ਦਸਮ ਗਰੰਥ । दसम ग्रंथ ।

Page 988

ਯਹ ਸੁਨਿ ਬਚਨ ਮਾਨਿ ਤੇ ਗਏ ॥

यह सुनि बचन मानि ते गए ॥

ਭੇਦ ਅਭੇਦ ਨ ਚੀਨਤ ਭਏ ॥

भेद अभेद न चीनत भए ॥

ਜਾਇ ਰਾਵ ਪ੍ਰਤਿ ਯਹੈ ਉਚਾਰੋ ॥

जाइ राव प्रति यहै उचारो ॥

ਤਵ ਦੇਖਨ ਕੌ ਹਿਯੋ ਹਮਾਰੋ ॥੪॥

तव देखन कौ हियो हमारो ॥४॥

ਯੌ ਸੁਨਿ ਬਚਨ ਰਾਵ ਤਿਹ ਆਯੋ ॥

यौ सुनि बचन राव तिह आयो ॥

ਚਾਰਿ ਚਾਰਿ ਭੀਤਰਿ ਬੈਠਾਯੋ ॥

चारि चारि भीतरि बैठायो ॥

ਤਿਨ ਆਯੁਧ ਦੇਖਨ ਕੌ ਲਏ ॥

तिन आयुध देखन कौ लए ॥

ਹਾਥੋ ਹਾਥ ਕਾਢਿ ਕੈ ਦਏ ॥੫॥

हाथो हाथ काढि कै दए ॥५॥

ਆਯੁਧੁ ਕਾਢਿ ਐਸ ਬਿਧਿ ਦਏ ॥

आयुधु काढि ऐस बिधि दए ॥

ਜੋਰੇ ਏਕ ਬਨਾਵਤ ਭਏ ॥

जोरे एक बनावत भए ॥

ਜਾ ਕੀ ਬਾਂਹ ਸੀਵਿ ਦੋਊ ਲੀਨੀ ॥

जा की बांह सीवि दोऊ लीनी ॥

ਬਿਨੁ ਬਾਂਧੋ ਮੁਸਕੈ ਜਨ ਦੀਨੀ ॥੬॥

बिनु बांधो मुसकै जन दीनी ॥६॥

ਏਕ ਭਾਟ ਕੌ ਭੇਦ ਬਤਾਯੋ ॥

एक भाट कौ भेद बतायो ॥

ਰਾਜਾ ਕੇ ਮੁਖ ਪੈ ਕਹਾਯੋ ॥

राजा के मुख पै कहायो ॥

ਜੋ ਸਭ ਸਸਤ੍ਰ ਦੈ ਮੁਝ ਡਾਰੇ ॥

जो सभ ससत्र दै मुझ डारे ॥

ਤੌ ਦਾਤਾ ਤੂ ਜਾਨ ਹਮਾਰੈ ॥੭॥

तौ दाता तू जान हमारै ॥७॥

ਯਹ ਸੁਨਿ ਨ੍ਰਿਪਤਿ ਸਸਤ੍ਰ ਦੈ ਡਾਰੇ ॥

यह सुनि न्रिपति ससत्र दै डारे ॥

ਹੋਰ ਰਹੇ ਮੰਤ੍ਰੀਨ ਨਿਵਾਰੇ ॥

होर रहे मंत्रीन निवारे ॥

ਜਾਨ੍ਯੋ ਨ੍ਰਿਪਤਿ ਨਿਰਾਯੁਧ ਭਯੋ ॥

जान्यो न्रिपति निरायुध भयो ॥

ਬਾਗੋ ਆਨਿ ਤਾਹਿ ਪਹਿਰਯੋ ॥੮॥

बागो आनि ताहि पहिरयो ॥८॥

ਦੋਹਰਾ ॥

दोहरा ॥

ਸੋ ਬਾਗੋ ਪਹਿਰਿਯੋ ਨ੍ਰਿਪਤਿ; ਬਾਹ ਕਢੀ ਨਹਿ ਜਾਹਿ ॥

सो बागो पहिरियो न्रिपति; बाह कढी नहि जाहि ॥

ਤੀਰ ਖਾਨ ਠਾਂਢੋ ਹੁਤੋ; ਮੁਸਕੈ ਲਈ ਚਰਾਇ ॥੯॥

तीर खान ठांढो हुतो; मुसकै लई चराइ ॥९॥

ਚੌਪਈ ॥

चौपई ॥

ਸੁੰਦਰ ਰਾਜ ਪੁਤ੍ਰ ਤਹ ਭਾਰੋ ॥

सुंदर राज पुत्र तह भारो ॥

ਤੁਰਤ ਤੇਗ ਕਹ ਤਾਹਿ ਸੰਭਾਰੋ ॥

तुरत तेग कह ताहि स्मभारो ॥

ਤਮਕਿ ਵਾਰ ਤਾ ਤੁਰਕਹਿ ਕਿਯੋ ॥

तमकि वार ता तुरकहि कियो ॥

ਬਾਹਨ ਦੁਹੂੰ ਦੁਧਾ ਕਰਿ ਦਿਯੋ ॥੧੦॥

बाहन दुहूं दुधा करि दियो ॥१०॥

ਦੋਹਰਾ ॥

दोहरा ॥

ਏਕ ਰਾਵ ਅਗਨਿਤ ਤੁਰਕ; ਕਹ ਲਗਿ ਲਰੈ ਰਸਾਇ? ॥

एक राव अगनित तुरक; कह लगि लरै रसाइ? ॥

ਸੁੰਦਰ ਕੌ ਰਾਜਾ ਭਏ; ਮਾਰਤ ਭਏ ਬਜਾਇ ॥੧੧॥

सुंदर कौ राजा भए; मारत भए बजाइ ॥११॥

ਚੌਪਈ ॥

चौपई ॥

ਜਲ ਕੇ ਅਸ੍ਵ ਅਸ੍ਵ ਇਕ ਜਾਯੋ ॥

जल के अस्व अस्व इक जायो ॥

ਸੋ ਬਾਗਾ ਰਾਜੇ ਕੇ ਆਯੋ ॥

सो बागा राजे के आयो ॥

ਚਰਵੇਦਾਰ ਤਾਹਿ ਲੈ ਗਯੋ ॥

चरवेदार ताहि लै गयो ॥

ਭੇਦ ਰਾਨਿਯਨ ਕੌ ਲੈ ਦਯੋ ॥੧੨॥

भेद रानियन कौ लै दयो ॥१२॥

ਦੋਹਰਾ ॥

दोहरा ॥

ਕੁੰਕਮ ਦੇ ਘਨਸਾਰ ਦੇ; ਯੌ ਸ੍ਰਵਨਨ ਸੁਨਿ ਪਾਇ ॥

कुंकम दे घनसार दे; यौ स्रवनन सुनि पाइ ॥

ਮਤੋ ਬੈਠਿ ਦੁਹੂੰਅਨ ਕਿਯੋ; ਜੂਝਿ ਮਰਨ ਕੇ ਭਾਇ ॥੧੩॥

मतो बैठि दुहूंअन कियो; जूझि मरन के भाइ ॥१३॥

ਜੌ ਹਮਰੇ ਪਤਿ ਲਰਿ ਮਰੇ; ਸਮੁਹ ਬਦਨ ਬ੍ਰਿਣ ਖਾਇ ॥

जौ हमरे पति लरि मरे; समुह बदन ब्रिण खाइ ॥

ਤੌ ਹਮ ਹੂੰ ਸਭ ਲਰਿ ਮਰੈ; ਨਰ ਕੋ ਭੇਖ ਬਨਾਇ ॥੧੪॥

तौ हम हूं सभ लरि मरै; नर को भेख बनाइ ॥१४॥

ਚੌਪਈ ॥

चौपई ॥

ਯਹੈ ਮੰਤ੍ਰ ਸਭਹੂੰਨ ਬਿਚਾਰਿਯੋ ॥

यहै मंत्र सभहूंन बिचारियो ॥

ਸਭ ਹੂੰ ਭੇਖ ਪੁਰਖ ਕੋ ਧਾਰਿਯੋ ॥

सभ हूं भेख पुरख को धारियो ॥

ਏਕ ਦਿਸਾ ਕੁੰਕਮ ਦੇ ਗਈ ॥

एक दिसा कुंकम दे गई ॥

ਦੇ ਘਨਸਾਰ ਦੂਜ ਦਿਸਿ ਭਈ ॥੧੫॥

दे घनसार दूज दिसि भई ॥१५॥

ਦੋਹਰਾ ॥

दोहरा ॥

ਕੁੰਕਮ ਦੇ ਘਨਸਾਰ ਦੇ; ਦੋਊ ਅਨੀ ਬਨਾਇ ॥

कुंकम दे घनसार दे; दोऊ अनी बनाइ ॥

ਦੁਹੂੰ ਓਰ ਠਾਢੀ ਭਈ; ਜੁਧ ਕਰਨ ਕੇ ਭਾਇ ॥੧੬॥

दुहूं ओर ठाढी भई; जुध करन के भाइ ॥१६॥

ਚੌਪਈ ॥

चौपई ॥

ਦੁਹੂੰ ਓਰ ਤੇ ਸਸਤ੍ਰ ਚਲਾਏ ॥

दुहूं ओर ते ससत्र चलाए ॥

ਦੁਹੂੰ ਓਰ ਬਾਦਿਤ੍ਰ ਬਜਾਏ ॥

दुहूं ओर बादित्र बजाए ॥

ਐਸੀ ਮਾਰਿ ਕ੍ਰਿਪਾਨਨ ਡਾਰੀ ॥

ऐसी मारि क्रिपानन डारी ॥

ਏਕ ਨ ਉਬਰੀ ਜੀਵਤ ਨਾਰੀ ॥੧੭॥

एक न उबरी जीवत नारी ॥१७॥

ਦੋਹਰਾ ॥

दोहरा ॥

ਬਜ੍ਰ ਬਾਨ ਬਿਛੂਆ ਬਿਸਿਖ; ਬਰਖਿਯੋ ਲੋਹ ਅਪਾਰ ॥

बज्र बान बिछूआ बिसिख; बरखियो लोह अपार ॥

ਸਭ ਅਬਲਾ ਜੂਝਤ ਭਈ; ਏਕ ਨ ਉਬਰੀ ਨਾਰਿ ॥੧੮॥

सभ अबला जूझत भई; एक न उबरी नारि ॥१८॥

TOP OF PAGE

Dasam Granth