ਦਸਮ ਗਰੰਥ । दसम ग्रंथ ।

Page 969

ਭਾਂਤਿ ਭਲੀ ਬਿਨ ਸੰਗ ਅਲੀ! ਜਬ ਤੇ ਮਨ ਭਾਵਨ ਭੇਟਿ ਗਈ ਹੌ ॥

भांति भली बिन संग अली! जब ते मन भावन भेटि गई हौ ॥

ਤਾ ਦਿਨ ਤੇ ਨ ਸੁਹਾਤ ਕਛੂ; ਸੁ ਮਨੋ ਬਿਨੁ ਦਾਮਨ ਮੋਲ ਲਈ ਹੌ ॥

ता दिन ते न सुहात कछू; सु मनो बिनु दामन मोल लई हौ ॥

ਭੌਹ ਕਮਾਨ ਕੋ ਤਾਨਿ ਭਲੇ; ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੌ ॥

भौह कमान को तानि भले; द्रिग साइक के जनु घाइ घई हौ ॥

ਮਾਰਿ ਸੁ ਮਾਰਿ ਕਰੀ ਸਜਨੀ! ਸੁਨਿ ਲਾਲ ਕੋ ਨਾਮੁ ਗੁਲਾਮ ਭਈ ਹੌ ॥੩੦॥

मारि सु मारि करी सजनी! सुनि लाल को नामु गुलाम भई हौ ॥३०॥

ਬਾਰਿਜ ਨੈਨ ਜਿਤੀ ਬਨਿਤਾ; ਸੁ ਬਿਲੌਕ ਕੈ ਬਾਨ ਬਿਨਾ ਬਧ ਹ੍ਵੈ ਹੈ ॥

बारिज नैन जिती बनिता; सु बिलौक कै बान बिना बध ह्वै है ॥

ਬੀਰੀ ਚਬਾਤ ਨ ਬੈਠਿ ਸਕੈ; ਬਿਸੰਭਾਰ ਭਈ ਬਹੁਧਾ ਬਰਰੈ ਹੈ ॥

बीरी चबात न बैठि सकै; बिस्मभार भई बहुधा बररै है ॥

ਬਾਤ ਕਹੈ ਬਿਗਸੈ ਨ ਬਬਾ ਕੀ ਸੌ; ਲੇਤ ਬਲਾਇ ਸਭੈ ਬਲਿ ਜੈ ਹੈ ॥

बात कहै बिगसै न बबा की सौ; लेत बलाइ सभै बलि जै है ॥

ਬਾਲਮ ਹੇਤ ਬਿਯੋਮ ਕੀ ਬਾਮ; ਸੁ ਬਾਰ ਅਨੇਕ ਬਜਾਰ ਬਕੈ ਹੈ ॥੩੧॥

बालम हेत बियोम की बाम; सु बार अनेक बजार बकै है ॥३१॥

ਚੌਪਈ ॥

चौपई ॥

ਏਕ ਸਖੀ ਛਬਿ ਹੇਰਿ ਰਿਸਾਈ ॥

एक सखी छबि हेरि रिसाई ॥

ਤਾ ਕੇ ਕਹਿਯੋ ਪਿਤਾ ਪ੍ਰਤੀ ਜਾਈ ॥

ता के कहियो पिता प्रती जाई ॥

ਬਚਨ ਸੁਨਤ ਨ੍ਰਿਪ ਅਧਿਕ ਰਿਸਾਯੋ ॥

बचन सुनत न्रिप अधिक रिसायो ॥

ਦੁਹਿਤਾ ਕੇ ਮੰਦਿਰ ਚਲਿ ਆਯੋ ॥੩੨॥

दुहिता के मंदिर चलि आयो ॥३२॥

ਰਾਜ ਸੁਤਾ ਐਸੇ ਸੁਨਿ ਪਾਯੋ ॥

राज सुता ऐसे सुनि पायो ॥

ਮੋ ਪਿਤੁ ਅਧਿਕ ਕੋਪ ਕਰਿ ਆਯੋ ॥

मो पितु अधिक कोप करि आयो ॥

ਤਬ ਤਿਨ ਹ੍ਰਿਦੈ ਕਹਿਯੋ ਕਾ ਕਰੋ? ॥

तब तिन ह्रिदै कहियो का करो? ॥

ਉਰ ਮਹਿ ਮਾਰਿ ਕਟਾਰੀ ਮਰੋ ॥੩੩॥

उर महि मारि कटारी मरो ॥३३॥

ਦੋਹਰਾ ॥

दोहरा ॥

ਬਿਮਨ ਚੰਚਲਾ ਚਿਤ ਲਖੀ; ਮੀਤ ਕਹਿਯੋ ਮੁਸਕਾਇ ॥

बिमन चंचला चित लखी; मीत कहियो मुसकाइ ॥

ਤੈ ਚਿਤ ਕ੍ਯੋ ਬ੍ਯਾਕੁਲਿ ਭਈ? ਮੁਹਿ ਕਹਿ ਭੇਦ ਸੁਨਾਇ ॥੩੪॥

तै चित क्यो ब्याकुलि भई? मुहि कहि भेद सुनाइ ॥३४॥

ਚੌਪਈ ॥

चौपई ॥

ਰਾਜ ਸੁਤਾ ਕਹਿ ਤਾਹਿ ਸੁਨਾਯੋ ॥

राज सुता कहि ताहि सुनायो ॥

ਯਾ ਤੇ ਮੋਰ ਹ੍ਰਿਦੈ ਡਰ ਪਾਯੋ ॥

या ते मोर ह्रिदै डर पायो ॥

ਰਾਜਾ ਸੋ ਕਿਨਹੂੰ ਕਹਿ ਦੀਨੋ ॥

राजा सो किनहूं कहि दीनो ॥

ਤਾ ਤੇ ਰਾਵ ਕੋਪ ਅਤਿ ਕੀਨੋ ॥੩੫॥

ता ते राव कोप अति कीनो ॥३५॥

ਤਾ ਤੇ ਰਾਵ ਕ੍ਰੋਧ ਉਪਜਾਯੋ ॥

ता ते राव क्रोध उपजायो ॥

ਦੁਹੂੰਅਨ ਕੇ ਮਾਰਨਿ ਹਿਤ ਆਯੋ ॥

दुहूंअन के मारनि हित आयो ॥

ਅਪਨੇ ਸੰਗ ਮੋਹਿ ਕਰਿ ਲੀਜੈ ॥

अपने संग मोहि करि लीजै ॥

ਬਹੁਰਿ ਉਪਾਇ ਭਜਨ ਕੋ ਕੀਜੈ ॥੩੬॥

बहुरि उपाइ भजन को कीजै ॥३६॥

ਬਚਨ ਸੁਨਤ ਰਾਜਾ ਹਸਿ ਪਰਿਯੋ ॥

बचन सुनत राजा हसि परियो ॥

ਤਾ ਕੋ ਸੋਕ ਨਿਵਾਰਨ ਕਰਿਯੋ ॥

ता को सोक निवारन करियो ॥

ਹਮਰੋ ਕਛੂ ਸੋਕ ਨਹਿ ਕਰਿਯੈ ॥

हमरो कछू सोक नहि करियै ॥

ਤੁਮਰੀ ਜਾਨਿ ਜਾਨ ਤੇ ਡਰਿਯੈ ॥੩੭॥

तुमरी जानि जान ते डरियै ॥३७॥

ਦੋਹਰਾ ॥

दोहरा ॥

ਧ੍ਰਿਗ ਅਬਲਾ ਤੇ ਜਗਤ ਮੈ; ਪਿਯ ਬਧ ਨੈਨ ਨਿਹਾਰਿ ॥

ध्रिग अबला ते जगत मै; पिय बध नैन निहारि ॥

ਪਲਕ ਏਕ ਜੀਯਤ ਰਹੈ; ਮਰਹਿ ਨ ਜਮਧਰ ਮਾਰਿ ॥੩੮॥

पलक एक जीयत रहै; मरहि न जमधर मारि ॥३८॥

ਸਵੈਯਾ ॥

सवैया ॥

ਕੰਠਸਿਰੀ ਮਨਿ ਕੰਕਨ ਕੁੰਡਰ; ਭੂਖਨ ਛੋਰਿ ਭਭੂਤ ਧਰੌਂਗੀ ॥

कंठसिरी मनि कंकन कुंडर; भूखन छोरि भभूत धरौंगी ॥

ਹਾਰ ਬਿਸਾਰਿ ਹਜਾਰਨ ਸੁੰਦਰ; ਪਾਵਕ ਬੀਚ ਪ੍ਰਵੇਸ ਕਰੌਂਗੀ ॥

हार बिसारि हजारन सुंदर; पावक बीच प्रवेस करौंगी ॥

ਜੂਝਿ ਮਰੌ ਕਿ ਗਰੌ ਹਿਮ ਮਾਝ; ਟਰੋ ਨ ਤਊ ਹਠਿ ਤੋਹਿ ਬਰੌਂਗੀ ॥

जूझि मरौ कि गरौ हिम माझ; टरो न तऊ हठि तोहि बरौंगी ॥

ਰਾਜ ਸਮਾਜ ਨ ਕਾਜ ਕਿਸੂ ਸਖਿ! ਪੀਯ ਮਰਿਯੋ ਲਖਿ ਹੌਹੂ ਮਰੌਂਗੀ ॥੩੯॥

राज समाज न काज किसू सखि! पीय मरियो लखि हौहू मरौंगी ॥३९॥

ਚੌਪਈ ॥

चौपई ॥

ਬਿਹਸਿ ਕੁਅਰ ਯੌ ਬਚਨ ਉਚਾਰੋ ॥

बिहसि कुअर यौ बचन उचारो ॥

ਸੋਕ ਕਰੋ ਨਹਿ ਬਾਲ ਹਮਾਰੋ ॥

सोक करो नहि बाल हमारो ॥

ਹੌ ਅਬ ਏਕ ਉਪਾਯਹਿ ਕਰਿਹੋ ॥

हौ अब एक उपायहि करिहो ॥

ਜਾ ਤੇ ਤੁਮਰੋ ਸੋਕ ਨਿਵਰਿਹੋ ॥੪੦॥

जा ते तुमरो सोक निवरिहो ॥४०॥

TOP OF PAGE

Dasam Granth