ਦਸਮ ਗਰੰਥ । दसम ग्रंथ ।

Page 970

ਹਮਰੋ ਕਛੂ ਸੋਕ ਨਹਿ ਕੀਜੈ ॥

हमरो कछू सोक नहि कीजै ॥

ਤੀਰ ਕਮਾਨ ਆਨਿ ਮੁਹਿ ਦੀਜੈ ॥

तीर कमान आनि मुहि दीजै ॥

ਮੁਹਕਮ ਕੈ ਦਰਵਾਜੋ ਦ੍ਯਾਵਹੁ ॥

मुहकम कै दरवाजो द्यावहु ॥

ਯਾ ਆਂਗਨ ਮਹਿ ਸੇਜ ਬਿਛਾਵਹੁ ॥੪੧॥

या आंगन महि सेज बिछावहु ॥४१॥

ਵਹੈ ਕਾਮ ਅਬਲਾ ਤਿਨ ਕਿਯੋ ॥

वहै काम अबला तिन कियो ॥

ਤੀਰ ਕਮਾਨਿ ਆਨਿ ਤਿਹ ਦਿਯੋ ॥

तीर कमानि आनि तिह दियो ॥

ਭਲੀ ਭਾਂਤਿ ਸੌ ਸੇਜ ਬਿਛਾਈ ॥

भली भांति सौ सेज बिछाई ॥

ਤਾ ਪਰ ਮੀਤ ਲਯੋ ਬੈਠਾਈ ॥੪੨॥

ता पर मीत लयो बैठाई ॥४२॥

ਦੋਹਰਾ ॥

दोहरा ॥

ਤਬ ਅਬਲਾ ਚਿੰਤਾ ਕਰੀ; ਜਿਯ ਤੇ ਭਈ ਨਿਰਾਸ ॥

तब अबला चिंता करी; जिय ते भई निरास ॥

ਜੀਯੋ ਤ ਪਿਯ ਕੇ ਸਹਿਤ ਹੀ; ਮਰੌ ਤ ਪਤਿ ਕੇ ਪਾਸ ॥੪੩॥

जीयो त पिय के सहित ही; मरौ त पति के पास ॥४३॥

ਚੌਪਈ ॥

चौपई ॥

ਪਲਕਾ ਪਰ ਮੀਤਹਿ ਬੈਠਾਯੋ ॥

पलका पर मीतहि बैठायो ॥

ਭਾਂਤਿ ਭਾਂਤਿ ਸੌ ਕੇਲ ਕਮਾਯੋ ॥

भांति भांति सौ केल कमायो ॥

ਭਾਂਤਿ ਭਾਂਤਿ ਕੇ ਭੋਗਨ ਭਰਹੀ ॥

भांति भांति के भोगन भरही ॥

ਜਿਯ ਅਪਨੇ ਕੋ ਤ੍ਰਾਸ ਨ ਕਰਹੀ ॥੪੪॥

जिय अपने को त्रास न करही ॥४४॥

ਤਬ ਲੌ ਚਕ੍ਰਵਾਕ ਦੋ ਆਏ ॥

तब लौ चक्रवाक दो आए ॥

ਰਾਜ ਕੁਮਾਰ ਦ੍ਰਿਗਨ ਲਖਿ ਪਾਏ ॥

राज कुमार द्रिगन लखि पाए ॥

ਏਕ ਧਨੁ ਤਾਨਿ ਬਾਨ ਸੌ ਮਾਰਿਯੋ ॥

एक धनु तानि बान सौ मारियो ॥

ਦੁਤਿਯਾ ਹਾਥ ਸਰ ਦੁਤਿਯ ਪ੍ਰਹਾਰਿਯੋ ॥੪੫॥

दुतिया हाथ सर दुतिय प्रहारियो ॥४५॥

ਦੁਹੂੰ ਸਰਨ ਦੁਹੂੰਅਨ ਬਧ ਕੀਨੋ ॥

दुहूं सरन दुहूंअन बध कीनो ॥

ਦੁਹੂੰਅਨ ਭੂੰਨਿ ਛਿਨਿਕ ਮਹਿ ਲੀਨੋ ॥

दुहूंअन भूंनि छिनिक महि लीनो ॥

ਤਿਨ ਦੁਹੂੰਅਨ ਦੁਹੂੰਅਨ ਕੋ ਖਾਯੋ ॥

तिन दुहूंअन दुहूंअन को खायो ॥

ਸੰਕ ਛੋਰਿ ਪੁਨ ਕੇਲ ਕਮਾਯੋ ॥੪੬॥

संक छोरि पुन केल कमायो ॥४६॥

ਦੋਹਰਾ ॥

दोहरा ॥

ਤਿਨ ਕੋ ਭਛਨ ਕਰਿ ਦੁਹਨ; ਲੀਨੋ ਚਰਮ ਉਤਾਰਿ ॥

तिन को भछन करि दुहन; लीनो चरम उतारि ॥

ਪਹਿਰਿ ਦੁਹੁਨ ਸਿਰ ਪੈ ਲਯੋ; ਪੈਠੇ ਨਦੀ ਮਝਾਰਿ ॥੪੭॥

पहिरि दुहुन सिर पै लयो; पैठे नदी मझारि ॥४७॥

ਚੌਪਈ ॥

चौपई ॥

ਚਕ੍ਰਵਾਰ ਸਭ ਕੋ ਤਿਨ ਜਾਨੈ ॥

चक्रवार सभ को तिन जानै ॥

ਮਾਨੁਖ ਕੈ ਨ ਕੋਊ ਪਹਿਚਾਨੈ ॥

मानुख कै न कोऊ पहिचानै ॥

ਪੈਰਤ ਬਹੁ ਕੋਸਨ ਲਗਿ ਗਏ ॥

पैरत बहु कोसन लगि गए ॥

ਲਾਗਤ ਏਕ ਕਿਨਾਰੇ ਭਏ ॥੪੮॥

लागत एक किनारे भए ॥४८॥

ਦੋ ਹੈ ਦੋਊ ਅਰੂੜਿਤ ਭਏ ॥

दो है दोऊ अरूड़ित भए ॥

ਚਲਿ ਕਰਿ ਦੇਸ ਆਪਨੇ ਗਏ ॥

चलि करि देस आपने गए ॥

ਤਾ ਕੌ ਲੈ ਪਟਰਾਨੀ ਕੀਨੋ ॥

ता कौ लै पटरानी कीनो ॥

ਚਿਤ ਕੋ ਸੋਕ ਦੂਰਿ ਕਰਿ ਦੀਨੋ ॥੪੯॥

चित को सोक दूरि करि दीनो ॥४९॥

ਦੋਹਰਾ ॥

दोहरा ॥

ਪੰਛਿਯਨ ਕੋ ਪੋਸਤ ਧਰੇ; ਪਿਤੁ ਕੀ ਦ੍ਰਿਸਟਿ ਬਚਾਇ ॥

पंछियन को पोसत धरे; पितु की द्रिसटि बचाइ ॥

ਪੰਖੀ ਹੀ ਸਭ ਕੋ ਲਖੈ; ਮਾਨੁਖ ਲਖ੍ਯੋ ਨ ਜਾਇ ॥੫੦॥

पंखी ही सभ को लखै; मानुख लख्यो न जाइ ॥५०॥

ਦੇਸ ਆਨਿ ਅਪਨੇ ਬਸੇ; ਤਿਯ ਕੋ ਸਦਨ ਬਨਾਇ ॥

देस आनि अपने बसे; तिय को सदन बनाइ ॥

ਭਾਂਤਿ ਭਾਂਤਿ ਤਾ ਸੋ ਰਮੈ; ਨਿਸੁ ਦਿਨ ਮੋਦ ਬਢਾਇ ॥੫੧॥

भांति भांति ता सो रमै; निसु दिन मोद बढाइ ॥५१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੧॥੨੧੫੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ गिआरह चरित्र समापतम सतु सुभम सतु ॥१११॥२१५७॥अफजूं॥


ਦੋਹਰਾ ॥

दोहरा ॥

ਸੂਰ ਸੈਨ ਰਾਜਾ ਹੁਤੋ; ਸਮਰਕੰਦ ਕੇ ਮਾਹਿ ॥

सूर सैन राजा हुतो; समरकंद के माहि ॥

ਤਾ ਕੇ ਤੁਲਿ ਨਰੇਸ ਕੋ; ਔਰ ਜਗਤ ਮੈ ਨਾਹਿ ॥੧॥

ता के तुलि नरेस को; और जगत मै नाहि ॥१॥

ਚਿਤ੍ਰਕਲਾ ਰਾਨੀ ਹੁਤੀ; ਬਡਭਾਗਨਿ ਤਿਹ ਠੌਰ ॥

चित्रकला रानी हुती; बडभागनि तिह ठौर ॥

ਰੂਪ ਸੀਲ ਲਜਾ ਗੁਨਨ; ਤਾ ਕੇ ਤੁਲਿ ਨ ਔਰ ॥੨॥

रूप सील लजा गुनन; ता के तुलि न और ॥२॥

ਚੌਪਈ ॥

चौपई ॥

ਤਾ ਕੀ ਨ੍ਰਿਪ ਆਗ੍ਯਾ ਮਹਿ ਰਹਈ ॥

ता की न्रिप आग्या महि रहई ॥

ਸੋਈ ਕਰੈ ਜੁ ਵਹ ਹਸ ਕਹਈ ॥

सोई करै जु वह हस कहई ॥

ਆਗ੍ਯਾ ਦੇਸ ਸਕਲ ਤਿਹ ਮਾਨੈ ॥

आग्या देस सकल तिह मानै ॥

ਰਾਨੀ ਕੋ ਰਾਜਾ ਪਹਿਚਾਨੈ ॥੩॥

रानी को राजा पहिचानै ॥३॥

ਦੋਹਰਾ ॥

दोहरा ॥

ਅਮਿਤ ਰੂਪ ਤਾ ਕੌ ਨਿਰਖਿ; ਮਨ ਕ੍ਰਮ ਬਸਿ ਭਯੋ ਪੀਯ ॥

अमित रूप ता कौ निरखि; मन क्रम बसि भयो पीय ॥

ਨਿਸੁ ਦਿਨ ਗ੍ਰਿਹ ਤਾ ਕੇ ਰਹੈ; ਔਰ ਨ ਹੇਰਤ ਤ੍ਰੀਯ ॥੪॥

निसु दिन ग्रिह ता के रहै; और न हेरत त्रीय ॥४॥

TOP OF PAGE

Dasam Granth