ਦਸਮ ਗਰੰਥ । दसम ग्रंथ । |
Page 977 ਕਾਨਨ ਜੇਤਿਕ ਥੇ ਤਿਹ ਦੇਸ; ਸਭੈ ਅਥਿਤੇਸ ਕੋ ਬਾਲ ਦਿਖਾਏ ॥ कानन जेतिक थे तिह देस; सभै अथितेस को बाल दिखाए ॥ ਕਾਂਖ ਤੇ ਕੰਕਨ ਕੁੰਡਲ ਕਾਢਿ; ਜਰਾਵਕਿ ਜੇਬ ਜਰੇ ਪਹਿਰਾਏ ॥ कांख ते कंकन कुंडल काढि; जरावकि जेब जरे पहिराए ॥ ਮੋਹਿ ਰਹਿਯੋ ਤਿਹ ਕੌ ਲਖਿ ਕੈ ਮੁਨਿ; ਜੋਗ ਕੈ ਨ੍ਯਾਸ ਸਭੈ ਬਿਸਰਾਏ ॥ मोहि रहियो तिह कौ लखि कै मुनि; जोग कै न्यास सभै बिसराए ॥ ਕਾਹੂੰ ਪ੍ਰਬੋਧ ਕਿਯੋ ਨਹਿ ਤਾ ਕਹ; ਆਪਨ ਹੀ ਗ੍ਰਿਹ ਮੈ ਮੁਨਿ ਆਏ ॥੨੨॥ काहूं प्रबोध कियो नहि ता कह; आपन ही ग्रिह मै मुनि आए ॥२२॥ ਦੋਹਰਾ ॥ दोहरा ॥ ਸਾਤ ਸੁਤਾ ਆਗੇ ਕਰੀ; ਤੀਨੁ ਤ੍ਰਿਯਹਿ ਸੁਤ ਲੀਨ ॥ सात सुता आगे करी; तीनु त्रियहि सुत लीन ॥ ਇਕ ਕਾਂਧੇ ਇਕ ਕਾਂਖ ਮੈ; ਖਸਟਮ ਮੁਨਿ ਸਿਰ ਦੀਨ ॥੨੩॥ इक कांधे इक कांख मै; खसटम मुनि सिर दीन ॥२३॥ ਤੋਟਕ ਛੰਦ ॥ तोटक छंद ॥ ਪੁਰ ਮੈ ਰਿਖਿ ਆਇ ਸੁਨੇ ਜਬ ਹੀ ॥ पुर मै रिखि आइ सुने जब ही ॥ ਜਨ ਪੂਜਨ ਤਾਹਿ ਚਲੇ ਸਭ ਹੀ ॥ जन पूजन ताहि चले सभ ही ॥ ਚਿਤ ਭਾਤਹਿ ਭਾਂਤਿ ਅਨੰਦਿਤ ਹ੍ਵੈ ॥ चित भातहि भांति अनंदित ह्वै ॥ ਬ੍ਰਿਧ ਬਾਲ ਨ ਜ੍ਵਾਨ ਰਹਿਯੋ ਘਰ ਕ੍ਵੈ ॥੨੪॥ ब्रिध बाल न ज्वान रहियो घर क्वै ॥२४॥ ਸਭ ਹੀ ਕਰ ਕੁੰਕਮ ਫੂਲ ਲੀਏ ॥ सभ ही कर कुंकम फूल लीए ॥ ਮੁਨਿ ਊਪਰ ਵਾਰਿ ਕੈ ਡਾਰਿ ਦੀਏ ॥ मुनि ऊपर वारि कै डारि दीए ॥ ਲਖਿ ਕੈ ਤਿਨ ਕੌ ਰਿਖਿ ਯੌ ਹਰਖਿਯੋ ॥ लखि कै तिन कौ रिखि यौ हरखियो ॥ ਤਬ ਹੀ ਘਨ ਸਾਵਨ ਜ੍ਯੋ ਬਰਖਿਯੋ ॥੨੫॥ तब ही घन सावन ज्यो बरखियो ॥२५॥ ਦੋਹਰਾ ॥ दोहरा ॥ ਬਰਖਿਯੋ ਤਹਾ ਅਸੇਖ ਜਲ; ਹਰਖੇ ਲੋਕ ਅਪਾਰ ॥ बरखियो तहा असेख जल; हरखे लोक अपार ॥ ਭਯੋ ਸੁਕਾਲ ਦੁਕਾਲ ਤੇ; ਐਸੇ ਚਰਿਤ ਨਿਹਾਰਿ ॥੨੬॥ भयो सुकाल दुकाल ते; ऐसे चरित निहारि ॥२६॥ ਤੋਟਕ ਛੰਦ ॥ तोटक छंद ॥ ਘਨ ਜ੍ਯੋ ਬਰਖਿਯੋ ਸੁ ਘਨੋ ਤਹ ਆਈ ॥ घन ज्यो बरखियो सु घनो तह आई ॥ ਪੁਨਿ ਲੋਕਨ ਕੇ ਉਪਜੀ ਦੁਚਿਤਾਈ ॥ पुनि लोकन के उपजी दुचिताई ॥ ਜਬ ਲੌ ਗ੍ਰਿਹ ਤੇ ਰਿਖਿ ਰਾਜ ਨ ਜੈ ਹੈ ॥ जब लौ ग्रिह ते रिखि राज न जै है ॥ ਤਬ ਲੌ ਗਿਰਿ ਗਾਵ ਬਰਾਬਰਿ ਹ੍ਵੈ ਹੈ ॥੨੭॥ तब लौ गिरि गाव बराबरि ह्वै है ॥२७॥ ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ ॥ तब ही तिह पात्रहि बोलि लियो ॥ ਨਿਜੁ ਆਧਿਕ ਦੇਸ ਬਟਾਇ ਦਿਯੋ ॥ निजु आधिक देस बटाइ दियो ॥ ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ ॥ पुनि ताहि कहियो रिखि कौ तुम टारो ॥ ਪੁਰ ਬਾਸਿਨ ਕੋ ਸਭ ਸੋਕ ਨਿਵਾਰੋ ॥੨੮॥ पुर बासिन को सभ सोक निवारो ॥२८॥ ਸਵੈਯਾ ॥ सवैया ॥ ਬੈਸ ਬਿਤੀ ਬਸਿ ਬਾਮਹੁ ਕੇ; ਬਿਸੁਨਾਥ ਕਹੂੰ ਹਿਯ ਮੈ ਨ ਸਰਿਯੋ ॥ बैस बिती बसि बामहु के; बिसुनाथ कहूं हिय मै न सरियो ॥ ਬਿਸੰਭਾਰ ਭਯੋ, ਬਰਰਾਤ ਕਹਾ? ਬਿਨੁ ਬੇਦ ਕੇ ਬਾਦਿ ਬਿਬਾਦਿ ਬਰਿਯੋ ॥ बिस्मभार भयो, बररात कहा? बिनु बेद के बादि बिबादि बरियो ॥ ਬਹਿ ਕੈ ਬਲੁ ਕੈ ਬਿਝੁ ਕੈ ਉਝ ਕੈ; ਤੁਹਿ ਕਾਲ ਕੋ ਖ੍ਯਾਲ ਕਹਾ ਬਿਸਰਿਯੋ? ॥ बहि कै बलु कै बिझु कै उझ कै; तुहि काल को ख्याल कहा बिसरियो? ॥ ਬਨਿ ਕੈ ਤਨਿ ਕੈ ਬਿਹਰੌ ਪੁਰ ਮੈ; ਜੜ! ਲਾਜਹਿ ਲਾਜ ਕੁਕਾਜ ਕਰਿਯੋ ॥੨੯॥ बनि कै तनि कै बिहरौ पुर मै; जड़! लाजहि लाज कुकाज करियो ॥२९॥ ਦੋਹਰਾ ॥ दोहरा ॥ ਬਚਨ ਸੁਨਤ ਐਸੋ ਮੁਨਿਜ; ਮਨ ਮੈ ਕਿਯੋ ਬਿਚਾਰ ॥ बचन सुनत ऐसो मुनिज; मन मै कियो बिचार ॥ ਤੁਰਤ ਬਨਹਿ ਪੁਰਿ ਛੋਰਿ ਕੈ; ਉਠਿ ਭਾਜਿਯੋ ਬਿਸੰਭਾਰ ॥੩੦॥ तुरत बनहि पुरि छोरि कै; उठि भाजियो बिस्मभार ॥३०॥ ਪ੍ਰਿਥਮ ਆਨਿ ਕਾਢਿਯੋ ਰਿਖਹਿ; ਮੇਘ ਲਯੋ ਬਰਖਾਇ ॥ प्रिथम आनि काढियो रिखहि; मेघ लयो बरखाइ ॥ ਅਰਧ ਰਾਜ ਤਿਹ ਨ੍ਰਿਪਤਿ ਕੋ; ਲੀਨੌ ਆਪੁ ਬਟਾਇ ॥੩੧॥ अरध राज तिह न्रिपति को; लीनौ आपु बटाइ ॥३१॥ ਸਤ ਟਾਰਿਯੋ ਤਿਹ ਮੁਨਿਜ ਕੋ; ਅਰਧ ਦੇਸ ਕੌ ਪਾਇ ॥ सत टारियो तिह मुनिज को; अरध देस कौ पाइ ॥ ਭਾਂਤਿ ਭਾਂਤਿ ਕੇ ਸੁਖ ਕਰੇ; ਹ੍ਰਿਦੈ ਹਰਖ ਉਪਜਾਇ ॥੩੨॥ भांति भांति के सुख करे; ह्रिदै हरख उपजाइ ॥३२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੪॥੨੨੩੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ चौदस चरित्र समापतम सतु सुभम सतु ॥११४॥२२३९॥अफजूं॥ ਦੋਹਰਾ ॥ दोहरा ॥ ਰਿਖੀ ਗੌਤਮ ਬਨ ਮੈ ਬਸੈ; ਤਾਹਿ ਅਹਿਲ੍ਯਾ ਤ੍ਰੀਯ ॥ रिखी गौतम बन मै बसै; ताहि अहिल्या त्रीय ॥ ਮਨਸਾ ਬਾਚਾ ਕਰਮਨਾ; ਬਸਿ ਕਰਿ ਰਾਖਿਯੋ ਪੀਯ ॥੧॥ मनसा बाचा करमना; बसि करि राखियो पीय ॥१॥ |
Dasam Granth |