ਦਸਮ ਗਰੰਥ । दसम ग्रंथ ।

Page 932

ਦੋਹਰਾ ॥

दोहरा ॥

ਤਾਨੀ ਬੇਚਿ, ਕ੍ਰਿਪਾਨ ਲੀ; ਚਲਿਯੋ ਚਾਕਰੀ ਧਾਇ ॥

तानी बेचि, क्रिपान ली; चलियो चाकरी धाइ ॥

ਮਾਰਤ ਮਾਰਗ ਸਿੰਘ ਜਹ; ਤਿਹ ਠਾਂ ਪਹੁਚ੍ਯੋ ਜਾਇ ॥੧੬॥

मारत मारग सिंघ जह; तिह ठां पहुच्यो जाइ ॥१६॥

ਤ੍ਰਸਿਤ ਜੁਲਾਹੋ ਦ੍ਰੁਮ ਚੜ੍ਯੋ; ਗਹੈ ਸੈਹਥੀ ਹਾਥ ॥

त्रसित जुलाहो द्रुम चड़्यो; गहै सैहथी हाथ ॥

ਤਰੇ ਆਨਿ ਠਾਂਢੋ ਭਯੋ; ਸਿੰਘ ਰੋਸ ਕੇ ਸਾਥ ॥੧੭॥

तरे आनि ठांढो भयो; सिंघ रोस के साथ ॥१७॥

ਚੌਪਈ ॥

चौपई ॥

ਸਿੰਘਹਿ ਦ੍ਰਿਸਟਿ ਜੁਲਾਹੇ ਪਰੀ ॥

सिंघहि द्रिसटि जुलाहे परी ॥

ਬਰਛੀ ਕੰਪਤ ਹਾਥ ਤੇ ਝਰੀ ॥

बरछी क्मपत हाथ ते झरी ॥

ਮੁਖ ਮੈ ਲਗੀ ਪਿਸਟਿ ਤਰ ਨਿਕਸੀ ॥

मुख मै लगी पिसटि तर निकसी ॥

ਜਨ ਕਰਿ ਕੰਜਕਲੀ ਸੀ ਬਿਗਸੀ ॥੧੮॥

जन करि कंजकली सी बिगसी ॥१८॥

ਜਾਨ੍ਯੋ ਸਾਚੁ ਸਿੰਘ ਮਰਿ ਗਯੋ ॥

जान्यो साचु सिंघ मरि गयो ॥

ਉਤਰਿਯੋ ਪੂਛਿ ਕਾਨ ਕਟਿ ਲਯੋ ॥

उतरियो पूछि कान कटि लयो ॥

ਜਾਇ ਨ੍ਰਿਪਤਿ ਕੌ ਤਾਹਿ ਦਿਖਾਯੋ ॥

जाइ न्रिपति कौ ताहि दिखायो ॥

ਅਧਿਕ ਮਹੀਨੋ ਅਪਨ ਕਰਾਯੋ ॥੧੯॥

अधिक महीनो अपन करायो ॥१९॥

ਦੋਹਰਾ ॥

दोहरा ॥

ਏਕ ਸਤ੍ਰੁ ਤਾ ਕੋ ਹੁਤੋ; ਚੜਿਯੋ ਅਨੀ ਬਨਾਇ ॥

एक सत्रु ता को हुतो; चड़ियो अनी बनाइ ॥

ਸੈਨਾਪਤਿ ਪਚਮਾਰ ਕੈ; ਇਹ ਨ੍ਰਿਪ ਦਿਯੋ ਪਠਾਇ ॥੨੦॥

सैनापति पचमार कै; इह न्रिप दियो पठाइ ॥२०॥

ਚੌਪਈ ॥

चौपई ॥

ਯਹ ਪਚਮਾਰ ਖਬਰਿ ਸੁਨ ਪਾਈ ॥

यह पचमार खबरि सुन पाई ॥

ਨਾਰਿ ਜੁਲਾਹੀ ਹੁਤੀ ਬੁਲਾਈ ॥

नारि जुलाही हुती बुलाई ॥

ਚਿਤ ਮੈ ਅਧਿਕ ਦੁਹੂੰ ਡਰ ਕੀਨੋ ॥

चित मै अधिक दुहूं डर कीनो ॥

ਅਰਧ ਰਾਤਿ ਬਨ ਕੋ ਮਗੁ ਲੀਨੋ ॥੨੧॥

अरध राति बन को मगु लीनो ॥२१॥

ਜਬ ਤ੍ਰਿਯ ਸਹਿਤ ਜੁਲਾਹੋ ਭਾਜ੍ਯੋ ॥

जब त्रिय सहित जुलाहो भाज्यो ॥

ਤਬ ਹੀ ਘੋਰ ਘਟਾ ਘਨ ਗਾਜ੍ਯੋ ॥

तब ही घोर घटा घन गाज्यो ॥

ਕਬਹੂੰ ਚਮਿਕਿ ਬਿਜੁਰਿਯਾ ਜਾਵੈ ॥

कबहूं चमिकि बिजुरिया जावै ॥

ਤਬ ਮਾਰਗ ਕੋ ਚੀਨਨ ਆਵੈ ॥੨੨॥

तब मारग को चीनन आवै ॥२२॥

ਮਗ ਤੈ ਭੂਲਿ ਤਿਸੀ ਮਗੁ ਪਰਿਯੋ ॥

मग तै भूलि तिसी मगु परियो ॥

ਜਹ ਨ੍ਰਿਪ ਅਰਿ ਕੋ ਲਸਕਰ ਢਰਿਯੋ ॥

जह न्रिप अरि को लसकर ढरियो ॥

ਕੂੰਈ ਹੁਤੀ ਦ੍ਰਿਸਟਿ ਨਹਿ ਆਈ ॥

कूंई हुती द्रिसटि नहि आई ॥

ਤਾ ਮੌ ਪਰਿਯੋ ਜੁਲਾਹੋ ਜਾਈ ॥੨੩॥

ता मौ परियो जुलाहो जाई ॥२३॥

ਦੋਹਰਾ ॥

दोहरा ॥

ਜਬ ਤਾਹੀ ਕੂੰਈ ਬਿਖੈ; ਜਾਇ ਪਰਿਯੋ ਬਿਸੰਭਾਰ ॥

जब ताही कूंई बिखै; जाइ परियो बिस्मभार ॥

ਤਬ ਐਸੇ ਤ੍ਰਿਯ ਕਹਿ ਉਠੀ; ਆਨਿ ਪਰਿਯੋ ਪਚਮਾਰ ॥੨੪॥

तब ऐसे त्रिय कहि उठी; आनि परियो पचमार ॥२४॥

ਅੜਿਲ ॥

अड़िल ॥

ਆਨਿ ਪਰਿਯੋ ਪਚਮਾਰ; ਸਭਨ ਸੁਨਿ ਪਾਇਯੋ ॥

आनि परियो पचमार; सभन सुनि पाइयो ॥

ਅਤਿ ਲਸਕਰ ਚਿਤ ਮਾਹਿ; ਸੁ ਤ੍ਰਾਸ ਬਢਾਇਯੋ ॥

अति लसकर चित माहि; सु त्रास बढाइयो ॥

ਲੋਹ ਅਧਿਕ ਤਿਨ ਮਾਹਿ; ਭਾਂਤਿ ਐਸੀ ਪਰਿਯੋ ॥

लोह अधिक तिन माहि; भांति ऐसी परियो ॥

ਹੋ ਜੋਧਾ ਤਿਨ ਤੇ ਏਕ; ਨ ਜਿਯਤੇ ਉਬਰਿਯੋ ॥੨੫॥

हो जोधा तिन ते एक; न जियते उबरियो ॥२५॥

ਦੋਹਰਾ ॥

दोहरा ॥

ਪੂਤ ਪਿਤਾ ਕੇ ਸਿਰ ਦਈ; ਪਿਤਾ ਪੂਤ ਸਿਰ ਮਾਹਿ ॥

पूत पिता के सिर दई; पिता पूत सिर माहि ॥

ਇਸੀ ਭਾਂਤਿ ਸਭ ਕਟਿ ਮਰੇ; ਰਹਿਯੋ ਸੁਭਟ ਕੋਊ ਨਾਹਿ ॥੨੬॥

इसी भांति सभ कटि मरे; रहियो सुभट कोऊ नाहि ॥२६॥

ਚੌਪਈ ॥

चौपई ॥

ਤਜ ਪੁਰ ਤਿਸੀ ਜੁਲਾਈ ਆਈ ॥

तज पुर तिसी जुलाई आई ॥

ਆਇ ਬਾਰਤਾ ਨ੍ਰਿਪਹਿ ਜਤਾਈ ॥

आइ बारता न्रिपहि जताई ॥

ਜਬ ਯਹ ਭੇਦ ਰਾਵ ਸੁਨਿ ਪਾਯੋ ॥

जब यह भेद राव सुनि पायो ॥

ਪਠੈ ਪਾਲਕੀ ਤਾਹਿ ਬੁਲਾਯੋ ॥੨੭॥

पठै पालकी ताहि बुलायो ॥२७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੩॥੧੬੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तिरानवो चरित्र समापतम सतु सुभम सतु ॥९३॥१६७१॥अफजूं॥


ਦੋਹਰਾ ॥

दोहरा ॥

ਚਾਂਦਨ ਹੂੰ ਕੇ ਦੇਸ ਮੈ; ਪ੍ਰਗਟ ਚਾਂਦ ਪੁਰ ਗਾਉ ॥

चांदन हूं के देस मै; प्रगट चांद पुर गाउ ॥

ਬਿਪ੍ਰ ਏਕ ਤਿਹ ਠਾਂ ਰਹੈ; ਦੀਨ ਦਯਾਲ ਤਿਹ ਨਾਉ ॥੧॥

बिप्र एक तिह ठां रहै; दीन दयाल तिह नाउ ॥१॥

ਚੌਪਈ ॥

चौपई ॥

ਦਿਸਨ ਦਿਸਨ ਕੀ ਇਸਤ੍ਰੀ ਆਵਹਿ ॥

दिसन दिसन की इसत्री आवहि ॥

ਆਇ ਬਿਪ੍ਰ ਕੋ ਸੀਸ ਝੁਕਾਵਹਿ ॥

आइ बिप्र को सीस झुकावहि ॥

ਸੁਭ ਬਾਨੀ ਮਿਲਿ ਯਹੈ ਉਚਾਰੈ ॥

सुभ बानी मिलि यहै उचारै ॥

ਰਤਿ ਪਤਿ ਕੀ ਅਨੁਹਾਰਿ ਬਿਚਾਰੈ ॥੨॥

रति पति की अनुहारि बिचारै ॥२॥

TOP OF PAGE

Dasam Granth