ਦਸਮ ਗਰੰਥ । दसम ग्रंथ । |
Page 986 ਹਠੇ ਦੇਵ ਬਾਂਕੀ, ਅਨੀ ਸਾਥ ਲੈ ਕੈ ॥ हठे देव बांकी, अनी साथ लै कै ॥ ਮਹਾ ਰੁਦ੍ਰ ਕੋ, ਜੁਧ ਕੈ ਅਗ੍ਰ ਕੈ ਕੈ ॥ महा रुद्र को, जुध कै अग्र कै कै ॥ ਲਏ ਬਿਸਨ ਜੋਧਾ, ਸੁ ਐਸ ਬਿਰਾਜੈ ॥ लए बिसन जोधा, सु ऐस बिराजै ॥ ਲਖੇ ਦੇਵ ਕੰਨ੍ਯਾਨ, ਕੋ ਦਰਪੁ ਭਾਜੈ ॥੧੪॥ लखे देव कंन्यान, को दरपु भाजै ॥१४॥ ਇਤੈ ਦੈਤ ਬਾਂਕੇ, ਉਤੇ ਦੇਵ ਸੋਹੈਂ ॥ इतै दैत बांके, उते देव सोहैं ॥ ਦਿਤ੍ਯਾਦਿਤ ਜੂ, ਜਾਨ ਕੋ ਮਾਨ ਮੋਹੈਂ ॥ दित्यादित जू, जान को मान मोहैं ॥ ਬਜੈ ਸਾਰ ਗਾੜੋ, ਨਹੀ ਭਾਜ ਜਾਵੈ ॥ बजै सार गाड़ो, नही भाज जावै ॥ ਦੁਹੂੰ ਓਰ ਤੇ, ਖਿੰਗ ਖਤ੍ਰੀ ਨਚਾਵੈ ॥੧੫॥ दुहूं ओर ते, खिंग खत्री नचावै ॥१५॥ ਪਰਿਯੋ ਲੋਹ ਗਾੜੋ ਤਹਾਂ ਭਾਂਤਿ ਐਸੀ ॥ परियो लोह गाड़ो तहां भांति ऐसी ॥ ਮਨੋ ਕ੍ਵਾਰ ਕੇ ਮੇਘ ਕੀ ਬ੍ਰਿਸਟਿ ਜੈਸੀ ॥ मनो क्वार के मेघ की ब्रिसटि जैसी ॥ ਹਠਿਯੋ ਹਾਥ ਮੈ ਸੂਲ ਕੋ ਸੂਲ ਲੈ ਕੈ ॥ हठियो हाथ मै सूल को सूल लै कै ॥ ਤਿਸੀ ਛੇਤ੍ਰ ਛਤ੍ਰੀਨ ਕੋ ਛਿਪ੍ਰ ਛੈ ਕੈ ॥੧੬॥ तिसी छेत्र छत्रीन को छिप्र छै कै ॥१६॥ ਬਜਿਯੋ ਰਾਗ ਮਾਰੂ, ਤਿਸੀ ਖੇਤ ਭਾਰੋ ॥ बजियो राग मारू, तिसी खेत भारो ॥ ਕਿਸੀ ਕਾਜ ਜੋ ਥੋ ਨ, ਸੋਊ ਪਧਾਰੋ ॥ किसी काज जो थो न, सोऊ पधारो ॥ ਲਰੇ ਬਾਲ ਔ ਬ੍ਰਿਧ ਜੂ, ਆ ਰਿਸੈ ਕੈ ॥ लरे बाल औ ब्रिध जू, आ रिसै कै ॥ ਗਏ ਪਾਕ ਸਾਹੀਦ, ਯਾਕੀਨ ਹ੍ਵੈ ਕੈ ॥੧੭॥ गए पाक साहीद, याकीन ह्वै कै ॥१७॥ ਚੌਪਈ ॥ चौपई ॥ ਡਿਮਿ ਡਿਮਿ ਡਿਮਿ ਡਾਮਰੂ ਡਮਕਹਿਂ ॥ डिमि डिमि डिमि डामरू डमकहिं ॥ ਅਸਿ ਅਨੇਕ ਹਾਥਨ ਮਹਿੰ ਦਮਕਹਿਂ ॥ असि अनेक हाथन महिं दमकहिं ॥ ਕਟਿ ਕਟਿ ਮਰੇ ਬਿਕਟ ਭਟ ਰਨ ਮੈ ॥ कटि कटि मरे बिकट भट रन मै ॥ ਰਿਝਿ ਰਿਝਿ ਬਰੈ ਬਰੰਗਨਨ ਮਨ ਮੈ ॥੧੮॥ रिझि रिझि बरै बरंगनन मन मै ॥१८॥ ਲਹ ਲਹ ਕੋਟਿ ਧੁਜਾ ਫਹਰਾਵੈ ॥ लह लह कोटि धुजा फहरावै ॥ ਸੂਰਜ ਚੰਦ੍ਰ ਨ ਦੇਖੇ ਜਾਵੈ ॥ सूरज चंद्र न देखे जावै ॥ ਕਹਕ ਕਹਕ ਤਹ ਕਰੈ ਮਸਾਨਾ ॥ कहक कहक तह करै मसाना ॥ ਨਾਚੇ ਬਾਜੇ ਜੁਝਊਆ ਜ੍ਵਾਨਾ ॥੧੯॥ नाचे बाजे जुझऊआ ज्वाना ॥१९॥ ਦੋਹਰਾ ॥ दोहरा ॥ ਪਰਸ ਪਾਸ ਅਸਿ ਬਜ੍ਰ ਭੇ; ਬਰਿਸੇ ਬਿਸਿਖ ਬਿਸੇਖ ॥ परस पास असि बज्र भे; बरिसे बिसिख बिसेख ॥ ਘਾਯਲ ਸਭੁ ਸੂਰਾ ਭਏ; ਜੂਝਤ ਭਏ ਅਸੇਖ ॥੨੦॥ घायल सभु सूरा भए; जूझत भए असेख ॥२०॥ ਭੁਜੰਗ ਛੰਦ ॥ भुजंग छंद ॥ ਮਹਾ ਜੁਧ ਕੈ ਕੈ, ਸਭੈ ਦੇਵ ਹਾਰੇ ॥ महा जुध कै कै, सभै देव हारे ॥ ਤ੍ਰਿਯਾ ਪਤਿਬ੍ਰਤਾ ਤੇ, ਨ ਜਾਵੈ ਸੰਘਾਰੇ ॥ त्रिया पतिब्रता ते, न जावै संघारे ॥ ਗਏ ਜੂਝ ਜੋਧਾ, ਮਹਾ ਐਠਿਯਾਰੇ ॥ गए जूझ जोधा, महा ऐठियारे ॥ ਰਹੇ ਤੇ ਚਹੂੰ ਓਰ, ਐ ਕੈ ਹਕਾਰੇ ॥੨੧॥ रहे ते चहूं ओर, ऐ कै हकारे ॥२१॥ ਕਹਾ ਜਾਤ? ਦੇਵੇਸ! ਜਾਨੇ ਨ ਦੈ ਹੈ ॥ कहा जात? देवेस! जाने न दै है ॥ ਇਸੀ ਛੇਤ੍ਰ ਮੈ ਮਾਰਿ ਕੈ ਤੋਹਿ ਲੈ ਹੈ ॥ इसी छेत्र मै मारि कै तोहि लै है ॥ ਮੰਡੇ ਬੀਰ ਬਾਨਾਨ ਬਾਜਾਨ ਲੈ ਕੈ ॥ मंडे बीर बानान बाजान लै कै ॥ ਮਹਾ ਕੋਪ ਕੀ ਚਿਤ ਕੋ ਓਪ ਦੈ ਕੈ ॥੨੨॥ महा कोप की चित को ओप दै कै ॥२२॥ ਤਬੈ ਬਿਸਨ ਜੂ ਮੰਤ੍ਰ ਐਸੇ ਬਿਚਾਰਿਯੋ ॥ तबै बिसन जू मंत्र ऐसे बिचारियो ॥ ਸਭੈ ਦਾਨਵਾਨੇਸ ਕੋ ਭੇਸ ਧਾਰਿਯੋ ॥ सभै दानवानेस को भेस धारियो ॥ ਜਿਸੀ ਬਾਗ ਮੈ ਨਾਰ ਬ੍ਰਿੰਦਾ ਬਿਰਾਜੈ ॥ जिसी बाग मै नार ब्रिंदा बिराजै ॥ ਲਖੇ ਜਾਹਿ ਕੰਦ੍ਰਪ ਕੋ ਦਰਪੁ ਭਾਜੈ ॥੨੩॥ लखे जाहि कंद्रप को दरपु भाजै ॥२३॥ ਦੋਹਰਾ ॥ दोहरा ॥ ਜਾਲੰਧਰ ਕੇ ਭੇਸ ਧਰਿ; ਤਹਾ ਪਹੂੰਚ੍ਯੋ ਜਾਇ ॥ जालंधर के भेस धरि; तहा पहूंच्यो जाइ ॥ ਪਤਿ ਕੋ ਰੂਪ ਪਛਾਨਿ ਕੈ; ਰੀਝਤ ਭਈ ਸੁ ਭਾਇ ॥੨੪॥ पति को रूप पछानि कै; रीझत भई सु भाइ ॥२४॥ ਚੌਪਈ ॥ चौपई ॥ ਭਾਂਤਿ ਭਾਂਤਿ ਤਿਹ ਸਾਥ ਬਿਹਾਰਿਯੋ ॥ भांति भांति तिह साथ बिहारियो ॥ ਸਭ ਕੰਦ੍ਰਪ ਕੋ ਦਰਪੁ ਨਿਵਾਰਿਯੋ ॥ सभ कंद्रप को दरपु निवारियो ॥ ਉਤੈ ਜੁਧ ਜੋ ਭਯੋ ਸੁਨਾਊ ॥ उतै जुध जो भयो सुनाऊ ॥ ਤਾ ਤੇ ਤੁਮਰੇ ਹ੍ਰਿਦੈ ਸਿਰਾਊ ॥੨੫॥ ता ते तुमरे ह्रिदै सिराऊ ॥२५॥ ਭੁਜੰਗ ਛੰਦ ॥ भुजंग छंद ॥ ਉਤੈ ਦੈਤ ਬਾਂਕੈ, ਇਤੈ ਦੇਵ ਆਛੇ ॥ उतै दैत बांकै, इतै देव आछे ॥ ਲਏ ਸੂਲ ਸੈਥੀ, ਸਭੈ ਕਾਛ ਕਾਛੇ ॥ लए सूल सैथी, सभै काछ काछे ॥ ਮਹਾ ਨਾਦ ਮਾਰੂ, ਤਿਸੀ ਖੇਤ ਬਾਜੇ ॥ महा नाद मारू, तिसी खेत बाजे ॥ ਦਿਤ੍ਯਾਦਿਤ ਗਾੜੇ, ਦੁਹੂੰ ਓਰ ਗਾਜੇ ॥੨੬॥ दित्यादित गाड़े, दुहूं ओर गाजे ॥२६॥ |
Dasam Granth |