਘਾਯਨ, ਘਾਏ ਪਧਾਰੇ ॥

किते बीर घायन, घाए पधारे ॥

ਕਿਤੇ ਖੇਤ ਸੋਹੇ, ਮਹਾਬੀਰ ਡਾਰੇ ॥੯॥

किते खेत सोहे, महाबीर डारे ॥९॥

ਇਤੈ ਸੂਰ ਕੋਪਿਯੋ, ਉਤੈ ਚੰਦ੍ਰ ਧਾਯੋ ॥

इतै सूर कोपियो, उतै चंद्र धायो ॥

ਇਤੈ ਜੋਰਿ ਗਾੜੀ, ਅਨੀ ਇੰਦ੍ਰ ਆਯੋ ॥

इतै जोरि गाड़ी, अनी इंद्र आयो ॥

ਉਤੈ ਬੁਧਿ ਬਾਧੀ, ਧੁਜਾ ਬੀਰ ਬਾਕੋ ॥

उतै बुधि बाधी, धुजा बीर बाको ॥

ਇਤੋ ਕਾਲ ਕੋਪਿਯੋ, ਜਿਤੈ ਕੌਨ ਤਾ ਕੋ ॥੧੦॥

इतो काल कोपियो, जितै कौन ता को ॥१०॥

TOP OF PAGE

Dasam Granth