ਦਸਮ ਗਰੰਥ । दसम ग्रंथ । |
Page 984 ਦੋਹਰਾ ॥ दोहरा ॥ ਧਰਮ ਭਗਨਿ ਮਾਤਾ! ਸੁਨੌ; ਮੋਰਿ ਪਹੂੰਚੀ ਆਇ ॥ धरम भगनि माता! सुनौ; मोरि पहूंची आइ ॥ ਦਰਬੁ ਬਿਦਾ ਦੈ ਕੀਜਿਯੈ; ਤਾਹਿ ਨ੍ਰਿਪਹਿ ਦਰਸਾਇ ॥੯॥ दरबु बिदा दै कीजियै; ताहि न्रिपहि दरसाइ ॥९॥ ਸੁਣਿ ਮਾਤਾ ਬਿਹਸਿ ਬਚਨ; ਤਾਹਿ ਨਿਹਾਰਿਯੋ ਆਇ ॥ सुणि माता बिहसि बचन; ताहि निहारियो आइ ॥ ਗਹਿ ਬਹਿਯੋ ਤਹ ਲੈ ਗਈ; ਜਹਾ ਹੁਤੇ ਨਰ ਰਾਇ ॥੧੦॥ गहि बहियो तह लै गई; जहा हुते नर राइ ॥१०॥ ਰਾਨੀ ਬਾਚ ॥ रानी बाच ॥ ਸੁਨੋ ਰਾਵ! ਤਵ ਧਰਮਜਾ; ਇਹਿ ਹ੍ਯਾ ਪਹੁਚੀ ਆਇ ॥ सुनो राव! तव धरमजा; इहि ह्या पहुची आइ ॥ ਬਿਦਾ ਅਮਿਤ ਧਨ ਦੈ ਕਰੋ; ਯਾ ਕੌ ਅਧਿਕ ਰਿਝਾਇ ॥੧੧॥ बिदा अमित धन दै करो; या कौ अधिक रिझाइ ॥११॥ ਚੌਪਈ ॥ चौपई ॥ ਜਬ ਇਹ ਬਾਤ ਨ੍ਰਿਪਤਿ ਸੁਨਿ ਪਾਈ ॥ जब इह बात न्रिपति सुनि पाई ॥ ਜਾਨ੍ਯੋ ਮੋਰਿ ਧਰਮਜਾ ਆਈ ॥ जान्यो मोरि धरमजा आई ॥ ਛੋਰਿ ਭੰਡਾਰ ਅਮਿਤ ਧਨ ਦਿਯੋ ॥ छोरि भंडार अमित धन दियो ॥ ਦੁਹਿਤਾ ਹੇਤ ਬਿਦਾ ਤਿਹ ਕਿਯੋ ॥੧੨॥ दुहिता हेत बिदा तिह कियो ॥१२॥ ਮੰਤ੍ਰ ਕਲਾ ਪਿਤੁ ਤੀਰ ਉਚਾਰੀ ॥ मंत्र कला पितु तीर उचारी ॥ ਧਰਮ ਬਹਿਨ ਮੋ ਕੌ ਅਤਿ ਪ੍ਯਾਰੀ ॥ धरम बहिन मो कौ अति प्यारी ॥ ਮੈ ਯਹ ਅਜੁ ਸੰਗ ਲੈ ਜੈਹੌ ॥ मै यह अजु संग लै जैहौ ॥ ਬਨ ਉਪਬਨ ਕੇ ਚਰਿਤ੍ਰ ਦਿਖੈਹੌ ॥੧੩॥ बन उपबन के चरित्र दिखैहौ ॥१३॥ ਯੌ ਕਹਿ ਪਲਟਿ ਧਾਮ ਨਿਜੁ ਆਈ ॥ यौ कहि पलटि धाम निजु आई ॥ ਪਿਯ ਸੌ ਕਹੀ ਬਾਤ ਮੁਸਕਾਈ ॥ पिय सौ कही बात मुसकाई ॥ ਧਰਮ ਭਗਨਿ ਮੁਹਿ ਤੂ ਅਤਿ ਪ੍ਯਾਰੀ ॥ धरम भगनि मुहि तू अति प्यारी ॥ ਇਸੀ ਪਾਲਕੀ ਚਰ੍ਹੋ ਹਮਾਰੀ ॥੧੪॥ इसी पालकी चर्हो हमारी ॥१४॥ ਬਾਤ ਕਹਤ ਦੋਊ ਹਮ ਜੈਹੈ ॥ बात कहत दोऊ हम जैहै ॥ ਚਿਤ ਕੈ ਸੋਕ ਦੂਰਿ ਕਰਿ ਦੈਹੈ ॥ चित कै सोक दूरि करि दैहै ॥ ਤਾਹਿ ਪਾਲਕੀ ਲਯੋ ਚਰ੍ਹਾਈ ॥ ताहि पालकी लयो चर्हाई ॥ ਬਨ ਉਪਬਨ ਬਿਹਰਨ ਕੌ ਆਈ ॥੧੫॥ बन उपबन बिहरन कौ आई ॥१५॥ ਬੀਚ ਬਜਾਰ ਪਾਲਕੀ ਗਈ ॥ बीच बजार पालकी गई ॥ ਪਰਦਨ ਪਾਂਤਿ ਛੋਰਿ ਕੈ ਦਈ ॥ परदन पांति छोरि कै दई ॥ ਤੇ ਕਾਹੂ ਕੌ ਦ੍ਰਿਸਟਿ ਨ ਆਵੈ ॥ ते काहू कौ द्रिसटि न आवै ॥ ਕੇਲ ਕਮਾਤ ਚਲੇ ਦੋਊ ਜਾਵੈ ॥੧੬॥ केल कमात चले दोऊ जावै ॥१६॥ ਮਨ ਭਾਵਤ ਕੋ ਭੋਗ ਕਮਾਏ ॥ मन भावत को भोग कमाए ॥ ਦਿਨ ਬਜਾਰ ਮਹਿ ਕਿਨੂੰ ਨ ਪਾਏ ॥ दिन बजार महि किनूं न पाए ॥ ਅਸਟ ਕਹਾਰਨ ਕੇ ਕੰਧ ਊਪਰ ॥ असट कहारन के कंध ऊपर ॥ ਜਾਂਘੈ ਲਈ ਮੀਤ ਭੁਜ ਦੂਪਰ ॥੧੭॥ जांघै लई मीत भुज दूपर ॥१७॥ ਜ੍ਯੋਂ ਜ੍ਯੋਂ ਚਲੀ ਪਾਲਕੀ ਜਾਵੈ ॥ ज्यों ज्यों चली पालकी जावै ॥ ਤ੍ਯੋਂ ਪ੍ਰੀਤਮ ਚਟਕੇ ਚਟਕਾਵੈ ॥ त्यों प्रीतम चटके चटकावै ॥ ਲਹੈਂ ਕਹਾਰ ਪਾਲਕੀ ਚਰਿ ਕੈ ॥ लहैं कहार पालकी चरि कै ॥ ਤ੍ਯੋਂ ਤ੍ਯੋਂ ਗਹੈ ਕੰਧ ਦ੍ਰਿੜ ਕਰਿ ਕੈ ॥੧੮॥ त्यों त्यों गहै कंध द्रिड़ करि कै ॥१८॥ ਬਨ ਮੈ ਜਾਇ ਪਾਲਕੀ ਧਰੀ ॥ बन मै जाइ पालकी धरी ॥ ਭਾਂਤਿ ਭਾਂਤਿ ਸੇਤੀ ਰਤਿ ਕਰੀ ॥ भांति भांति सेती रति करी ॥ ਅਮਿਤ ਦਰਬੁ ਚਾਹਿਯੋ ਸੋ ਲਯੋ ॥ अमित दरबु चाहियो सो लयो ॥ ਤ੍ਰਿਯ ਕਰਿ ਤਾਹਿ ਦੇਸ ਲੈ ਗਯੋ ॥੧੯॥ त्रिय करि ताहि देस लै गयो ॥१९॥ ਲਿਖਿ ਪਤਿਯਾ ਡੋਰੀ ਮਹਿ ਧਰੀ ॥ लिखि पतिया डोरी महि धरी ॥ ਮਾਤ ਪਿਤਾ ਤਨ ਇਹੈ ਉਚਰੀ ॥ मात पिता तन इहै उचरी ॥ ਨਰ ਸੁੰਦਰ ਮੋ ਕਹ ਯਹ ਭਾਯੋ ॥ नर सुंदर मो कह यह भायो ॥ ਤਾ ਤੇ ਮੈ ਯਹ ਚਰਿਤ ਬਨਾਯੋ ॥੨੦॥ ता ते मै यह चरित बनायो ॥२०॥ ਵਹ ਧ੍ਰਮਜਾ ਨਹਿ ਹੋਇ ਤਿਹਾਰੀ ॥ वह ध्रमजा नहि होइ तिहारी ॥ ਜੋ ਮੈ ਪਕਰਿ ਪਾਲਕੀ ਡਾਰੀ ॥ जो मै पकरि पालकी डारी ॥ ਕਚ ਅਰਿ ਲਏ ਦੂਰਿ ਕਚ ਕਏ ॥ कच अरि लए दूरि कच कए ॥ ਭੂਖਨ ਬਸਤ੍ਰ ਬਾਲ ਕੇ ਦਏ ॥੨੧॥ भूखन बसत्र बाल के दए ॥२१॥ ਜੋ ਧਨ ਚਹਿਯੋ ਸੋਊ ਸਭ ਲੀਨੋ ॥ जो धन चहियो सोऊ सभ लीनो ॥ ਤਾਤ ਮਾਤ ਕੋ ਦਰਸਨ ਕੀਨੋ ॥ तात मात को दरसन कीनो ॥ ਤੁਮ ਤੇ ਜਬ ਲੈ ਬਿਦਾ ਸਿਧਾਈ ॥ तुम ते जब लै बिदा सिधाई ॥ ਯਾ ਕੇ ਸੰਗ ਤਬੈ ਉਠਿ ਆਈ ॥੨੨॥ या के संग तबै उठि आई ॥२२॥ ਦੋਹਰਾ ॥ दोहरा ॥ ਦੇਸ ਸੁਖੀ ਤੁਮਰੋ ਬਸੋ; ਸੁਖੀ ਰਹਹੁ ਤੁਮ ਤਾਤ! ॥ देस सुखी तुमरो बसो; सुखी रहहु तुम तात! ॥ ਸੁਖੀ ਦੋਊ ਹਮਹੂੰ ਬਸੈ; ਚਿਰ ਜੀਵੋ ਤੁਮ ਮਾਤ! ॥੨੩॥ सुखी दोऊ हमहूं बसै; चिर जीवो तुम मात! ॥२३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੯॥੨੩੩੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ उनीसवो चरित्र समापतम सतु सुभम सतु ॥११९॥२३३२॥अफजूं॥ |
Dasam Granth |