ਦਸਮ ਗਰੰਥ । दसम ग्रंथ । |
Page 971 ਚੌਪਈ ॥ चौपई ॥ ਤਵਨ ਨ੍ਰਿਪਤਿ ਇਕ ਤ੍ਰਿਯਹਿ ਨਿਹਾਰਿਯੋ ॥ तवन न्रिपति इक त्रियहि निहारियो ॥ ਭੋਗ ਕਰੌ ਤਿਹ ਸਾਥ ਬਿਚਾਰਿਯੋ ॥ भोग करौ तिह साथ बिचारियो ॥ ਰੈਨਿ ਭਈ ਜਬ ਹੀ ਲਖਿ ਪਾਯੋ ॥ रैनि भई जब ही लखि पायो ॥ ਪਠੈ ਦੂਤ ਗ੍ਰਿਹ ਤਾਹਿ ਬੁਲਾਯੋ ॥੫॥ पठै दूत ग्रिह ताहि बुलायो ॥५॥ ਤਾ ਸੌ ਬੋਲਿ ਅਧਿਕ ਰਤਿ ਮਾਨੀ ॥ ता सौ बोलि अधिक रति मानी ॥ ਪਰ ਤ੍ਰਿਯ ਕਰਿ ਅਪਨੀ ਪਹਿਚਾਨੀ ॥ पर त्रिय करि अपनी पहिचानी ॥ ਤਾ ਕੌ ਚਹਤ ਸਦਨ ਮੈ ਲ੍ਯਾਵੈ ॥ ता कौ चहत सदन मै ल्यावै ॥ ਨਿਜੁ ਨਾਰੀ ਤੇ ਅਤਿ ਡਰ ਪਾਵੈ ॥੬॥ निजु नारी ते अति डर पावै ॥६॥ ਯਹੈ ਬਾਤ ਚਿਤ ਮੈ ਮਥਿ ਰਾਖੀ ॥ यहै बात चित मै मथि राखी ॥ ਕੇਲ ਸਮੈ ਤਾ ਸੌ ਯੌ ਭਾਖੀ ॥ केल समै ता सौ यौ भाखी ॥ ਤਾ ਕੌ ਕਹਿਯੋ ਬਕਤ੍ਰ ਤੇ ਬਰਿਹੋ ॥ ता कौ कहियो बकत्र ते बरिहो ॥ ਰਾਂਕਹੁ ਤੇ ਰਾਨੀ ਲੈ ਕਰਿਹੋ ॥੭॥ रांकहु ते रानी लै करिहो ॥७॥ ਜਬ ਯੌ ਬਚਨ ਤ੍ਰਿਯਹਿ ਸੁਨਿ ਪਾਯੋ ॥ जब यौ बचन त्रियहि सुनि पायो ॥ ਰਾਜ ਹੇਤ ਹਿਯਰੋ ਹੁਲਸਾਯੋ ॥ राज हेत हियरो हुलसायो ॥ ਅਬ ਹੌ ਹ੍ਵੈ ਤ੍ਰਿਯ ਰਹੀ ਤਿਹਾਰੇ ॥ अब हौ ह्वै त्रिय रही तिहारे ॥ ਬਰਿਯੌ ਚਹੋ ਤਬ ਬਰੋ ਪਿਯਾਰੇ! ॥੮॥ बरियौ चहो तब बरो पियारे! ॥८॥ ਏਕ ਬਾਤ ਮੈ ਤੁਮੈ ਬਖਾਨੋ ॥ एक बात मै तुमै बखानो ॥ ਮੇਰੋ ਬਚਨ ਸਾਚ ਜੌ ਮਾਨੋ ॥ मेरो बचन साच जौ मानो ॥ ਜੌ ਜੀਯਤ ਲੌ ਨੇਹ ਨਿਬਾਹੋ ॥ जौ जीयत लौ नेह निबाहो ॥ ਤੋ ਤੁਮ ਆਜੁ ਨ੍ਰਿਪਤਿ! ਮੁਹਿ ਬ੍ਯਾਹੋ ॥੯॥ तो तुम आजु न्रिपति! मुहि ब्याहो ॥९॥ ਜਾ ਸੋ ਨੇਹੁ ਨੈਕਹੂੰ ਕੀਜੈ ॥ जा सो नेहु नैकहूं कीजै ॥ ਤਾ ਕੌ ਪੀਠਿ ਜਿਯਤ ਨਹਿ ਦੀਜੈ ॥ ता कौ पीठि जियत नहि दीजै ॥ ਤਾ ਕੀ ਬਾਹ ਬਿਹਸਿ ਕਰਿ ਗਹਿਯੈ ॥ ता की बाह बिहसि करि गहियै ॥ ਪ੍ਰਾਨ ਜਾਤ ਲੌ ਪ੍ਰੀਤਿ ਨਿਬਹਿਯੈ ॥੧੦॥ प्रान जात लौ प्रीति निबहियै ॥१०॥ ਯਹ ਰਾਨੀ ਜੋ ਧਾਮ ਤਿਹਾਰੈ ॥ यह रानी जो धाम तिहारै ॥ ਤਾ ਕੌ ਡਰ ਹੈ ਹਿਯੈ ਹਮਾਰੇ ॥ ता कौ डर है हियै हमारे ॥ ਤੁਮਹੂੰ ਅਤਿ ਤਾ ਕੇ ਬਸਿ ਪ੍ਯਾਰੇ! ॥ तुमहूं अति ता के बसि प्यारे! ॥ ਜੰਤ੍ਰ ਮੰਤ੍ਰ ਤੰਤ੍ਰਨ ਕੇ ਮਾਰੇ ॥੧੧॥ जंत्र मंत्र तंत्रन के मारे ॥११॥ ਹੌ ਅਬ ਏਕ ਚਰਿਤ੍ਰ ਬਨਾਊ ॥ हौ अब एक चरित्र बनाऊ ॥ ਜਾ ਤੇ ਤੁਮ ਸੇ ਨ੍ਰਿਪ ਕੋ ਪਾਊ ॥ जा ते तुम से न्रिप को पाऊ ॥ ਸਕਲ ਸਤੀ ਕੋ ਸਾਜ ਸਵਰਿਹੌ ॥ सकल सती को साज सवरिहौ ॥ ਅਰੁਨ ਬਸਤ੍ਰ ਅੰਗਨ ਮੈ ਕਰਿਹੌ ॥੧੨॥ अरुन बसत्र अंगन मै करिहौ ॥१२॥ ਤੁਮ ਤਹ ਇਹ ਰਾਨੀ ਸੰਗ ਲੈ ਕੈ ॥ तुम तह इह रानी संग लै कै ॥ ਐਯਹੁ ਆਪੁ ਚਿੰਡੋਲ ਚੜੈ ਕੈ ॥ ऐयहु आपु चिंडोल चड़ै कै ॥ ਤੁਮਹੂੰ ਆਪੁ ਮੋਹਿ ਸਮਝੈਯਹੁ ॥ तुमहूं आपु मोहि समझैयहु ॥ ਰਾਨੀ ਕੌ ਮਮ ਤੀਰ ਪਠੈਯਹੁ ॥੧੩॥ रानी कौ मम तीर पठैयहु ॥१३॥ ਕਹਬੇ ਹੁਤੀ ਸਕਲ ਤਿਨ ਭਾਖੀ ॥ कहबे हुती सकल तिन भाखी ॥ ਸੋ ਸਭ ਰਾਇ ਚਿਤ ਮੈ ਰਾਖੀ ॥ सो सभ राइ चित मै राखी ॥ ਨਿਸੁਪਤਿ ਛਪਿਯੋ ਦਿਨਿਸਿ ਚੜਿ ਆਯੋ ॥ निसुपति छपियो दिनिसि चड़ि आयो ॥ ਬਾਮ ਸਤੀ ਕੋ ਭੇਸ ਬਨਾਯੋ ॥੧੪॥ बाम सती को भेस बनायो ॥१४॥ ਦਿਨ ਭੇ ਚਲੀ ਸਤੀ ਹਠ ਕੈ ਕੈ ॥ दिन भे चली सती हठ कै कै ॥ ਊਚ ਨੀਚ ਸਭਹਿਨ ਸੰਗ ਲੈ ਕੈ ॥ ऊच नीच सभहिन संग लै कै ॥ ਤ੍ਰਿਯ ਸਹਿਤ ਰਾਜ ਹੂੰ ਆਯੋ ॥ त्रिय सहित राज हूं आयो ॥ ਆਨਿ ਸਤੀ ਕੋ ਸੀਸ ਝੁਕਾਯੋ ॥੧੫॥ आनि सती को सीस झुकायो ॥१५॥ ਨ੍ਰਿਪ ਤਿਹ ਕਹਿਯੋ ਸਤੀ ਨਹਿ ਹੂਜੈ ॥ न्रिप तिह कहियो सती नहि हूजै ॥ ਮੋ ਤੈ ਅਮਿਤ ਦਰਬੁ ਕ੍ਯੋ ਨ ਲੀਜੈ ॥ मो तै अमित दरबु क्यो न लीजै ॥ ਹੇ ਰਾਨੀ! ਤੁਮਹੂੰ ਸਮਝਾਵੋ ॥ हे रानी! तुमहूं समझावो ॥ ਜਰਤ ਅਗਨ ਤੇ ਯਾਹਿ ਬਚਾਵੋ ॥੧੬॥ जरत अगन ते याहि बचावो ॥१६॥ ਨ੍ਰਿਪ ਰਾਨੀ ਤਾ ਕੌ ਸਮਝਾਯੋ ॥ न्रिप रानी ता कौ समझायो ॥ ਬਿਹਸਿ ਸਤੀ ਯੌ ਬਚਨ ਸੁਨਾਯੋ ॥ बिहसि सती यौ बचन सुनायो ॥ ਯਹ ਧਨ ਹੈ ਕਿਹ ਕਾਜ ਹਮਾਰੇ? ॥ यह धन है किह काज हमारे? ॥ ਸੁਨੋ ਰਾਵ! ਪ੍ਰਤਿ ਕਹੌ ਤਿਹਾਰੇ ॥੧੭॥ सुनो राव! प्रति कहौ तिहारे ॥१७॥ ਦੋਹਰਾ ॥ दोहरा ॥ ਸੁਨੁ ਰਾਨੀ! ਤੋ ਸੌ ਕਹੌ; ਬਾਤ ਸੁਨੋ ਮਹਾਰਾਜ! ॥ सुनु रानी! तो सौ कहौ; बात सुनो महाराज! ॥ ਪਿਯ ਕਾਰਨ ਜਿਯ ਮੈ ਤਜੌ; ਯਹ ਧਨ ਹੈ ਕਿਹ ਕਾਜ? ॥੧੮॥ पिय कारन जिय मै तजौ; यह धन है किह काज? ॥१८॥ |
Dasam Granth |