ਦਸਮ ਗਰੰਥ । दसम ग्रंथ । |
Page 976 ਜੋਬਨ ਜੇਬ ਜਗੇ ਅਤਿ ਹੀ; ਇਕ ਮਾਨਨਿ ਕਾਨਨ ਬੀਚ ਬਿਰਾਜੈ ॥ जोबन जेब जगे अति ही; इक माननि कानन बीच बिराजै ॥ ਨੀਲ ਨਿਚੋਲ ਸੇ ਨੈਨ ਲਸੈ; ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ ॥ नील निचोल से नैन लसै; दुति देखि मनोजव को मनु लाजै ॥ ਕੋਕ ਕਪੋਤ ਕਲਾਨਿਧਿ ਕੇਹਰਿ; ਕੀਰ ਕੁਰੰਗ ਕਹੀ ਕਿਹ ਕਾਜੈ? ॥ कोक कपोत कलानिधि केहरि; कीर कुरंग कही किह काजै? ॥ ਸੋਕ ਮਿਟੈ ਨਿਰਖੇ ਸਭ ਹੀ ਛਬਿ; ਆਨੰਦ ਕੌ ਹਿਯ ਮੈ ਉਪਰਾਜੈ ॥੧੫॥ सोक मिटै निरखे सभ ही छबि; आनंद कौ हिय मै उपराजै ॥१५॥ ਚਿਤ ਬਿਚਾਰ ਕਿਯੋ ਅਪਨੇ; ਮਨ ਕੋ, ਮੁਨਿ ਹੈ ਯਹ ਤਾਹਿ ਨਿਹਾਰੌ ॥ चित बिचार कियो अपने; मन को, मुनि है यह ताहि निहारौ ॥ ਦੇਵ ਅਦੇਵ ਕਿ ਜਛ ਭੁਜੰਗ; ਕਿਧੌ ਨਰ ਦੇਵ ਰੁ ਦੇਵ ਬਿਚਾਰੌ ॥ देव अदेव कि जछ भुजंग; किधौ नर देव रु देव बिचारौ ॥ ਰਾਜ ਕੁਮਾਰਿ ਬਿਰਾਜਤ ਹੈ ਕੋਊ; ਤਾ ਪਰ ਆਜ ਸਭੈ ਤਨ ਵਾਰੌ ॥ राज कुमारि बिराजत है कोऊ; ता पर आज सभै तन वारौ ॥ ਯਾਹੀ ਕੋ ਤੀਰ ਰਹੌ ਦਿਨ ਰੈਨਿ; ਕਰੌ ਤਪਸ੍ਯਾ ਬਨ ਬੀਚ ਬਿਹਾਰੌ ॥੧੬॥ याही को तीर रहौ दिन रैनि; करौ तपस्या बन बीच बिहारौ ॥१६॥ ਜਾਇ ਪ੍ਰਨਾਮ ਕਿਯੋ ਤਿਹ ਕੋ; ਸੁਨਿ ਬਾਤ ਕਹੋ ਹਮ ਸੌ ਤੁਮ ਕੋ ਹੈ? ॥ जाइ प्रनाम कियो तिह को; सुनि बात कहो हम सौ तुम को है? ॥ ਦੇਵ ਅਦੇਵਨ ਕੀ ਦੁਹਿਤ ਕਿਧੌ? ਰਾਮ ਕੀ ਬਾਮ ਹੁਤੀ ਬਨ ਸੋਹੈ? ॥ देव अदेवन की दुहित किधौ? राम की बाम हुती बन सोहै? ॥ ਰਾਜਸਿਰੀ ਕਿਧੌ ਰਾਜ ਕੁਮਾਰਿ ਤੂ? ਜਛ ਭੁਜੰਗਨ ਕੇ ਮਨ ਮੋਹੈ ॥ राजसिरी किधौ राज कुमारि तू? जछ भुजंगन के मन मोहै ॥ ਸਾਚ ਉਚਾਰੁ ਸਚੀ ਕਿ ਸਿਵਾ? ਕਿ ਤੁਹੀ ਰਤਿ ਹੈ? ਪਤਿ ਕੋ ਮਗੁ ਜੋਹੈ ॥੧੭॥ साच उचारु सची कि सिवा? कि तुही रति है? पति को मगु जोहै ॥१७॥ ਨਾਥ! ਸਚੀ ਰਤਿ ਹੌ ਨ ਸਿਵਾ ਨਹਿ; ਹੌਗੀ ਨ ਰਾਜ ਕੁਮਾਰ ਕੀ ਜਾਈ ॥ नाथ! सची रति हौ न सिवा नहि; हौगी न राज कुमार की जाई ॥ ਰਾਜਸਿਰੀ ਨਹਿ ਜਛ ਭੁਜੰਗਨਿ; ਦੇਵ ਅਦੇਵ ਨਹੀ ਉਪਜਾਈ ॥ राजसिरी नहि जछ भुजंगनि; देव अदेव नही उपजाई ॥ ਰਾਮ ਕੀ ਬਾਮ ਨ ਹੋ ਅਥਿਤੀਸ! ਰਿਖੀਸ ਉਦਾਲਕ ਕੀ ਤ੍ਰਿਯ ਜਾਈ ॥ राम की बाम न हो अथितीस! रिखीस उदालक की त्रिय जाई ॥ ਏਕੁ ਜੁਗੀਸ ਸੁਨੇ ਤੁਮਹੂੰ; ਤਿਹ ਤੇ ਤੁਮਰੇ ਬਰਬੇ ਕਹ ਆਈ ॥੧੮॥ एकु जुगीस सुने तुमहूं; तिह ते तुमरे बरबे कह आई ॥१८॥ ਚੰਚਲ ਨੈਨ ਕਿ ਚੰਚਲਤਾਈ ਸੋ; ਟਾਮਨ ਸੌ ਤਿਹ ਕੋ ਕਰਿ ਦੀਨੋ ॥ चंचल नैन कि चंचलताई सो; टामन सौ तिह को करि दीनो ॥ ਹਾਵ ਸੁ ਭਾਵ ਦਿਖਾਇ ਘਨੇ; ਛਿਨਕੇਕ ਬਿਖੈ ਮੁਨਿ ਜੂ ਬਸਿ ਕੀਨੋ ॥ हाव सु भाव दिखाइ घने; छिनकेक बिखै मुनि जू बसि कीनो ॥ ਪਾਗ ਬੰਧਾਇ ਜਟਾਨ ਮੁੰਡਾਇ; ਸੁ ਭੂਖਨ ਅੰਗ ਬਨਾਇ ਨਵੀਨੋ ॥ पाग बंधाइ जटान मुंडाइ; सु भूखन अंग बनाइ नवीनो ॥ ਜੀਤਿ ਗੁਲਾਮ ਕਿਯੋ ਅਪਨੌ; ਤਿਹ ਤਾਪਸ ਤੇ ਗ੍ਰਿਸਤੀ ਕਰਿ ਲੀਨੋ ॥੧੯॥ जीति गुलाम कियो अपनौ; तिह तापस ते ग्रिसती करि लीनो ॥१९॥ ਤਾਪਸਤਾਈ ਕੋ ਤ੍ਯਾਗ ਤਪੀਸ੍ਵਰ; ਤਾ ਤ੍ਰਿਯ ਪੈ ਚਿਤ ਕੈ ਉਰਝਾਯੋ ॥ तापसताई को त्याग तपीस्वर; ता त्रिय पै चित कै उरझायो ॥ ਪਾਇ ਬ੍ਰਤੋਤਮ ਕੌ ਤਰੁਨੀ; ਤਨ ਸੋਕ ਨਿਵਾਰਿ ਅਸੋਕੁਪਜਾਯੋ ॥ पाइ ब्रतोतम कौ तरुनी; तन सोक निवारि असोकुपजायो ॥ ਭਾਂਤਿ ਅਨੇਕ ਬਿਹਾਰਤ ਸੁੰਦਰ; ਸਾਤ ਸੁਤਾ ਖਟ ਪੂਤੁਪਜਾਯੋ ॥ भांति अनेक बिहारत सुंदर; सात सुता खट पूतुपजायो ॥ ਤ੍ਯਾਗ ਦਯੇ ਬਨ ਕੋ ਬਸਿਬੋ; ਪੁਰ ਭੀਤਰ ਕੋ ਬਸਿਯੋ ਮਨ ਭਾਯੋ ॥੨੦॥ त्याग दये बन को बसिबो; पुर भीतर को बसियो मन भायो ॥२०॥ ਏਕ ਮਹਾ ਬਨ ਹੈ ਸੁਨਿ ਹੋ ਮੁਨਿ! ਆਜੁ ਚਲੈ ਤਹ ਜਾਇ ਬਿਹਾਰੈ ॥ एक महा बन है सुनि हो मुनि! आजु चलै तह जाइ बिहारै ॥ ਫੂਲ ਘਨੇ ਫਲ ਰਾਜਤ ਸੁੰਦਰ; ਫੂਲਿ ਰਹੇ ਜਮੁਨਾ ਕੇ ਕਿਨਾਰੈ ॥ फूल घने फल राजत सुंदर; फूलि रहे जमुना के किनारै ॥ ਤ੍ਯਾਗ ਬਿਲੰਬ ਚਲੋ ਤਿਤ ਕੋ; ਤੁਮ ਕਾਨਨ ਸੋ ਰਮਨੀਯ ਨਿਹਾਰੈ ॥ त्याग बिल्मब चलो तित को; तुम कानन सो रमनीय निहारै ॥ ਕੇਲ ਕਰੈ ਮਿਲਿ ਆਪਸ ਮੈ ਦੋਊ; ਕੰਦ੍ਰਪ ਕੌ ਸਭ ਦ੍ਰਪ ਨਿਵਾਰੈ ॥੨੧॥ केल करै मिलि आपस मै दोऊ; कंद्रप कौ सभ द्रप निवारै ॥२१॥ |
Dasam Granth |