ਦਸਮ ਗਰੰਥ । दसम ग्रंथ । |
Page 936 ਸਵੈਯਾ ॥ सवैया ॥ ਸੂਰ ਗਏ ਕਟਿ ਕੈ ਝਟ ਦੈ; ਤਬ ਬਾਲ ਕੁਪੀ ਹਥਿਆਰ ਸੰਭਾਰੇ ॥ सूर गए कटि कै झट दै; तब बाल कुपी हथिआर स्मभारे ॥ ਪਟਿਸ ਲੋਹ ਹਥੀ ਪਰਸੇ; ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥ पटिस लोह हथी परसे; इक बार ही बैरनि के तन झारे ॥ ਏਕ ਲਰੇ ਇਕ ਹਾਰਿ ਟਰੇ; ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥ एक लरे इक हारि टरे; इक देखि डरे मरि गे बिनु मारे ॥ ਬੀਰ ਕਰੋਰਿ ਸਰਾਸਨ ਛੋਰਿ; ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥ बीर करोरि सरासन छोरि; त्रिणान कौ तोरि सु आनन डारे ॥३०॥ ਚੌਪਈ ॥ चौपई ॥ ਕੋਪੇ ਅਰਿ ਬਿਲੋਕਿ ਤਬ ਭਾਰੇ ॥ कोपे अरि बिलोकि तब भारे ॥ ਦੁੰਦਭ ਚਲੇ ਬਜਾਇ ਨਗਾਰੇ ॥ दुंदभ चले बजाइ नगारे ॥ ਟੂਟੇ ਚਹੂੰ ਓਰ ਰਿਸਿ ਕੈ ਕੈ ॥ टूटे चहूं ओर रिसि कै कै ॥ ਭਾਂਤਿ ਭਾਂਤਿ ਕੇ ਆਯੁਧੁ ਲੈ ਕੈ ॥੩੧॥ भांति भांति के आयुधु लै कै ॥३१॥ ਦੋਹਰਾ ॥ दोहरा ॥ ਬਜ੍ਰਬਾਨ ਬਿਛੂਆ ਬਿਸਿਖ; ਬਰਸਿਯੋ ਸਾਰ ਅਪਾਰ ॥ बज्रबान बिछूआ बिसिख; बरसियो सार अपार ॥ ਊਚ ਨੀਚ ਕਾਯਰ ਸੁਭਟ; ਸਭ ਕੀਨੇ ਇਕ ਸਾਰ ॥੩੨॥ ऊच नीच कायर सुभट; सभ कीने इक सार ॥३२॥ ਚੌਪਈ ॥ चौपई ॥ ਐਸੀ ਭਾਂਤਿ ਖੇਤ ਜਬ ਪਰਿਯੋ ॥ ऐसी भांति खेत जब परियो ॥ ਅਰਬ ਰਾਇ ਕੁਪਿ ਬਚਨ ਉਚਰਿਯੋ ॥ अरब राइ कुपि बचन उचरियो ॥ ਯਾ ਕੋ ਜਿਯਤ ਜਾਨ ਨਹੀ ਦੀਜੈ ॥ या को जियत जान नही दीजै ॥ ਘੇਰਿ ਦਸੋ ਦਿਸਿ ਤੇ ਬਧੁ ਕੀਜੈ ॥੩੩॥ घेरि दसो दिसि ते बधु कीजै ॥३३॥ ਅਰਬ ਰਾਇ ਕੁਪਿ ਬਚਨ ਉਚਾਰੇ ॥ अरब राइ कुपि बचन उचारे ॥ ਕੋਪੇ ਸੂਰਬੀਰ ਐਠ੍ਯਾਰੇ ॥ कोपे सूरबीर ऐठ्यारे ॥ ਤਾਨਿ ਕਮਾਨਨ ਬਾਨ ਚਲਾਏ ॥ तानि कमानन बान चलाए ॥ ਬੇਧਿ ਬਾਲ ਕੋ ਪਾਰ ਪਰਾਏ ॥੩੪॥ बेधि बाल को पार पराए ॥३४॥ ਦੋਹਰਾ ॥ दोहरा ॥ ਬੇਧਿ ਬਾਨ ਜਬ ਤਨ ਗਏ; ਤਬ ਤ੍ਰਿਯ ਕੋਪ ਬਢਾਇ ॥ बेधि बान जब तन गए; तब त्रिय कोप बढाइ ॥ ਅਮਿਤ ਜੁਧ ਤਿਹ ਠਾਂ ਕਿਯੋ; ਸੋ ਮੈ ਕਹਤ ਬਨਾਇ ॥੩੫॥ अमित जुध तिह ठां कियो; सो मै कहत बनाइ ॥३५॥ ਚੌਪਈ ॥ चौपई ॥ ਲਗੇ ਦੇਹ ਤੇ ਬਾਨ ਨਿਕਾਰੇ ॥ लगे देह ते बान निकारे ॥ ਤਨ ਪੁਨਿ ਵਹੈ ਬੈਰਿਯਨ ਮਾਰੇ ॥ तन पुनि वहै बैरियन मारे ॥ ਜਿਨ ਕੀ ਦੇਹ ਘਾਵ ਦਿੜ ਲਾਗੇ ॥ जिन की देह घाव दिड़ लागे ॥ ਤੁਰਤ ਬਰੰਗਨਿਨ ਸੋ ਅਨੁਰਾਗੇ ॥੩੬॥ तुरत बरंगनिन सो अनुरागे ॥३६॥ ਐਸੀ ਭਾਂਤਿ ਬੀਰ ਬਹੁ ਮਾਰੇ ॥ ऐसी भांति बीर बहु मारे ॥ ਬਾਜੀ ਕਰੀ ਰਥੀ ਹਨਿ ਡਾਰੇ ॥ बाजी करी रथी हनि डारे ॥ ਤੁਮਲ ਜੁਧ ਤਿਹ ਠਾਂ ਅਤਿ ਮਚਿਯੋ ॥ तुमल जुध तिह ठां अति मचियो ॥ ਏਕ ਸੂਰ ਜੀਯਤ ਨਹ ਬਚਿਯੋ ॥੩੭॥ एक सूर जीयत नह बचियो ॥३७॥ ਅਰਬ ਰਾਇ ਆਪਨ ਤਬ ਧਾਯੋ ॥ अरब राइ आपन तब धायो ॥ ਆਨਿ ਬਾਲ ਸੋ ਜੂਝ ਮਚਾਯੋ ॥ आनि बाल सो जूझ मचायो ॥ ਚਤੁਰ ਬਾਨ ਤਬ ਤ੍ਰਿਯਾ ਪ੍ਰਹਾਰੇ ॥ चतुर बान तब त्रिया प्रहारे ॥ ਚਾਰੋ ਅਸ੍ਵ ਮਾਰ ਹੀ ਡਾਰੇ ॥੩੮॥ चारो अस्व मार ही डारे ॥३८॥ ਪੁਨਿ ਰਥ ਕਾਟਿ ਸਾਰਥੀ ਮਾਰਿਯੋ ॥ पुनि रथ काटि सारथी मारियो ॥ ਅਰਬ ਰਾਇ ਕੋ ਬਾਨ ਪ੍ਰਹਾਰਿਯੋ ॥ अरब राइ को बान प्रहारियो ॥ ਮੋਹਿਤ ਕੈ ਤਾ ਕੋ ਗਹਿ ਲੀਨੋ ॥ मोहित कै ता को गहि लीनो ॥ ਦੁੰਦਭਿ ਤਬੈ ਜੀਤਿ ਕੌ ਦੀਨੋ ॥੩੯॥ दुंदभि तबै जीति कौ दीनो ॥३९॥ ਤਾ ਕੋ ਬਾਧਿ ਧਾਮ ਲੈ ਆਈ ॥ ता को बाधि धाम लै आई ॥ ਭਾਂਤਿ ਭਾਂਤਿ ਸੋ ਦਰਬੁ ਲੁਟਾਈ ॥ भांति भांति सो दरबु लुटाई ॥ ਜੈ ਦੁੰਦਭੀ ਦ੍ਵਾਰ ਪੈ ਬਾਜੀ ॥ जै दुंदभी द्वार पै बाजी ॥ ਗ੍ਰਿਹ ਕੇ ਲੋਕ ਸਕਲ ਭੇ ਰਾਜੀ ॥੪੦॥ ग्रिह के लोक सकल भे राजी ॥४०॥ ਦੋਹਰਾ ॥ दोहरा ॥ ਕਾਢਿ ਭੋਹਰਾ ਤੇ ਪਤਿਹਿ; ਦੀਨੋ ਸਤ੍ਰੁ ਦਿਖਾਇ ॥ काढि भोहरा ते पतिहि; दीनो सत्रु दिखाइ ॥ ਬਿਦਾ ਕਿਯੋ ਇਕ ਅਸ੍ਵ ਦੈ; ਔ ਪਗਿਯਾ ਬਧਵਾਇ ॥੪੧॥ बिदा कियो इक अस्व दै; औ पगिया बधवाइ ॥४१॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੬॥੧੭੨੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे छयानवो चरित्र समापतम सतु सुभम सतु ॥९६॥१७२४॥अफजूं॥ |
Dasam Granth |