ਦਸਮ ਗਰੰਥ । दसम ग्रंथ ।

Page 957

ਦੋਹਰਾ ॥

दोहरा ॥

ਰੂਪ ਲਲਾ ਕੋ ਲਾਲਚੀ; ਲੋਚਨ ਲਾਲ ਅਮੋਲ ॥

रूप लला को लालची; लोचन लाल अमोल ॥

ਬੰਕ ਬਿਲੌਕਨਿ ਖਰਚ ਧਨੁ; ਮੋ ਮਨ ਲੀਨੋ ਮੋਲ ॥੨੫॥

बंक बिलौकनि खरच धनु; मो मन लीनो मोल ॥२५॥

ਸਵੈਯਾ ॥

सवैया ॥

ਰੀਝ ਰਹੀ ਅਬਲਾ ਮਨ ਮੈ; ਅਤਿ ਹੀ ਲਖਿ ਰੂਪ ਸਰੂਪ ਕੀ ਧਾਨੀ ॥

रीझ रही अबला मन मै; अति ही लखि रूप सरूप की धानी ॥

ਸ੍ਯਾਨ ਛੁਟੀ ਸਿਗਰੀ ਸਭ ਕੀ; ਲਖਿ ਲਾਲ ਕੋ ਖਿਯਾਲ ਭਈ ਅਤਿ ਯਾਨੀ ॥

स्यान छुटी सिगरी सभ की; लखि लाल को खियाल भई अति यानी ॥

ਲਾਜ ਤਜੀ ਸਜਿ ਸਾਜ ਸਭੈ ਲਖਿ; ਹੇਰਿ ਰਹੀ ਸਜਨੀ ਸਭ ਸ੍ਯਾਨੀ ॥

लाज तजी सजि साज सभै लखि; हेरि रही सजनी सभ स्यानी ॥

ਹੌ ਮਨ ਹੋਰਿ ਰਹੀ ਨ ਹਟਿਯੋ; ਬਿਨੁ ਦਾਮਨ ਮੀਤ ਕੇ ਹਾਥ ਬਿਕਾਨੀ ॥੨੬॥

हौ मन होरि रही न हटियो; बिनु दामन मीत के हाथ बिकानी ॥२६॥

ਸਸਿਯਾ ਬਾਚ ॥

ससिया बाच ॥

ਅੰਗ ਸਭੈ ਬਿਨੁ ਸੰਗ ਸਖੀ! ਸਿਵ ਕੋ ਅਰਿ ਆਨਿ ਅਨੰਗ ਜਗ੍ਯੋ ॥

अंग सभै बिनु संग सखी! सिव को अरि आनि अनंग जग्यो ॥

ਤਬ ਤੇ ਨ ਸੁਹਾਤ ਕਛੂ ਮੁਹਿ ਕੋ; ਸਭ ਖਾਨ ਔ ਪਾਨ ਸਿਯਾਨ ਭਗ੍ਯੋ ॥

तब ते न सुहात कछू मुहि को; सभ खान औ पान सियान भग्यो ॥

ਝਟਕੌ ਪਟਕੌ ਚਿਤ ਤੇ ਝਟ ਦੈ; ਨ ਛੂਟੇ ਇਹ ਭਾਂਤਿ ਸੋ ਨੇਹ ਲਗ੍ਯੋ ॥

झटकौ पटकौ चित ते झट दै; न छूटे इह भांति सो नेह लग्यो ॥

ਬਲਿ ਹੌ ਜੁ ਗਈ ਠਗ ਕੌ ਠਗਨੈ; ਠਗ ਮੈ ਨ ਠਗ੍ਯੋ, ਠਗ ਮੋਹਿ ਠਗ੍ਯੋ ॥੨੭॥

बलि हौ जु गई ठग कौ ठगनै; ठग मै न ठग्यो, ठग मोहि ठग्यो ॥२७॥

ਕਬਿਤੁ ॥

कबितु ॥

ਦੇਖੇ ਮੁਖ ਜੀਹੌ, ਬਿਨੁ ਦੇਖੇ ਪਿਯ ਹੂੰ ਨ ਪਾਣੀ; ਤਾਤ ਮਾਤ ਤ੍ਯਾਗ ਬਾਤ ਇਹੈ ਹੈ ਪ੍ਰਤੀਤ ਕੀ ॥

देखे मुख जीहौ, बिनु देखे पिय हूं न पाणी; तात मात त्याग बात इहै है प्रतीत की ॥

ਐਸੋ ਪ੍ਰਨ ਲੈਹੌ, ਪਿਯ ਕਹੈ ਸੋਈ ਕਾਜ ਕੈਹੌ; ਅਤਿ ਹੀ ਰਿਝੈਹੌ, ਯਹੈ ਸਿਛਾ ਰਾਜਨੀਤ ਕੀ ॥

ऐसो प्रन लैहौ, पिय कहै सोई काज कैहौ; अति ही रिझैहौ, यहै सिछा राजनीत की ॥

ਜੌ ਕਹੈ ਬਕੈਹੌ, ਕਹੈ ਪਾਨੀ ਭਰਿ ਆਨਿ ਦੈਹੌ; ਹੇਰੇ ਬਲਿ ਜੈਹੌ, ਸੁਨ ਸਖੀ! ਬਾਤ ਚੀਤ ਕੀ ॥

जौ कहै बकैहौ, कहै पानी भरि आनि दैहौ; हेरे बलि जैहौ, सुन सखी! बात चीत की ॥

ਲਗਨ ਨਿਗੌਡੀ ਲਾਗੀ, ਜਾ ਤੈ ਨੀਦ ਭੂਖਿ ਭਾਗੀ; ਪ੍ਯਾਰੋ ਮੀਤ ਮੇਰੋ ਹੋ, ਪਿਯਾਰੀ ਅਤਿ ਮੀਤ ਕੀ ॥੨੮॥

लगन निगौडी लागी, जा तै नीद भूखि भागी; प्यारो मीत मेरो हो, पियारी अति मीत की ॥२८॥

ਚੌਪਈ ॥

चौपई ॥

ਯਹ ਸਭ ਬਾਤ ਤਵਨ ਸੁਨਿ ਪਾਈ ॥

यह सभ बात तवन सुनि पाई ॥

ਪਹਿਲੇ ਬ੍ਯਾਹਿ ਧਾਮ ਮੈ ਆਈ ॥

पहिले ब्याहि धाम मै आई ॥

ਯਾ ਸੌ ਪ੍ਰੀਤਿ ਸੁਨਤ ਰਿਸਿ ਭਰੀ ॥

या सौ प्रीति सुनत रिसि भरी ॥

ਮਸਲਤ ਜੋਰਿ ਸੂਰ ਨਿਜੁ ਕਰੀ ॥੨੯॥

मसलत जोरि सूर निजु करी ॥२९॥

ਜਨਮੇ ਕੁਅਰਿ ਬਾਪ ਕੇ ਰਹੀ ॥

जनमे कुअरि बाप के रही ॥

ਹ੍ਵੈ ਬੇਰਕਤ ਮੇਖਲਾ ਗਹੀ ॥

ह्वै बेरकत मेखला गही ॥

ਘਾਤ ਆਪਣੇ ਪਤ ਕੋ ਕਰਿਹੋ ॥

घात आपणे पत को करिहो ॥

ਸੁਤ ਕੇ ਛਤ੍ਰ ਸੀਸ ਪਰ ਧਰਿਹੋ ॥੩੦॥

सुत के छत्र सीस पर धरिहो ॥३०॥

ਜਨੁ ਗ੍ਰਿਹ ਛੋਰਿ ਤੀਰਥਨ ਗਈ ॥

जनु ग्रिह छोरि तीरथन गई ॥

ਮਾਨਹੁ ਰਹਤ ਚੰਦ੍ਰ ਬ੍ਰਤ ਭਈ ॥

मानहु रहत चंद्र ब्रत भई ॥

ਯਾ ਸੁਹਾਗ ਤੇ ਰਾਂਡੈ ਨੀਕੀ ॥

या सुहाग ते रांडै नीकी ॥

ਯਾ ਕੀ ਲਗਤ ਰਾਜੇਸ੍ਵਰਿ ਫੀਕੀ ॥੩੧॥

या की लगत राजेस्वरि फीकी ॥३१॥

ਦੋਹਰਾ ॥

दोहरा ॥

ਖਿਲਤ ਅਖੇਟਕ ਜੋ ਹਨੈ; ਹਮਰੇ ਪਤਿ ਕੋ ਕੋਇ ॥

खिलत अखेटक जो हनै; हमरे पति को कोइ ॥

ਤੋ ਸੁਨਿ ਕੈ ਸਸਿਯਾ ਮਰੇ; ਜਿਯਤ ਨ ਬਚਿ ਹੈ ਸੋਇ ॥੩੨॥

तो सुनि कै ससिया मरे; जियत न बचि है सोइ ॥३२॥

ਚੌਪਈ ॥

चौपई ॥

ਬੈਠ ਮੰਤ੍ਰ ਤਿਨ ਯਹੈ ਪਕਾਯੋ ॥

बैठ मंत्र तिन यहै पकायो ॥

ਅਮਿਤ ਦਰਬੁ ਦੈ ਦੂਤ ਪਠਾਯੋ ॥

अमित दरबु दै दूत पठायो ॥

ਖਿਲਤ ਅਖੇਟਕ ਰਾਵ ਜਬੈ ਹੈ ॥

खिलत अखेटक राव जबै है ॥

ਤਬ ਮੇਰੋ ਉਰ ਮੈ ਸਰ ਖੈਹੈ ॥੩੩॥

तब मेरो उर मै सर खैहै ॥३३॥

ਤਾ ਕੋ ਕਾਲੁ ਨਿਕਟ ਜਬ ਆਯੋ ॥

ता को कालु निकट जब आयो ॥

ਪੁੰਨੂ ਸਾਹ ਸਿਕਾਰ ਸਿਧਾਯੋ ॥

पुंनू साह सिकार सिधायो ॥

ਜਬ ਗਹਿਰੇ ਬਨ ਬੀਚ ਸਿਧਾਰਿਯੋ ॥

जब गहिरे बन बीच सिधारियो ॥

ਤਨਿ ਧਨੁ ਬਾਨ ਸਤ੍ਰੁ ਤਬ ਮਾਰਿਯੋ ॥੩੪॥

तनि धनु बान सत्रु तब मारियो ॥३४॥

ਲਾਗਤ ਤੀਰ ਬੀਰ ਰਿਸਿ ਭਰਿਯੋ ॥

लागत तीर बीर रिसि भरियो ॥

ਤੁਰੈ ਧਵਾਇ ਘਾਇ ਤਿਹ ਕਰਿਯੋ ॥

तुरै धवाइ घाइ तिह करियो ॥

ਤਾ ਕੋ ਮਾਰਿ ਆਪੁ ਪੁਨਿ ਮਰਿਯੋ ॥

ता को मारि आपु पुनि मरियो ॥

ਸੁਰ ਪੁਰ ਮਾਂਝਿ ਪਯਾਨੋ ਕਰਿਯੋ ॥੩੫॥

सुर पुर मांझि पयानो करियो ॥३५॥

TOP OF PAGE

Dasam Granth