ਦਸਮ ਗਰੰਥ । दसम ग्रंथ ।

Page 937

ਦੋਹਰਾ ॥

दोहरा ॥

ਸਯਾਲਕੋਟ ਕੇ ਦੇਸ ਮੈ; ਸਾਲਬਾਹਨਾ ਰਾਵ ॥

सयालकोट के देस मै; सालबाहना राव ॥

ਖਟ ਦਰਸਨ ਕੌ ਮਾਨਈ; ਰਾਖਤ ਸਭ ਕੋ ਭਾਵ ॥੧॥

खट दरसन कौ मानई; राखत सभ को भाव ॥१॥

ਸ੍ਰੀ ਤ੍ਰਿਪਰਾਰਿ ਮਤੀ ਹੁਤੀ; ਤਾ ਕੀ ਤ੍ਰਿਯ ਕੌ ਨਾਮ ॥

स्री त्रिपरारि मती हुती; ता की त्रिय कौ नाम ॥

ਭਜੈ ਭਵਾਨੀ ਕੌ ਸਦਾ; ਨਿਸੁ ਦਿਨ ਆਠੌ ਜਾਮ ॥੨॥

भजै भवानी कौ सदा; निसु दिन आठौ जाम ॥२॥

ਚੌਪਈ ॥

चौपई ॥

ਯਹ ਜਬ ਭੇਦ ਬਿਕ੍ਰਮੈ ਪਾਯੋ ॥

यह जब भेद बिक्रमै पायो ॥

ਅਮਿਤ ਸੈਨ ਲੈ ਕੈ ਚੜਿ ਧਾਯੋ ॥

अमित सैन लै कै चड़ि धायो ॥

ਨੈਕੁ ਸਾਲਬਾਹਨ ਨਹਿ ਡਰਿਯੋ ॥

नैकु सालबाहन नहि डरियो ॥

ਜੋਰਿ ਸੂਰ ਸਨਮੁਖ ਹ੍ਵੈ ਲਰਿਯੋ ॥੩॥

जोरि सूर सनमुख ह्वै लरियो ॥३॥

ਦੋਹਰਾ ॥

दोहरा ॥

ਤਬ ਤਾ ਸੌ ਸ੍ਰੀ ਚੰਡਿਕਾ; ਐਸੇ ਕਹਿਯੋ ਬਨਾਇ ॥

तब ता सौ स्री चंडिका; ऐसे कहियो बनाइ ॥

ਸੈਨ ਮ੍ਰਿਤਕਾ ਕੀ ਰਚੋ; ਤੁਮ, ਮੈ ਦੇਉ ਜਿਯਾਇ ॥੪॥

सैन म्रितका की रचो; तुम, मै देउ जियाइ ॥४॥

ਚੌਪਈ ॥

चौपई ॥

ਜੋ ਜਗ ਮਾਤ ਕਹਿਯੋ ਸੋ ਕੀਨੋ ॥

जो जग मात कहियो सो कीनो ॥

ਸੈਨ ਮ੍ਰਿਤਕਾ ਕੀ ਰਚਿ ਲੀਨੋ ॥

सैन म्रितका की रचि लीनो ॥

ਕ੍ਰਿਪਾ ਦ੍ਰਿਸਟਿ ਸ੍ਰੀ ਚੰਡਿ ਨਿਹਾਰੇ ॥

क्रिपा द्रिसटि स्री चंडि निहारे ॥

ਜਗੇ ਸੂਰ ਹਥਿਆਰ ਸੰਭਾਰੇ ॥੫॥

जगे सूर हथिआर स्मभारे ॥५॥

ਦੋਹਰਾ ॥

दोहरा ॥

ਮਾਟੀ ਤੇ ਮਰਦ ਊਪਜੇ; ਕਰਿ ਕੈ ਕ੍ਰੁਧ ਬਿਸੇਖ ॥

माटी ते मरद ऊपजे; करि कै क्रुध बिसेख ॥

ਹੈ ਗੈ ਰਥ ਪੈਦਲ ਘਨੇ; ਨ੍ਰਿਪ ਉਠਿ ਚਲੇ ਅਨੇਕ ॥੬॥

है गै रथ पैदल घने; न्रिप उठि चले अनेक ॥६॥

ਚੌਪਈ ॥

चौपई ॥

ਗਹਿਰੇ ਨਾਦ ਨਗਰ ਮੈ ਬਾਜੇ ॥

गहिरे नाद नगर मै बाजे ॥

ਗਹਿ ਗਹਿ ਗੁਰਜ ਗਰਬਿਯਾ ਗਾਜੇ ॥

गहि गहि गुरज गरबिया गाजे ॥

ਟੂਕ ਟੂਕ ਭਾਖੈ ਜੋ ਹ੍ਵੈ ਹੈ ॥

टूक टूक भाखै जो ह्वै है ॥

ਬਹੁਰੋ ਫੇਰਿ ਧਾਮ ਨਹਿ ਜੈ ਹੈ ॥੭॥

बहुरो फेरि धाम नहि जै है ॥७॥

ਦੋਹਰਾ ॥

दोहरा ॥

ਯਹੈ ਮੰਤ੍ਰ ਕਰਿ ਸੂਰਮਾ; ਪਰੇ ਸੈਨ ਮੈ ਆਇ ॥

यहै मंत्र करि सूरमा; परे सैन मै आइ ॥

ਜੋ ਬਿਕ੍ਰਮ ਕੋ ਦਲੁ ਹੁਤੋ; ਸੋ ਲੈ ਚਲੇ ਉਠਾਇ ॥੮॥

जो बिक्रम को दलु हुतो; सो लै चले उठाइ ॥८॥

ਭੁਜੰਗ ਛੰਦ ॥

भुजंग छंद ॥

ਰਥੀ ਕੋਟਿ ਕੂਟੇ ਕਰੀ ਕ੍ਰੋਰਿ ਮਾਰੇ ॥

रथी कोटि कूटे करी क्रोरि मारे ॥

ਕਿਤੇ ਸਾਜ ਔ ਰਾਜ ਬਾਜੀ ਬਿਦਾਰੇ ॥

किते साज औ राज बाजी बिदारे ॥

ਘਨੇ ਘੂਮਿ ਜੋਧਾ ਤਿਸੀ ਭੂਮਿ ਜੂਝੇ ॥

घने घूमि जोधा तिसी भूमि जूझे ॥

ਕਹਾ ਲੌ ਗਨੌ ਮੈ ਨਹੀ ਜਾਤ ਬੂਝੇ ॥੯॥

कहा लौ गनौ मै नही जात बूझे ॥९॥

ਰੂਆਲ ਛੰਦ ॥

रूआल छंद ॥

ਅਮਿਤ ਸੈਨਾ ਲੈ ਚਲਿਯੋ; ਤਹ ਆਪੁ ਰਾਜਾ ਸੰਗ ॥

अमित सैना लै चलियो; तह आपु राजा संग ॥

ਜੋਰਿ ਕੋਰਿ ਸੁ ਬੀਰ ਮੰਤ੍ਰੀ; ਸਸਤ੍ਰ ਧਾਰਿ ਸੁਰੰਗਿ ॥

जोरि कोरि सु बीर मंत्री; ससत्र धारि सुरंगि ॥

ਸੂਲ ਸੈਥਿਨ ਕੇ ਲਗੇ; ਅਰੁ ਬੇਧਿ ਬਾਨਨ ਸਾਥ ॥

सूल सैथिन के लगे; अरु बेधि बानन साथ ॥

ਜੂਝਿ ਜੂਝਿ ਗਏ ਤਹਾ; ਰਨ ਭੂਮਿ ਮਧਿ ਪ੍ਰਮਾਥ ॥੧੦॥

जूझि जूझि गए तहा; रन भूमि मधि प्रमाथ ॥१०॥

ਭੁਜੰਗ ਛੰਦ ॥

भुजंग छंद ॥

ਜਗੇ ਜੰਗ ਜੋਧਾ ਗਏ ਜੂਝਿ ਭਾਰੇ ॥

जगे जंग जोधा गए जूझि भारे ॥

ਕਿਤੇ ਭੂਮਿ ਘੂਮੈ ਸੁ ਮਨੋ ਮਤਵਾਰੇ ॥

किते भूमि घूमै सु मनो मतवारे ॥

ਕਿਤੇ ਮਾਰ ਹੀ ਮਾਰਿ ਐਸੇ ਪੁਕਾਰੈ ॥

किते मार ही मारि ऐसे पुकारै ॥

ਕਿਤੇ ਸਸਤ੍ਰ ਛੋਰੈ ਤ੍ਰਿਯਾ ਭੇਖ ਧਾਰੈ ॥੧੧॥

किते ससत्र छोरै त्रिया भेख धारै ॥११॥

ਜਬੈ ਆਨਿ ਜੋਧਾ ਚਹੂੰ ਘਾਤ ਗਜੇ ॥

जबै आनि जोधा चहूं घात गजे ॥

ਮਹਾ ਸੰਖ ਔ ਦੁੰਦਭੀ ਨਾਦ ਵਜੇ ॥

महा संख औ दुंदभी नाद वजे ॥

ਪਰੀ ਜੌ ਅਭੀਤਾਨ ਕੀ ਭੀਰ ਭਾਰੀ ॥

परी जौ अभीतान की भीर भारी ॥

ਤਬੈ ਆਪੁ ਸ੍ਰੀ ਕਾਲਿਕਾ ਕਿਲਕਾਰੀ ॥੧੨॥

तबै आपु स्री कालिका किलकारी ॥१२॥

ਤਹਾ ਆਪੁ ਲੈ ਰੁਦ੍ਰ ਡੌਰੂ ਬਜਾਯੋ ॥

तहा आपु लै रुद्र डौरू बजायो ॥

ਚਤਰ ਸਾਠਿ ਮਿਲਿ ਜੋਗਨੀ ਗੀਤ ਗਾਯੋ ॥

चतर साठि मिलि जोगनी गीत गायो ॥

ਕਹੂੰ ਕੋਪਿ ਕੈ ਡਾਕਨੀ ਹਾਕ ਮਾਰੈ ॥

कहूं कोपि कै डाकनी हाक मारै ॥

ਕਹੂੰ ਭੂਤ ਔ ਪ੍ਰੇਤ ਨਾਗੇ ਬਿਹਾਰੈ ॥੧੩॥

कहूं भूत औ प्रेत नागे बिहारै ॥१३॥

ਤੋਮਰ ਛੰਦ ॥

तोमर छंद ॥

ਤਬ ਬਿਕ੍ਰਮੈ ਰਿਸਿ ਖਾਇ ॥

तब बिक्रमै रिसि खाइ ॥

ਭਟ ਭਾਂਤਿ ਭਾਂਤਿ ਬੁਲਾਇ ॥

भट भांति भांति बुलाइ ॥

ਚਿਤ ਮੈ ਅਧਿਕ ਹਠ ਠਾਨਿ ॥

चित मै अधिक हठ ठानि ॥

ਤਿਹ ਠਾਂ ਪਰਤ ਭੇ ਆਨਿ ॥੧੪॥

तिह ठां परत भे आनि ॥१४॥

ਅਤਿ ਤਹ ਸੁ ਜੋਧਾ ਆਨਿ ॥

अति तह सु जोधा आनि ॥

ਲਰਿ ਮਰਤ ਭੇ ਤਜਿ ਕਾਨਿ ॥

लरि मरत भे तजि कानि ॥

ਬਾਜੰਤ੍ਰ ਕੋਟਿ ਬਜਾਇ ॥

बाजंत्र कोटि बजाइ ॥

ਰਨ ਰਾਗ ਮਾਰੂ ਗਾਇ ॥੧੫॥

रन राग मारू गाइ ॥१५॥

TOP OF PAGE

Dasam Granth