ਦਸਮ ਗਰੰਥ । दसम ग्रंथ । |
Page 965 ਕੰਨ੍ਯਾ ਏਕ ਰਾਵ ਕੀ ਲਹੀ ॥ कंन्या एक राव की लही ॥ ਸੋ ਨ੍ਰਿਪ ਕੋ ਬਰਬੇ ਕਹ ਕਹੀ ॥ सो न्रिप को बरबे कह कही ॥ ਰਾਇ ਪੁਰਾ ਕੇ ਭੀਤਰ ਆਨੀ ॥ राइ पुरा के भीतर आनी ॥ ਰੋਪੇਸ੍ਵਰ ਕੇ ਮਨ ਨਹਿ ਮਾਨੀ ॥੩॥ रोपेस्वर के मन नहि मानी ॥३॥ ਜਨ ਕਹਿ ਰਹੇ ਬ੍ਯਾਹ ਨ ਕੀਯੋ ॥ जन कहि रहे ब्याह न कीयो ॥ ਤਾਹਿ ਬਿਸਾਰਿ ਚਿਤ ਤੇ ਦੀਯੋ ॥ ताहि बिसारि चित ते दीयो ॥ ਤਵਨ ਨਾਰਿ ਹਠਨਿ ਹਠਿ ਗਹੀ ॥ तवन नारि हठनि हठि गही ॥ ਤਾ ਕੇ ਦ੍ਵਾਰ ਬਰਿਸ ਬਹੁਤ ਰਹੀ ॥੪॥ ता के द्वार बरिस बहुत रही ॥४॥ ਸਵੈਯਾ ॥ सवैया ॥ ਰਾਵ ਰੁਪੇਸ੍ਵਰ ਕੁਅਰਿ ਥੋ ਨ੍ਰਿਪ; ਸੋ ਕੁਪਿ ਕੈ ਤਿਹ ਊਪਰ ਆਯੋ ॥ राव रुपेस्वर कुअरि थो न्रिप; सो कुपि कै तिह ऊपर आयो ॥ ਭੇਦ ਸੁਨ੍ਯੋ ਇਨ ਹੂੰ ਲਰਬੈ ਕਹ; ਸੈਨ ਜਿਤੋ ਜੁ ਹੁਤੇ ਸੁ ਬੁਲਾਯੋ ॥ भेद सुन्यो इन हूं लरबै कह; सैन जितो जु हुते सु बुलायो ॥ ਦੁੰਦਭਿ ਭੇਰ ਬਜਾਇ ਰਿਸਾਇ; ਚੜਿਯੋ ਦਲ ਜੋਰਿ ਤੁਰੰਗ ਨਚਾਯੋ ॥ दुंदभि भेर बजाइ रिसाइ; चड़ियो दल जोरि तुरंग नचायो ॥ ਬ੍ਰਹਮ ਕੁਮਾਰ ਕੈ ਧਾਰ ਹਜਾਰ; ਮਨੋ ਜਲ ਰਾਸਿ ਕੈ ਭੇਟਨ ਧਾਯੋ ॥੫॥ ब्रहम कुमार कै धार हजार; मनो जल रासि कै भेटन धायो ॥५॥ ਚੌਪਈ ॥ चौपई ॥ ਉਮਡੇ ਅਮਿਤ ਸੂਰਮਾ ਦੁਹਿ ਦਿਸਿ ॥ उमडे अमित सूरमा दुहि दिसि ॥ ਛਾਡਤ ਬਾਨ ਤਾਨਿ ਧਨੁ ਕਰਿ ਰਿਸਿ ॥ छाडत बान तानि धनु करि रिसि ॥ ਧੁਕਿ ਧੁਕਿ ਪਰੇ ਬੀਰ ਰਨ ਭਾਰੇ ॥ धुकि धुकि परे बीर रन भारे ॥ ਕਟਿ ਕਟਿ ਗਏ ਕ੍ਰਿਪਾਨਨ ਮਾਰੇ ॥੬॥ कटि कटि गए क्रिपानन मारे ॥६॥ ਨਾਚਤ ਭੂਤ ਪ੍ਰੇਤ ਰਨ ਮਾਹੀ ॥ नाचत भूत प्रेत रन माही ॥ ਜੰਬੁਕ ਗੀਧ ਮਾਸੁ ਲੈ ਜਾਹੀ ॥ ज्मबुक गीध मासु लै जाही ॥ ਕਟਿ ਕਟਿ ਮਰੇ ਬਿਕਟ ਭਟ ਲਰਿ ਕੈ ॥ कटि कटि मरे बिकट भट लरि कै ॥ ਸੁਰ ਪੁਰ ਬਸੇ ਬਰੰਗਨਿਨ ਬਰਿ ਕੈ ॥੭॥ सुर पुर बसे बरंगनिन बरि कै ॥७॥ ਦੋਹਰਾ ॥ दोहरा ॥ ਬਜ੍ਰ ਬਾਨ ਬਰਛਿਨ ਭਏ; ਲਰਤ ਸੂਰ ਸਮੁਹਾਇ ॥ बज्र बान बरछिन भए; लरत सूर समुहाइ ॥ ਝਟਪਟ ਕਟਿ ਛਿਤ ਪਰ ਗਿਰੇ; ਬਸੈ ਦੇਵ ਪੁਰ ਜਾਇ ॥੮॥ झटपट कटि छित पर गिरे; बसै देव पुर जाइ ॥८॥ ਸਵੈਯਾ ॥ सवैया ॥ ਦਾਰੁਨ ਲੋਹ ਪਰਿਯੋ ਰਨ ਭੀਤਰ; ਕੌਨ ਬਿਯੋ? ਜੁ ਤਹਾ ਠਹਰਾਵੈ ॥ दारुन लोह परियो रन भीतर; कौन बियो? जु तहा ठहरावै ॥ ਬਾਜੀ ਪਦਾਤ ਰਥੀ ਰਥ ਬਾਰੁਨ; ਜੂਝੇ ਅਨੇਕ, ਤੇ ਕੌਨ ਗਨਾਵੈ? ॥ बाजी पदात रथी रथ बारुन; जूझे अनेक, ते कौन गनावै? ॥ ਭੀਰ ਕ੍ਰਿਪਾਨਨ ਸੈਥਿਨ ਸੂਲਨ; ਚਕ੍ਰਨ ਕੌ ਚਿਤ ਭੀਤਰਿ ਲ੍ਯਾਵੈ ॥ भीर क्रिपानन सैथिन सूलन; चक्रन कौ चित भीतरि ल्यावै ॥ ਕੋਪ ਕਰੇ ਕਟਿ ਖੇਤ ਮਰੇ ਭਟ; ਸੋ ਭਵ ਭੀਤਰ ਭੂਲਿ ਨ ਆਵੈ ॥੯॥ कोप करे कटि खेत मरे भट; सो भव भीतर भूलि न आवै ॥९॥ ਢਾਲ ਗਦਾ ਪ੍ਰਘ ਪਟਿਸ ਦਾਰੁਣ; ਹਾਥ ਤ੍ਰਿਸੂਲਨ ਕੋ ਗਹਿ ਕੈ ॥ ढाल गदा प्रघ पटिस दारुण; हाथ त्रिसूलन को गहि कै ॥ ਬਰਛੀ ਜਮਧਾਰ ਛੁਰੀ ਤਰਵਾਰਿ; ਨਿਕਾਰਿ ਹਜਾਰ ਚਲੇ ਖਹਿ ਕੈ ॥ बरछी जमधार छुरी तरवारि; निकारि हजार चले खहि कै ॥ ਜਗ ਕੋ ਜਿਯਬੋ ਦਿਨ ਚਾਰਿ ਕੁ ਹੈ; ਕਹਿ ਬਾਜੀ ਨਚਾਇ ਪਰੇ ਕਹਿ ਕੈ ॥ जग को जियबो दिन चारि कु है; कहि बाजी नचाइ परे कहि कै ॥ ਨ ਟਰੇ ਭਟ ਰੋਸ ਭਰੇ ਮਨ ਮੈ; ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ ॥੧੦॥ न टरे भट रोस भरे मन मै; तन मै ब्रिण बैरिन के सहि कै ॥१०॥ ਬੀਰ ਦੁਹੂੰ ਦਿਸ ਕੇ ਕਬਿ ਸ੍ਯਾਮ; ਮੁਖ ਊਪਰ ਢਾਲਨ ਕੋ ਧਰਿ ਜੂਟੇ ॥ बीर दुहूं दिस के कबि स्याम; मुख ऊपर ढालन को धरि जूटे ॥ ਬਾਨ ਕਮਾਨ ਧਰੇ ਮਠਸਾਨ; ਅਪ੍ਰਮਾਨ ਜੁਆਨਨ ਕੇ ਰਨ ਛੂਟੇ ॥ बान कमान धरे मठसान; अप्रमान जुआनन के रन छूटे ॥ ਰਾਜ ਮਰੇ ਕਹੂੰ ਤਾਜ ਗਿਰੇ; ਕਹੂੰ ਜੂਝੇ ਅਨੇਕ ਰਥੀ ਰਥ ਟੂਟੇ ॥ राज मरे कहूं ताज गिरे; कहूं जूझे अनेक रथी रथ टूटे ॥ ਪੌਨ ਸਮਾਨ ਬਹੇ ਬਲਵਾਨ; ਸਭੈ ਦਲ ਬਾਦਲ ਸੇ ਚਲਿ ਫੂਟੇ ॥੧੧॥ पौन समान बहे बलवान; सभै दल बादल से चलि फूटे ॥११॥ ਬਾਧਿ ਕਤਾਰਿਨ ਕੌ ਉਮਡੇ; ਭਟ ਚਕ੍ਰਨ ਚੋਟ ਤੁਫੰਗਨ ਕੀ ਸ੍ਯੋਂ ॥ बाधि कतारिन कौ उमडे; भट चक्रन चोट तुफंगन की स्यों ॥ ਤੀਰਨ ਸੌ ਬਰ ਬੀਰਨ ਕੇ; ਉਰ ਚੀਰ ਪਟੀਰ ਮਨੋ ਬਰਮਾ ਤ੍ਯੋਂ ॥ तीरन सौ बर बीरन के; उर चीर पटीर मनो बरमा त्यों ॥ ਮੂੰਡਨ ਤੇ ਪਗ ਤੇ ਕਟਿ ਤੇ; ਕਟਿ ਕੋਟਿ ਗਿਰੇ ਕਰਿ ਸਾਇਲ ਸੇ ਇਯੋਂ ॥ मूंडन ते पग ते कटि ते; कटि कोटि गिरे करि साइल से इयों ॥ ਜੋਰਿ ਬਡੋ ਦਲੁ ਤੋਰਿ ਮਹਾ ਖਲ; ਜੀਤਿ ਲਏ ਅਰਿ ਭੀਤਨ ਕੀ ਜ੍ਯੋਂ ॥੧੨॥ जोरि बडो दलु तोरि महा खल; जीति लए अरि भीतन की ज्यों ॥१२॥ |
Dasam Granth |