ਦਸਮ ਗਰੰਥ । दसम ग्रंथ ।

Page 951

ਦੋਹਰਾ ॥

दोहरा ॥

ਤੌਨ ਬਾਗ ਮੈ ਬੂਬਨਾ; ਨਿਤ ਪ੍ਰਤਿ ਕਰਤ ਪਯਾਨ ॥

तौन बाग मै बूबना; नित प्रति करत पयान ॥

ਭੇਟਤ ਸਾਹ ਜਲਾਲ ਕੋ; ਰੈਨਿ ਬਸੈ ਗ੍ਰਿਹ ਆਨਿ ॥੨੭॥

भेटत साह जलाल को; रैनि बसै ग्रिह आनि ॥२७॥

ਚੌਪਈ ॥

चौपई ॥

ਐਸੀ ਪ੍ਰੀਤਿ ਦੁਹੂੰ ਮੈ ਭਈ ॥

ऐसी प्रीति दुहूं मै भई ॥

ਦੁਹੂੰਅਨ ਬਿਸਰਿ ਸਕਲ ਸੁਧਿ ਗਈ ॥

दुहूंअन बिसरि सकल सुधि गई ॥

ਕਮਲ ਨਾਭ ਕੀ ਛਬਿ ਪਹਿਚਨਿਯਤ ॥

कमल नाभ की छबि पहिचनियत ॥

ਟੂਕ ਦੁ ਪ੍ਰੀਤਿ ਤਾਰ ਇਕ ਜਨਿਯਤ ॥੨੮॥

टूक दु प्रीति तार इक जनियत ॥२८॥

ਦੋਹਰਾ ॥

दोहरा ॥

ਭਯੋ ਪ੍ਰਾਤ ਪਿਤ ਬੂਬਨਾ; ਰਾਜਾ ਲਏ ਬੁਲਾਇ ॥

भयो प्रात पित बूबना; राजा लए बुलाइ ॥

ਆਗ੍ਯਾ ਦੁਹਿਤਾ ਕੋ ਦਈ; ਰੁਚੈ ਬਰੋ ਤਿਹ ਜਾਇ ॥੨੯॥

आग्या दुहिता को दई; रुचै बरो तिह जाइ ॥२९॥

ਚੌਪਈ ॥

चौपई ॥

ਯਹੈ ਸਕੇਤ ਤਹਾ ਬਦਿ ਆਈ ॥

यहै सकेत तहा बदि आई ॥

ਸਾਹਿ ਜਲਾਲਹਿ ਲਯੋ ਬੁਲਾਈ ॥

साहि जलालहि लयो बुलाई ॥

ਜਬ ਹੌ ਦ੍ਰਿਸਟਿ ਤਵੂ ਪਰ ਕਰਿਹੌ ॥

जब हौ द्रिसटि तवू पर करिहौ ॥

ਫੂਲਨ ਕੀ ਮਾਲਾ ਉਰ ਡਰਿ ਹੌ ॥੩੦॥

फूलन की माला उर डरि हौ ॥३०॥

ਚੜਿ ਬਿਵਾਨ ਦੇਖਨ ਨ੍ਰਿਪ ਗਈ ॥

चड़ि बिवान देखन न्रिप गई ॥

ਦ੍ਰਿਸਟਿ ਕਰਤ ਸਭਹਿਨ ਪਰ ਭਈ ॥

द्रिसटि करत सभहिन पर भई ॥

ਜਬ ਤਿਹ ਸਾਹ ਜਲਾਲ ਨਿਹਾਰਿਯੋ ॥

जब तिह साह जलाल निहारियो ॥

ਫੂਲ ਹਾਰ ਤਾ ਕੇ ਉਰ ਡਾਰਿਯੋ ॥੩੧॥

फूल हार ता के उर डारियो ॥३१॥

ਭਾਂਤਿ ਭਾਂਤਿ ਤਬ ਬਾਜਨ ਬਾਜੇ ॥

भांति भांति तब बाजन बाजे ॥

ਜਨਿਯਤ ਸਾਹਿ ਜਲੂ ਕੇ ਗਾਜੇ ॥

जनियत साहि जलू के गाजे ॥

ਸਭ ਨ੍ਰਿਪ ਬਕ੍ਰ ਫੂਕ ਹ੍ਵੈ ਗਏ ॥

सभ न्रिप बक्र फूक ह्वै गए ॥

ਜਾਨਕ ਲੂਟਿ ਬਿਧਾ ਤਹਿ ਲਏ ॥੩੨॥

जानक लूटि बिधा तहि लए ॥३२॥

ਦੋਹਰਾ ॥

दोहरा ॥

ਫੂਕ ਬਕਤ੍ਰ ਭੇ ਸਭ ਨ੍ਰਿਪਤਿ; ਗਏ ਆਪਨੇ ਗ੍ਰੇਹ ॥

फूक बकत्र भे सभ न्रिपति; गए आपने ग्रेह ॥

ਜਲੂ ਬੂਬਨਾ ਕੋ ਤਬੈ; ਅਧਿਕ ਬਢਤ ਭਯੋ ਨੇਹ ॥੩੩॥

जलू बूबना को तबै; अधिक बढत भयो नेह ॥३३॥

ਚੌਪਈ ॥

चौपई ॥

ਇਹ ਛਲ ਸੋ ਅਬਲਾ ਕਰਿ ਆਈ ॥

इह छल सो अबला करि आई ॥

ਜਾਨਕ ਰੰਕ ਨਵੋ ਨਿਧਿ ਪਾਈ ॥

जानक रंक नवो निधि पाई ॥

ਐਸੀ ਬਸਿ ਤਰੁਨੀ ਹ੍ਵੈ ਗਈ ॥

ऐसी बसि तरुनी ह्वै गई ॥

ਮਾਨਹੁ ਸਾਹ ਜਲਾਲੈ ਭਈ ॥੩੪॥

मानहु साह जलालै भई ॥३४॥

ਦੋਹਰਾ ॥

दोहरा ॥

ਅਰੁਨ ਬਸਤ੍ਰ ਅਤਿ ਕ੍ਰਾਂਤ ਤਿਹ; ਤਰੁਨਿ ਤਰੁਨ ਕੋ ਪਾਇ ॥

अरुन बसत्र अति क्रांत तिह; तरुनि तरुन को पाइ ॥

ਭਾਂਤਿ ਭਾਂਤਿ ਭੋਗਨ ਭਯੋ; ਤਾਹਿ ਗਰੇ ਸੌ ਲਾਇ ॥੩੫॥

भांति भांति भोगन भयो; ताहि गरे सौ लाइ ॥३५॥

ਚੌਪਈ ॥

चौपई ॥

ਐਸੀ ਪ੍ਰੀਤਿ ਦੁਹੂ ਕੀ ਲਾਗੀ ॥

ऐसी प्रीति दुहू की लागी ॥

ਜਾ ਕੋ ਸਭ ਗਾਵਤ ਅਨੁਰਾਗੀ ॥

जा को सभ गावत अनुरागी ॥

ਸੋਤ ਜਗਤ ਡੋਲਤ ਹੀ ਮਗ ਮੈ ॥

सोत जगत डोलत ही मग मै ॥

ਜਾਹਿਰ ਭਈ ਸਗਲ ਹੀ ਜਗ ਮੈ ॥੩੬॥

जाहिर भई सगल ही जग मै ॥३६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तिंन चरित्र समापतम सतु सुभम सतु ॥१०३॥१९३५॥अफजूं॥


ਦੋਹਰਾ ॥

दोहरा ॥

ਇਕ ਅਬਲਾ ਥੀ ਜਾਟ ਕੀ; ਤਸਕਰ ਸੋ ਤਿਹ ਨੇਹ ॥

इक अबला थी जाट की; तसकर सो तिह नेह ॥

ਕੇਲ ਕਮਾਵਤ ਤੌਨ ਸੋ; ਨਿਤਿ ਬੁਲਾਵਤ ਗ੍ਰੇਹ ॥੧॥

केल कमावत तौन सो; निति बुलावत ग्रेह ॥१॥

ਚੌਪਈ ॥

चौपई ॥

ਏਕ ਦਿਵਸ ਤਸਕਰ ਗ੍ਰਿਹ ਆਯੋ ॥

एक दिवस तसकर ग्रिह आयो ॥

ਬਹਸਿ ਨਾਰਿ ਯੌ ਬਚਨ ਸੁਨਾਯੋ ॥

बहसि नारि यौ बचन सुनायो ॥

ਕਹਾ ਚੋਰ ਤੁਮ ਦਰਬੁ ਚੁਰਾਵਤ? ॥

कहा चोर तुम दरबु चुरावत? ॥

ਸੁ ਤੁਮ ਨਿਜੁ ਧਨ ਹਿਰਿ ਲੈ ਜਾਵਤ ॥੨॥

सु तुम निजु धन हिरि लै जावत ॥२॥

ਦੋਹਰਾ ॥

दोहरा ॥

ਕਾਪਤ ਹੋ ਚਿਤ ਮੈ ਅਧਿਕ; ਨੈਕੁ ਨਿਹਾਰਤ ਭੋਰ ॥

कापत हो चित मै अधिक; नैकु निहारत भोर ॥

ਭਜਤ ਸੰਧਿ ਕੋ ਤਜਿ ਸਦਨ; ਚਿਤ ਚੁਰਾਵੋ ਚੋਰ ॥੩॥

भजत संधि को तजि सदन; चित चुरावो चोर ॥३॥

TOP OF PAGE

Dasam Granth