ਦਸਮ ਗਰੰਥ । दसम ग्रंथ ।

Page 956

ਸਿੰਧੁ ਕੇ ਸੰਖ ਸੁਰੇਸ ਕੇ ਆਵਜ; ਸੂਰ ਕੇ ਨਾਦ ਸੁਨੈ ਦਰਵਾਜੇ ॥

सिंधु के संख सुरेस के आवज; सूर के नाद सुनै दरवाजे ॥

ਮੌਜਨ ਕੇ ਮੁਰਲੀ ਮਧੁਰੀ ਧੁਨਿ; ਦੇਵਨ ਕੇ ਬਹੁ ਦੁੰਦਭਿ ਬਾਜੇ ॥

मौजन के मुरली मधुरी धुनि; देवन के बहु दुंदभि बाजे ॥

ਜੀਤ ਕੇ ਜੋਗ ਮਹੇਸਨ ਕੇ; ਮੁਖ ਮੰਗਲ ਕੇ ਗ੍ਰਿਹ ਮੰਦਲ ਰਾਜੇ ॥

जीत के जोग महेसन के; मुख मंगल के ग्रिह मंदल राजे ॥

ਬ੍ਯਾਹ ਤਹੀ ਨ੍ਰਿਪ ਰਾਜ ਤਬੈ; ਅਤਿ ਆਨੰਦ ਕੇ ਅਤਿ ਆਨਕ ਬਾਜੇ ॥੧੫॥

ब्याह तही न्रिप राज तबै; अति आनंद के अति आनक बाजे ॥१५॥

ਬ੍ਯਾਹ ਭਯੋ ਜਬ ਹੀ ਇਹ ਸੋ; ਤਬ ਬਾਤ ਸੁਨੀ ਨ੍ਰਿਪ ਕੀ ਬਰ ਨਾਰੀ ॥

ब्याह भयो जब ही इह सो; तब बात सुनी न्रिप की बर नारी ॥

ਚੌਕਿ ਰਹੀ ਅਤਿ ਹੀ ਚਿਤ ਮੈ; ਕਛੁ ਔਰ ਹੁਤੀ, ਅਬ ਔਰ ਬਿਚਾਰੀ ॥

चौकि रही अति ही चित मै; कछु और हुती, अब और बिचारी ॥

ਮੰਤ੍ਰ ਕਰੇ ਲਿਖਿ ਜੰਤ੍ਰ ਘਨੇ; ਅਰੁ ਤੰਤ੍ਰਨ ਸੋ ਇਹ ਬਾਤ ਸੁਧਾਰੀ ॥

मंत्र करे लिखि जंत्र घने; अरु तंत्रन सो इह बात सुधारी ॥

ਲਾਗੀ ਉਚਾਟ ਰਹੇ ਚਿਤ ਮੈ; ਕਬਹੂੰ ਨ ਸੁਹਾਇ ਪਿਯਾ ਕੋ ਪਿਆਰੀ ॥੧੬॥

लागी उचाट रहे चित मै; कबहूं न सुहाइ पिया को पिआरी ॥१६॥

ਚੌਪਈ ॥

चौपई ॥

ਯੌ ਉਚਾਟ ਅਤਿ ਹੀ ਤਿਹ ਲਾਗੀ ॥

यौ उचाट अति ही तिह लागी ॥

ਨੀਦ ਭੂਖਿ ਸਿਗਰੀ ਹੀ ਭਾਗੀ ॥

नीद भूखि सिगरी ही भागी ॥

ਸੋਤ ਉਠੈ ਚਕਿ ਕਛੁ ਨ ਸੁਹਾਵੈ ॥

सोत उठै चकि कछु न सुहावै ॥

ਗ੍ਰਿਹ ਕੋ ਛੋਰਿ ਬਾਹਰੋ ਧਾਵੈ ॥੧੭॥

ग्रिह को छोरि बाहरो धावै ॥१७॥

ਦੋਹਰਾ ॥

दोहरा ॥

ਤਬ ਸਸਿਯਾ ਅਤਿ ਚਮਕਿ ਚਿਤ; ਤਾ ਕੌ ਕਿਯੋ ਉਪਾਇ ॥

तब ससिया अति चमकि चित; ता कौ कियो उपाइ ॥

ਸਖੀ ਜਿਤੀ ਸ੍ਯਾਨੀ ਹੁਤੀ; ਤੇ ਸਭ ਲਈ ਬੁਲਾਇ ॥੧੮॥

सखी जिती स्यानी हुती; ते सभ लई बुलाइ ॥१८॥

ਚੌਪਈ ॥

चौपई ॥

ਤਬ ਸਖਿਯਨ ਯਹ ਕਿਯੌ ਉਪਾਈ ॥

तब सखियन यह कियौ उपाई ॥

ਜੰਤ੍ਰ ਮੰਤ੍ਰ ਕਰਿ ਲਯੋ ਬੁਲਾਈ ॥

जंत्र मंत्र करि लयो बुलाई ॥

ਸਸਿਯਾ ਸੰਗ ਪ੍ਰੇਮ ਅਤਿ ਭਯੋ ॥

ससिया संग प्रेम अति भयो ॥

ਪਹਿਲੀ ਤ੍ਰਿਯ ਪਰਹਰਿ ਕਰਿ ਦਯੋ ॥੧੯॥

पहिली त्रिय परहरि करि दयो ॥१९॥

ਭਾਂਤਿ ਭਾਂਤਿ ਤਾ ਸੋ ਰਤਿ ਮਾਨੈ ॥

भांति भांति ता सो रति मानै ॥

ਬਰਸ ਦਿਵਸ ਕੋ ਇਕ ਦਿਨ ਜਾਨੈ ॥

बरस दिवस को इक दिन जानै ॥

ਤਾ ਪਰ ਮਤ ਅਧਿਕ ਨ੍ਰਿਪ ਭਯੋ ॥

ता पर मत अधिक न्रिप भयो ॥

ਗ੍ਰਿਹ ਕੋ ਰਾਜ ਬਿਸਰਿ ਸਭ ਗਯੋ ॥੨੦॥

ग्रिह को राज बिसरि सभ गयो ॥२०॥

ਦੋਹਰਾ ॥

दोहरा ॥

ਏਕ ਤਰੁਨਿ, ਦੂਜੇ ਚਤੁਰਿ; ਤਰੁਨ ਤੀਸਰੇ ਪਾਇ ॥

एक तरुनि, दूजे चतुरि; तरुन तीसरे पाइ ॥

ਚਹਤ ਲਗਾਯੋ ਉਰਨ ਸੋ; ਛਿਨਕਿ ਨ ਛੋਰਿਯੋ ਜਾਇ ॥੨੧॥

चहत लगायो उरन सो; छिनकि न छोरियो जाइ ॥२१॥

ਚੌਪਈ ॥

चौपई ॥

ਰੈਨਿ ਦਿਵਸ ਤਾ ਸੋ ਰਤਿ ਮਾਨੈ ॥

रैनि दिवस ता सो रति मानै ॥

ਪ੍ਰਾਨਨ ਤੇ ਪ੍ਯਾਰੋ ਪਹਿਚਾਨੈ ॥

प्रानन ते प्यारो पहिचानै ॥

ਲਾਗੀ ਰਹਤ ਤਵਨ ਕੇ ਉਰ ਸੋ ॥

लागी रहत तवन के उर सो ॥

ਜੈਸੋ ਭਾਂਤਿ ਮਾਖਿਕਾ ਗੁਰ ਸੋ ॥੨੨॥

जैसो भांति माखिका गुर सो ॥२२॥

ਸਵੈਯਾ ॥

सवैया ॥

ਲਾਲ ਕੋ ਖ੍ਯਾਲ ਅਨੂਪਮ ਹੇਰਿ; ਸੁ ਰੀਝ ਰਹੀ ਅਬਲਾ ਮਨ ਮਾਹੀ ॥

लाल को ख्याल अनूपम हेरि; सु रीझ रही अबला मन माही ॥

ਛੈਲਨਿ ਛੈਲ ਛਕੇ ਰਸ ਸੋ; ਦੋਊ ਹੇਰਿ ਤਿਨੇ ਮਨ ਮੈ ਬਲਿ ਜਾਹੀ ॥

छैलनि छैल छके रस सो; दोऊ हेरि तिने मन मै बलि जाही ॥

ਕਾਮ ਕਸੀ ਸੁ ਸਸੀ ਸਸਿ ਸੀ ਛਬਿ; ਮੀਤ ਸੋ ਨੈਨ ਮਿਲੇ ਮੁਸਕਾਹੀ ॥

काम कसी सु ससी ससि सी छबि; मीत सो नैन मिले मुसकाही ॥

ਯੌ ਡਹਕੀ ਬਹਕੀ ਛਬਿ ਯਾਰ; ਪੀਯਾ ਹੂੰ ਕੋ ਪਾਇ ਪਤੀਜਤ ਨਾਹੀ ॥੨੩॥

यौ डहकी बहकी छबि यार; पीया हूं को पाइ पतीजत नाही ॥२३॥

ਕਬਿਤੁ ॥

कबितु ॥

ਜੋਬਨ ਕੇ ਜੋਰ ਜੋਰਾਵਰੀ ਜਾਗੀ ਜਾਲਿਮ ਸੋ; ਜਗ ਤੇ ਅਨ੍ਯਾਰੀਯੌ ਬਿਸਾਰੀ ਸੁਧਿ ਚੀਤ ਕੀ ॥

जोबन के जोर जोरावरी जागी जालिम सो; जग ते अन्यारीयौ बिसारी सुधि चीत की ॥

ਨਿਸਿ ਦਿਨ ਲਾਗਿਯੋ ਰਹਿਤ ਤਾ ਸੋ ਛਬਿ ਕੀ; ਜ੍ਯੋਂ ਏਕੈ ਹ੍ਵੈ ਗਈ ਸੁ ਮਾਨੋ ਐਸੀ ਰਾਜਨੀਤ ਕੀ ॥

निसि दिन लागियो रहित ता सो छबि की; ज्यों एकै ह्वै गई सु मानो ऐसी राजनीत की ॥

ਅਪਨੇ ਹੀ ਹਾਥਨ ਬਨਾਵਤ ਸਿੰਗਾਰ ਤਾ ਕੇ; ਪਾਸ ਕੀ ਸਖੀ ਨ ਕੀਨ ਨੈਕ ਕੁ ਪ੍ਰਤੀਤ ਕੀ ॥

अपने ही हाथन बनावत सिंगार ता के; पास की सखी न कीन नैक कु प्रतीत की ॥

ਅੰਗ ਲਪਟਾਇ ਮੁਖੁ ਚਾਪਿ ਬਲਿ ਜਾਇ ਤਾ ਕੇ; ਐਸੋ ਹੀ ਪਿਯਾਰੀ ਜਾਨੈ ਪ੍ਰੀਤਮ ਸੋ ਪ੍ਰੀਤ ਕੀ ॥੨੪॥

अंग लपटाइ मुखु चापि बलि जाइ ता के; ऐसो ही पियारी जानै प्रीतम सो प्रीत की ॥२४॥

TOP OF PAGE

Dasam Granth