ਦਸਮ ਗਰੰਥ । दसम ग्रंथ ।

Page 950

ਬੂਬਨਾ ਬਾਚ ॥

बूबना बाच ॥

ਕੌਨ ਦੇਸ ਏਸ੍ਵਰਜ ਤੂ? ਕੌਨ ਦੇਸ ਕੋ ਰਾਵ ॥

कौन देस एस्वरज तू? कौन देस को राव ॥

ਕ੍ਯੋਂ ਆਯੋ ਇਹ ਠੌਰ ਤੂ? ਮੋ ਕਹ ਭੇਦ ਬਤਾਵ ॥੧੨॥

क्यों आयो इह ठौर तू? मो कह भेद बताव ॥१२॥

ਜਲੂ ਬਾਚ ॥

जलू बाच ॥

ਚੌਪਈ ॥

चौपई ॥

ਠਟਾ ਦੇਸ ਏਸ੍ਵਰ ਮਹਿ ਜਾਯੋ ॥

ठटा देस एस्वर महि जायो ॥

ਖਿਲਤ ਅਖੇਟਕ ਇਹ ਠਾਂ ਆਯੋ ॥

खिलत अखेटक इह ठां आयो ॥

ਪਿਯਤ ਪਾਨਿ ਹਾਰਿਯੋ ਸ੍ਵੈ ਗਯੋ ॥

पियत पानि हारियो स्वै गयो ॥

ਅਬ ਤੁਮਰੋ ਦਰਸਨ ਮੁਹਿ ਭਯੋ ॥੧੩॥

अब तुमरो दरसन मुहि भयो ॥१३॥

ਦੋਹਰਾ ॥

दोहरा ॥

ਹੇਰਿ ਰੂਪ ਤਾ ਕੌ ਤਰੁਨਿ; ਬਸਿ ਹ੍ਵੈ ਗਈ ਪ੍ਰਬੀਨ ॥

हेरि रूप ता कौ तरुनि; बसि ह्वै गई प्रबीन ॥

ਜੈਸੇ ਬੂੰਦ ਕੀ ਮੇਘ ਜ੍ਯੋਂ; ਹੋਤ ਨਦੀ ਮੈ ਲੀਨ ॥੧੪॥

जैसे बूंद की मेघ ज्यों; होत नदी मै लीन ॥१४॥

ਪ੍ਰੀਤਿ ਲਾਲ ਕੀ ਉਰ ਬਸੀ; ਬਿਸਰੀ ਸਕਲ ਸਿਯਾਨ ॥

प्रीति लाल की उर बसी; बिसरी सकल सियान ॥

ਗਿਰੀ ਮੂਰਛਨਾ ਹ੍ਵੈ ਧਰਨਿ; ਬਿਧੀ ਬਿਰਹ ਕੇ ਬਾਨ ॥੧੫॥

गिरी मूरछना ह्वै धरनि; बिधी बिरह के बान ॥१५॥

ਸੋਰਠਾ ॥

सोरठा ॥

ਰਕਤ ਨ ਰਹਿਯੋ ਸਰੀਰ; ਲੋਕ ਲਾਜ ਬਿਸਰੀ ਸਕਲ ॥

रकत न रहियो सरीर; लोक लाज बिसरी सकल ॥

ਅਬਲਾ ਭਈ ਅਧੀਰ; ਅਮਿਤ ਰੂਪ ਪਿਯ ਕੋ ਨਿਰਖਿ ॥੧੬॥

अबला भई अधीर; अमित रूप पिय को निरखि ॥१६॥

ਚੌਪਈ ॥

चौपई ॥

ਜਾ ਦਿਨ ਮੀਤ ਪਿਯਾਰੋ ਪੈਯੈ ॥

जा दिन मीत पियारो पैयै ॥

ਤੌਨ ਘਰੀ ਉਪਰ ਬਲਿ ਜੈਯੈ ॥

तौन घरी उपर बलि जैयै ॥

ਬਿਰਹੁ ਬਧੀ ਚੇਰੀ ਤਿਹ ਭਈ ॥

बिरहु बधी चेरी तिह भई ॥

ਬਿਸਰਿ ਲਾਜ ਲੋਗਨ ਕੀ ਗਈ ॥੧੭॥

बिसरि लाज लोगन की गई ॥१७॥

ਦੋਹਰਾ ॥

दोहरा ॥

ਨਿਰਖਿ ਬੂਬਨਾ ਬਸਿ ਭਈ; ਪਰੀ ਬਿਰਹ ਕੀ ਫਾਸ ॥

निरखि बूबना बसि भई; परी बिरह की फास ॥

ਭੂਖਿ ਪ੍ਯਾਸ ਭਾਜੀ ਸਕਲ; ਬਿਨੁ ਦਾਮਨੁ ਕੀ ਦਾਸ ॥੧੮॥

भूखि प्यास भाजी सकल; बिनु दामनु की दास ॥१८॥

ਬਤਿਸ ਅਭਰਨ ਤ੍ਰਿਯ ਕਰੈ; ਸੋਰਹ ਸਜਤ ਸਿੰਗਾਰ ॥

बतिस अभरन त्रिय करै; सोरह सजत सिंगार ॥

ਨਾਕ ਛਿਦਾਵਤ ਆਪਨੋ; ਪਿਯ ਕੇ ਹੇਤੁ ਪਿਯਾਰ ॥੧੯॥

नाक छिदावत आपनो; पिय के हेतु पियार ॥१९॥

ਤੀਯ ਪਿਯਾ ਕੇ ਚਿਤ ਮੈ; ਐਸੋ ਲਾਗਿਯੋ ਨੇਹ ॥

तीय पिया के चित मै; ऐसो लागियो नेह ॥

ਭੂਖ ਲਾਜ ਤਨ ਕੀ ਗਈ; ਦੁਹੁਅਨ ਬਿਸਰਿਯੋ ਗ੍ਰੇਹ ॥੨੦॥

भूख लाज तन की गई; दुहुअन बिसरियो ग्रेह ॥२०॥

ਸਵੈਯਾ ॥

सवैया ॥

ਬੀਨ ਸਕੈ ਬਿਗਸੈ ਨਹਿ ਕਾਹੂ ਸੌ; ਲੋਕ ਕੀ ਲਾਜ ਬਿਦਾ ਕਰਿ ਰਾਖੇ ॥

बीन सकै बिगसै नहि काहू सौ; लोक की लाज बिदा करि राखे ॥

ਬੀਰੀ ਚਬਾਤ ਨ ਬੈਠਿ ਸਕੈ; ਬਿਲ ਮੈ ਨਹਿ ਬਾਲ ਹਹਾ ਕਰਿ ਭਾਖੈ ॥

बीरी चबात न बैठि सकै; बिल मै नहि बाल हहा करि भाखै ॥

ਇੰਦ੍ਰ ਕੋ ਰਾਜ ਸਮਾਜਨ ਸੋ; ਸੁਖ ਛਾਡਿ ਛਿਨੇਕ ਬਿਖੈ ਦੁਖ ਗਾਖੈ ॥

इंद्र को राज समाजन सो; सुख छाडि छिनेक बिखै दुख गाखै ॥

ਤੀਰ ਲਗੋ, ਤਰਵਾਰਿ ਲਗੋ; ਨ ਲਗੋ ਜਿਨਿ ਕਾਹੂ ਸੌ ਕਾਹੂ ਕੀ ਆਖੈਂ ॥੨੧॥

तीर लगो, तरवारि लगो; न लगो जिनि काहू सौ काहू की आखैं ॥२१॥

ਦੋਹਰਾ ॥

दोहरा ॥

ਹੇਰਿ ਬੂਬਨਾ ਕੌ ਧਰਨਿ; ਲੋਟਤ ਮਾਤ ਅਧੀਰ ॥

हेरि बूबना कौ धरनि; लोटत मात अधीर ॥

ਚਤੁਰਿ ਹੁਤੀ ਚੀਨਤ ਭਈ; ਪਿਯ ਬਿਰਹ ਕੀ ਪੀਰਿ ॥੨੨॥

चतुरि हुती चीनत भई; पिय बिरह की पीरि ॥२२॥

ਚੌਪਈ ॥

चौपई ॥

ਯਾ ਕੀ ਲਗਨਿ ਕਿਸੂ ਸੋ ਲਾਗੀ ॥

या की लगनि किसू सो लागी ॥

ਤਾ ਤੇ ਭੂਖਿ ਪ੍ਯਾਸ ਸਭ ਭਾਗੀ ॥

ता ते भूखि प्यास सभ भागी ॥

ਤਾ ਤੇ ਬੇਗਿ ਉਪਾਯਹਿ ਕਰਿਯੈ ॥

ता ते बेगि उपायहि करियै ॥

ਜਾ ਤੇ ਸਗਰੋ ਸੋਕ ਨਿਵਰਿਯੈ ॥੨੩॥

जा ते सगरो सोक निवरियै ॥२३॥

ਹ੍ਰਿਦੈ ਮੰਤ੍ਰ ਇਹ ਭਾਂਤਿ ਬਿਚਾਰਿਯੋ ॥

ह्रिदै मंत्र इह भांति बिचारियो ॥

ਨਿਜ ਪਤਿ ਸੋ ਇਹ ਭਾਂਤਿ ਉਚਾਰਿਯੋ ॥

निज पति सो इह भांति उचारियो ॥

ਸੁਤਾ ਤਰੁਨਿ ਤੁਮਰੇ ਗ੍ਰਿਹ ਭਈ ॥

सुता तरुनि तुमरे ग्रिह भई ॥

ਤਾ ਕੀ ਕਰਨ ਸਗਾਈ ਲਈ ॥੨੪॥

ता की करन सगाई लई ॥२४॥

ਯਾ ਕੋ ਅਧਿਕ ਸੁਯੰਬਰ ਕੈਹੈ ॥

या को अधिक सुय्मबर कैहै ॥

ਬਡੇ ਬਡੇ ਰਾਜਾਨ ਬੁਲੈਹੈ ॥

बडे बडे राजान बुलैहै ॥

ਦੁਹਿਤਾ ਦ੍ਰਿਸਟਿ ਸਭਨ ਪਰ ਕਰਿ ਹੈ ॥

दुहिता द्रिसटि सभन पर करि है ॥

ਜੋ ਚਿਤ ਰੁਚੇ ਤਿਸੀ ਕਹ ਬਰਿ ਹੈ ॥੨੫॥

जो चित रुचे तिसी कह बरि है ॥२५॥

ਭਯੋ ਪ੍ਰਾਤ ਯਹ ਬ੍ਯੋਤ ਬਨਾਯੋ ॥

भयो प्रात यह ब्योत बनायो ॥

ਪੁਰ ਬਾਸਿਨ ਸਭਹੀਨ ਬੁਲਾਯੋ ॥

पुर बासिन सभहीन बुलायो ॥

ਦੇਸ ਦੇਸ ਬਹੁ ਦੂਤ ਪਠਾਏ ॥

देस देस बहु दूत पठाए ॥

ਨਰਪਤਿ ਸਭ ਠੌਰਨ ਤੇ ਆਏ ॥੨੬॥

नरपति सभ ठौरन ते आए ॥२६॥

TOP OF PAGE

Dasam Granth