ਦਸਮ ਗਰੰਥ । दसम ग्रंथ ।

Page 938

ਚੌਪਈ ॥

चौपई ॥

ਆਨਿ ਪਰੇ ਤੇ ਸਕਲ ਨਿਬੇਰੇ ॥

आनि परे ते सकल निबेरे ॥

ਉਮਡੇ ਔਰ ਕਾਲ ਕੇ ਪ੍ਰੇਰੇ ॥

उमडे और काल के प्रेरे ॥

ਜੇ ਚਲਿ ਦਲ ਰਨ ਮੰਡਲ ਆਏ ॥

जे चलि दल रन मंडल आए ॥

ਲਰਿ ਮਰਿ ਕੈ ਸਭ ਸ੍ਵਰਗ ਸਿਧਾਏ ॥੧੬॥

लरि मरि कै सभ स्वरग सिधाए ॥१६॥

ਐਸੀ ਭਾਂਤਿ ਸੈਨ ਜਬ ਲਰਿਯੋ ॥

ऐसी भांति सैन जब लरियो ॥

ਏਕ ਬੀਰ ਜੀਯਤ ਨ ਉਬਰਿਯੋ ॥

एक बीर जीयत न उबरियो ॥

ਤਬ ਹਠਿ ਰਾਵ ਆਪਿ ਦੋਊ ਧਾਏ ॥

तब हठि राव आपि दोऊ धाए ॥

ਭਾਂਤਿ ਭਾਂਤਿ ਬਾਦਿਤ੍ਰ ਬਜਾਏ ॥੧੭॥

भांति भांति बादित्र बजाए ॥१७॥

ਤੁਰਹੀ ਨਾਦ ਨਫੀਰੀ ਬਾਜੀ ॥

तुरही नाद नफीरी बाजी ॥

ਸੰਖ ਢੋਲ ਕਰਨਾਏ ਗਾਜੀ ॥

संख ढोल करनाए गाजी ॥

ਭਾਂਤਿ ਭਾਂਤਿ ਮੋ ਘੁਰੇ ਨਗਾਰੇ ॥

भांति भांति मो घुरे नगारे ॥

ਦੇਖਤ ਸੁਰ ਬਿਵਾਨ ਚੜਿ ਸਾਰੇ ॥੧੮॥

देखत सुर बिवान चड़ि सारे ॥१८॥

ਜੋ ਬਿਕ੍ਰਮਾ ਤਿਹ ਘਾਇ ਚਲਾਵੈ ॥

जो बिक्रमा तिह घाइ चलावै ॥

ਆਪਿ ਆਨਿ ਸ੍ਰੀ ਚੰਡਿ ਬਚਾਵੈ ॥

आपि आनि स्री चंडि बचावै ॥

ਤਿਹ ਬ੍ਰਿਣ ਏਕ ਲਗਨ ਨਹਿ ਦੇਵੈ ॥

तिह ब्रिण एक लगन नहि देवै ॥

ਸੇਵਕ ਜਾਨਿ ਰਾਖਿ ਕੈ ਲੇਵੈ ॥੧੯॥

सेवक जानि राखि कै लेवै ॥१९॥

ਦੋਹਰਾ ॥

दोहरा ॥

ਦੇਵੀ ਭਗਤ ਪਛਾਨਿ ਤਿਹ; ਲਗਨ ਨ ਦੀਨੇ ਘਾਇ ॥

देवी भगत पछानि तिह; लगन न दीने घाइ ॥

ਬਜ੍ਰ ਬਾਨ ਬਰਛੀਨ ਕੋ; ਬਿਕ੍ਰਮ ਰਹਿਯੋ ਚਲਾਇ ॥੨੦॥

बज्र बान बरछीन को; बिक्रम रहियो चलाइ ॥२०॥

ਚੌਪਈ ॥

चौपई ॥

ਸਾਲਬਾਹਨ ਕੀ ਇਕ ਪਟਰਾਨੀ ॥

सालबाहन की इक पटरानी ॥

ਸੋ ਰਨ ਹੇਰਿ ਅਧਿਕ ਡਰਪਾਨੀ ॥

सो रन हेरि अधिक डरपानी ॥

ਪੂਜਿ ਗੌਰਜਾ ਤਾਹਿ ਮਨਾਈ ॥

पूजि गौरजा ताहि मनाई ॥

ਭੂਤ ਭਵਿਖ੍ਯ ਵਹੈ ਠਹਿਰਾਈ ॥੨੧॥

भूत भविख्य वहै ठहिराई ॥२१॥

ਤਬ ਤਿਹ ਦਰਸੁ ਗੌਰਜਾ ਦਯੋ ॥

तब तिह दरसु गौरजा दयो ॥

ਉਠਿ ਰਾਣੀ ਤਿਹ ਸੀਸ ਝੁਕਯੋ ॥

उठि राणी तिह सीस झुकयो ॥

ਭਾਂਤਿ ਭਾਂਤਿ ਜਗ ਮਾਤ ਮਨਾਯੋ ॥

भांति भांति जग मात मनायो ॥

ਜੀਤ ਹੋਇ ਹਮਰੀ ਬਰੁ ਪਾਯੋ ॥੨੨॥

जीत होइ हमरी बरु पायो ॥२२॥

ਦੋਹਰਾ ॥

दोहरा ॥

ਸਾਲਬਾਹਨ ਬਿਕ੍ਰਮ ਭਏ; ਬਾਜਿਯੋ ਲੋਹ ਅਪਾਰ ॥

सालबाहन बिक्रम भए; बाजियो लोह अपार ॥

ਆਠ ਜਾਮ ਆਹਵ ਬਿਖੈ; ਜੁਧ ਭਯੋ ਬਿਕਰਾਰ ॥੨੩॥

आठ जाम आहव बिखै; जुध भयो बिकरार ॥२३॥

ਚੌਪਈ ॥

चौपई ॥

ਸ੍ਯਾਲਕੋਟਿ ਨਾਯਕ ਰਿਸਿ ਭਰਿਯੋ ॥

स्यालकोटि नायक रिसि भरियो ॥

ਚਿਤ੍ਰ ਬਚਿਤ੍ਰ ਚੌਪਿ ਰਨ ਕਰਿਯੋ ॥

चित्र बचित्र चौपि रन करियो ॥

ਤਨਿ ਧਨ ਬਾਨ ਬਜ੍ਰ ਸੇ ਮਾਰੇ ॥

तनि धन बान बज्र से मारे ॥

ਰਾਵ ਬਿਕ੍ਰਮਾ ਸ੍ਵਰਗ ਸਿਧਾਰੇ ॥੨੪॥

राव बिक्रमा स्वरग सिधारे ॥२४॥

ਦੋਹਰਾ ॥

दोहरा ॥

ਜੀਤਿ ਬਿਕ੍ਰਮਾਜੀਤ ਕੋ; ਚਿਤ ਮੈ ਹਰਖ ਬਢਾਇ ॥

जीति बिक्रमाजीत को; चित मै हरख बढाइ ॥

ਅੰਤਹ ਪੁਰ ਆਵਤ ਭਯੋ; ਅਧਿਕ ਹ੍ਰਿਦੈ ਸੁਖੁ ਪਾਇ ॥੨੫॥

अंतह पुर आवत भयो; अधिक ह्रिदै सुखु पाइ ॥२५॥

ਚੌਪਈ ॥

चौपई ॥

ਜਬ ਰਾਜਾ ਅੰਤਹ ਪੁਰ ਆਯੋ ॥

जब राजा अंतह पुर आयो ॥

ਸੁਨ੍ਯੋ ਜੁ ਬਰੁ ਰਾਨੀ ਜੂ ਪਾਯੋ ॥

सुन्यो जु बरु रानी जू पायो ॥

ਮੋ ਕੌ ਕਹਿਯੋ ਜੀਤਿ ਇਹ ਦਈ ॥

मो कौ कहियो जीति इह दई ॥

ਤਾ ਸੌ ਪ੍ਰੀਤਿ ਅਧਿਕ ਹ੍ਵੈ ਗਈ ॥੨੬॥

ता सौ प्रीति अधिक ह्वै गई ॥२६॥

ਦੋਹਰਾ ॥

दोहरा ॥

ਹਮਰੇ ਹਿਤ ਇਹ ਰਾਨਿਯੈ; ਲੀਨੀ ਗੌਰਿ ਮਨਾਇ ॥

हमरे हित इह रानियै; लीनी गौरि मनाइ ॥

ਰੀਝਿ ਭਗੌਤੀ ਬਰੁ ਦਯੋ; ਤਬ ਹਮ ਜਿਤੇ ਬਨਾਇ ॥੨੭॥

रीझि भगौती बरु दयो; तब हम जिते बनाइ ॥२७॥

ਚੌਪਈ ॥

चौपई ॥

ਨਿਸ ਦਿਨ ਰਹੈ ਤਵਨ ਕੇ ਡੇਰੈ ॥

निस दिन रहै तवन के डेरै ॥

ਔਰ ਰਾਨਿਯਨ ਓਰ ਨ ਹੇਰੈ ॥

और रानियन ओर न हेरै ॥

ਬਹੁਤ ਮਾਸ ਰਹਤੇ ਜਬ ਭਯੋ ॥

बहुत मास रहते जब भयो ॥

ਦੇਬੀ ਪੂਤ ਏਕ ਤਿਹ ਦਯੋ ॥੨੮॥

देबी पूत एक तिह दयो ॥२८॥

ਤਾ ਕੋ ਨਾਮ ਰਿਸਾਲੂ ਰਾਖਿਯੋ ॥

ता को नाम रिसालू राखियो ॥

ਐਸੋ ਬਚਨ ਚੰਡਿਕਾ ਭਾਖਿਯੋ ॥

ऐसो बचन चंडिका भाखियो ॥

ਮਹਾ ਜਤੀ ਜੋਧਾ ਇਹ ਹੋਈ ॥

महा जती जोधा इह होई ॥

ਜਾ ਸਮ ਔਰ ਨ ਜਗ ਮੈ ਕੋਈ ॥੨੯॥

जा सम और न जग मै कोई ॥२९॥

ਜ੍ਯੋ ਜ੍ਯੋ ਬਢਤ ਰਿਸਾਲੂ ਜਾਵੈ ॥

ज्यो ज्यो बढत रिसालू जावै ॥

ਨਿਤਿ ਅਖੇਟ ਕਰੈ ਮ੍ਰਿਗ ਘਾਵੈ ॥

निति अखेट करै म्रिग घावै ॥

ਸੈਰ ਦੇਸ ਦੇਸਨ ਕੋ ਕਰੈ ॥

सैर देस देसन को करै ॥

ਕਿਸਹੂ ਰਾਜਾ ਤੇ ਨਹਿ ਡਰੈ ॥੩੦॥

किसहू राजा ते नहि डरै ॥३०॥

ਖੇਲ ਅਖੇਟਕ ਜਬ ਗ੍ਰਿਹ ਆਵੈ ॥

खेल अखेटक जब ग्रिह आवै ॥

ਤਬ ਚੌਪਰ ਕੀ ਖੇਲਿ ਮਚਾਵੈ ॥

तब चौपर की खेलि मचावै ॥

ਜੀਤਿ ਚੀਤਿ ਰਾਜਨ ਕੌ ਲੇਈ ॥

जीति चीति राजन कौ लेई ॥

ਛੋਰਿ ਛੋਰਿ ਚਿਤ੍ਰ ਕਰਿ ਦੇਈ ॥੩੧॥

छोरि छोरि चित्र करि देई ॥३१॥

TOP OF PAGE

Dasam Granth