ਦਸਮ ਗਰੰਥ । दसम ग्रंथ ।

Page 973

ਏਕ ਹੇਰਿ ਤ੍ਰਿਯ ਰਾਵ ਲੁਭਾਨੋ ॥

एक हेरि त्रिय राव लुभानो ॥

ਨਿਜੁ ਤ੍ਰਿਯ ਸੰਗ ਨੇਹ ਘਟ ਮਾਨੋ ॥

निजु त्रिय संग नेह घट मानो ॥

ਜਬ ਇਹ ਕ੍ਰਿਸਨ ਕੁਅਰਿ ਸੁਨਿ ਪਾਈ ॥

जब इह क्रिसन कुअरि सुनि पाई ॥

ਰਾਜਾ ਪੈ ਚਿਤ ਤੇ ਖੁਨਸਾਈ ॥੫॥

राजा पै चित ते खुनसाई ॥५॥

ਕ੍ਰਿਸਨ ਕੁਅਰਿ ਚਿਤ ਅਧਿਕ ਰਿਸਾਈ ॥

क्रिसन कुअरि चित अधिक रिसाई ॥

ਮਨ ਮੈ ਘਾਤ ਯਹੈ ਠਹਰਾਈ ॥

मन मै घात यहै ठहराई ॥

ਦੁਹਕਰਿ ਕਰਿ ਮੈ ਆਜੁ ਸੁ ਕਰਿਹੋ ॥

दुहकरि करि मै आजु सु करिहो ॥

ਨ੍ਰਿਪਹ ਸੰਘਾਰਿ ਆਪੁ ਪੁਨਿ ਮਰਿਹੋ ॥੬॥

न्रिपह संघारि आपु पुनि मरिहो ॥६॥

ਦੋਹਰਾ ॥

दोहरा ॥

ਤਬ ਰਾਨੀ ਚਿਤ ਤੇ ਜਰੀ; ਮਨ ਮੈ ਅਧਿਕ ਰਿਸਾਇ ॥

तब रानी चित ते जरी; मन मै अधिक रिसाइ ॥

ਜ੍ਯੋਂ ਸੀਸੋ ਸਰ ਕੇ ਲਗੇ; ਤੂਟਿ ਤਰਕ ਦੈ ਜਾਇ ॥੭॥

ज्यों सीसो सर के लगे; तूटि तरक दै जाइ ॥७॥

ਪਠੈ ਦੂਤ ਰਾਜੈ ਤੁਰਤ; ਲੀਨੀ ਤਰੁਨਿ ਬੁਲਾਇ ॥

पठै दूत राजै तुरत; लीनी तरुनि बुलाइ ॥

ਗਰਬ ਪ੍ਰਹਰਿ ਝਖ ਕੇਤੁ ਕੋ; ਸੋਇ ਰਹੈ ਸੁਖੁ ਪਾਇ ॥੮॥

गरब प्रहरि झख केतु को; सोइ रहै सुखु पाइ ॥८॥

ਚੌਪਈ ॥

चौपई ॥

ਜਬ ਐਸੇ ਰਾਨੀ ਸੁਨਿ ਪਾਈ ॥

जब ऐसे रानी सुनि पाई ॥

ਜਮਧਰ ਲਏ ਹਾਥ ਮੋ ਆਈ ॥

जमधर लए हाथ मो आई ॥

ਬਿਸਨ ਸਿੰਘ ਪਤਿ ਪ੍ਰਥਮ ਸੰਘਾਰਿਯੋ ॥

बिसन सिंघ पति प्रथम संघारियो ॥

ਤਾ ਪਾਛੇ ਤਿਹ ਤ੍ਰਿਯ ਕੋ ਮਾਰਿਯੋ ॥੯॥

ता पाछे तिह त्रिय को मारियो ॥९॥

ਦੋਹਰਾ ॥

दोहरा ॥

ਮਾਰਿ ਮਾਸ ਤ੍ਰਿਯ ਤਵਨ ਕੋ; ਰਾਂਧਿ ਲਯੋ ਤਿਹ ਕਾਲ ॥

मारि मास त्रिय तवन को; रांधि लयो तिह काल ॥

ਸਦਨ ਏਕ ਉਮਰਾਵ ਕੇ; ਭੇਜ ਦਯੋ ਤਤਕਾਲ ॥੧੦॥

सदन एक उमराव के; भेज दयो ततकाल ॥१०॥

ਮਾਸ ਜਾਨਿ ਤਾ ਕੋ ਤੁਰਤ; ਚਾਬਿ ਗਏ ਸਭ ਸੋਇ ॥

मास जानि ता को तुरत; चाबि गए सभ सोइ ॥

ਭਲੋ ਭਲੋ ਸਭ ਕੋ ਕਹੈ; ਭੇਦ ਨ ਪਾਵੈ ਕੋਇ ॥੧੧॥

भलो भलो सभ को कहै; भेद न पावै कोइ ॥११॥

ਹਾਥ ਪਾਵ ਨ੍ਰਿਪ ਕੇ ਸਕਲ; ਸੰਗ ਮੁਤਹਰੀ ਤੋਰਿ ॥

हाथ पाव न्रिप के सकल; संग मुतहरी तोरि ॥

ਸੀੜਨ ਪਰ ਤੇ ਆਨਿ ਕੈ; ਦਯੋ ਧਰਨਿ ਕਹ ਛੋਰਿ ॥੧੨॥

सीड़न पर ते आनि कै; दयो धरनि कह छोरि ॥१२॥

ਮਦਰਾ ਕੇ ਮਦ ਸੋ ਛਕ੍ਯੋ; ਉਰ ਜਮਧਰ ਕੀ ਖਾਇ ॥

मदरा के मद सो छक्यो; उर जमधर की खाइ ॥

ਸੀੜਿਨ ਤੇ ਖਿਸਕਤ ਨ੍ਰਿਪਤ; ਪਰਿਯੋ ਧਰਨਿ ਪਰ ਆਇ ॥੧੩॥

सीड़िन ते खिसकत न्रिपत; परियो धरनि पर आइ ॥१३॥

ਸ੍ਰੋਨਤ ਸੋ ਭੀਜਤ ਭਈ; ਸਕਲ ਧਰਨਿ ਸਰਬੰਗ ॥

स्रोनत सो भीजत भई; सकल धरनि सरबंग ॥

ਆਨਿ ਤਰੇ ਰਾਜਾ ਪਰਿਯੋ; ਲਗੇ ਕਟਾਰੀ ਅੰਗ ॥੧੪॥

आनि तरे राजा परियो; लगे कटारी अंग ॥१४॥

ਚੌਪਈ ॥

चौपई ॥

ਜਬ ਨ੍ਰਿਪ ਮਰਿਯੋ ਤ੍ਰਿਯਹਿ ਲਖਿ ਪਾਯੋ ॥

जब न्रिप मरियो त्रियहि लखि पायो ॥

ਭਾਂਤਿ ਭਾਂਤਿ ਹ੍ਵੈ ਦੁਖਿਤ ਸੁਨਾਯੋ ॥

भांति भांति ह्वै दुखित सुनायो ॥

ਕੌਨ ਕਾਲ ਗਤਿ ਕਰੀ ਹਮਾਰੀ? ॥

कौन काल गति करी हमारी? ॥

ਰਾਜਾ ਜੂ ਚੁਭਿ ਮਰੇ ਕਟਾਰੀ ॥੧੫॥

राजा जू चुभि मरे कटारी ॥१५॥

ਜਬ ਰਾਨੀ ਹ੍ਵੈ ਦੀਨ ਉਘਾਯੋ ॥

जब रानी ह्वै दीन उघायो ॥

ਬੈਠੇ ਸਭ ਲੋਗਨ ਸੁਨਿ ਪਾਯੋ ॥

बैठे सभ लोगन सुनि पायो ॥

ਤਾ ਕੋ ਸਭ ਪੂਛਨਿ ਮਿਲਿ ਆਏ ॥

ता को सभ पूछनि मिलि आए ॥

ਕੋਨੈ ਦੁਸਟ ਰਾਵ ਜੂ ਘਾਏ? ॥੧੬॥

कोनै दुसट राव जू घाए? ॥१६॥

ਤਬ ਰਾਨੀ ਅਤਿ ਦੁਖਿਤ ਬਖਾਨ੍ਯੋ ॥

तब रानी अति दुखित बखान्यो ॥

ਤਾ ਕੋ ਭੇਦ ਕਛੂ ਨ ਪਛਾਨ੍ਯੋ ॥

ता को भेद कछू न पछान्यो ॥

ਪ੍ਰਥਮ ਰਾਵ ਜੂ ਮਾਸੁ ਮੰਗਾਯੋ ॥

प्रथम राव जू मासु मंगायो ॥

ਆਪੁ ਭਖ੍ਯੋ ਕਛੁ ਭ੍ਰਿਤਨ ਪਠਾਯੋ ॥੧੭॥

आपु भख्यो कछु भ्रितन पठायो ॥१७॥

ਪੁਨਿ ਰਾਜਾ ਜੂ ਅਮਲ ਮੰਗਾਯੋ ॥

पुनि राजा जू अमल मंगायो ॥

ਆਪੁ ਪਿਯੋ ਕਛੁ ਹਮੈ ਪਿਯਾਯੋ ॥

आपु पियो कछु हमै पियायो ॥

ਪੀਏ ਕੈਫ ਕੈ ਅਤਿ ਮਤਿ ਭਏ ॥

पीए कैफ कै अति मति भए ॥

ਸੁਧਿ ਮੈ ਹੁਤੇ ਬਿਸੁਧਿ ਹ੍ਵੈ ਗਏ ॥੧੮॥

सुधि मै हुते बिसुधि ह्वै गए ॥१८॥

ਮਦ ਸੌ ਨ੍ਰਿਪਤਿ ਭਏ ਮਤਵਾਰੇ ॥

मद सौ न्रिपति भए मतवारे ॥

ਖੇਲ ਕਾਜਿ ਗ੍ਰਿਹ ਓਰ ਪਧਾਰੇ ॥

खेल काजि ग्रिह ओर पधारे ॥

ਬਸਿ ਹ੍ਵੈ ਅਧਿਕ ਕਾਮ ਕੇ ਗਯੋ ॥

बसि ह्वै अधिक काम के गयो ॥

ਮੇਰੋ ਹਾਥ ਹਾਥ ਗਹਿ ਲਯੋ ॥੧੯॥

मेरो हाथ हाथ गहि लयो ॥१९॥

TOP OF PAGE

Dasam Granth