ਦਸਮ ਗਰੰਥ । दसम ग्रंथ । |
Page 955 ਸਸਿਯਾ ਸੰਖਿਯਾ ਤਾ ਕੀ ਧਰੀ ॥ ससिया संखिया ता की धरी ॥ ਭਾਂਤਿ ਭਾਂਤਿ ਸੋ ਸੇਵਾ ਕਰੀ ॥ भांति भांति सो सेवा करी ॥ ਜਬ ਜੋਬਨ ਤਾ ਕੇ ਹ੍ਵੈ ਆਯੋ ॥ जब जोबन ता के ह्वै आयो ॥ ਤਬ ਰਾਜੇ ਇਹ ਮੰਤ੍ਰ ਪਕਾਯੋ ॥੫॥ तब राजे इह मंत्र पकायो ॥५॥ ਪੁੰਨੂ ਪਾਤਿਸਾਹ ਕੌ ਚੀਨੋ ॥ पुंनू पातिसाह कौ चीनो ॥ ਪਠੈ ਦੂਤ ਤਾ ਕੋ ਇਕ ਦੀਨੋ ॥ पठै दूत ता को इक दीनो ॥ ਪੁੰਨੂ ਬਚਨ ਸੁਨਤ ਤਹ ਆਯੋ ॥ पुंनू बचन सुनत तह आयो ॥ ਰਾਵ ਬ੍ਯਾਹ ਕੋ ਬਿਵਤ ਬਨਾਯੋ ॥੬॥ राव ब्याह को बिवत बनायो ॥६॥ ਦੋਹਰਾ ॥ दोहरा ॥ ਮ੍ਰਿਗੀਅਹਿ ਤੇ ਜਾ ਕੇ ਸਰਸ; ਨੈਨ ਬਿਰਾਜਤ ਸ੍ਯਾਮ ॥ म्रिगीअहि ते जा के सरस; नैन बिराजत स्याम ॥ ਜੀਤਿ ਲਈ ਸਸਿ ਕੀ ਕਲਾ; ਯਾ ਤੇ ਸਸਿਯਾ ਨਾਮ ॥੭॥ जीति लई ससि की कला; या ते ससिया नाम ॥७॥ ਚੌਪਈ ॥ चौपई ॥ ਪੁਰ ਕੇ ਲੋਕ ਸਕਲ ਮਿਲਿ ਆਏ ॥ पुर के लोक सकल मिलि आए ॥ ਭਾਂਤਿ ਭਾਂਤਿ ਬਾਦਿਤ੍ਰ ਬਜਾਏ ॥ भांति भांति बादित्र बजाए ॥ ਮਿਲਿ ਮਿਲ ਗੀਤ ਸਭੈ ਸੁਭ ਗਾਵਹਿ ॥ मिलि मिल गीत सभै सुभ गावहि ॥ ਸਸਿਯਹਿ ਹੇਰਿ ਸਭੈ ਬਲਿ ਜਾਵਹਿ ॥੮॥ ससियहि हेरि सभै बलि जावहि ॥८॥ ਦੋਹਰਾ ॥ दोहरा ॥ ਨਾਦ ਨਫੀਰੀ ਕਾਨ੍ਹਰੇ; ਦੁੰਦਭਿ ਬਜੇ ਅਨੇਕ ॥ नाद नफीरी कान्हरे; दुंदभि बजे अनेक ॥ ਤਰੁਨਿ ਬ੍ਰਿਧਿ ਬਾਲਾ ਜਿਤੀ; ਗ੍ਰਿਹ ਮਹਿ ਰਹੀ ਨ ਏਕ ॥੯॥ तरुनि ब्रिधि बाला जिती; ग्रिह महि रही न एक ॥९॥ ਚੌਪਈ ॥ चौपई ॥ ਅਬਲਾ ਰਹੀ ਧਾਮ ਕੋਊ ਨਾਹੀ ॥ अबला रही धाम कोऊ नाही ॥ ਹੇਰਿ ਰੂਪ ਦੁਹੂੰਅਨ ਬਲਿ ਜਾਹੀ ॥ हेरि रूप दुहूंअन बलि जाही ॥ ਇਹ ਭੀਤਰ ਪੁੰਨੂ ਕਹੁ ਕੋ ਹੈ? ॥ इह भीतर पुंनू कहु को है? ॥ ਸਬਜ ਧਨੁਖ ਜਾ ਕੇ ਕਰ ਸੋਹੈ ॥੧੦॥ सबज धनुख जा के कर सोहै ॥१०॥ ਸਵੈਯਾ ॥ सवैया ॥ ਢੋਲ ਮ੍ਰਿਦੰਗ ਬਜੇ ਸਭ ਹੀ ਘਰ; ਯੌ ਪੁਰ ਆਜੁ ਕੁਲਾਹਲ ਭਾਰੀ ॥ ढोल म्रिदंग बजे सभ ही घर; यौ पुर आजु कुलाहल भारी ॥ ਗਾਵਤ ਗੀਤ ਬਜਾਵਤ ਤਾਲ; ਦਿਵਾਵਤ ਆਵਤਿ ਨਾਗਰਿ ਗਾਰੀ ॥ गावत गीत बजावत ताल; दिवावत आवति नागरि गारी ॥ ਭੇਰ ਹਜਾਰ ਬਜੀ ਇਕ ਬਾਰ; ਮਹਾ ਛਬਿਯਾਰ ਹਸੈ ਮਿਲਿ ਨਾਰੀ ॥ भेर हजार बजी इक बार; महा छबियार हसै मिलि नारी ॥ ਦੇਹਿ ਅਸੀਸ, ਕਹੈਂ ਜਗਦੀਸ! ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ ॥੧੧॥ देहि असीस, कहैं जगदीस! इह जोरी जियो जुग चारि तिहारी ॥११॥ ਰੂਪ ਅਪਾਰ ਲਖੈ ਨ੍ਰਿਪ ਕੋ; ਪੁਰਬਾਸਿਨ ਕੌ ਉਪਜਿਯੋ ਸੁਖ ਭਾਰੋ ॥ रूप अपार लखै न्रिप को; पुरबासिन कौ उपजियो सुख भारो ॥ ਭੀਰ ਭਈ ਨਰ ਨਾਰਿਨ ਕੀ; ਸਭਹੂੰ ਸਭ ਸੋਕ ਬਿਦਾ ਕਰਿ ਡਾਰੋ ॥ भीर भई नर नारिन की; सभहूं सभ सोक बिदा करि डारो ॥ ਪੂਰਨ ਪੁੰਨ੍ਯ ਪ੍ਰਤਾਪ ਤੇ ਆਜੁ; ਮਿਲਿਯੋ ਮਨ ਭਾਵਤ ਮੀਤ ਪਿਯਾਰੋ ॥ पूरन पुंन्य प्रताप ते आजु; मिलियो मन भावत मीत पियारो ॥ ਆਵਤ ਜਾਹਿ ਕਹੈ ਮਨ ਮਾਹਿ; ਸੁ ਬਾਲ! ਜੀਓ ਪਤਿ ਲਾਲ ਤਿਹਾਰੋ ॥੧੨॥ आवत जाहि कहै मन माहि; सु बाल! जीओ पति लाल तिहारो ॥१२॥ ਕੇਸਰਿ ਅੰਗ ਬਰਾਤਿਨ ਕੇ; ਛਿਰਕੇ ਮਿਲਿ ਬਾਲ ਸੁ ਆਨੰਦ ਜੀ ਕੇ ॥ केसरि अंग बरातिन के; छिरके मिलि बाल सु आनंद जी के ॥ ਛੈਲਨਿ ਛੈਲ ਛਕੇ ਚਹੂੰ ਓਰਨ; ਗਾਵਤ ਗੀਤ ਸੁਹਾਵਤ ਨੀਕੇ ॥ छैलनि छैल छके चहूं ओरन; गावत गीत सुहावत नीके ॥ ਰਾਜ ਕੋ ਰੂਪ ਲਖੇ ਅਤਿ ਹੀ; ਗਨ ਰਾਜਨ ਕੇ ਸਭ ਲਾਗਤ ਫੀਕੇ ॥ राज को रूप लखे अति ही; गन राजन के सभ लागत फीके ॥ ਯੌ ਮੁਸਕਾਹਿ ਕਹੈ ਮਨ ਮਾਹਿ; ਸਭੇ ਬਲਿ ਜਾਹਿ ਪਿਯਾਰੀ ਕੇ ਪੀ ਕੇ ॥੧੩॥ यौ मुसकाहि कहै मन माहि; सभे बलि जाहि पियारी के पी के ॥१३॥ ਸਾਤ ਸੁਹਾਗਨਿ ਲੈ ਬਟਨੋ; ਘਸਿ ਲਾਵਤ ਹੈ ਪਿਯ ਕੇ ਤਨ ਮੈ ॥ सात सुहागनि लै बटनो; घसि लावत है पिय के तन मै ॥ ਮੁਰਛਾਇ ਲੁਭਾਇ ਰਹੀ ਅਬਲਾ; ਲਖਿ ਲਾਲਚੀ ਲਾਲ ਤਿਸੀ ਛਿਨ ਮੈ ॥ मुरछाइ लुभाइ रही अबला; लखि लालची लाल तिसी छिन मै ॥ ਨ੍ਰਿਪ ਰਾਜ ਸੁ ਰਾਜਤ ਹੈ ਤਿਨ ਮੋ; ਲਖਿ ਯੌ ਉਪਮਾ ਉਪਜੀ ਮਨ ਮੈ ॥ न्रिप राज सु राजत है तिन मो; लखि यौ उपमा उपजी मन मै ॥ ਸਜਿ ਸਾਜਿ ਬਰਾਜਤ ਹੈ ਸੁ ਮਨੋ; ਨਿਸਿ ਰਾਜ ਨਛਤ੍ਰਨ ਕੇ ਗਨ ਮੈ ॥੧੪॥ सजि साजि बराजत है सु मनो; निसि राज नछत्रन के गन मै ॥१४॥ |
Dasam Granth |