ਦਸਮ ਗਰੰਥ । दसम ग्रंथ । |
Page 964 ਚੌਪਈ ॥ चौपई ॥ ਜਬ ਤੇ ਮੈ ਭਵ ਮੋ ਭਵ ਲੀਯੋ ॥ जब ते मै भव मो भव लीयो ॥ ਆਨਿ ਤ੍ਰਿਯਾ ਸੌ ਭੋਗ ਨ ਕੀਯੋ ॥ आनि त्रिया सौ भोग न कीयो ॥ ਜੌ ਐਸੋ ਚਿਤ ਰਿਝਿਯੋ ਤਿਹਾਰੋ ॥ जौ ऐसो चित रिझियो तिहारो ॥ ਤੌ ਕਹਾ ਬਸਿ ਚਲਤ ਹਮਾਰੋ? ॥੪੯॥ तौ कहा बसि चलत हमारो? ॥४९॥ ਨ ਪਿਯਾਨ ਧਾਮ ਤਵ ਕਰੋ ॥ न पियान धाम तव करो ॥ ਨਰਕ ਪਰਨ ਤੇ ਅਤਿ ਚਿਤ ਡਰੋ ॥ नरक परन ते अति चित डरो ॥ ਤੁਮ ਹੀ ਧਾਮ ਹਮਾਰੇ ਐਯਹੁ ॥ तुम ही धाम हमारे ऐयहु ॥ ਮਨ ਭਾਵਤ ਕੋ ਭੋਗ ਕਮੈਯਹੁ ॥੫੦॥ मन भावत को भोग कमैयहु ॥५०॥ ਬਾਤੇ ਕਰਤ ਨਿਸਾ ਪਰਿ ਗਈ ॥ बाते करत निसा परि गई ॥ ਤ੍ਰਿਯ ਕੌ ਕਾਮ ਕਰਾ ਅਤਿ ਭਈ ॥ त्रिय कौ काम करा अति भई ॥ ਅਧਿਕ ਅਨੂਪਮ ਭੇਸ ਬਨਾਯੋ ॥ अधिक अनूपम भेस बनायो ॥ ਤਾ ਕੌ ਤਿਹ ਗ੍ਰਿਹ ਓਰ ਪਠਾਯੋ ॥੫੧॥ ता कौ तिह ग्रिह ओर पठायो ॥५१॥ ਤਬ ਮੋਹਨ ਨਿਜੁ ਗ੍ਰਿਹ ਚਲਿ ਆਯੋ ॥ तब मोहन निजु ग्रिह चलि आयो ॥ ਅਧਿਕ ਅਨੂਪਮ ਭੇਸ ਬਨਾਯੋ ॥ अधिक अनूपम भेस बनायो ॥ ਟਕਿਯਨ ਕੀ ਚਪਟੀ ਉਰਬਸੀ ॥ टकियन की चपटी उरबसी ॥ ਮੋਮ ਮਾਰਿ ਆਸਨ ਸੌ ਕਸੀ ॥੫੨॥ मोम मारि आसन सौ कसी ॥५२॥ ਬਿਖਿ ਕੋ ਲੇਪ ਤਵਨ ਮੌ ਕੀਯੋ ॥ बिखि को लेप तवन मौ कीयो ॥ ਸਿਵਹਿ ਰਿਝਾਇ ਮਾਂਗ ਕਰਿ ਲੀਯੋ ॥ सिवहि रिझाइ मांग करि लीयो ॥ ਜਾ ਕੇ ਅੰਗ ਤਵਨ ਸੌ ਲਾਗੈ ॥ जा के अंग तवन सौ लागै ॥ ਤਾ ਕੈ ਲੈ ਪ੍ਰਾਨਨ ਜਮ ਭਾਗੈ ॥੫੩॥ ता कै लै प्रानन जम भागै ॥५३॥ ਤਬ ਲੌ ਨਾਰਿ ਗਈ ਵਹੁ ਆਈ ॥ तब लौ नारि गई वहु आई ॥ ਕਾਮਾਤੁਰ ਹ੍ਵੈ ਕੈ ਲਪਟਾਈ ॥ कामातुर ह्वै कै लपटाई ॥ ਤਾ ਕੋ ਭੇਦ ਕਛੂ ਨਹਿ ਜਾਨ੍ਯੋ ॥ ता को भेद कछू नहि जान्यो ॥ ਉਰਬਸਿ ਕੌ ਕਰਿ ਪੁਰਖ ਪਛਾਨ੍ਯੋ ॥੫੪॥ उरबसि कौ करि पुरख पछान्यो ॥५४॥ ਤਾ ਸੋ ਭੋਗ ਅਧਿਕ ਜਬ ਕੀਨੋ ॥ ता सो भोग अधिक जब कीनो ॥ ਮਨ ਮੈ ਮਾਨਿ ਅਧਿਕ ਸੁਖ ਲੀਨੋ ॥ मन मै मानि अधिक सुख लीनो ॥ ਬਿਖੁ ਕੇ ਚੜੇ ਮਤ ਤਬ ਭਈ ॥ बिखु के चड़े मत तब भई ॥ ਜਮ ਕੇ ਧਾਮ ਬਿਖੈ ਚਲਿ ਗਈ ॥੫੫॥ जम के धाम बिखै चलि गई ॥५५॥ ਉਰਬਸਿ ਜਬ ਤਾ ਕੋ ਬਧ ਕੀਯੋ ॥ उरबसि जब ता को बध कीयो ॥ ਸੁਰ ਪੁਰ ਕੋ ਮਾਰਗ ਤਬ ਲੀਯੋ ॥ सुर पुर को मारग तब लीयो ॥ ਜਹਾ ਕਾਲ ਸੁਭ ਸਭਾ ਬਨਾਈ ॥ जहा काल सुभ सभा बनाई ॥ ਉਰਬਸਿ ਯੌ ਚਲਿ ਕੈ ਤਹ ਆਈ ॥੫੬॥ उरबसि यौ चलि कै तह आई ॥५६॥ ਤਾ ਕੌ ਅਮਿਤ ਦਰਬੁ ਤਿਨ ਦੀਯੋ ॥ ता कौ अमित दरबु तिन दीयो ॥ ਮੇਰੋ ਬਡੋ ਕਾਮ ਤੁਮ ਕੀਯੋ ॥ मेरो बडो काम तुम कीयो ॥ ਨਿਜੁ ਪਤਿ ਕੌ ਜਿਨ ਤ੍ਰਿਯਹਿ ਸੰਘਾਰਿਯੋ ॥ निजु पति कौ जिन त्रियहि संघारियो ॥ ਤਾ ਕੋ ਤੈ ਇਹ ਭਾਂਤਿ ਪ੍ਰਹਾਰਿਯੋ ॥੫੭॥ ता को तै इह भांति प्रहारियो ॥५७॥ ਦੋਹਰਾ ॥ दोहरा ॥ ਜਾ ਦੁਖ ਤੇ ਜਿਨਿ ਇਸਤ੍ਰਿਯਹਿ; ਨਿਜੁ ਪਤਿ ਹਨ੍ਯੋ ਰਿਸਾਇ ॥ जा दुख ते जिनि इसत्रियहि; निजु पति हन्यो रिसाइ ॥ ਤਿਸੀ ਦੋਖ ਮਾਰਿਯੋ ਤਿਸੈ; ਧੰਨ੍ਯ ਧੰਨ੍ਯ ਜਮ ਰਾਇ ॥੫੮॥ तिसी दोख मारियो तिसै; धंन्य धंन्य जम राइ ॥५८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੯॥੨੦੮੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ नौ चरित्र समापतम सतु सुभम सतु ॥१०९॥२०८३॥अफजूं॥ ਸਵੈਯਾ ॥ सवैया ॥ ਪੂਰਬ ਦੇਸ ਕੋ ਏਸ ਰੂਪੇਸ੍ਵਰ; ਰਾਜਤ ਹੈ ਅਲਕੇਸ੍ਵਰ ਜੈਸੋ ॥ पूरब देस को एस रूपेस्वर; राजत है अलकेस्वर जैसो ॥ ਰੂਪ ਅਪਾਰ ਕਰਿਯੋ ਕਰਤਾਰ; ਕਿਧੌ ਅਸੁਰਾਰਿ ਸੁਰੇਸਨ ਤੈਸੋ ॥ रूप अपार करियो करतार; किधौ असुरारि सुरेसन तैसो ॥ ਭਾਰ ਭਰੇ ਭਟ ਭੂਧਰ ਕੀ ਸਮ; ਭੀਰ ਪਰੇ ਰਨ ਏਕਲ ਜੈਸੋ ॥ भार भरे भट भूधर की सम; भीर परे रन एकल जैसो ॥ ਜੰਗ ਜਗੇ ਅਰਧੰਗ ਕਰੇ ਅਰਿ; ਸੁੰਦਰ ਹੈ ਮਕਰਧ੍ਵਜ ਕੈਸੋ ॥੧॥ जंग जगे अरधंग करे अरि; सुंदर है मकरध्वज कैसो ॥१॥ ਚੌਪਈ ॥ चौपई ॥ ਤਾ ਕੇ ਪੂਤ ਹੋਤ ਗ੍ਰਿਹਿ ਨਾਹੀ ॥ ता के पूत होत ग्रिहि नाही ॥ ਚਿੰਤ ਯਹੈ ਪ੍ਰਜਾ ਮਨ ਮਾਹੀ ॥ चिंत यहै प्रजा मन माही ॥ ਤਬ ਤਿਹ ਮਾਤ ਅਧਿਕ ਅਕੁਲਾਈ ॥ तब तिह मात अधिक अकुलाई ॥ ਏਕ ਤ੍ਰਿਯਾ ਤਿਹ ਨਿਕਟ ਬੁਲਾਈ ॥੨॥ एक त्रिया तिह निकट बुलाई ॥२॥ |
Dasam Granth |