ਦਸਮ ਗਰੰਥ । दसम ग्रंथ । |
Page 949 ਚੌਪਈ ॥ चौपई ॥ ਅਜਿ ਸੁਤ ਜਹਾ ਚਿਤ ਲੈ ਜਾਵੈ ॥ अजि सुत जहा चित लै जावै ॥ ਤਹੀ ਕੇਕਈ ਲੈ ਪਹੁਚਾਵੈ ॥ तही केकई लै पहुचावै ॥ ਅਬ੍ਰਿਣ ਰਾਖਿ ਐਸੋ ਰਥ ਹਾਕ੍ਯੋ ॥ अब्रिण राखि ऐसो रथ हाक्यो ॥ ਨਿਜੁ ਪਿਯ ਕੇ ਇਕ ਬਾਰ ਨ ਬਾਕ੍ਯੋ ॥੩੧॥ निजु पिय के इक बार न बाक्यो ॥३१॥ ਜਹਾ ਕੇਕਈ ਲੈ ਪਹੁਚਾਯੋ ॥ जहा केकई लै पहुचायो ॥ ਅਜਿ ਸੁਤ ਤਾ ਕੌ ਮਾਰਿ ਗਿਰਾਯੋ ॥ अजि सुत ता कौ मारि गिरायो ॥ ਐਸੋ ਕਰਿਯੋ ਬੀਰ ਸੰਗ੍ਰਾਮਾ ॥ ऐसो करियो बीर संग्रामा ॥ ਖਬਰੈ ਗਈ ਰੂਮ ਅਰੁ ਸਾਮਾ ॥੩੨॥ खबरै गई रूम अरु सामा ॥३२॥ ਐਸੀ ਭਾਂਤਿ ਦੁਸਟ ਬਹੁ ਮਾਰੇ ॥ ऐसी भांति दुसट बहु मारे ॥ ਬਾਸਵ ਕੇ ਸਭ ਸੋਕ ਨਿਵਾਰੇ ॥ बासव के सभ सोक निवारे ॥ ਗਹਿਯੋ ਦਾਂਤ ਤ੍ਰਿਣ ਉਬਰਿਯੋ ਸੋਊ ॥ गहियो दांत त्रिण उबरियो सोऊ ॥ ਨਾਤਰ ਜਿਯਤ ਨ ਬਾਚ੍ਯੋ ਕੋਊ ॥੩੩॥ नातर जियत न बाच्यो कोऊ ॥३३॥ ਦੋਹਰਾ ॥ दोहरा ॥ ਪਤਿ ਰਾਖ੍ਯੋ, ਰਥ ਹਾਕਿਯੋ; ਸੂਰਨ ਦਯੋ ਖਪਾਇ ॥ पति राख्यो, रथ हाकियो; सूरन दयो खपाइ ॥ ਜੀਤਿ ਜੁਧ ਦ੍ਵੈ ਬਰ ਲਏ; ਕੈ ਕੈ ਅਤਿ ਸੁਭ ਕਾਇ ॥੩੪॥ जीति जुध द्वै बर लए; कै कै अति सुभ काइ ॥३४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਦੋਇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੨॥੧੮੯੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ दोइ चरित्र समापतम सतु सुभम सतु ॥१०२॥१८९९॥अफजूं॥ ਚੌਪਈ ॥ चौपई ॥ ਅਸਟ ਨਦੀ ਜਿਹ ਠਾਂ ਮਿਲਿ ਗਈ ॥ असट नदी जिह ठां मिलि गई ॥ ਬਹਤੀ ਅਧਿਕ ਜੋਰ ਸੋ ਭਈ ॥ बहती अधिक जोर सो भई ॥ ਠਟਾ ਸਹਿਰ ਬਸਿਯੋ ਤਹ ਭਾਰੋ ॥ ठटा सहिर बसियो तह भारो ॥ ਜਨ ਬਿਧਿ ਦੂਸਰ ਸ੍ਵਰਗ ਸੁ ਧਾਰੋ ॥੧॥ जन बिधि दूसर स्वरग सु धारो ॥१॥ ਦੋਹਰਾ ॥ दोहरा ॥ ਤਹਾ ਧਾਮ ਪਤਿਸਾਹ ਕੇ; ਜਲਨ ਨਾਮਾ ਪੂਤ ॥ तहा धाम पतिसाह के; जलन नामा पूत ॥ ਸੂਰਤਿ ਸੀਰਤਿ ਮੈ ਅਧਿਕ; ਬਿਧਿ ਨੈ ਸਜਿਯੋ ਸਪੂਤ ॥੨॥ सूरति सीरति मै अधिक; बिधि नै सजियो सपूत ॥२॥ ਜੋ ਅਬਲਾ ਤਾ ਕੌ ਲਖੈ; ਰੀਝ ਰਹੈ ਮਨ ਮਾਹਿ ॥ जो अबला ता कौ लखै; रीझ रहै मन माहि ॥ ਗਿਰੇ ਮੂਰਛਨਾ ਹ੍ਵੈ ਧਰਨਿ; ਤਨਿਕ ਰਹੈ ਸੁਧਿ ਨਾਹਿ ॥੩॥ गिरे मूरछना ह्वै धरनि; तनिक रहै सुधि नाहि ॥३॥ ਸਾਹ ਜਲਾਲ ਸਿਕਾਰ ਕੌ; ਇਕ ਦਿਨ ਨਿਕਸਿਯੋ ਆਇ ॥ साह जलाल सिकार कौ; इक दिन निकसियो आइ ॥ ਮ੍ਰਿਗਿਯਨ ਕੌ ਮਾਰਤ ਭਯੋ; ਤਰਲ ਤੁਰੰਗ ਧਵਾਇ ॥੪॥ म्रिगियन कौ मारत भयो; तरल तुरंग धवाइ ॥४॥ ਚੌਪਈ ॥ चौपई ॥ ਏਕ ਮਿਰਗ ਆਗੇ ਤਿਹ ਆਯੌ ॥ एक मिरग आगे तिह आयौ ॥ ਤਿਹ ਪਾਛੇ ਤਿਨ ਤੁਰੈ ਧਵਾਯੋ ॥ तिह पाछे तिन तुरै धवायो ॥ ਛੋਰਿ ਸੈਨ ਐਸੇ ਵਹ ਧਾਯੋ ॥ छोरि सैन ऐसे वह धायो ॥ ਸਹਿਰ ਬੂਬਨਾ ਕੇ ਮਹਿ ਆਯੋ ॥੫॥ सहिर बूबना के महि आयो ॥५॥ ਅਧਿਕ ਤ੍ਰਿਖਾ ਜਬ ਤਾਹਿ ਸੰਤਾਯੋ ॥ अधिक त्रिखा जब ताहि संतायो ॥ ਬਾਗ ਬੂਬਨਾ ਕੇ ਮਹਿ ਆਯੋ ॥ बाग बूबना के महि आयो ॥ ਪਾਨੀ ਉਤਰਿ ਅਸ੍ਵ ਤੇ ਪੀਯੋ ॥ पानी उतरि अस्व ते पीयो ॥ ਤਾ ਕੋ ਤਬ ਨਿੰਦ੍ਰਹਿ ਗਹਿ ਲੀਯੋ ॥੬॥ ता को तब निंद्रहि गहि लीयो ॥६॥ ਤਬ ਤਹ ਸੋਇ ਰਹਿਯੋ ਸੁਖ ਪਾਈ ॥ तब तह सोइ रहियो सुख पाई ॥ ਭਈ ਸਾਂਝ ਅਬਲਾ ਤਹ ਆਈ ॥ भई सांझ अबला तह आई ॥ ਅਮਿਤ ਰੂਪ ਜਬ ਤਾਹਿ ਨਿਹਾਰਿਯੋ ॥ अमित रूप जब ताहि निहारियो ॥ ਹਰਿ ਅਰਿ ਸਰ ਤਾ ਕੇ ਤਨ ਮਾਰਿਯੋ ॥੭॥ हरि अरि सर ता के तन मारियो ॥७॥ ਤਾ ਕੌ ਰੂਪ ਹੇਰਿ ਬਸ ਭਈ ॥ ता कौ रूप हेरि बस भई ॥ ਬਿਨੁ ਦਾਮਨ ਚੇਰੀ ਹ੍ਵੈ ਗਈ ॥ बिनु दामन चेरी ह्वै गई ॥ ਤਾ ਕੀ ਲਗਨ ਚਿਤ ਮੈ ਲਾਗੀ ॥ ता की लगन चित मै लागी ॥ ਨੀਦ ਭੂਖ ਸਿਗਰੀ ਤਿਹ ਭਾਗੀ ॥੮॥ नीद भूख सिगरी तिह भागी ॥८॥ ਦੋਹਰਾ ॥ दोहरा ॥ ਜਾ ਕੇ ਲਾਗਤ ਚਿਤ ਮੈ; ਲਗਨ ਪਿਯਾ ਕੀ ਆਨ ॥ जा के लागत चित मै; लगन पिया की आन ॥ ਲਾਜ ਭੂਖਿ ਭਾਗਤ ਸਭੈ; ਬਿਸਰਤ ਸਕਲ ਸਿਯਾਨ ॥੯॥ लाज भूखि भागत सभै; बिसरत सकल सियान ॥९॥ ਜਾ ਦਿਨ ਪਿਯ ਪ੍ਯਾਰੇ ਮਿਲੈ; ਸੁਖ ਉਪਜਤ ਮਨ ਮਾਹਿ ॥ जा दिन पिय प्यारे मिलै; सुख उपजत मन माहि ॥ ਤਾ ਦਿਨ ਸੋ ਸੁਖ ਜਗਤ ਮੈ; ਹਰ ਪੁਰ ਹੂੰ ਮੈ ਨਾਹਿ ॥੧੦॥ ता दिन सो सुख जगत मै; हर पुर हूं मै नाहि ॥१०॥ ਜਾ ਕੇ ਤਨ ਬਿਰਹਾ ਬਸੈ; ਲਗਤ ਤਿਸੀ ਕੋ ਪੀਰ ॥ जा के तन बिरहा बसै; लगत तिसी को पीर ॥ ਜੈਸੇ ਚੀਰ ਹਿਰੌਲ ਕੋ; ਪਰਤ ਗੋਲ ਪਰ ਭੀਰ ॥੧੧॥ जैसे चीर हिरौल को; परत गोल पर भीर ॥११॥ |
Dasam Granth |