ਦਸਮ ਗਰੰਥ । दसम ग्रंथ ।

Page 983

ਚੌਪਈ ॥

चौपई ॥

ਭੀਖ ਮਾਗਿ ਮਿਤਵਾ ਪਹਿ ਗਈ ॥

भीख मागि मितवा पहि गई ॥

ਪੂਤਨ ਮੁੰਡ ਦਿਖਾਵਤ ਭਈ ॥

पूतन मुंड दिखावत भई ॥

ਤੋਰੇ ਲੀਏ ਦੋਊ ਮੈ ਮਾਰੇ ॥

तोरे लीए दोऊ मै मारे ॥

ਅਬ ਭੋਗਹੁ ਮੁਹਿ ਆਨਿ ਪਿਯਾਰੇ! ॥੧੦॥

अब भोगहु मुहि आनि पियारे! ॥१०॥

ਦੁਹਕਰ ਕਰਮ ਜਾਰਿ ਲਖਿ ਲਯੋ ॥

दुहकर करम जारि लखि लयो ॥

ਪਹਰ ਏਕ ਮਿਰਤਕ ਸੌ ਭਯੋ ॥

पहर एक मिरतक सौ भयो ॥

ਦੁਤਿਯ ਪਹਰ ਆਨਿ ਜਬ ਲਾਗਿਯੋ ॥

दुतिय पहर आनि जब लागियो ॥

ਚਿਤ੍ਯੋ ਛੋਰਿ ਮੂਰਛਨਾ ਜਾਗਿਯੋ ॥੧੧॥

चित्यो छोरि मूरछना जागियो ॥११॥

ਸਵੈਯਾ ॥

सवैया ॥

ਤਜਿਹੂੰ ਨ ਸਕੈ ਰਮਿਹੂੰ ਨ ਸਕੈ; ਇਹ ਭਾਂਤਿ ਕੀ ਆਨਿ ਬਨੀ ਦੁਚਿਤਾਈ ॥

तजिहूं न सकै रमिहूं न सकै; इह भांति की आनि बनी दुचिताई ॥

ਬੈਠ ਸਕੈ ਉਠਿਹੂੰ ਨ ਸਕੈ; ਕਹਿਹੂੰ ਨ ਸਕੈ ਕਛੁ ਬਾਤ ਬਨਾਈ ॥

बैठ सकै उठिहूं न सकै; कहिहूं न सकै कछु बात बनाई ॥

ਤ੍ਯਾਗਿ ਸਕੈ ਗਰ ਲਾਗਿ ਸਕੈ; ਰਸ ਪਾਗਿ ਸਕੈ ਨ ਇਹੈ ਠਹਰਾਈ ॥

त्यागि सकै गर लागि सकै; रस पागि सकै न इहै ठहराई ॥

ਝੂਲਿ ਗਿਰਿਯੋ ਛਿਤ ਭੁਲ ਗਈ; ਸੁਧਿ ਕਾ ਗਤਿ ਮੋਰੇ ਬਿਸ੍ਵਾਸ ਬਨਾਈ ॥੧੨॥

झूलि गिरियो छित भुल गई; सुधि का गति मोरे बिस्वास बनाई ॥१२॥

ਚੌਪਈ ॥

चौपई ॥

ਪਹਰ ਏਕ ਬੀਤੇ ਪੁਨ ਜਾਗਿਯੋ ॥

पहर एक बीते पुन जागियो ॥

ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ ॥

त्रसत त्रिया के गर सो लागियो ॥

ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ ॥

जो त्रिय कहियो वहै तिन कीनो ॥

ਬਹੁਰਿ ਨਾਹਿ ਕੋ ਨਾਮੁ ਨ ਲੀਨੋ ॥੧੩॥

बहुरि नाहि को नामु न लीनो ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੮॥੨੩੦੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठारह चरित्र समापतम सतु सुभम सतु ॥११८॥२३०९॥अफजूं॥


ਚੌਪਈ ॥

चौपई ॥

ਤਿਰਹੁਤ ਮੈ ਤਿਰਹੁਤ ਪੁਰ ਭਾਰੋ ॥

तिरहुत मै तिरहुत पुर भारो ॥

ਤਿਹੂੰ ਲੋਕ ਭੀਤਰ ਉਜਿਯਾਰੋ ॥

तिहूं लोक भीतर उजियारो ॥

ਜੰਤ੍ਰ ਕਲਾ ਰਾਨੀ ਇਕ ਤਾ ਕੇ ॥

जंत्र कला रानी इक ता के ॥

ਰੁਦ੍ਰ ਕਲਾ ਦੁਹਿਤਾ ਗ੍ਰਿਹ ਵਾ ਕੇ ॥੧॥

रुद्र कला दुहिता ग्रिह वा के ॥१॥

ਲਰਿਕਾਪਨ ਤਾ ਕੋ ਜਬ ਗਯੋ ॥

लरिकापन ता को जब गयो ॥

ਜੋਬਨ ਆਇ ਦਮਾਮੋ ਦਯੋ ॥

जोबन आइ दमामो दयो ॥

ਇਕ ਨ੍ਰਿਪ ਸੁਤ ਸੁੰਦਰ ਤਿਹ ਲਹਿਯੋ ॥

इक न्रिप सुत सुंदर तिह लहियो ॥

ਹਰ ਅਰਿ ਸਰ ਤਾ ਕੋ ਤਨ ਦਹਿਯੋ ॥੨॥

हर अरि सर ता को तन दहियो ॥२॥

ਦੋਹਰਾ ॥

दोहरा ॥

ਨ੍ਰਿਪ ਸੁਤ ਅਤਿ ਸੁੰਦਰ ਘਨੋ; ਸੰਬਰਾਤ੍ਰਿ ਤਿਹ ਨਾਮ ॥

न्रिप सुत अति सुंदर घनो; स्मबरात्रि तिह नाम ॥

ਤੰਤ੍ਰ ਕਲਾ ਤਾ ਕੌ ਸਦਾ; ਜਪਤ ਆਠਹੂੰ ਜਾਮ ॥੩॥

तंत्र कला ता कौ सदा; जपत आठहूं जाम ॥३॥

ਅੜਿਲ ॥

अड़िल ॥

ਭੇਜਿ ਸਹਚਰੀ ਤਾਹਿ; ਬੁਲਾਯੋ ਨਿਜੁ ਸਦਨ ॥

भेजि सहचरी ताहि; बुलायो निजु सदन ॥

ਕਾਮ ਭੋਗ ਤਿਹ ਸੰਗ ਕਰਿਯੋ; ਤ੍ਰਿਯ ਛੋਰਿ ਮਨ ॥

काम भोग तिह संग करियो; त्रिय छोरि मन ॥

ਭਾਂਤਿ ਭਾਂਤਿ ਕੈ ਆਸਨ; ਲਏ ਸੁਧਾਰਿ ਕੈ ॥

भांति भांति कै आसन; लए सुधारि कै ॥

ਹੋ ਚੁੰਬਨ ਲਿੰਗਨ ਕਿਯ; ਮਤ ਕੋਕ ਬਿਚਾਰਿ ਕੈ ॥੪॥

हो चु्मबन लिंगन किय; मत कोक बिचारि कै ॥४॥

ਦੋਹਰਾ ॥

दोहरा ॥

ਜੰਤ੍ਰ ਕਲਾ ਤਿਹ ਬਾਲ ਕੀ; ਮਾਤ ਗਈ ਤਬ ਆਇ ॥

जंत्र कला तिह बाल की; मात गई तब आइ ॥

ਤੰਤ੍ਰ ਕਲਾ ਤਾ ਤੇ ਤ੍ਰਸਤ; ਮੀਤਹਿ ਲਯੋ ਦੁਰਾਇ ॥੫॥

तंत्र कला ता ते त्रसत; मीतहि लयो दुराइ ॥५॥

ਚੌਪਈ ॥

चौपई ॥

ਕੇਸਾਂਤਕ ਤਿਨ ਤੁਰਤ ਮੰਗਾਯੋ ॥

केसांतक तिन तुरत मंगायो ॥

ਲੀਪਿ ਸਮਸ ਤਾ ਕੀ ਸੋ ਲਾਯੋ ॥

लीपि समस ता की सो लायो ॥

ਤਬ ਸਭ ਕੇਸ ਦੂਰ ਹ੍ਵੈ ਗਏ ॥

तब सभ केस दूर ह्वै गए ॥

ਰਾਜ ਕੁਮਾਰ ਤ੍ਰਿਯਾ ਸੇ ਭਏ ॥੬॥

राज कुमार त्रिया से भए ॥६॥

ਦੋਹਰਾ ॥

दोहरा ॥

ਸਕਲ ਬਸਤ੍ਰ ਤ੍ਰਿਯ ਕੇ ਧਰੇ; ਪਹਿਰਿ ਸੁ ਭੂਖਨ ਅੰਗ ॥

सकल बसत्र त्रिय के धरे; पहिरि सु भूखन अंग ॥

ਨਿਰਖਤ ਛਬਿ ਸ੍ਰੀ ਰੁਦ੍ਰ ਕੇ; ਜਰਿਯੋ ਜਗਤ ਅਨੰਗ ॥੭॥

निरखत छबि स्री रुद्र के; जरियो जगत अनंग ॥७॥

ਚੌਪਈ ॥

चौपई ॥

ਨਾਰਿ ਭੇਖਿ ਤਾ ਕੋ ਪਹਿਰਾਈ ॥

नारि भेखि ता को पहिराई ॥

ਆਪਨ ਟਰਿ ਮਾਤਾ ਪਹਿ ਆਈ ॥

आपन टरि माता पहि आई ॥

ਧਰਮ ਭਗਨਿ ਨ੍ਰਿਪ ਸੁਤ ਠਹਰਾਯੋ ॥

धरम भगनि न्रिप सुत ठहरायो ॥

ਜਾਇ ਸਭਨ ਸੌ ਭੇਦ ਜਤਾਯੋ ॥੮॥

जाइ सभन सौ भेद जतायो ॥८॥

TOP OF PAGE

Dasam Granth