ਦਸਮ ਗਰੰਥ । दसम ग्रंथ । |
Page 987 ਮਹਾ ਕੋਪ ਕੈ ਕੈ, ਕਹੂੰ ਬੀਰ ਜੂਝੇ ॥ महा कोप कै कै, कहूं बीर जूझे ॥ ਪਰੇ ਭਾਂਤਿ ਐਸੀ, ਨਹੀ ਜਾਤ ਬੂਝੇ ॥ परे भांति ऐसी, नही जात बूझे ॥ ਕਹੂੰ ਰਾਜ ਬਾਜੀ, ਜਿਰਹ ਬੀਰ ਭਾਰੀ ॥ कहूं राज बाजी, जिरह बीर भारी ॥ ਕਹੂੰ ਤੇਗ ਔ ਤੀਰ, ਕਾਤੀ ਕਟਾਰੀ ॥੨੭॥ कहूं तेग औ तीर, काती कटारी ॥२७॥ ਕਹੂੰ ਟੋਪ ਟੂਟੇ, ਕਹੂੰ ਰਾਗ ਭਾਰੀ ॥ कहूं टोप टूटे, कहूं राग भारी ॥ ਕਹੂੰ ਜ੍ਵਾਨ ਜੇਬੇ, ਸੁ ਕਾਤੀ ਕਟਾਰੀ ॥ कहूं ज्वान जेबे, सु काती कटारी ॥ ਕਹੂੰ ਸੂਲ ਸੈਥੀ, ਗਿਰੀ ਭੂਮਿ ਐਸੀ ॥ कहूं सूल सैथी, गिरी भूमि ऐसी ॥ ਦਿਪੈ ਚਾਰ ਸੋਭਾ, ਮਹਾ ਜ੍ਵਾਲ ਜੈਸੀ ॥੨੮॥ दिपै चार सोभा, महा ज्वाल जैसी ॥२८॥ ਚੌਪਈ ॥ चौपई ॥ ਬ੍ਰਿੰਦਾ ਕੋ ਪ੍ਰਥਮੈ ਸਤ ਟਾਰਿਯੋ ॥ ब्रिंदा को प्रथमै सत टारियो ॥ ਤਾ ਪਾਛੈ ਜਾਲੰਧਰ ਮਾਰਿਯੋ ॥ ता पाछै जालंधर मारियो ॥ ਬਹੁਰੋ ਰਾਜ ਆਪਨੋ ਲਿਯੋ ॥ बहुरो राज आपनो लियो ॥ ਸੁਰ ਪੁਰ ਮਾਂਝ ਬਧਾਵੋ ਕਿਯੋ ॥੨੯॥ सुर पुर मांझ बधावो कियो ॥२९॥ ਦੋਹਰਾ ॥ दोहरा ॥ ਇਹ ਚਰਿਤ੍ਰ ਸੌ ਬਿਸਨ ਜੂ; ਬ੍ਰਿੰਦਾ ਕੋ ਸਤ ਟਾਰਿ ॥ इह चरित्र सौ बिसन जू; ब्रिंदा को सत टारि ॥ ਆਨਿ ਰਾਜ ਅਪਨੋ ਲਯੋ; ਜਾਲੰਧਰ ਕਹ ਮਾਰਿ ॥੩੦॥੧॥ आनि राज अपनो लयो; जालंधर कह मारि ॥३०॥१॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੦॥੨੩੬੨॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे इक सौ बीसवो चरित्र समापतम सतु सुभम सतु ॥१२०॥२३६२॥अफजूं॥ ਚੌਪਈ ॥ चौपई ॥ ਜਹਾਂਗੀਰ ਜਬ ਤਖਤ ਸੁਹਾਵੈ ॥ जहांगीर जब तखत सुहावै ॥ ਬੁਰਕਾ ਪਹਿਰਿ ਨਾਰਿ ਇਕ ਆਵੈ ॥ बुरका पहिरि नारि इक आवै ॥ ਖੀਸੇ ਕਾਟਿ ਬਹੁਨ ਕੇ ਲੇਈ ॥ खीसे काटि बहुन के लेई ॥ ਨਿਜ ਮੁਖ ਕਿਸੂ ਨ ਦੇਖਨ ਦੇਈ ॥੧॥ निज मुख किसू न देखन देई ॥१॥ ਤਾ ਕੋ ਭੇਦ ਏਕ ਨਰ ਪਾਯੋ ॥ ता को भेद एक नर पायो ॥ ਔਰ ਨ ਕਾਹੂੰ ਤੀਰ ਜਤਾਯੋ ॥ और न काहूं तीर जतायो ॥ ਪ੍ਰਾਤ ਭਏ ਆਈ ਤ੍ਰਿਯ ਜਾਨੀ ॥ प्रात भए आई त्रिय जानी ॥ ਚਿਤ ਕੇ ਬਿਖੈ ਇਹੈ ਮਤਿ ਠਾਨੀ ॥੨॥ चित के बिखै इहै मति ठानी ॥२॥ ਪਨਹੀ ਹਾਥ ਆਪਨੇ ਲਈ ॥ पनही हाथ आपने लई ॥ ਅਧਿਕ ਮਾਰਿ ਤਾ ਤ੍ਰਿਯ ਕੌ ਦਈ ॥ अधिक मारि ता त्रिय कौ दई ॥ ਸਤਰ ਛੋਰਿ ਆਈ ਕ੍ਯੋਂ ਚਾਰੀ? ॥ सतर छोरि आई क्यों चारी? ॥ ਜੂਤਿਨ ਸੌ ਕਮਰੀ ਕਰਿ ਡਾਰੀ ॥੩॥ जूतिन सौ कमरी करि डारी ॥३॥ ਦੋਹਰਾ ॥ दोहरा ॥ ਕਮਰੀ ਕੈ ਜੂਤਿਨ ਦਈ; ਭੂਖਨ ਲਏ ਉਤਾਰਿ ॥ कमरी कै जूतिन दई; भूखन लए उतारि ॥ ਕਿਹ ਨਿਮਿਤ ਆਈ ਇਹਾ? ਐਸੇ ਬਚਨ ਉਚਾਰਿ ॥੪॥ किह निमित आई इहा? ऐसे बचन उचारि ॥४॥ ਚੌਪਈ ॥ चौपई ॥ ਸਭਹੂੰ ਇਹੈ ਚਿਤ ਮੈ ਜਾਨੀ ॥ सभहूं इहै चित मै जानी ॥ ਤਾ ਕੀ ਨਾਰਿ ਤ੍ਰਿਯਾ ਪਹਿਚਾਨੀ ॥ ता की नारि त्रिया पहिचानी ॥ ਬਿਨੁ ਪੂਛੇ ਪਤਿ ਕੇ ਕ੍ਯੋਂ ਆਈ? ॥ बिनु पूछे पति के क्यों आई? ॥ ਜਾ ਤੇ ਆਜੁ ਮਾਰਿ ਤੈਂ ਖਾਈ ॥੫॥ जा ते आजु मारि तैं खाई ॥५॥ ਜਬ ਲੌ ਤਾਹਿ ਤ੍ਰਿਯਹਿ ਸੁਧਿ ਆਈ ॥ जब लौ ताहि त्रियहि सुधि आई ॥ ਤਬ ਲੌ ਗਯੋ ਵਹ ਪੁਰਖ ਲੁਕਾਈ ॥ तब लौ गयो वह पुरख लुकाई ॥ ਤਾ ਤੇ ਤ੍ਰਸਤ ਨ ਤਹ ਪੁਨਿ ਗਈ ॥ ता ते त्रसत न तह पुनि गई ॥ ਚੋਰੀ ਕਰਤ ਹੁਤੀ ਤਜਿ ਦਈ ॥੬॥ चोरी करत हुती तजि दई ॥६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੧॥੨੩੬੮॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे इक सौ इकीसवो चरित्र समापतम सतु सुभम सतु ॥१२१॥२३६८॥अफजूं॥ ਚੌਪਈ ॥ चौपई ॥ ਅਭੈ ਸਾਂਡ ਰਾਜਾ ਇਕ ਭਾਰੋ ॥ अभै सांड राजा इक भारो ॥ ਕਹਲੂਰ ਕੇ ਦੇਸ ਉਜਿਯਾਰੋ ॥ कहलूर के देस उजियारो ॥ ਖਾਨ ਤਤਾਰ ਖੇਤ ਤਿਨ ਮਾਰਿਯੋ ॥ खान ततार खेत तिन मारियो ॥ ਨਾਕਨ ਕੋ ਕੂਆ ਭਰ ਡਾਰਿਯੋ ॥੧॥ नाकन को कूआ भर डारियो ॥१॥ ਤਾ ਪੈ ਚੜੇ ਖਾਨ ਰਿਸਿ ਭਾਰੇ ॥ ता पै चड़े खान रिसि भारे ॥ ਭਾਂਤਿ ਭਾਂਤਿ ਤਿਨ ਨ੍ਰਿਪਤਿ ਸੰਘਾਰੇ ॥ भांति भांति तिन न्रिपति संघारे ॥ ਹਾਰੇ ਸਭੈ ਉਪਾਇ ਬਨਾਯੋ ॥ हारे सभै उपाइ बनायो ॥ ਛਜੂਅਹਿ ਗਜੂਅਹਿ ਖਾਨ ਬੁਲਾਯੋ ॥੨॥ छजूअहि गजूअहि खान बुलायो ॥२॥ ਕਾਂਖ ਬਿਖੈ ਕਬੂਤਰ ਇਕ ਰਾਖਿਯੋ ॥ कांख बिखै कबूतर इक राखियो ॥ ਤਿਨ ਸੌ ਬਚਨ ਬਕਤ੍ਰ ਤੇ ਭਾਖਿਯੋ ॥ तिन सौ बचन बकत्र ते भाखियो ॥ ਯਾ ਨ੍ਰਿਪ ਕੋ ਜੁ ਬੁਰਾ ਕੋਊ ਕਰਿ ਹੈ ॥ या न्रिप को जु बुरा कोऊ करि है ॥ ਤਾ ਕੋ ਪਾਪ ਮੂਡ ਇਹ ਪਰਿ ਹੈ ॥੩॥ ता को पाप मूड इह परि है ॥३॥ |
Dasam Granth |