ਦਸਮ ਗਰੰਥ । दसम ग्रंथ ।

Page 933

ਦੋਹਰਾ ॥

दोहरा ॥

ਏਕ ਨਾਰਿ ਤਿਹ ਠਾਂ ਹੁਤੀ; ਰਤਿ ਸਮ ਰੂਪ ਅਪਾਰ ॥

एक नारि तिह ठां हुती; रति सम रूप अपार ॥

ਸੋ ਯਾ ਪੈ ਅਟਕਤ ਭਈ; ਰਤਿ ਪਤਿ ਤਾਹਿ ਬਿਚਾਰ ॥੩॥

सो या पै अटकत भई; रति पति ताहि बिचार ॥३॥

ਚੌਪਈ ॥

चौपई ॥

ਕਬਹੂੰ ਤ੍ਰਿਯ ਤਾ ਕੇ ਗ੍ਰਿਹ ਆਵੈ ॥

कबहूं त्रिय ता के ग्रिह आवै ॥

ਕਬਹੂੰ ਤਿਹ ਘਰ ਬੋਲਿ ਪਠਾਵੈ ॥

कबहूं तिह घर बोलि पठावै ॥

ਏਕ ਦਿਵਸ ਦਿਨ ਕੌ ਵਹੁ ਆਯੋ ॥

एक दिवस दिन कौ वहु आयो ॥

ਤਬ ਅਬਲਾ ਇਹ ਚਰਿਤ ਦਿਖਾਯੋ ॥੪॥

तब अबला इह चरित दिखायो ॥४॥

ਸਵੈਯਾ ॥

सवैया ॥

ਬੈਠੀ ਹੁਤੀ ਸਖੀ ਮਧਿ ਅਲੀਨ ਮੌ; ਦੀਨ ਦਯਾਲ ਸੌ ਨੇਹੁ ਨਵੀਨੋ ॥

बैठी हुती सखी मधि अलीन मौ; दीन दयाल सौ नेहु नवीनो ॥

ਬੈਨਨਿ ਚਿੰਤ ਕਰੈ ਚਿਤ ਮੈ ਇਤ; ਨੈਨਨਿ ਪ੍ਰੀਤਮ ਕੋ ਮਨੁ ਲੀਨੋ ॥

बैननि चिंत करै चित मै इत; नैननि प्रीतम को मनु लीनो ॥

ਨੈਨ ਕੀ ਕਾਲ ਕੋ ਬੀਚਲ ਦੇਖਿ; ਸੁ ਸੁੰਦਰਿ ਘਾਤ ਚਿਤੈਬੇ ਕੋ ਕੀਨੋ ॥

नैन की काल को बीचल देखि; सु सुंदरि घात चितैबे को कीनो ॥

ਹੀ ਲਖਿ ਪਾਇ ਜੰਭਾਇ ਲਈ; ਚੁਟਕੀ ਚਟਕਾਇ ਬਿਦਾ ਕਰਿ ਦੀਨੋ ॥੫॥

ही लखि पाइ ज्मभाइ लई; चुटकी चटकाइ बिदा करि दीनो ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੪॥੧੬੭੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चौरानवो चरित्र समापतम सतु सुभम सतु ॥९४॥१६७६॥अफजूं॥


ਚੌਪਈ ॥

चौपई ॥

ਦੁਹਿਤਾ ਏਕ ਜਾਟ ਉਪਜਾਈ ॥

दुहिता एक जाट उपजाई ॥

ਮਾਗਤ ਭੀਖਿ ਹਮਾਰੇ ਆਈ ॥

मागत भीखि हमारे आई ॥

ਬਿੰਦੋ ਅਪਨੋ ਨਾਮੁ ਰਖਾਯੋ ॥

बिंदो अपनो नामु रखायो ॥

ਚੇਰਿਨ ਕੇ ਸੰਗ ਦ੍ਰੋਹ ਬਢਾਯੋ ॥੧॥

चेरिन के संग द्रोह बढायो ॥१॥

ਡੋਲਾ ਮਾਟੀ ਕੋ ਤਿਨ ਲਯੋ ॥

डोला माटी को तिन लयो ॥

ਤਾ ਮੈ ਡਾਰਿ ਸਰਸਵਹਿ ਦਯੋ ॥

ता मै डारि सरसवहि दयो ॥

ਚਾਰਿ ਮੇਖ ਲੋਹਾ ਕੀ ਡਾਰੀ ॥

चारि मेख लोहा की डारी ॥

ਦਾਬਿ ਗਈ ਤਾ ਕੀ ਪਿਛਵਾਰੀ ॥੨॥

दाबि गई ता की पिछवारी ॥२॥

ਆਪ ਰਾਵ ਤਨ ਆਨਿ ਜਤਾਯੋ ॥

आप राव तन आनि जतायो ॥

ਇਕੁ ਟੌਨਾ ਇਹ ਕਰ ਮਮ ਆਯੋ ॥

इकु टौना इह कर मम आयो ॥

ਜੋ ਤੁਮ ਕਹੋ ਤੋ ਆਨਿ ਦਿਖਾਊ ॥

जो तुम कहो तो आनि दिखाऊ ॥

ਕਛੁ ਮੁਖ ਤੇ ਆਗ੍ਯਾ ਤਵ ਪਾਊ ॥੩॥

कछु मुख ते आग्या तव पाऊ ॥३॥

ਨ੍ਰਿਪ ਕਹਿਯੋ ਆਨਿ ਦਿਖਾਇ, ਦਿਖਾਯੋ ॥

न्रिप कहियो आनि दिखाइ, दिखायो ॥

ਸਭਹਿਨ ਕੇ ਚਿਤ ਭਰਮੁਪਜਾਯੋ ॥

सभहिन के चित भरमुपजायो ॥

ਸਤਿ ਸਤਿ ਸਭਹੂੰਨ ਬਖਾਨ੍ਯੋ ॥

सति सति सभहूंन बखान्यो ॥

ਤਾ ਕੋ ਭੇਦ ਨ ਕਿਨਹੂੰ ਜਾਨ੍ਯੋ ॥੪॥

ता को भेद न किनहूं जान्यो ॥४॥

ਇਹ ਚੁਗਲੀ ਜਿਹ ਊਪਰ ਖਾਈ ॥

इह चुगली जिह ऊपर खाई ॥

ਸੋ ਚੇਰੀ ਨ੍ਰਿਪਾ ਪਕਰਿ ਮੰਗਾਈ ॥

सो चेरी न्रिपा पकरि मंगाई ॥

ਕੁਰਰਨ ਮਾਰਿ ਅਧਿਕ ਤਿਹ ਮਾਰੀ ॥

कुररन मारि अधिक तिह मारी ॥

ਸੀ ਨ ਮੁਖ ਤੇ ਨੈਕ ਉਚਾਰੀ ॥੫॥

सी न मुख ते नैक उचारी ॥५॥

ਮਾਰਿ ਪਰੀ ਵਹ ਨੈਕੁ ਨ ਮਾਨ੍ਯੋ ॥

मारि परी वह नैकु न मान्यो ॥

ਯਹ ਤ੍ਰਿਯ ਹਠੀ ਰਾਵਹੂੰ ਜਾਨ੍ਯੋ ॥

यह त्रिय हठी रावहूं जान्यो ॥

ਦਿਬ ਕੀ ਬਾਤ ਚਲਨ ਜਬ ਲਾਗੀ ॥

दिब की बात चलन जब लागी ॥

ਆਧੀ ਰਾਤਿ ਗਏ ਤਬ ਭਾਗੀ ॥੬॥

आधी राति गए तब भागी ॥६॥

ਭੇਜਿ ਮਨੁਖ ਨ੍ਰਿਪ ਪਕਰਿ ਮੰਗਾਈ ॥

भेजि मनुख न्रिप पकरि मंगाई ॥

ਏਕ ਕੋਠਰੀ ਮੈ ਰਖਵਾਈ ॥

एक कोठरी मै रखवाई ॥

ਬਿਖੁ ਕੋ ਖਾਨਾ ਤਾਹਿ ਖਵਾਯੋ ॥

बिखु को खाना ताहि खवायो ॥

ਵਾਹਿ ਮ੍ਰਿਤੁ ਕੇ ਧਾਮ ਪਠਾਯੋ ॥੭॥

वाहि म्रितु के धाम पठायो ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੫॥੧੬੮੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पचानवो चरित्र समापतम सतु सुभम सतु ॥९५॥१६८३॥अफजूं॥

TOP OF PAGE

Dasam Granth